Jaspinder Kaur Udhoke Profile Banner
Jaspinder Kaur Udhoke Profile
Jaspinder Kaur Udhoke

@Kaur_Udhoke

Followers
4,520
Following
184
Media
614
Statuses
1,600

ਅਕਾਲ ਸਹਾਏ ਸਰਕਾਰੇ ਖ਼ਾਲਸਾ

Amritsar, Punjab
Joined May 2023
Don't wanna be here? Send us removal request.
Explore trending content on Musk Viewer
@Kaur_Udhoke
Jaspinder Kaur Udhoke
19 days
ਤੇਲੰਗਾਨਾ ਦੇ ਇਸ ਪੂਰੇ ਪਿੰਡ ਨੇ ਅਪਣਾਇਆ ਸਿੱਖ ਧਰਮ ❤️
33
333
2K
@Kaur_Udhoke
Jaspinder Kaur Udhoke
8 months
ਇਹ ਉਹ ਅਕ੍ਰਿਤਘਣ ਜਨਾਨੀਆਂ ਹਨ ਜਿਨ੍ਹਾਂ ਦੀਆਂ ਮਾਵਾਂ ਨੂੰ ਸਿੱਖਾਂ ਨੇ ਅਬਦਾਲੀ ਕੋਲੋਂ ਛੁਡਾ ਕੇ ਗਜ਼ਨੀ ਦੇ ਬਜ਼ਾਰਾਂ ਵਿੱਚ ਵਿਕਣ ਤੋਂ ਬਚਾਇਆ ਸੀ। ਇਹ ਅੱਜ ਸਿੱਖਾਂ ਨੂੰ ਗਾਲ੍ਹਾਂ ਕੱਢ ਕੇ ਆਪਣੀਆਂ ਮਾਵਾਂ ਉੱਤੇ ਕੀਤੇ ਗਏ ਇਹਸਾਨ ਦਾ ਖੂਬ ਬਦਲਾ ਚੁਕਾ ਰਹੀਆਂ ਹਨ। ਅਕ੍ਰਿਤਘਣ ਕੌਮ...!
496
565
2K
@Kaur_Udhoke
Jaspinder Kaur Udhoke
4 months
"ਕੀ ਮਜਬੂਰੀ ਹੈ ਤੁਹਾਨੂੰ ਹਿਮਾਚਲ ਜਾਣ ਦੀ? ਸ਼੍ਰੀਨਗਰ ਚਲੇ ਜਾਓ। ਸਹੁੰ ਖਾਓ ਕਿ ਤੁਸੀਂ ਅਗਲੇ 2 ਸਾਲਾਂ ਤੱਕ ਹਿਮਾਚਲ ਨਹੀਂ ਜਾਓਗੇ, ਜੇ 2 ਸਾਲਾਂ ਵਿੱਚ ਹਿਮਾਚਲ ਦੇ ਲੋਕਾਂ ਦੀ 'ਜ਼ੁਬਾਨ' ਨਹੀਂ ਨਿਕਲਦੀ ਤਾਂ ਮੈਨੂੰ ਪੁੱਛਣਾ" ਸਿਮਰਨਜੋਤ ਸਿੰਘ ਮੱਕੜ
103
472
1K
@Kaur_Udhoke
Jaspinder Kaur Udhoke
10 months
ਕੌਮੀ ਇਨਸਾਫ਼ ਮੋਰਚੇ ਚ ਕਾਮਰੇਡ ਦੀ ਹੋਈ ਸਰਵਿਸ। ਵੀਰ ਦੀਪ ਸਿੱਧੂ ਬਾਰੇ ਬੋਲ ਰਿਹਾ ਸੀ ਮੰਦੀ ਭਾਸ਼ਾ।
221
554
976
@Kaur_Udhoke
Jaspinder Kaur Udhoke
4 months
The only sadhu in India speaking the ultimate truth about Sikhs... My respect for Osho Rajneesh ji 🙏
62
296
1K
@Kaur_Udhoke
Jaspinder Kaur Udhoke
3 months
ਇਹ ਹੈ ਪੰਜਾਬ... 96ਕਰੋੜੀਆਂ ਦੀ ਹਿੰਮਤ ਹੈ ਮੁਕਾਬਲਾ ਕਰਨ ਸਾਡਾ?
28
159
1K
@Kaur_Udhoke
Jaspinder Kaur Udhoke
16 days
Sikhs are "Juraim pesha koum" -Sardar Patel, October 1947 Sikhs from Punjab are criminals -S Jaishankar, October 2024 What has changed for us for the last 77 years?
@KhalsaVision
ਐੱਸ ਸੁਰਿੰਦਰ
16 days
CIA Expert @TPASarah has already debunked Indian Minister Jaishankar's claims, alleging that India's actions are compromising US national security. Specifically, India is accused of facilitating illegal migration into North America, primarily through the southern border of the
49
108
280
369
346
1K
@Kaur_Udhoke
Jaspinder Kaur Udhoke
9 days
ਪੰਜਾਬ ਵਿੱਚ ਦੁਸਿਹਰਾ ਇੰਜ ਮਨਾਇਆ ਜਾਂਦਾ ਹੈ
101
210
1K
@Kaur_Udhoke
Jaspinder Kaur Udhoke
4 months
ਹਿਮਾਚਲ ਅਤੇ ਹਰਿਆਣਾ ਤੋਂ ਬਾਅਦ ਰਾਜਸਥਾਨ 'ਚ ਵੀ ਸਿੱਖਾਂ 'ਤੇ ਹਮਲੇ ਸ਼ੁਰੂ ਹੋ ਗਏ ਹਨ। ਭਾਜਪਾ ਵਰਕਰਾਂ ਨੇ ਰਾਜਸਥਾਨ ਵਿੱਚ ਗੁਰਦੁਆਰਾ ਸਾਹਿਬ ਨੂੰ ਢਾਹੁਣ ਦੀ ਕੀਤੀ ਕੋਸ਼ਿਸ਼ ਭਾਜਪਾ ਰਾਜਸਥਾਨ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਗੁਰਦੁਆਰੇ ਨਸੂਰ ਹਨ। ਖ਼ਾਲਸਾ ਜੀ ਬੇਨਤੀ ਹੈ ਤਿਆਰ ਬਰ ਤਿਆਰ ਰਹੋ, ਦੁਸ਼ਮਣ ਸਾਡੀ ਹੋਂਦ ਨੂੰ ਮਿਟਾਉਣਾ ਚਾਹੁੰਦਾ ਹੈ।
26
424
968
@Kaur_Udhoke
Jaspinder Kaur Udhoke
4 months
ਕੈਥਲ 'ਚ ਸੁਖਵਿੰਦਰ ਸਿੰਘ ਤੋਂ ਬਾਅਦ ਹਰਿਆਣਾ ਦੇ ਕਰਨਾਲ ਜ਼ਿਲ੍ਹੇ 'ਚ ਇਕ ਹੋਰ ਸਿੱਖ ਨੌਜਵਾਨ 'ਤੇ ਹਿੰਦੂ ਅੱਤਵਾਦੀਆਂ ਦਾ ਹਮਲਾ। ਸਿੱਖ ਨੌਜਵਾਨ ਦੀ ਪੱਗ ਉਤਾਰ ਗਈ, ਦਾੜ੍ਹੀ ਪੁੱਟੀ ਗਈ ਅਤੇ ਜੈ ਸ੍ਰੀ ਰਾਮ ਦੇ ਨਾਅਰੇ ਲਗਵਾਏ ਗਏ ਭਾਰਤ ਅੰਦਰ ਸਿੱਖਾਂ ਉੱਤੇ ਵੱਧ ਰਹੇ ਅੱਤਵਾਦੀ ਹਮਲੇ ਸਾਨੂੰ ਸੋਚਣ ਤੇ ਮਜਬੂਰ ਕਰਦੇ ਹਨ ਕਿ ਸਾਡਾ ਭਵਿੱਖ ਕੀ ਹੋਵੇਗਾ?
