Bhatti Profile Banner
Bhatti Profile
Bhatti

@Delhi__Metro

Followers
267
Following
390
Media
348
Statuses
6,005

New Delhi, India. 🇮🇳🇮🇳

New Delhi
Joined January 2022
Don't wanna be here? Send us removal request.
Explore trending content on Musk Viewer
@Delhi__Metro
Bhatti
10 months
ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ।
@Prabhne97868350
prabhneet kaur ( ✍️)
10 months
ਸ਼ਕਾਇਤ ਤੂੰਮ ਨਾਂ ਹੋ ਤੋ, ਫਿਰ ਕਿਸਸੇ ਕਰੂੰ ਸਾਹਿਬ ਇਸ ਦਿਲ ਮੇਂ ਮੁਹੱਬਤ ਬਰਨੇ ਮੇਂ, ਦੇਰ ਕਿਉਂ ਕਰਦੀ ✍️😔🙏
Tweet media one
16
14
340
3
1
105
@Delhi__Metro
Bhatti
8 months
ਆਜੋ ਜੀਹਨੇ ਨੱਚਣੈ ਖੰਡੇ ਦੀ ਧਾਰ 'ਤੇ। #FarmersProtes
@VickyMaan_786
VickyMaan🇨🇦‏وکی مانੴ☬
8 months
ਜ਼ਰੂਰੀਨੌਟ= ਨਵਦੀਪ ਸੰਭੂ ਬਾਡਰ ਤੌ ਬੇਨਤੀ ਕੀਤੀ ਕਿਸਾਨ ਆਗੂਆਂ ਨਾਲ ਗੱਲ ਕਰਕੇ ਕਿਹਾ ਸਾਰੇ ਕਿਸਾਨ ਜੌ ਘਰ ਬੈਠੇ ਆ ਬਾਡਰ ਤੇ ਆਊ 21ਤਾਰੀਖ 11ਵਜੇ ਬਾਡਰ ਤੌੜਕੇ ਦਿੱਲੀ ਜਾਣ ਦਾ ਐਲਾਨ ਮਿਟਿੰਗ ਚ MSP ਵਾਲੀ ਮਿੱਠੀ ਗੌਲੀ ਸੀ Rt #FarmerProtest2024 #FarmerProtest #kissanandhlon #Punjab #Shambhuborder #Haryanapolice #delhi
15
240
547
1
62
89
@Delhi__Metro
Bhatti
7 months
@riah4real Ya, the hidden stuff was as well 👙
1
0
18
@Delhi__Metro
Bhatti
7 months
1
0
10
@Delhi__Metro
Bhatti
9 months
ਮਰਦ। #sikh
0
3
31
@Delhi__Metro
Bhatti
9 months
ਸਿੱਖ ਜਾਂਬਾਜ਼। 🙏 #neverforget1984
@panjabb_1
ਤੰਨੂ ᥫ᭡
9 months
ਕਿਹੋ ਜਿਹਾ ਇਸ਼ਕ ਹੋਵੇਗਾ ਕਿਹੋ ਜਿਹਾ ਪਿਆਰ ਹੋਵੇਗਾ।ਇਹ ਤਾਂ ਮਰਦੇ ਵੀ ਹੱਸਦੇ ਨੇ,ਪੱਕਾ ਖ਼ੁਦਾ ਹੀ ਯਾਰ ਹੋਵੇਗਾ।।🩵
Tweet media one
2
28
232
0
8
28
@Delhi__Metro
Bhatti
10 months
Poetic pain of partition !
@sandhumannu0476
Manminder Singh Sandhu
10 months
ਇਸ ਮੁਲਕ ਦੀ ਵੰਡ ਕੋਲੋਂ ਯਾਰੋ, ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ। ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ, ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ। ਲਾਲੀ ਅੱਖੀਆਂ ਦੀ ਪਈ ਦਸਦੀ ਏ, ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ। ਉਸਤਾਦ ਦਾਮਨ ਹਵੇਲੀ ਸਰਦਾਰ ਜਵਾਲਾ ਸਿੰਘ ਸੰਧੂ ਲਹਿੰਦਾ ਪੰਜਾਬ। #ਪੰਜਾਬ #ਪੰਜਾਬ_ਮੰਗਦਾ_ਜਵਾਬ
4
37
143
2
8
26
@Delhi__Metro
Bhatti
10 months
ਨਕਲੀ ਸਿੱਖ ਹੀ ਨਹੀਂ ਜੀ ਗੁਜ਼ਿਸ਼ਤਾ ਵਰ੍ਹੇ ਦਰਬਾਰ ਸਾਹਿਬ ਦੀ ਤਰਜ ਤੇ ' ਸਵਰਨ ਮੰਦਰ ' ਵੀ ਬਣਾਏ ਜਾਣ ਦੇ visuals ਸਨ। ਸ਼ਾਇਦ ਆਪ ਦੇ ਇਲਮ 'ਚ ਹੋਵੇਗਾ !? #Sikhs
@Kaur_Udhoke
Jaspinder Kaur Udhoke
10 months
ਅਖੌਤੀ ਰਾਸ਼ਟਰਵਾਦੀਆਂ ਦੁਆਰਾ ਚਾਰੇ ਪਾਸਿਓਂ ਸਿੱਖ ਕੌਮ ਉੱਤੇ ਹਮਲੇ ਜਾਰੀ ਹਨ। ਕੁਝ ਨਕਲੀ ਸਿੱਖ ਬਣਾ ਕੇ ਉਹ ਸਮਝਦੇ ਹਨ ਕਿ ਸਿੱਖੀ ਵਿੱਚ ਦਰਾੜਾਂ ਪਾ ਲਵਾਂਗੇ ਪਰ ਉਹ ਇਹ ਭੁੱਲ ਜਾਂਦੇ ਹਨ ਕਿ ਅਸੀ ਬਾਜਾਂ ਵਾਲੇ ਦੇ ਧੀਆਂ ਪੁੱਤ ਹਾਂ, ਅਸੀਂ ਲੜ ਕੇ ਜਿਤਣਾ ਜਾਣਦੇ ਹਾਂ ਬਸ। ਰਾਮ ਮੰਦਿਰ ਬਣਾਉਣਾ ਹੈ, ਜ਼ਰੂਰ ਬਣਾਓ ਪਰ ਸਿੱਖਾਂ ਨੂੰ ਵਿੱਚ ਨਾਂ ਲਿਆਓ।