84
426
962
@Kaur_Udhoke
Jaspinder Kaur Udhoke
4 months
ਹਿਮਾਚਲੀ ਅੱਤਵਾਦ ਹਿੰਦੂਤਵ ਭੀੜ ਇੱਕ ਮੁਸਲਿਮ ਦੁਕਾਨਦਾਰ ਦੀ ਦੁਕਾਨ ਵਿੱਚ ਲੁੱਟ ਮਾਰ ਅਤੇ ਭੰਨਤੋੜ ਕਰ ਰਹੀ ਹੈ। ਹਿਮਾਚਲ ਪ੍ਰਦੇਸ਼ ਤੋਂ ਭਾਜਪਾ ਵੱਲੋਂ ਪੰਜੇ ਸੀਟਾਂ ਜਿੱਤਣ ਤੋਂ ਬਾਅਦ ਸੂਬੇ 'ਚ ਅੱਤਵਾਦੀ ਗਤੀਵਿਧੀਆਂ 'ਚ ਵੱਡਾ ਵਾਧਾ ਹੋਇਆ ਹੈ। ਹਰ ਰਾਜ ਜਿੱਥੇ ਭਾਜਪਾ ਦੀ ਸਰਕਾਰ ਹੈ ਉੱਥੇ ਵੱਧ ਰਹੀਆਂ ਕੱਟੜਪੰਥੀ ਗਤੀਵਿਧੀਆਂ ਚਿੰਤਾਜਨਕ ਹਨ।
101
469
961
@Kaur_Udhoke
Jaspinder Kaur Udhoke
2 months
ਵਿਨੇਸ਼ ਫੋਗਟ ਤੁਸੀ ਆਪਣੇ ਪੁਰਖਿਆਂ ਦੇ ਧਰਮ ਸਿੱਖੀ ਨਾਲ ਜੁੜੋ 🙏
Tweet media one
43
133
949
@Kaur_Udhoke
Jaspinder Kaur Udhoke
2 months
ਪੰਜਾਬੀਓ 14, 15 ਅਗਸਤ ਤੇ ਤੂਤੀਆਂ ਵਾਜੇ ਵਜਾਉਣ ਤੋਂ ਪਹਿਲਾਂ ਇਹ ਜ਼ਰੂਰ ਸੋਚਿਓ ਕਿ ਦੋਵੇਂ ਪਾਸੇ ਦੇ 20 ਲੱਖ ਪੰਜਾਬੀਆਂ ਦੇ ਕਤਲੇਆਮ ਦਾ ਜ਼ਿੰਮੇਵਾਰ ਕੌਣ ਹੈ? ਸਾਡੇ ਕੋਲੋਂ ਇਸ ਵੰਡ ਲਈ ਅਤੇ #PunjabiHolocaust ਲਈ ਮਾਫ਼ੀ ਕੌਣ ਮੰਗੇਗਾ? 4 ਲੱਖ ਯਹੂਦੀ ਮਰੇ ਸਾਰੀ ਦੁਨੀਆ ਜਾਣਦੀ ਹੈ, 20 ਲੱਖ ਪੰਜਾਬੀ ਮਰੇ ਕਿਸੇ ਨੂੰ ਸ਼ਾਇਦ ਪਤਾ ਵੀ ਨਾ ਹੋਵੇ
35
308
954
@Kaur_Udhoke
Jaspinder Kaur Udhoke
9 months
ਜੇ ਸੁਪਰੀਮ ਕੋਰਟ ੫੦੦ ਸਾਲ ਪੁਰਾਣੇ ਰਾਮ ਮੰਦਰ ਦੀ ਮੁੜ ਉਸਾਰੀ ਦਾ ਆਦੇਸ਼ ਦੇ ਸਕਦੀ ਹੈ ਤਾਂ ਉਹ ੧੫੦ ਸਾਲ ਪੁਰਾਣੇ ਖਾਲਸਾ ਰਾਜ ਨੂੰ ਬਹਾਲ ਕਿਉਂ ਨਹੀਂ ਕਰ ਸਕਦੀ? ਹਾਲਾਂਕਿ ਸਿੱਖਾਂ ਦਾ ਆਪਣਾ ਰਾਜ ਬਹਾਲ ਕਰਨ ਦਾ ਕਾਂਗਰਸ ਨੇ ਆਜ਼ਾਦੀ ਸੰਘਰਸ਼ ਦੌਰਾਨ ਵਾਅਦਾ ਵੀ ਕੀਤਾ ਸੀ...
61
199
929
@Kaur_Udhoke
Jaspinder Kaur Udhoke
3 months
ਦੁਨੀਆ ਭਰ ਦੇ ਸਿੱਖਾਂ ਲਈ ਮਾਣ ਵਾਲੀ ਗੱਲ ਹਰਮੀਤ ਕੌਰ ਢਿੱਲੋਂ ਨੇ ਇਸ ਹਫਤੇ ਦੇ ਅੰਤ ਵਿੱਚ ਰਾਸ਼ਟਰਪਤੀ ਉਮੀਦਵਾਰ ਡੋਨਾਲਡ ਟਰੰਪ ਉੱਤੇ ਹੋਏ ਹਮਲੇ ਤੋਂ ਬਾਅਦ ਅਮਰੀਕੀ ਲੋਕਾਂ ਦੀ ਖੁਸ਼ਹਾਲੀ ਅਤੇ ਚੜ੍ਹਦੀਕਲਾ ਲਈ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵਿੱਚ ਅਰਦਾਸ ਕੀਤੀ।
12
211
933
@Kaur_Udhoke
Jaspinder Kaur Udhoke
3 months
ਸੰਸਦ ਵਿਚ ਸਿੱਧੂ ਮੂਸੇ ਵਾਲਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਲਈ ਇਨਸਾਫ਼ ਦੀ ਮੰਗ
21
238
930
@Kaur_Udhoke
Jaspinder Kaur Udhoke
8 months
ਸ਼ਰਾਬਾਂ ਕਬਾਬਾਂ ਖਾ ਪੀ ਕੱਢਣੀਆਂ ਬਜ਼ੁਰਗਾਂ ਨੂੰ ਗਾਲ੍ਹਾਂ ਇਹ ਹੈ ਉਹ ਚਵਲ ਭਗਤਨੀ ਜਿਹੜੀ ਕਾਰ ਵਿੱਚ ਬਹਿ ਬਜ਼ੁਰਗ ਕਿਸਾਨਾਂ ਨੂੰ ਗਾਲ੍ਹਾਂ ਕੱਢ ਰਹੀ ਸੀ।
Tweet media one
188
311
883
@Kaur_Udhoke
Jaspinder Kaur Udhoke
13 days
Bhaiyas dressed as Sikhs have started begging in Punjab. They have left no stone unturned to defame Sikhi.