43
54
158
5
5
24
@Delhi__Metro
Bhatti
10 months
ਬਹੁਤ ਖੂਬ। #poetry
@jattimalvain
simarpal kaur
10 months
ਵਾਹਿਗੁਰੂ ਜੀਉ 🙏
Tweet media one
4
3
9
5
5
24
@Delhi__Metro
Bhatti
7 months
@apki_noor_ Sexy 😉😉
0
0
1
@Delhi__Metro
Bhatti
11 months
ਵਾਹਿਗਰੂ।। 🙏 #Sikhi
@bisla_pamma
🌾🚜 Farmer 🚜🌾
11 months
ਸਤਿਨਾਮੁ ਵਾਹਿਗੁਰੂ ਜੀ 🙏
11
24
188
2
4
21
@Delhi__Metro
Bhatti
10 months
ਮਾਣ ਵਾਲੀ ਗੱਲ ਹੈ ਕਿ ਹਿੰਦੁਸਤਾਨੀ ਸੰਵਿਧਾਨ ਵਿੱਚ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤ ਮੌਜੂਦ ਹੈ। ਐਡੀਆਂ ਸ਼ਹਾਦਤਾਂ ਵਾਲੀ ਕੌਮ ਨੂੰ ਕੌਣ ਦੱਬ ਲਊ ? #ਸ਼ਹੀਦੀ_ਹਫਤਾ #sikh
4
5
16
@Delhi__Metro
Bhatti
8 months
Farmers to Modi जो खानदानी रईस हैं वो मिज़ाज रखते हैं नर्म अपना, तुम्हारा लहज़ा बता रहा है तुम्हारी शौहरत नईं नईं है। #farmer
Tweet media one
1
4
20
@Delhi__Metro
Bhatti
10 months
ਨਹੀਂ ਕਿਧਰੇ ਕੋਈ ਦੇਸ ਪੰਜਾਬ ਜਿਹਾ। #Punjab #ReleaseSikhPrisoners
0
7
19
@Delhi__Metro
Bhatti
9 months
ਸਿੱਖ ਬੰਦੀ, ਪੰਜਾਬ ਨੂੰ ਪੰਜਿਆਂ 'ਚ ਰੱਖਣ ਦਾ ਹੁਕੁਮਤ ਦਾ ਮੰਤਰ ਹੈ। ਤਾਂ ਕਿ ਇਹ ਕੌਮ ਸਿਰ ਨਾ ਚੁੱਕ ਸਕੇ। ਅਸਲ 'ਚ ਖ਼ੌਫ਼ ਝਲਕਦਾ ਹੈ ਕਿ ਕਿਤੇ ਪੰਜਾਬੀ / ਸਿੰਘ ਭਾਰੀ ਨਾ ਪੈ ਜਾਣ !?
@karajlahoria28
karajlahoria28
9 months
ਜਨਮ ਦਿਨ ਮੁਬਾਰਕ ਭਾਊ ਜੀ ਵਾਹਿਗੁਰੂ ਛੇਤੀ ਰਿਹਾਈ ਬਖਸ਼ਿਸ਼ ਕਰਨ ਫੇਰ ਤੋਂ ਨੌਜਵਾਨਾਂ ਨੂੰ ਗੁਰੂ ਲੜ ਲਾਉਣ ਦੀ ਮੁਹਿੰਮ ਚੱਲੇ... #ਵਾਹਿਗੁਰੂ_ਜੀ #Sikhs #ReleaseSikhPrisoners MaXiMuM RePoSt 🔃 👈 👇
Tweet media one
1
28
115
1
3
19
@Delhi__Metro
Bhatti
8 months
ਇੱਕ ਗ਼ਜ਼ਲ ਆਪ ਸਭ ਦੀ ਨਜ਼ਰ। #poetrylovers
Tweet media one
1
5
18
@Delhi__Metro
Bhatti
11 months
ਏਕ ਓਂਕਾਰ, ਸਤਿਨਾਮ।। 🙏 #sikh
Tweet media one
5
6
16
@Delhi__Metro
Bhatti
10 months
ਜਨਮਦਿਨ ਮੁਬਾਰਕ ਬਾਪੂ ਜੀ। 🙏 @iBalkaurSidhu #happybirthdaybal
0
4
16
@Delhi__Metro
Bhatti
10 months
वक्त अच्छा भी आएगा नासिर, ग़म न कर जिंदगी पड़ी है अभी।
Tweet media one
3
5
17
@Delhi__Metro
Bhatti
10 months
2% ਵਾਲਿਆਂ ਨੂੰ ਸਮੇਂ ਸਮੇਂ ਤੇ ਅੱਖਾਂ ਵਿਖਾਉਣ ਵਾਲੇ ਬਸ ਸਾਡੇ ਇਤਿਹਾਸ 'ਤੇ ਇੱਕ ਨਜ਼ਰ ਹੀ ਮਾਰ ਲੈਣ ਤਾਂ ਬਹੁਤ ਹੈ। ਤਮਾਮ ਗ਼ਲਤਫਹਿਮੀਆਂ ਦੂਰ ਹੋ ਜਾਣਗੀਆਂ। #sikh
@karajlahoria28
karajlahoria28
10 months
ਸਿੱਖੀ ਇੰਨੀਂ ਸੌਖੀ ਨਹੀਂ ਮਿਲੀ 392 ਤੀਰ ਵੱਜੇ ਸੀ ਸਾਹਿਬਜ਼ਾਦਾ ਅਜੀਤ ਸਿੰਘ ਦੀ ਛਾਤੀ ਵਿੱਚ 🌸❤️ #ਵਾਹਿਗੁਰੂ_ਜੀ #Sikhs MaXiMuM RePoSt 🔃 👈 👇
16
90
395
1
4
16
@Delhi__Metro
Bhatti
8 months
ਅਰਦਾਸ। 🙏
@bisla_pamma
🌾🚜 Farmer 🚜🌾
8 months
ਹੇ ਅਕਾਲ ਪੁਰਖ਼ ਵਾਹਿਗੁਰੂ ਜੀ !ਇੱਕੋ ਅਰਦਾਸ ਏ ਆਪ ਜੀ ਦੇ ਚਰਨਾ ਵਿੱਚ ਵਾਹਿਗੁਰੂ ਜੀ 🙏 ਕਿਸਾਨੀ ਮੋਰਚੇ ਵਿੱਚ ਕਦੀ ਵੀ ਕਿਸਾਨ ਭਰਾਂਵਾ ਦੀ ਪਿੱਠ ਨਾ ਲੱਗਣ ਦੇਈਂ ! ਹਮੇਸ਼ਾ ਕੌਮ ਨੂੰ ਚੜ੍ਦੀ ਕਲਾ ਬਖ਼ਸ਼ੀ ! ਜ਼ਬਰ ਤੇ ਜੁਲਮ ਦੇ ਟਾਕਰੇ ਲਈ ਹਿੰਮਤ ਬਖ਼ਸ਼ੀ ਵਾਹਿਗੁਰੂ ਜੀ ! #FarmersProtests #MSP_ किसानों_का_अधिकार
6
73
253
2
3
16
@Delhi__Metro
Bhatti
10 months
ਖਾਲਸਾ। #ਮਹਾਰਾਜਾ_ਰਣਜੀਤ_ਸਿੰਘ_ਜੀ
0
6
15
@Delhi__Metro
Bhatti
10 months
ਜੀ, ਬਿਲਕੁਲ। ਸਿਆਸਤ, ਘਰ ਦੇ ਭੇਤੀ ਦਾ ਹੀ ਕਾਰਾ ਹੈ। #JusticeForSidhuMooseWala
@Hrdeepbassi
Hardeep kaur
10 months
ਕੇਸ ਹੱਦ ਤੱਕ ਸਿਆਸਤ ਖੇਡੀ ਗਈ ਹੋਵੇਗੀ ਬਸ ਇੱਕ ਤੈਨੂੰ ਹਰਾਉਣ ਲਈ….. 💔 #JusticeForSidhuMooseWala #SidhuMooseWala #punjabgovmurdabad
Tweet media one
8
43
186
1
5
16
@Delhi__Metro
Bhatti
8 months
ਲਮਹੋਂ ਨੇ ਖ਼ਤਾ ਕੀ ਸਦੀਓਂ ਨੇ ਸਜ਼ਾ ਪਾਈ।
@ItsPavii
ਇੰਦਰ 🥷
8 months
ਘੰਟਿਆਂ ਤੇ ਮਿੰਟਾਂ ਦੀ ਸਜ਼ਾ (ਇਤਿਹਾਸ ਦੇ ਪੰਨੇ) 1 ਮਾਰਚ 1925 ਈਸਵੀ ਨੂੰ ਜੈਤੋ ਵੱਲ 15 ਵਾਂ ਸ਼ਹੀਦੀ ਜੱਥਾ ਰਵਾਨਾ ਹੋਇਆ ਸੀ । ਇਸ ਜੱਥੇ ਵਿਚ ਰਾਵਲਪਿੰਡੀ ਵੱਲ ਦੇ ਸਿੰਘ ਵੀ ਸ਼ਾਮਲ ਹੋਣ ਜਾ ਰਹੇ ਸਨ । ਤਕਰੀਬਨ ਡੇਢ ਕੁ ਹਫ਼ਤੇ ਬਾਅਦ ਪਿੰਡੀ ਵੱਲ ਦੇ ਜੱਥੇ ਦੇ 4 ਮੈਂਬਰ ਤੇ 2 ਸੇਵਾਦਾਰ ਗ੍ਰਿਫਤਾਰ ਕਰ ਲਏ ਗਏ ਸਨ।
Tweet media one
1
9
18
0
3
16
@Delhi__Metro
Bhatti
10 months
ਨਾਗਪੁਰੀ ਸੰਤਰੇ ਇਹ ਨਹੀਂ ਸੋਚਦੇ ਕਿ ਖ਼ਾਲਸੇ ਤੋਂ ਬਿਨਾ ਇਹਨਾਂ ਤਿਲਕਧਾਰੀਆਂ 'ਤੇ ਵੱਡੀਆਂ ਨਿੱਕਰਾਂ ਆਲਿਆਂ ਦਾ ਕੀ ਹੁੰਦਾ !? #Sikhs
4
2
13
@Delhi__Metro
Bhatti
11 months
ਸ਼ੁੱਭ ਸਵੇਰ ਮਿੱਤਰ ਪਿਆਰਿਓ ! 🙏 #good morning punjab
Tweet media one
3
4
13
@Delhi__Metro
Bhatti
10 months
ਸਾਡੀ ਮਾਂ ਬੋਲੀ, ਪੰਜਾਬੀ। 🫡 #MorningVibes #punjabi
@sandhumannu0476
Manminder Singh Sandhu
10 months
ਸ਼ੁੱਭ ਸਵੇਰ ਪਿਆਰੇ ਪੰਜਾਬ ਸਵੇਰ ਦਾ ਆਗਾਜ਼ ਕਰਦੇ ਹਾਂ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਰੰਗਾਂ ਦੇ ਨਾਵਾਂ ਨਾਲ। ਉਮੀਦ ਕਰਦੇ ਹਾਂ ਕਿ ਹਰ ਪੰਜਾਬੀ ਨੂੰ ਪਿਆਰ ਕਰਨ ਵਾਲਾ ਇਹਨਾਂ ਨਾਵਾਂ ਨਾਲ ਆਪਣੇ ਬੱਚਿਆਂ ਨੂੰ ਰੂਬਰੂ ਕਰਵਾਏਗਾ। #ਮਾਂ_ਬੋਲੀ_ਪੰਜਾਬੀ #ਪੰਜਾਬ_ਮੰਗਦਾ_ਜਵਾਬ
3
67
132
0
4
14
@Delhi__Metro
Bhatti
11 months
ਨਿਹਾਯਤ ਹੀ ਮਾੜੀ ਗੱਲ ਹੈ। ਪੰਜਾਬ ਦੇ ਰੇਲਵੇ ਸਟੇਸ਼ਨ 'ਤੇ ਹਿੰਦੀ, ਇੰਗਲਿਸ਼ 'ਚ announcement ? ਹੁਣ ਜੇ ਇਸ ਵਿਸ਼ੇ 'ਤੇ ਗੱਲ ਕੀਤੀ ਜਾਵੇ ਤਾਂ ' CM ' ਨੇ ਕਹਿਣਾ ਆ " ਬਈ ਇਹ ਤਾਂ ਕੇਂਦਰ ਦਾ ਮਾਮਲਾ ਹੈ ਕਿਉਂਕਿ ਰੇਲਵੇ ਕੇਂਦਰ ਕੋਲ ਆ। ਅਤੇ ਕੇਂਦਰ ਨੇ ਅਡਾਨੀ ਨੂੰ ਸੌਂਪ ਦਿੱਤੀ ਹੈ। @northernrailwa2 @BhagwantMann #Railways
@Kaur_Udhoke
Jaspinder Kaur Udhoke
11 months
ਇਹ ਜਲੰਧਰ ਰੇਲਵੇ ਸਟੇਸ਼ਨ ਹੈ। ਰੇਲ ਗੱਡੀਆਂ ਦੇ ਐਲਾਨ ਸਿਰਫ ਅੰਗਰੇਜ਼ੀ ਅਤੇ ਹਿੰਦੀ ਵਿੱਚ ਕੀਤੇ ਜਾ ਰਹੇ ਹਨ ਅਤੇ ਪੰਜਾਬੀ ਗਾਇਬ ਹੈ। ਆਮ ਤੌਰ 'ਤੇ ਰੇਲ ਗੱਡੀਆਂ ਦੇ ਆਉਣ ਅਤੇ ਜਾਣ ਬਾਰੇ ਐਲਾਨ ਅੰਗਰੇਜ਼ੀ, ਹਿੰਦੀ ਦੇ ਨਾਲ-ਨਾਲ ਰਾਜ ਦੀ ਸਥਾਨਕ ਭਾਸ਼ਾ ਵਿੱਚ ਕੀਤੇ ਜਾਂਦੇ ਹਨ। ਪੰਜਾਬ ਨਾਲ ਭੇਦਭਾਵ ਕਿਉਂ?