72
265
902
@Kaur_Udhoke
Jaspinder Kaur Udhoke
4 months
ਇੱਕ ਇੱਕ ਕਰਕੇ ਵਾਰੀ ਸਾਰਿਆਂ ਦੀ ਆਵੇਗੀ
42
320
871
@Kaur_Udhoke
Jaspinder Kaur Udhoke
2 months
ਪੰਜਾਬ ਦੇ ਪੁੱਤ ਅਰਸ਼ਦ ਨਦੀਮ (ਮਿਆਂਚੰਨੂ ਤੋਂ) ਨੇ ਗੋਲਡ ਮੈਡਲ ਜਿੱਤਿਆ ਅਤੇ ਪੰਜਾਬ ਦੇ ਦੂਜੇ ਪੁੱਤ ਨੀਰਜ ਚੋਪੜਾ (ਪਾਣੀਪਤ, ਸਾਬਕਾ ਪੰਜਾਬ)ਨੇ ਸਿਲਵਰ ਮੈਡਲ। ਦੋਵਾਂ ਨੂੰ ਵਧਾਈਆਂ ❤️
23
132
841
@Kaur_Udhoke
Jaspinder Kaur Udhoke
5 months
ਜੂਨ 1984 ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ।
Tweet media one
29
145
811
@Kaur_Udhoke
Jaspinder Kaur Udhoke
3 months
ਬਹੁਤ ਵਧੀਆ ਉਪਰਾਲਾ ਪੰਜਾਬ ਨੂੰ ਅਸੀਂ ਆਪੇ ਬਚਾਉਣਾ ਐ
21
169
806
@Kaur_Udhoke
Jaspinder Kaur Udhoke
4 months
ਹਿਮਾਚਲ ਦਾ ਬਾਈਕਾਟ ਜ਼ਰੂਰੀ ਹੋ ਗਿਆ ਹੈ ਹੁਣ। ਪਹਾੜੀਆਂ ਨੇ ਇਕ ਵਾਰ ਫਿਰ ਇਕ ਪੰਜਾਬੀ ਟੈਕਸੀ ਡਰਾਈਵਰ ਦਾ ਸਿਰ ਮੂੰਹ ਪਾੜਿਆ ਹੈ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬੀਅਤ ਨੂੰ ਹਿਮਾਚਲ ਵੜਨ ਨਹੀ ਦੇਣਾ। ਸਾਡੇ ਪੰਜਾਬੀ ਲੈਣ ਕੀ ਜਾਂਦੇ ਹਿਮਾਚਲ? ਹਿਮਾਚਲ ਦਾ ਪੱਕਾ ਬਾਈਕਾਟ ਕਰੋ 🙏 #BoycotHimchal
37
362
788
@Kaur_Udhoke
Jaspinder Kaur Udhoke
9 months
ਸਿੱਖ ਧਰਮ ਦਾ ਹਿੰਦੂਕਰਨ ਹੋ ਰਿਹਾ ਹੈ। ਹੁਣ ਉਨ੍ਹਾਂ ਸਾਡੇ ਧਾਰਮਿਕ ਗ੍ਰੰਥਾਂ ਨੂੰ ਵੀ ਬਦਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਸਾਡੀਆਂ ਸੰਸਥਾਵਾਂ ਸੌਂ ਰਹੀਆਂ ਹਨ। ਮੈਂ @SGPCAmritsar @thaSikhs ਨੂੰ ਬੇਨਤੀ ਕਰਦੀ ਹਾਂ ਕਿ ਕਿਰਪਾ ਕਰਕੇ ਤੁਰੰਤ ਨੋਟਿਸ ਲਓ।
45
317
769
@Kaur_Udhoke
Jaspinder Kaur Udhoke
3 months
ਭਾਈ ਸਾਬ੍ਹ ਜਿਹੜੀ ਗੱਲ ਕੀਤੀ ਸੀ ਉਹੀ ਕੁਝ ਵਾਪਰਿਆ ਕੱਲ੍ਹ
20
216
782
@Kaur_Udhoke
Jaspinder Kaur Udhoke
3 months
ਪੰਥ ਦੇ ਗੱਦਾਰ...
31
256
774
@Kaur_Udhoke
Jaspinder Kaur Udhoke
5 months
ਕਿਸਾਨਾਂ ਵਿਰੁੱਧ ਟਿੱਪਣੀ ਕਰਨ ਦੀ ਵਜ੍ਹਾ ਤੋਂ CISF ਦੀ ਇੱਕ ਮਹਿਲਾ ਅਧਿਕਾਰੀ ਨੇ ਚੰਡੀਗੜ੍ਹ ਹਵਾਈ ਅੱਡੇ 'ਤੇ ਕੰਗਨਾ ਰਣੌਤ ਨੂੰ ਮਾਰੇ ਥੱਪੜ ਸ਼ੇਰਾਂ ਦੀ ਕੌਮ ਪੰਜਾਬੀ
43
186
769
@Kaur_Udhoke
Jaspinder Kaur Udhoke
28 days
ਸੰਘੀ ਨਕਲੀ ਸਿੱਖ ਬਣਕੇ ਨਫ਼ਰਤ ਫੈਲਾ ਰਹੇ ਹਨ। ਨਿੰਦਣਯੋਗ
38
368
771
@Kaur_Udhoke
Jaspinder Kaur Udhoke
8 months
ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀਆਂ ਨਜ਼ਰਾਂ 'ਚ ਸਿੱਖ ਦੂਜੇ ਮੁਸਲਮਾਨ ਹਨ ਅਤੇ ਜਲਦੀ ਹੀ ਕਿਸਾਨਾਂ ਨੂੰ ਖਾਲਿਸਤਾਨੀ ਕਿਹਾ ਜਾਵੇਗਾ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਪੰਜਾਬ ਅਤੇ ਸਿੱਖ ਹੀ ਹਨ ਜੋ ਆਖਰਕਾਰ ਭਾਰਤ ਨੂੰ ਬਚਾਉਣਗੇ। ਸਿੱਖਾਂ ਨੂੰ ਹਿੰਦੂ ਜਾਟਾਂ ਵਰਗੇ ਭਾਈਚਾਰਿਆਂ ਨਾਲ ਸਾਂਝ ਵਧਾਉਣ ਦੀ ਲੋੜ ਹੈ।
20
215
731
@Kaur_Udhoke
Jaspinder Kaur Udhoke
3 months
ਸੰਤ ਸਿੰਘ ਜੀ ਮਸਕੀਨ ਤੋਂ ਵੱਧ ਚੰਗੇ ਢੰਗ ਨਾਲ ਸਿੱਖੀ ਦਾ ਪ੍ਰਚਾਰ ਹੋਰ ਕੋਈ ਨਹੀਂ ਕਰ ਸਕਦਾ
11
220
746
@Kaur_Udhoke
Jaspinder Kaur Udhoke
20 days
ਇਹ ਸਰਦਾਰ ਸਿੱਖ ਵਿਅਕਤੀ ਯੂਪੀ ਵਿੱਚ ਇੱਕ ਢਾਬਾ ਦਾ ਮਾਲਕ ਹੈ। ਯੂਪੀ ਪੁਲਿਸ ਉਸ ਨੂੰ ਲਗਾਤਾਰ ਧਮਕੀਆਂ ਅਤੇ ਤਸੀਹੇ ਦੇ ਰਹੀ ਹੈ ਕਿ ਜੇ ਪੰਜਾਬ ਤੋਂ ਕੋਈ ਗੱਡੀ ਜਾਂ ਕੋਈ ਸਿੱਖ ਢਾਬੇ ਤੇ ਆਇਆ ਤਾਂ ਉਸ ਨੂੰ ਜੇਲ੍ਹ ਵਿੱਚ ਸੁੱਟਿਆ ਜਾਵੇਗਾ। ਜੇ ਅਸੀਂ ਭ��ਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਤਾਂ ਇਹਨਾਂ ਦਾ ਰੋਣ ਧੋਣ ਨਹੀਂ ਮੁੱਕਣਾ
25
313
746
@Kaur_Udhoke
Jaspinder Kaur Udhoke
4 months
ਪੰਜਾਬ ਤੋਂ ਬਾਹਰ ਸਿੱਖਾਂ ਉੱਤੇ ਹਮਲੇ ਬੰਦ ਕੀਤੇ ਜਾਣ
46
196
726
@Kaur_Udhoke
Jaspinder Kaur Udhoke
9 months
ਹਾਏ ਕਿੰਨੇ ਸੋਹਣੇ ਹਨ ਸ੍ਰੀ ਨਨਕਾਣਾ ਸਾਹਿਬ, ਪਾਕਿਸਤਾਨ ਦੇ ਇਹ ਸਿੱਖ ਬੱਚੇ। ਵਾਹਿਗੁਰੂ ਇਹਨਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ 🙏
4
86
709
@Kaur_Udhoke
Jaspinder Kaur Udhoke
3 months
ਸਿੱਖਾਂ ਹਿੰਦੂ ਨਹੀਂ ਹਨ 🙏
30
169
712
@Kaur_Udhoke
Jaspinder Kaur Udhoke
3 months
ਹਰਿਆਣਾ ਦੇ ਫਤਿਹਾਬਾਦ 'ਚ ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲ ਬੱਸ 'ਤੇ ਕਾਂਵੜੀਆਂ ਨੇ ਮਾਰੇ ਪੱਥਰ ਇਹ ਧਰਮ ਦੀ ਆੜ ਵਿੱਚ ਭਾਜਪਾ ਦੁਆਰਾ ਫੰਡ ਕੀਤਾ ਗਿਆ ਅੱਤਵਾਦ ਹੈ।
40
329
709
@Kaur_Udhoke
Jaspinder Kaur Udhoke
2 months
ਦੀਪ ਸਿੱਧੂ ਨੂੰ ਮਾਰਨ ਦੀ ਲੋੜ ਕਿਉਂ ਪਈ ਜ਼ਾਲਮਾਂ ਨੂੰ ... ਸ਼ਾਇਦ ਵਜ੍ਹਾ ਇਹ 👇 ਭਾਸ਼ਣ ਹੈ।
24
223
714
@Kaur_Udhoke
Jaspinder Kaur Udhoke
10 months
ਪੰਜਾਬ ਦਾ ਅਸਲੀ ਵਿਰਸਾ ਅੱਜ ਵੀ ਲਹਿੰਦੇ ਪੰਜਾਬ ਨੇ ਸਾਂਭ ਕੇ ਰੱਖਿਆ ਹੋਇਆ ਹੈ। ਰੰਗਲਾ ਪੰਜਾਬ ਮੇਰਾ ਰਹੇ ਵਸਦਾ ♥️
30
80
697
@Kaur_Udhoke
Jaspinder Kaur Udhoke
4 months
ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਕੌਣ ਪੰਜਾਬ ਦੇ ਹਿੱਤ ਵਿੱਚ ਹੈ ਅਤੇ ਕੌਣ ਨਹੀਂ
17
160
693
@Kaur_Udhoke
Jaspinder Kaur Udhoke
4 months
ਸ੍ਰੀ ਦਰਬਾਰ ਸਾਹਿਬ ਦੀ ਬੇਅਦੀ ਕੰਗਨਾ ਰਣੌਤ ਦੀ ਸੋਚੀ ਸਮਝੀ ਯੋਜਨਾ ਹੈ ਇਹਨਾਂ ਦਾ ਕੰਮ ਹੀ ਦੂਜੇ ਧਰਮਾਂ ਨੂੰ ਬਦਨਾਮ ਕਰਨਾ ਹੈ। ਸਿੱਖਾਂ ਪ੍ਰਤੀ ਇਹਨਾ ਦੀ ਨਫ਼ਰਤ ਕੋਈ ਲੁਕੀ ਛੁਪੀ ਗੱਲ ਨਹੀਂ ਰਹੀ ਹੁਣ।
Tweet media one
57
284
700
@Kaur_Udhoke
Jaspinder Kaur Udhoke
4 months
ਸਿੱਖ ਕੌਮ ਦੇ ਮੌਜੂਦਾ ਹਾਲਾਤਾਂ ਮੁਤਾਬਿਕ ਆਪਣੇ ਫਾਇਦੇ ਲਈ ਸੰਵਿਧਾਨ ਦੀ ਵਰਤੋਂ ਕਰਨਾ ਕੋਈ ਮਾੜੀ ਗੱਲ ਨਹੀਂ: ਭਾਈ ਸਾਬ੍ਹ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ
57
136
694
@Kaur_Udhoke
Jaspinder Kaur Udhoke
2 months
ਪਿਛਲੇ ਉਲੰਪਿਕ ਤੋਂ ਬਾਅਦ, ਰਿਪੋਰਟਰ ਅਰਸ਼ਦ ਨਦੀਮ ਦੇ ਫਾਦਰ ਤੋਂ ਪੁੱਛਦੀ ਹੈ: Reporter: ਤੁਸੀਂ ਸਰਕਾਰ ਤੋਂ ਕੀ ਮਦਦ ਲੈਣਾ ਚਾਹੋਗੇ? Father: ਅਜੇ ਮੈਂ ਜਿਉਂਦਾ ਹਾਂ, ਆਪਣੇ ਪੁੱਤਰ ਨੂੰ ਆਪ ਤਿਆਰ ਕਰਾਂਗਾ ਅਤੇ ਫ਼ਿਰ ਜੱਟ ਨੇ ਤਿਆਰ ਕਰਕੇ ਦਿਖਾ ਦਿੱਤਾ
11
138
703
@Kaur_Udhoke
Jaspinder Kaur Udhoke
5 months
ਅੱਜ ਚੜ੍ਹਿਆ ਮਹੀਨਾ ਜੂਨ ਦਾ ਸਾਡੇ ਸੀਨੇ ਪਾਉਂਦਾ ਛੇਕ ਤੂੰ ਲਾਂਬੂ ਲਾਇਆ ਤਖ਼ਤ ਨੂੰ ਸਾਨੂੰ ਅਜੇ ਵੀ ਦੇਂਦਾ ਸੇਕ
20
227
698
@Kaur_Udhoke
Jaspinder Kaur Udhoke
9 months