4
28
51
2
7
13
@Delhi__Metro
Bhatti
8 months
ਓਸ ਦਿਨ ਮਗਰੋਂ ਅਸੀਂ ਨਾ ਬੋਲਿਆ ਨਾ ਵੇਖਿਆ, ਇਹ ਜ਼ਬਾਂ ਖਾਮੋਸ਼ ਹੋ ਗਈ ਤੇ ਨਜ਼ਰ ਪਥਰਾ ਗਈ। #separation
Tweet media one
0
2
15
@Delhi__Metro
Bhatti
1 year
ਤਮਾਮ ਪੰਜਾਬੀਆਂ ਅਤੇ ਦੁਨੀਆ ਭਰ ਚ ਪੰਜਾਬੀਆਂ ਦੇ ਚਹੇਤਿਆਂ ਨੂੰ ਦਿਲੀ ਮੁਬਾਰਕਬਾਦ ਜੀ। 🙏 🎉🎉🎉🎉🎉🎉 #ਸ਼ੇਰ_ਏ _ਪੰਜਾਬ #Sikhs
0
5
14
@Delhi__Metro
Bhatti
11 months
ਪਤਾ ਨਹੀਂ ਐਨਿਆਂ ਦੀ ਨਜ਼ਰ ਕਿਉਂ ਰੜਕਦਾ ਸੀ ਇੱਕ ਗੱਭਰੂ ? #JusticeForSidhuMooseWala
@Hrdeepbassi
Hardeep kaur
1 year
Dalle homeland bre #justiceforsidhumoosewala
Tweet media one
2
18
23
1
11
12
@Delhi__Metro
Bhatti
10 months
@Kaur_Udhoke So cruel ! ਪਤਾ ਨਹੀਂ ਇਹੋ ਜਿਹੇ ਕਿਓਂ ਜੰਮਦੇ ਆ ? ਰਾਖਸ਼ਸ਼ ਨੇ ਸਲੇ।। ਰੱਬ ਕਰੇ।
2
1
14
@Delhi__Metro
Bhatti
10 months
ਵਾਹ, ਕਿਆ ਜੁਗਾੜ ਹੈ !? Nihang Singh Community aka RSS Nihang Wing. ਇਹ ਓਹੀ ਆ ਜੀ, " ਵਾਹਿਗਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ" ਨਾਲ " ਜੈ ਸ੍ਰੀ ਰਾਮ " ਆਲਾ।
Tweet media one
3
6
11
@Delhi__Metro
Bhatti
11 months
ਭਾਣਾ ਬਹੁਤ ਦੁਖਦ ਵਾਪਰ ਗਿਆ ਵਰਨਾ ਇਹ ' ਸ਼ੁਭ ਦੀਪ ' ਦੀ ਲੋਅ ਤਾਂ ਹਮੇਸ਼ਾ ਰੌਸ਼ਨ ਰਹਿਣੀ ਆ। @Hrdeepbassi @imgurpreetmaan @ਮੂਸੇਵਾਲਾ @Harry_sidhus @Tanpree19146368 @Kismat61685422 @JaspalRana33059 @Gurpree91904948 @Virus_Studioz @BadlaKaur @Sattu94967722 @Iam_MKharaud #SidhuMooseWala
2
11
12
@Delhi__Metro
Bhatti
10 months
ਮੋਦੀ ਨੂੰ ਇਟਲੀ ਭੇਜੋਂਗੇ। ਹੱਟਦੇ ਨਹੀਂ। 😷 Georgia Meloni ਨਾਲ chemistry ਅੱਛੀ ਆ ਓਹਦੀ।
0
2
13
@Delhi__Metro
Bhatti
8 months
2014 ਤੋਂ ਬਾਅਦ ਅਸਲ 'ਚ ਇੱਕ ਆਹੀ ਬੰਦਾ ਠੀਕ ਰਿਹਾ ਆ ਜੋ ਬੋਲਿਆ ਤਾਂ ਡੰਕਾ ਵੱਜਿਆ ਆ। #ਸਤਪਾਲ_ਮਲਿਕ
@imankaur1
Iman Kaur Nakai
8 months
ਚਾਲੀ ਬੰਦੇ ਭਾਜਪਾ ਨੇ ਆਵਦੀ ਰਾਜਨੀਤੀ ਵਾਸਤੇ ਆਪ ਸ਼ਹੀਦ ਕਰਵਾਏ !! ਸਤਿਪਾਲ ਮਲਿਕ
4
73
159
0
6
13
@Delhi__Metro
Bhatti
10 months
' ਅਸ਼ੀਰਵਾਦ ' ਦੇਣ ਆਲਾ ਤਾਂ updated ਲੱਭ ਲੈਂਦੀ। P.U Chandigarh ਆ ਜਾਂਦੀ। ☹️
1
3
11
@Delhi__Metro
Bhatti
7 months
0
0
7
@Delhi__Metro
Bhatti
8 months
ਪੁਤਿਨ ਤੇਵਰ ਵਿਖਾ ਰਿਹਾ ਆ। ਮੋਦੀ ਤਾਂ ਮੰਨਣ ਨੂੰ ਤਿਆਰ ਈ ਨਹੀਂ। 😆😆
@ManakdeepSingh
Manakdeep Singh
8 months
बधाई हो #अंधभक्तों थारा बापू दुनिया के तानाशाहों को टक्कर दे रहा है। #मोदी_के_गंवार #ModiKaParivar #BerozgarBharat
55
561
970
0
4
13
@Delhi__Metro
Bhatti
8 months
0
0
6
@Delhi__Metro
Bhatti
8 months
ਪੰਜਾਬ ਦਾ ਸਰਮਾਇਆ ਜਰਿਆ ਨੀਂ ਜਾਂਦਾ ਇਹਨਾਂ ਕੋਲੋਂ। ਹੁਣ ਲਾ ਲਓ ਹਿਸਾਬ ਬਿਮਾਰ ਕੌਣ ਆ ? #Farmers
@karajlahoria28
karajlahoria28
8 months
जो मर्जी कर ले मोदी यह किसान है पीछे नहीं हटेंगे, किसान मजदूर एकता जिंदाबाद..!! ਟਰੈਕਟਰ ਵੀ ਜਰ ਨਹੀਂ ਹੁੰਦੇ ਇਹਨਾਂ ਦੱਲਿਆਂ ਤੋਂ 🥲 #farmersprotests2024 #FarmerProtest2024 #FarmerProtestInDelhi #FarmersProtest MaXiMuM RePoSt 🔃 👈 👇
4
80
130
0
8
12
@Delhi__Metro
Bhatti
10 months
मोदी है तो मुमकिन है ! अरे भाई बुलेट ट्रेन भी तो चलानी है। 😷 #भाजपा
0
2
10
@Delhi__Metro
Bhatti
10 months
ਇਹਦਾ ਮਤਲਬ drugs ਦੇ ਕਾਰੋਬਾਰ 'ਚ ਔਰਤਾਂ ਦੀ ਸ਼ਮੂਲੀਅਤ ਆਦਮੀਆਂ ਨਾਲੋਂ ਜ਼ਿਆਦਾ ਆ ਜਾਂ ਭਗਵੰਤ ਮਾਨ ਝੂਠਾ ਆ ਕਿਉਂਕਿ @AamAadmiParty ਦਾ ਕਹਿਣਾ ਸੀ ਕਿ ਸਰਕਾਰ ਆਉਣ 'ਤੇ ਝੂਠੇ ਪਰਚੇ ਨਹੀਂ ਹੋਣਗੇ ? ਖ਼ੈਰ, Untold story ਮੁਤਾਬਿਕ ਅਨੁਮਾਨ ਲਗਾਓ ਕਿ ਜੇਲ੍ਹਾਂ 'ਚ NDPS ਤਹਿਤ ਹਵਾਲਾਤੀਆਂ 'ਚ ਕਿੰਨਾ ਵਾਧਾ ਹੋਇਆ ਹੈ ? #PunjabNews
@Sattu94967722
Sattu
10 months
Just adding to MLA’s tweet
Tweet media one
4
11
28
2
2
11
@Delhi__Metro
Bhatti
11 months
कुछ दिन तो बसो मेरी आंखों में, फिर ख़्वाब अगर हो जाओ तो क्या ? Moosewala The Legend ! #justice
@Sidhumoose86623
Panjab Blood 💚 🌾
11 months
7
22
24
0
7
11
@Delhi__Metro
Bhatti
11 months
ਬੱਚਪਨ ਕਿੰਨਾ ਪਾਕ ਹੁੰਦੈ ? ਆਪਣੇ ਆਪਣੇ ਬਚਪਨ ਦੇ ਨਾਮ ਦੱਸਣ ਦੀ ਕ੍ਰਿਪਾਲਤਾ ਕਰਨੀ।
@JASVEER420
JAS VEER
1 year
Tweet media one
0
0
10
1
0
12
@Delhi__Metro
Bhatti
8 months
ਅੱਜ ਦੀ ਘੜੀ ਪੰਜਾਬੀਆਂ ਨੂੰ ' ਖਾਲਿਸਤਾਨੀ ' ਦੱਸਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਬੋਲਣ ਵਾਲੇ ਹਾਰੇ ਹੋਏ ਨੇ। ਜੇਤੂ ਓਹ ਆ ਜੋ ਚੁੱਪ ਚਾਪ ਆਪਣਾ ਸਫ਼ਰ ਨਿਰੰਤਰ ਜਾਰੀ ਰਖਦੈ। #farmers
@karajlahoria28
karajlahoria28
8 months
ਜੇ ਸਿਰ ਤੇ ਦਸਤਾਰ ਬੰਨਣਾ, ਆਪਣਾ ਬਣਦਾ ਮੇਹਨਤਾਨਾ ਮੰਗਣਾ,ਪੰਥ ਤੇ ਪੰਜਾਬ ਦੇ ਹੱਕ ਮੰਗਣਾ, ਜ਼ੁਲਮ ਅੱਗੇ ਡੱਟਣਾਂ, 84 ਦੀ ਚੀਸ ਮਹਿਸੂਸ ਕਰਨਾ ਖਾਲਿਸਤਾਨੀ ਹੈ ਤਾਂ ਇਹ ਸਾਡੇ ਲਈ ਕਿਸੇ ਤਗ਼ਮੇ ਤੋਂ ਘੱਟ ਨਹੀਂ ਰਾਸ਼ਟਰਵਾਦੀ ਫ਼ਿਰਕੂਓ, ਤੁਹਾਡੇ ਲਈ ਇਹ ਗਾਲ਼ ਹੋ ਸਕਦੀ ਹੈ ਪਰ ਸਾਡੇ ਲਈ ਇਹ ਲਫ਼ਜ ਮਾਣ ਵਾਲ਼ੀ ਗੱਲ ਹੈ #FarmersProtestInDelhi
Tweet media one
4
38
57
0
7
11
@Delhi__Metro
Bhatti
10 months
We feel proud that we have got numerous scholars fighting in favour of our dignity n existence, against the atrocities on the Sikhs around the globe. #Sikhs
@Kaur_Udhoke
Jaspinder Kaur Udhoke
10 months
ਭਾਰਤੀ ਸੰਸਦ ਦੇ ਮੈਂਬਰ ਨੇ ਖੁੱਲ੍ਹ ਕੇ ਕਿਹਾ ਹੈ ਕਿ "ਭਾਜਪਾ ਸਰਕਾਰ ਨੇ ਵਿਦੇਸ਼ਾਂ ਵਿੱਚ ਸਿੱਖਾਂ ਦਾ ਕਤਲ ਕਰਨ ਦੀ ਨੀਤੀ ਅਪਣਾਈ ਹੈ", ਜਿਸ ਵਿੱਚ ਭਾਈ ਹਰਦੀਪ ਸਿੰਘ ਨਿੱਝਰ, ਭਾਈ ਅਵਤਾਰ ਸਿੰਘ ਖੰਡਾ, ਰਿਪੁਦਮਨ ਸਿੰਘ ਮਲਿਕ, ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਕੁਝ ਉਧਾਰਨ ਹਨ। ਸਿੱਖ ਜਥੇਬੰਦੀਆਂ ਨੇ ਇਨ੍ਹਾਂ ਕਤਲਾਂ ਦੀ ਹੋਰ ਜਾਂਚ ਦੀ ਕੀਤੀ ਮੰਗ