ਸਿੱਖਾਂ ਦਾ ਚਰਿੱਤਰ ਪੰਜਾਬ ਦੇ ਇੱਕ ਪਿੰਡ ਵਿੱਚ ਇਹ ਮਸਜਿਦ ਅਜੇ ਵੀ ਖੜ੍ਹੀ ਹੈ ਕਿਉਂਕਿ ਪਿੰਡ ਦੇ ਸਿੱਖਾਂ ਨੇ ਇਸ ਨੂੰ ਢਾਹੁਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਮਸਜਿਦ ਵੰਡ ਤੋਂ ਪਹਿਲਾਂ 1910 ਵਿੱਚ ਬਣੀ ਸੀ। ਜ਼ਿਕਰਯੋਗ ਗੱਲ ਇਹ ਹੈ ਕਿ ਪਿੰਡ ਵਿਚ ਇਕ ਵੀ ਮੁਸਲਮਾਨ ਨਹੀਂ ਹੈ, ਫਿਰ ਵੀ ਪਿੰਡ ਵਾਸੀਆਂ ਨੇ ਇਸ ਨੂੰ ਸੁਰੱਖਿਅਤ ਰੱਖਿਆ ਹੈ। #Sikh
32
192
689
@Kaur_Udhoke
Jaspinder Kaur Udhoke
1 month
ਸਰਦਾਰ ਭਰਪੂਰ ਸਿੰਘ ਬਲਬੀਰ ਜੀ ਦੀ ਕਹੀ ਹੋਈ ਗੱਲ ਸ਼ਾਇਦ ਅੱਜ ਦੇ ਸਮੇਂ ਲਈ ਹੀ ਸੀ
25
196
701
@Kaur_Udhoke
Jaspinder Kaur Udhoke
10 months
ਕੀ ਫਾਇਦਾ ਇਸ ਬੇਕਾਰ ਸੰਸਦ ਦਾ? ਵਿਦੇਸ਼ਾਂ ਵਿੱਚ ਅੱਧੀ ਦਰਜਨ ਦੇ ਕਰੀਬ ਪ੍ਰਮੁੱਖ ਸਿੱਖ ਕਤਲ ਹੋ ਚੁੱਕੇ ਹਨ। ਜਦੋਂ ਬਾਪੂ ਸਿਮਰਨਜੀਤ ਮਾਨ ਨੇ ਸੰਸਦ ਵਿੱਚ ਇਹ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਅਤੇ ਬੈਠਣ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਲਈ ਸਿੱਖਾਂ ਦੀ ਜਾਨ ਦੀ ਕੋਈ ਕੀਮਤ ਹੀ ਨਹੀਂ। #SikhLivesMatter
42
214
682
@Kaur_Udhoke
Jaspinder Kaur Udhoke
5 months
ਨਵੀਂ ਚੁਣੀ ਗਈ ਸੰਸਦ ਮੈਂਬਰ ਇਕਰਾ ਚੌਧਰੀ ਨੇ ਉੱਤਰ ਪ੍ਰਦੇਸ਼ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਕੀਤੀ ਅਰਦਾਸ ਉਨ੍ਹਾਂ ਨੇ ਭਾਜਪਾ ਦੇ ਪ੍ਰਦੀਪ ਕੁਮਾਰ ਨੂੰ 69,116 ਵੋਟਾਂ ਨਾਲ ਹਰਾਇਆ ਹੈ।
8
79
689
@Kaur_Udhoke
Jaspinder Kaur Udhoke
2 months
ਬ੍ਰਿਟਿਸ਼ ਸਰਕਾਰ ਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਮੁਸਲਮਾਨਾਂ ਅਤੇ ਹਿੰਦੂਆਂ ਦੀ ਵਰਤੋਂ ਕੀਤੀ। ਇਹ ਇਸ ਤੱਥ ਦੇ ਕਾਰਨ ਸੀ ਕਿ ਬ੍ਰਿਟਿਸ਼ ਫੌਜਾਂ ਨੂੰ ਸਿਰਫ ਪੰਜਾਬ ਤੋਂ ਹੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਲਈ ਉਨ੍ਹਾਂ ਨੇ ਪੰਜਾਬ ਨੂੰ ਵੀ ਵੰਡ ਦਿੱਤਾ ਅਤੇ ਸਿੱਖਾਂ ਨੂੰ ਵੱਖਰਾ ਦੇਸ਼ ਵੀ ਨਹੀਂ ਬਣਾਉਣ ਦਿੱਤਾ।
15
252
695
@Kaur_Udhoke
Jaspinder Kaur Udhoke
7 months
ਕੀ ਇਹ ਕਿਸੇ ਫਿਲਮ ਦਾ ਸੀਨ ਐ ਜਾਂ ਹਕੀਕਤ?
Tweet media one
176
45
670
@Kaur_Udhoke
Jaspinder Kaur Udhoke
5 months
ਪੀਲੀਭੀਤ (UP) ਵਿੱਚ ਗ੍ਰੰਥੀ ਸਿੰਘ ਦੀ ਨਾਬਾਲਗ ਧੀ ਦਾ ਅਗਵਾ ਕਰਕੇ ਕੀਤਾ ਗਿਆ ਰੇਪ ਪੁਲਿਸ ਬਲਾਤਕਾਰੀਆਂ ਵਿਰੁੱਧ FIR ਦਰਜ ਨਹੀਂ ਕਰ ਰਹੀ ਕਿਉਂਕਿ ਉਨ੍ਹਾਂ ਦੇ ਭਾਜਪਾ ਨਾਲ ਰਾਜਨੀਤਿਕ ਸਬੰਧ ਹਨ। ਐਸਪੀ ਵੱਲੋਂ ਗ੍ਰੰਥੀ ਸਾਹਿਬ ਨੂੰ ਅਰਜ਼ੀ ਵਾਪਸ ਨਾ ਲੈਣ ਤੇ ਜਾਅਲੀ FIR ਦੀ ਧਮਕੀ ਪਾਕਿਸਤਾਨੀ ਸਿੱਖਾਂ ਲਈ ਰੌਲਾ ਪਾਉਣ ਵਾਲੇ ਹੁਣ ਕਿਉਂ ਚੁੱਪ ਹਨ?
41
344
668
@Kaur_Udhoke
Jaspinder Kaur Udhoke
8 months
ਸ੍ਰੀ ਮੁਖਵਾਕ ਭਨਿਓ ਗਰੀਬ ਨਿਵਾਜ਼॥ ਸ਼ਸਤ੍ਰਨ ਕੇ ਅਧੀਨ ਹੈ ਰਾਜ॥ ਰਾਜ ਬਿਨਾ ਨਹਿ ਧਰਮ ਚਲੇ ਹੈ॥ ਧਰਮ ਬਿਨਾ ਸਭ ਦਲੇ ਮਲੇ ਹੈ॥ ਕੋਊ ਕਿਸੀ ਕੋ ਰਾਜ ਨਹਿ ਦੇ ਹੈ॥ ਜੋ ਲੇ ਹੈ ਨਿਜ ਬਲ ਸੇ ਲੇ ਹੈ॥
21
81
669
@Kaur_Udhoke
Jaspinder Kaur Udhoke
4 months
ਮੇਰੀ ਰਾਏ ਵਿੱਚ ਕਿਸੇ ਵੀ ਬਾਹਰੀ ਵਿਅਕਤੀ ਨੂੰ ਪੰਜਾਬ ਵਿੱਚ ਜ਼ਮੀਨ ਖਰੀਦਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਤੁਸੀਂ ਕੀ ਕਹਿੰਦੇ ਹੋ ਇਸ ਬਾਬਤ?