9
68
209
0
3
9
@Delhi__Metro
Bhatti
7 months
ਇੱਕ ਗ਼ਜ਼ਲ ਆਪ ਸਭ ਦੇ ਨਾਂਮ। #poetrylovers
Tweet media one
1
2
11
@Delhi__Metro
Bhatti
8 months
Tweet media one
@desi_thug1
Desi Thug
8 months
My Lockscreen Wallpaper.....What's Yours ?
Tweet media one
474
134
3K
2
6
11
@Delhi__Metro
Bhatti
11 months
ਧੰਨ ਮਾਂ ਗੁਜ਼ਰੀ, ਛੋਟੇ ਸਾਹਿਬਜ਼ਾਦੇ। 🙏🙏 #sikh
@Gil97055588Gill
ਮੂਸੇਵਾਲਾ
11 months
ਮੈਂ ਠੰਢੇ ਬੁਰਜ ਵਿੱਚ ਪੋਤਿਆਂ ਨੂੰ ਸਾਰੀ ਰਾਤ ਸਮਝਾਉਂਦੀ ਰਹੀ, ਕਦੇ ਜੁਲਮ ਅੱਗੇ ਨਾ ਝੁਕ ਜਾਇਓ ਮੈਂ ਇਹੀ ਸਬਕ ਸਿਖਾਉਂਦੀ ਰਹੀ। ਜਦ ਪੋਤੇ ਮੇਰੇ ਸ਼ਹੀਦ ਕੀਤੇ ਫੇਰ ਆਪਣੇ ਆਪ ਮੈਂ ਤਾਂ ਗੁਜਰੀ, ਸੰਗਤੇ ਨੀਂ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ! 🙇‍♂ #ਵਾਹਿਗੁਰੂ_ਜੀ #Sikhi #sikhism
9
61
264
1
5
10
@Delhi__Metro
Bhatti
11 months
ਮੇਰੀ ਇੱਕ ਗ਼ਜ਼ਲ ਆਪ ਸਭ ਦੀ ਨਜ਼ਰ। #poetry
Tweet media one
2
5
9
@Delhi__Metro
Bhatti
11 months
ਅੱਜ ਦੀ ਗ਼ਜ਼ਲ ਆਪ ਸਭ ਦੀ ਨਜ਼ਰ। #poetry
Tweet media one
1
4
10
@Delhi__Metro
Bhatti
8 months
Media channels are like ' Chat - thelas ' in India. #GodiMedia
@JanAwaaz3
Satyapal Arora 💯% FB
8 months
देख रहा है विनोद AajTak (चाट तक) वालों ने BJP वाशिंग मशीन पर बनाया कार्टून … आपके क्या विचार हैं इस कार्टून पर? कमेंट करके बताओ
1
14
14
1
6
9
@Delhi__Metro
Bhatti
11 months
सफ़र में धूप तो होगी जो चल सको तो चलो। सभी हैं भीड़ में तुम भी निकल सको तो चलो। किसी के वास्ते राहें कहां बदलती हैं ? तुम अपने आप को ख़ुद ही बदल सको तो चलो। - निदा फ़ाज़ली @imgurpreetmaan @Sattu94967722 @tan #lifelessons
Tweet media one
1
4
9
@Delhi__Metro
Bhatti
10 months
नहीं नहीं, आ जाओ पंजाब। पंजाब से भी आपके बड़े गहरे नाते होंगे मोदी जी !? 😃😃😃😃
0
4
9
@Delhi__Metro
Bhatti
10 months
ਸਾਲੀ ਪਾਖੰਡ ਦੀ ਵੀ ਕੋਈ ਹੱਦ ਹੁੰਦੀ ਆ ਯਾਰ !! #rss
0
2
9
@Delhi__Metro
Bhatti
10 months
तुमसे तो खैर घड़ी भर की मुलाकात रही, लोग सदियों की रफ़ाकत को भुला देते हैं। @saraaltafkhan @Paramvir009 @Tanpree19146368 @harpalsindhi900 @kamalj_1699 @Sattu94967722 @AmrikBhanri @Kismat61685422 @harpalsindhi900 @MandeepKaurKhi1 @JujharDhaliwa11 #HappyNewYear
2
1
10
@Delhi__Metro
Bhatti
10 months
रोज़ शाम जब ख़ाली हाथ घर जाता हूं मैं। मुस्कुरा देते हैं बच्चे और मर जाता हूं मैं। #Poverty #econo
Tweet media one
0
3
9
@Delhi__Metro
Bhatti
11 months
ਸਤਿਨਾਮ ਵਾਹਿਗੁਰੂ।। #sikh
@Gil97055588Gill
ਮੂਸੇਵਾਲਾ
11 months
ਮੈਂ ਠੰਢੇ ਬੁਰਜ ਵਿੱਚ ਪੋਤਿਆਂ ਨੂੰ ਸਾਰੀ ਰਾਤ ਸਮਝਾਉਂਦੀ ਰਹੀ, ਕਦੇ ਜੁਲਮ ਅੱਗੇ ਨਾ ਝੁਕ ਜਾਇਓ ਮੈਂ ਇਹੀ ਸਬਕ ਸਿਖਾਉਂਦੀ ਰਹੀ। ਜਦ ਪੋਤੇ ਮੇਰੇ ਸ਼ਹੀਦ ਕੀਤੇ ਫੇਰ ਆਪਣੇ ਆਪ ਮੈਂ ਤਾਂ ਗੁਜਰੀ, ਸੰਗਤੇ ਨੀਂ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ! 🙇‍♂ #ਵਾਹਿਗੁਰੂ_ਜੀ #Sikhi #sikhism
9
61
264
1
3
10
@Delhi__Metro
Bhatti
10 months
Modi, Inspecting the the sight for port to please his ' lord.'
0
6
9
@Delhi__Metro
Bhatti
8 months
ਦਿੱਲੀ ਕੂਚ ਅੱਜ #ਮਾਂ_ਬੋਲੀ_ਪੰਜਾਬੀ #FarmersProtest2024
@iamgurpreetmaan
𝑮𝒖𝒓𝒑𝒓𝒆𝒆𝒕 𝑺𝒊𝒏𝒈𝒉 𝑴𝒂𝒂𝒏
8 months
ᴏɴ ɪɴᴛᴇʀɴᴀᴛɪᴏɴᴀʟ ᴅᴀʏ ᴏғ ᴍᴏᴛʜᴇʀ ᴛᴏɴɢᴜᴇ... #ᴘᴜɴᴊᴀʙ I am proud to be a Punjabi and I don't feel shy to speak, write and read Punjabi. #ਮਾਂ_ਬੋਲੀ_ਪੰਜਾਬੀ ❤️
Tweet media one
0
6
7
1
8
10
@Delhi__Metro
Bhatti
8 months
ਕਹਿਰ। #FarmersProtest2024
@_MohitGahlot_
Mohit Gahlot (ਮੋਹਿਤ ਗਹਿਲੋਤ)
8 months
Breaking : Terrible news coming out from Khanauri border. Haryana police have fired live ammunition on farmers resulting in death of 1 farmer, as the bullet hit in the back of his head per the farmers present at ground.💔🥺 #FarmersProtest2024
73
471
652
0
10
10
@Delhi__Metro
Bhatti
10 months
दुखदायक। काश, @b_bhushansharan ना होता तो साक्षी और मेडल जीतकर देश का नाम रौशन करती। मगर लगता है कि ' रौशनी ' की उम्मीद मोदी जी को बृजभूषण से ज्यादा है। ले लेना, हरियाणा मा तो मोदी गयो।। #जाट_विरोधी_भाजपा
@PavinderJudge_
ਪਵਿੰਦਰ ਜੱਜ
10 months
प्रह्लाद जोशी कल नारे लगा रहे थे 'जाट का अपमान नहीं सहेगा हिंदुस्तान' एक नकल को जाट के अपमान से जोड़कर राजनीति करने वाले मंत्री जी इस जाट बेटी साक्षी मलिक के आंसुओं पर कुछ बोलकर दिखाएं। है हिम्मत? दो शब्द बोलकर देखिए। मोदी जी कुर्सी छीन लेंगे। #Modi_Ke_Zumle #जाट_विरोधी_भाजपा
1
27
37
0
5
9
@Delhi__Metro
Bhatti
11 months
ये भी खूब कहा आप ने। #Panauti
1
2
8
@Delhi__Metro
Bhatti
8 months
ਹਕੂਮਤ ਨੂੰ ਜਵਾਬ ਦੀ ਤਿਆਰੀ। #farmers
@Maan786_
#Farmerprotest #Farmerprotest2024
8 months
ਸਵੇਰ ਦੀ ਅੱਜ ਦੀ ਖਨੌਰੀ ਬਾਡਰ ਦੀ ਵਿਡੀਉ ਜਦੋਂ ਤੌ ਕਿਸਾਨ ਆਗੂਆਂ ਨੇ ਅੱਗੇ ਦਿੱਲੀ ਜਾਣ ਦਾ ਐਲਾਨ ਕੀਤਾ ਤਾਂ ਪੁਲਿਸ ਪੂਰੀ ਫੁੱਲ ਤਿਆਰੀ ਚ ਆ ਗਈ ਆ ਅੱਥਰੂ ਗੈਸਾਂ ਤੇ ਗੌਲ਼ੀਆਂ ਤੇ ਹੌਰ ਵੀ ਮਸ਼ੀਨਾਂ ਸਾਰੀ ਪੁਲਿਸ ਬਹੁਤ ਜ਼ਿਆਦਾ ਤਿਆਰੀ ਚ ਆ ਕਿਸਾਨੌ ਪਹੁੰਚੋ ਬਾਡਰ ਤੇ Rtਕਰੌ #FarmerProtestInDelhi #Punjab #farmerprotests2024 #Delhi
2
179
270
0
6
10
@Delhi__Metro
Bhatti
7 months
@evasavagiou Sure 🍆
0
2
9
@Delhi__Metro
Bhatti
8 months