39
189
676
@Kaur_Udhoke
Jaspinder Kaur Udhoke
2 months
ਭਾਰਤੀ ਫੌਜੀ ਸੌਰਭ ਸ਼ਰਮਾ ਨਿਕਲਿਆ ਗੱਦਾਰ, ISI ਦਾ ਏਜੰਟ। ਸਿੱਖਾਂ ਨੂੰ ਗੱਦਾਰ ਕਹਿਣ ਵਾਲੇ ਜ਼ਰਾ ਇਹਨਾ ਸ਼ਰਮਿਆਂ ਮਿਸ਼੍ਰਿਆਂ ਤੇ ਧਿਆਨ ਦਿਓ। ਪਿਛਲੇ 2 ਸਾਲਾਂ ਵਿੱਚ ਘਟੋ ਘੱਟ 20 ISI ਏਜੰਟ ਗਿਰਫ਼ਤਾਰ ਹੋਏ ਨੇ ਅਤੇ ਤਕਰੀਬਨ ਸਾਰੇ ਹੀ ਬ੍ਰਾਹਮਣ ਸਨ। ਇਸ ਤੋਂ ਕੀ ਸਾਬਤ ਹੁੰਦਾ ਹੈ?
18
284
669
@Kaur_Udhoke
Jaspinder Kaur Udhoke
4 months
ਸੰਗਤ ਜੀ ਕਰੋ ਦਰਸ਼ਨ ਦੀਦਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਦੇ 🙏
15
92
652
@Kaur_Udhoke
Jaspinder Kaur Udhoke
5 months
ਖਡੂਰ ਸਾਹਿਬ ਵਿੱਚ 19 ਮਈ ਤੱਕ ਸੰਗਤ ਦੀਆਂ ਭਾਵਨਾ... 2 ਲੱਖ + ਦੀ ਲੀਡ ਨਾਲ ਜਿੱਤ ਰਹੇ ਹਨ ਭਾਈ ਅੰਮ੍ਰਿਤਪਾਲ ਸਿੰਘ। ਇਹ ਹਲਕਾ ਤਾਂ ਇਕਪਾਸੜ ਹੈ ਅੰਮ੍ਰਿਤਪਾਲ ਸਿੰਘ ਦੇ ਪੱਖ ਵਿੱਚ। ਵੀਡੀਓ ਪਿੰਡ - ਤਿੰਮੋਵਾਲ (ਜੰਡਿਆਲਾ)
21
113
646
@Kaur_Udhoke
Jaspinder Kaur Udhoke
5 months
ਖ਼ਾਲਸਾ ਵਹੀਰ ਉੱਥੋਂ ਹੀ ਆਰੰਭ ਕਰਣਗੇ ਜਿੱਥੇ ਛੱਡਕੇ ਗਏ ਸੀ ਭਾਈ ਸਾਹਿਬ
Tweet media one
30
95
646
@Kaur_Udhoke
Jaspinder Kaur Udhoke
4 months
੬੦੧੭ ਲਾਸ਼ਾਂ ਤੇ ਸਿਰਫ ਅੰਮ੍ਰਿਤਸਰ ਦੇ ੩ ਸ਼ਮਸ਼ਾਨ ਘਾਟਾਂ ਵਿੱਚ ਮਿਲੀਆਂ ਸਨ ਜਿਨ੍ਹਾਂ ਵਿੱਚ ਬੀਬੀਆਂ, ਬੱਚੇ, ਜਵਾਨ ਅਤੇ ਬਜ਼ੁਰਗ ਸ਼ਾਮਲ ਸਨ: ਭਾਈ ਜਸਵੰਤ ਸਿੰਘ ਖਾਲੜਾ ਸਾਡੀ ਇੱਕ ਪੂਰੀ ਪੀੜ੍ਹੀ ਕਤਲ ਕਰ ਦਿੱਤੀ ਇਸ ਫਾਸ਼ੀਵਾਦੀ ਸਰਕਾਰ ਨੇ 😥
15
225
643
@Kaur_Udhoke
Jaspinder Kaur Udhoke
10 months
ਸਾਡਾ ਦੁਸ਼ਮਣ ਸਾਡੇ ਸਿੱਖੀ ਸਰੂਪ ਤੋਂ ਹੀ ਡਰਦਾ ਹੈ ਉਦਾਸ ਨਾ ਹੋਇਆ ਕਰੋ, ਵੱਧ ਤੋਂ ਵੱਧ ਸਿੱਖੀ ਸਰੂਪ ਚ ਆਓ। ਅੰਮ੍ਰਿਤ ਛਕੋ ਵੱਧ ਤੋਂ ਵੱਧ, ਨਾਮ ਨਾਲ ਅਤੇ ਬਾਣੀ ਨਾਲ ਜੁੜੋ। ਆਪਣੀ ਹੋਂਦ ਨੂੰ ਪਹਿਚਾਣੋ, ਜਿਹੜੀ ਕੌਮ ਆਪਣੀ ਹੋਂਦ ਵਿਸਾਰ ਦਿੰਦੀ ਹੈ ਉਹ ਇਤਿਹਾਸ ਦੇ ਪੰਨਿਆਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀ ਹੈ।
24
131
632
@Kaur_Udhoke
Jaspinder Kaur Udhoke
2 months
ਗੱਲ ਤਾਂ ਤੂੰ ਠੀਕ ਕੀਤੀ ਕੁੜੇ, ਐਡਾ ਹੀ ਇਹਨਾ ਨੂੰ ਬੰਗਲਾਦੇਸ਼ ਦੇ ਹਿੰਦੂਆਂ ਦਾ ਦੁੱਖ ਹੈ ਤੇ ਜਾਕੇ ਬਚਾਉਂਦੇ ਕਿਉਂ ਨਹੀਂ ਉਹਨਾਂ ਨੂੰ? ਬਸ ਸੋਸ਼ਲ ਮੀਡਿਆ ਤੇ ਫੁਕਰੀਆਂ ਸੁਣ ਲਓ ਜੇ ਤੁਸੀਂ ਬੰਗਲਾਦੇਸ਼ ਵੀ ਨਹੀਂ ਜਾ ਸਕਦੇ ਤੇ ਪਾਕਿਸਤਾਨ ਚੀਨ ਨਾਲ ਸਵਾਹ ਲੜੇਂਗੇ?