खामोशी ख़ुद अपनी सदा हो, ऐसा भी हो सकता है। #poetry #panjab #farmers
@iamdolly1108
Dolly..*72K*..💕 #सलामनमस्ते🙏
8 months
"दस्तक़ तो नहीं दी उनके दरवाज़े पर लेकिन" "छोड़ आये हैं उनकी दहलीज़ पर.. खामोशियाँ अपनी"...✍️ @iamdolly1108 .. #Dolly ...💕 #राज़_ए_दिल...💕 #शायरांश #बज़्म #Shayari @Rekhta ...💕
Tweet media one
15
21
29
2
4
9
@Delhi__Metro
Bhatti
10 months
ਵੇਖੀਂ ਕਿਤੇ ਹੁਣ Sari / Blouse ਚ ਭੱਜ���ਾ ਪੈ ਜਾਵੇ !? #बाबा
0
5
8
@Delhi__Metro
Bhatti
7 months
@RachanaSharma_ I told you yesterday 34 B
0
0
7
@Delhi__Metro
Bhatti
10 months
बेहतर होगा @BJP4India हरियाणा , पंजाब, राजस्थान से जाट वोटों की उम्मीद न ही रखे तो अच्छा होगा। ये भी क्या एहसान कम है देखिए न आपका। हो रहा है हर तरफ़ चर्चा हमारा आपका। #जाट_विरोधी_भाजपा #पहलवानों_का_अपमान_नहीं_सहेगा_हिंदोस्तान
@Rebel_Warriors
Rebel_Warriors
10 months
Today's Tagline From 7 am. Please support All of you. @Fight4RightTeam @IPCO_OWN @Yogeshkherli @vnparmar @JANTA_KI_AWAJ21 @Ramraajya #Modi_Ke_Zumle #जाट_विरोधी_भाजपा #पहलवानों_का_अपमान_नहीं_सहेगा_हिंदोस्तान
Tweet media one
0
16
18
1
4
8
@Delhi__Metro
Bhatti
10 months
Sikh Empire. ( 1799 - 1849 ) #Sikh_Empire
0
3
7
@Delhi__Metro
Bhatti
11 months
ਇੱਕ ਬਾਬੇ ਨੂੰ ਪਰਖਣ ਲਈ ਮੈਂ ਹੱਥ ਵਿਖਾਇਆ। ਕਹਿੰਦਾ " ਵਾਹ, ਤੇਰੇ ਤਾਂ ਭੰਡਾਰੇ ਭਰੇ ਆ। ਮੈਡਮ ਕੋਲ ਇੱਕ ਕਾਕਾ ਹੋਊਗਾ।" ਬਸ ਕਾਲੇ ਕੁੱਤੇ ਨੂੰ ਰੋਟੀ ਪਾਉਂਦੇ ਰਹਿਣਾ। ਮੈਂ ਮੁਸਦਾਉਂਦੇ ਹੋਏ ਨੇ ਕਿਹਾ ਬਾਬਾ ਜੀ, ਮੈਡਮ ਨੂੰ ਛੱਡਕੇ ਗਈ ਨੂੰ 23 ਸਾਲ ਹੋ ਗਏ, ਮੁੰਡਾ ਮੇਰਾ ਦਿੱਲੀ ਯੂਨੀਵਰਸਿਟੀ ਪੜ੍ਹਦੈ। ਔਰ ਮੈਂ ਅੱਜਕਲ੍ਹ ਕਿਰਾਏ 'ਤੇ ਰਹਿਨਾ।"
0
3
9
@Delhi__Metro
Bhatti
7 months
0
0
7
@Delhi__Metro
Bhatti
10 months
ਕੀ ਆਹ ਸਿਸਟਿਮ ਅੱਜ ਵੀ ਹੈ ? #corruption
Tweet media one
1
2
9
@Delhi__Metro
Bhatti
10 months
ਦੇਖਿਓ, ਖੈਹਰਾ ਹੀ ਦਿਊ ਧਨੇਸੜੀ ਭੰਤੇ ਨੂੰ।
@karajlahoria28
karajlahoria28
10 months
ਪੰਜਾਬ ਦੀ ਸਿਆਸਤ ਇਕ ਵਾਰ ਫਿਰ ਅਜਾਦ ❤️ @SukhpalKhaira
Tweet media one
3
14
28
1
4
9
@Delhi__Metro
Bhatti
11 months
ਇਸ ਕੌਮ ਨੂੰ ਨਾਲ ਪੰਗਾ ਕੀਹਨੂੰ ਮਹਿੰਗਾ ਨਹੀਂ ਪਿਆ ? 84 ਤਾਂ ਮੇਰੇ ਚੰਗੀ ਤਰਾਂ ਯਾਦ ਹੈ। #sikhs
@parminderK86876
Parminder Kaur
1 year
ਜਕਰੀਆਂ ਕਹਿੰਦਾ ਸੀ ਮੈਂ ਸਿੰਘ ਮੁੱਕਾ ਦਿੱਤੇ, ਪਰ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਨੇ ਦੱਸਿਆ ਸੀ ਵੀ ਖਾਲਸਾ ਜਿਉਂਦਾ, ਅਬਦਾਲੀ ਕਹਿੰਦਾ ਸੀ ਵੱਡੇ ਘੱਲੂਘਾਰੇ ਤੋਂ ਬਾਅਦ ਹੁਣ ਇਹ ਕਦੇ ਨਹੀਂ ਸਿਰ ਚੁੱਕਣਗੇ ਪਰ ਅੱਠ ਮਹੀਨੇ ਬਾਅਦ ਪਿੱਪਲੀ ਸਾਹਿਬ ਦੀ ਜੰਗ ਚ ਹਾਰ ਖਾ ਕੇ ਅਬਦਾਲੀ ਕਾਬਲ ਨੂੰ ਭੱਜਿਆ, ਖਾਲਸਾ ਨਾ ਮੁੱਕਦਾ ਨਾ ਦੱਬਦਾ ।
8
106
360
0
4
7