32
164
631
@Kaur_Udhoke
Jaspinder Kaur Udhoke
9 months
ਪੰਥ ਵੱਲ ਪਿੱਠ ਕਰਨ ਵਾਲੇ ਸਿੱਖ ਸਿਆਸਤਦਾਨਾਂ ਦੀ ਸੂਚੀ ਵਿੱਚ ੧ ਹੋਰ ਵਾਧਾ।
118
122
615
@Kaur_Udhoke
Jaspinder Kaur Udhoke
5 months
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਚੋਣਾਂ ਜਿੱਤਣ ਲਈ ਏਡਵਾਂਸ 'ਚ ਵਧਾਈਆਂ
Tweet media one
35
105
610
@Kaur_Udhoke
Jaspinder Kaur Udhoke
3 months
ਮੱਧ ਪ੍ਰਦੇਸ਼ ਦੇ ਰੀਵਾ 'ਚ ਦੋ ਦਲਿਤ ਔਰਤਾਂ ने ਜਦੋਂ ਆਪਣੇ ਖੇਤ 'ਚ ਸੜਕ ਬਣਾਉਣ ਦਾ ਵਿਰੋਧ ਕੀਤਾ ਤੇ ਉੱਚ ਜਾਤੀ ਦੇ ਗੁੰਡਿਆਂ ਨੇ ਉਹਨਾਂ ਨੂੰ ਜ਼ਮੀਨ 'ਚ ਦੱਬ ਦਿੱਤਾ।
61
331
610
@Kaur_Udhoke
Jaspinder Kaur Udhoke
5 months
ਜਥੇਦਾਰ ਜਗਤਾਰ ਸਿੰਘ ਜੀ ਹਵਾਰਾ
19
115
607
@Kaur_Udhoke
Jaspinder Kaur Udhoke
4 months
ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਸਦ 'ਚ 'ਹਿੰਦੂ ਰਾਸ਼ਟਰ ਜ਼ਿੰਦਾਬਾਦ' ਦਾ ਨਾਅਰਾ ਲਗਾਇਆ ਗਿਆ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਜਦੋਂ ਕੋਈ ਸਿੱਖ ਨੌਜਵਾਨ 'ਸਿੱਖ ਰਾਸ਼ਟਰ' ਦੀ ਗੱਲ ਕਰਦਾ ਹੈ ਤਾਂ ਇਸ ਵਿਚ ਕੀ ਗਲਤ ਹੈ?
6
165
609
@Kaur_Udhoke
Jaspinder Kaur Udhoke
5 months
ਫਰੀਦਕੋਟ ਵਿੱਚ ਵੀ ਲਹਿਰ ਚਲ ਪਈ ਹੈ, ਪੰਥਕ ਉਮੀਦਵਾਰ ਜਿੱਤੇਗਾ ਉੱਥੋਂ ਵੀ। ਚੜ੍ਹਦੀਕਲਾ 🙏
14
116
607
@Kaur_Udhoke
Jaspinder Kaur Udhoke
5 months
ਦਿੱਲੀ ਦਾ ਇਹ👇ਸਿੱਖ ਵੀਰ ਘਰ 'ਤੇ ਉਲਟਾ ਲਹਿਰਾਇਆ ਤਿਰੰਗਾ ਵੇਖ ਮਾਲਕ ਕੋਲ ਗਿਆ ਅਤੇ ਕਿਹਾ "ਤੁਸੀਂ ਇਸ ਦਾ ਅਪਮਾਨ ਕਰ ਰਹੇ ਹੋ, ਇਸ ਨੂੰ ਠੀਕ ਕਰੋ ਜਾਂ ਉਤਾਰ ਦਿਓ" ਮਾਲਕ ਨੇ ਧਮਕੀ ਦਿੱਤੀ ਅਤੇ ੧੯੮੪ ਦੇ ਸਿੱਖ ਕਤਲੇਆਮ ਦੀ ਯਾਦ ਦਿਵਾਈ ਸਿੱਖਾਂ ਨੂੰ ਸੁਝਾਅ: ਜ਼ਿਆਦਾ ਉਤਸ਼ਾਹੀ ਨਾ ਹੋਵੋ, ਤਿਰੰਗੇ ਦੀ ਫ਼ਿਕਰ ਛੱਡੋ ਅਤੇ ਪੰਜਾਬ ਦੀ ਫ਼ਿਕਰ ਕਰੋ 🙏
76
187
594
@Kaur_Udhoke
Jaspinder Kaur Udhoke
8 months
ਕਿਸਾਨਾਂ ਨੇ ਤੋੜਿਆ ਸ਼ੰਭੂ ਬਾਰਡਰ 'ਤੇ ਪਹਿਲਾ ਬੈਰੀਕੇਡ। ਦੇਸ਼ ਦੇ ਅੰਨ ਦਾਤਿਆਂ ਉੱਤੇ ਪੁਲਿਸ ਦੁਆਰਾ ਹੋ ਰਿਹਾ ਜ਼ੁਲਮ ਨਿੰਦਣਯੋਗ ਹੈ। ਹੁਣ ਤਕ ਪ੍ਰਸ਼ਾਸਨ ਦੀਆਂ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਸਨ।
24
190
600
@Kaur_Udhoke
Jaspinder Kaur Udhoke
2 months
ਅੱਜ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਬਰਸੀ ਹੈ। ਲੱਖਾਂ ਸਿੱਖਾਂ ਦੇ ਲਾਪਤਾ ਹੋਣ ਦਾ ਪਰਦਾਫਾਸ਼ ਕਰਨ ਵਾਲੇ ਭਾਈ ਖਾਲੜਾ ਨੂੰ 6 ਸਤੰਬਰ 1995 ਨੂੰ ਪੰਜਾਬ ਪੁਲਿਸ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕੈਨੇਡਾ ਵਿੱਚ ਦਿੱਤੇ ਆਪਣੇ ਆਖਰੀ ਭਾਸ਼ਣ ਵਿੱਚ ਉਹਨਾਂ ਹਨੇਰੇ ਨੂੰ ਚੁਣੌਤੀ ਦੇਣ ਵਾਲੇ ਦੀਵੇ ਬਾਰੇ ਇੱਕ ਕਥਾ ਰਾਹੀਂ ਉਮੀਦ ਦੀ ਗੱਲ ਕੀਤੀ ਸੀ।
4
224
609
@Kaur_Udhoke
Jaspinder Kaur Udhoke
2 months
“I preferred sleeping outside & for food I ate from the garbage (then I joined BJP IT cell to defame Sikhs and now I'm living better life)” says @puneet_sahani 😃
49
174
600
@Kaur_Udhoke
Jaspinder Kaur Udhoke
2 months
ਕੋਈ ਰਹਿ ਤੇ ਨਹੀਂ ਗਿਆ ਜਿਦੇ ਕੋਲੋਂ ਕੰਗਨਾ ਨੇ ਛਿੱਤਰ ਨਾ ਖਾਦੇ ਹੋਣ?
34
157
601
@Kaur_Udhoke
Jaspinder Kaur Udhoke
2 months
ਕਿਸਾਨ ਅੰਦੋਲਨ 'ਚ ਇਹਨਾ ਨੂੰ "ਲਾਸ਼ਾਂ ਤੇ ਰੇਪ" ਨਜ਼ਰ ਆਉਂਦੇ ਸਨ, ਇਹ ਭਗਵਾ ਅੱਤਵਾਦੀ ਪੁਲਿਸ ਨੂੰ ਪੱਥਰ ਮਾਰ ਰਹੇ ਨੇ, ਕੁਝ ਕਹੇਗੀ ਕੰਗਨਾ?
17
257
606
@Kaur_Udhoke
Jaspinder Kaur Udhoke
10 months
ਪ੍ਰਣਾਮ ਸ਼ਹੀਦਾਂ ਨੂੰ 🙏 ਫਤਹਿਗੜ੍ਹ ਸਾਹਿਬ, ਪੰਜਾਬ ਦੀ ਝਲਕ ਜਿੱਥੇ ਸਿੱਖ ਅਤੇ ਮੁਸਲਮਾਨ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਹਨ, ਜਿਨ੍ਹਾਂ ਨੂੰ ਵਜ਼ੀਰ ਖਾਨ ਸੂਬਾ ਸਰਹਿੰਦ ਨੇ ਸ਼ਹੀਦ ਕੀਤਾ ਸੀ। ਮਾਰੇਲਕੋਟਲਾ ਦੇ ਨਵਾਬ ਨੇ ਇਸ ਬੇਇਨਸਾਫੀ ਵਿਰੁੱਧ ਆਵਾਜ਼ ਉਠਾਈ ਸੀ। ਇਸ ਉਪਰਾਲੇ ਦਾ ਪੰਜਾਬ ਨੇ ਸਦੀਆਂ ਤੋਂ ਸਨਮਾਨ ਕੀਤਾ ਹੈ।
35
97
585
@Kaur_Udhoke
Jaspinder Kaur Udhoke
9 months
The official position of Sikhs from around the world on "22nd January Ram Mandir Pran Pratishtha". "We condemn demolition of religious places of minorities and construction of temples for majority communities"
186
132
570
@Kaur_Udhoke
Jaspinder Kaur Udhoke
4 months
ਬਿੱਟੂ ਵਰਗੇ ਹਾਰ ਕੇ ਵੀ ਮੰਤਰੀ ਬਣ ਗਏ ਅਤੇ ੨, ੨ ਲੱਖ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਉੱਤੇ ੧ ਸਾਲ ਲਈ ਹੋਰ NSA ਲੱਗ ਗਿਆ। ਧੱਕਾ ਹੋਰ ਕਿਸਨੂੰ ਕਿਹਾ ਜਾਂਦਾ ਹੈ? ਗ਼ੁਲਾਮੀ ਹੋਰ ਕੀ ਹੁੰਦੀ ਹੈ?
10
216
590
@Kaur_Udhoke
Jaspinder Kaur Udhoke
2 months
ਡਿਬਰੂਗੜ੍ਹ ਜੇਲ੍ਹ ਤੋਂ ਅਫ਼ਸੋਸਨਾਕ ਖ਼ਬਰ: ਜੇਲ੍ਹ ਚ ਕੈਦ ਕੁਲਵੰਤ ਸਿੰਘ ਰਾਊਕੇ ਹੋਰਾਂ ਦੀ ਸਿਹਤ ਖ਼ਰਾਬ ਹੈ ਅਤੇ ਉਹਨਾਂ ਨੂੰ ਡਾਕਟਰੀ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਉਹਨਾਂ ਨੂੰ ਬੇਹੋਸ਼ੀ ਦੇ ਦੌਰੇ ਪੈ ਰਹੇ ਹਨ। ਸੰਗਤ ਨੂੰ ਬੇਨਤੀ ਹੈ ਕਿ ਬਿਮਾਰ ਸਿੰਘਾਂ ਅਤੇ ਦੂਜੇ ਬੰਦੀਆਂ ਦੀ ਰਿਹਾਈ ਲਈ ਆਵਾਜ਼ ਚੁੱਕੋ 🙏
14
240
590
@Kaur_Udhoke
Jaspinder Kaur Udhoke
5 months
ਫਰੀਦਕੋਟ ਆਲਿਓ ਪੰਥ ਦੀ ਸ਼ਾਨ ਦਾ ਸਵਾਲ ਹੈ, ਕੰਡ ਨਾ ਲਵਾ ਦੇਣਾ ਕੌਮ ਦੇ ਮਹਾਨ ਯੋਧੇ ਬੇਅੰਤ ਸਿੰਘ ਅਤੇ ਬੀਬੀ ਬਿਮਲ ਕੌਰ ਜੀ ਦਾ ਪੁੱਤ #ਸਰਬਜੀਤ_ਸਿੰਘ ਤੁਹਾਡੇ ਹਲਕੇ ਤੋਂ ਅਜ਼ਾਦ ਉਮੀਦਵਾਰ ਵੱਜੋਂ ਚੋਣਾਂ ਚ ਹਿੱਸਾ ਲੈ ਰਿਹਾ ਹੈ ਅਤੇ ਮੁਕਾਬਲੇ ਵਿੱਚ 3 ਨੱਚਣ ਗਾਉਣ ਵਾਲੇ ਭੰਡ ਹਨ। ਵੱਡੀ ਗਿਣਤੀ ਨਾਲ ਸਰਬਜੀਤ ਸਿੰਘ ਨੂੰ ਵੋਟਾਂ ਪਾ ਕੇ ਜਿਤਾਓ 🙏
10
171
586
@Kaur_Udhoke
Jaspinder Kaur Udhoke
3 months
ਸਤਿ ਬਚਨ
16
150
581
@Kaur_Udhoke
Jaspinder Kaur Udhoke
1 month
ਸਿੱਖਾਂ ਦੇ ਕੜੇ, ਪੱਗ ਦੀ ਇੱਜ਼ਤ ਕਰਦੀ ਹੋਈ ਭਾਰਤੀ ਪੁਲਿਸ 😡
68
279
584
@Kaur_Udhoke
Jaspinder Kaur Udhoke
10 months
ਇੱਕ ਹਿੰਦੂ ਭੈਣ ਕਾਵਿਆ ਸ਼ਰਮਾ ਨੇ ਸਿੱਖ ਧਰਮ ਅਪਣਾ ਕੇ ਰਹਿਮਤ ਕੌਰ ਨਾਮ ਰੱਖ ਲਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਹਿੰਦੂ ਧਰਮ ਵਿਚ ਔਰਤ ਜਨੇਊ ਨਹੀਂ ਪਾ ਸਕਦੀ ਅਤੇ ਇਸਲਾਮ ਵਿਚ ਔਰਤ ਨੂੰ ਇਮਾਮ ਬਣਨ ਦੀ ਇਜਾਜ਼ਤ ਨਹੀਂ ਹੈ ਪਰ ਸਿੱਖ ਧਰਮ ਵਿਚ ਉਹ ਗਾਤਰਾ ਪਹਿਨ ਸਕਦੀ ਹੈ। ਇਕੋ ਇਕ ਧਰਮ ਜਿਸ ਵਿਚ ਸਮਾਨਤਾ ਹੈ।
43
80
559
@Kaur_Udhoke
Jaspinder Kaur Udhoke
5 months
ਦੁਮਾਲਾ ਸਜਾਉਣ ਵਾਲੇ ਧਿਆਨ ਦੇਣ ਸ਼ੇਅਰ ਵੀ ਕਰ ਦੇਣਾ ਸਭ ਦੇ ਭਲੇ ਹਿੱਤ 🪯
14
93
555
@Kaur_Udhoke
Jaspinder Kaur Udhoke
9 months
ਇਹ ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਹਰਿ ਕੀ ਪੌੜੀ, ਉੱਤਰਾਖੰਡ ਹੈ ਜਿਸ ਨੂੰ ਹਿੰਦੂਤਵ ਅੱਤਵਾਦੀਆਂ ਨੇ ਭੰਨ ਤੋੜ ਕੇ ਮੰਦਰ ਵਿੱਚ ਬਦਲ ਦਿੱਤਾ ਸੀ। ਇੱਕ ਮਸਜਿਦ ਨੂੰ ਤੋੜ ਕੇ ਮੰਦਿਰ ਬਣਾਉਣ ਵਾਲਿਆਂ ਤੋਂ ਸਵਾਲ ਹੈ ਕੀ ਸਾਨੂੰ ਸਿੱਖਾਂ ਨੂੰ ਸਾਡਾ ਗੁਰਦੁਆਰਾ ਸਾਹਿਬ ਕਦੋਂ ਵਾਪਸ ਮਿਲੇਗਾ?
Tweet media one
32
204
551
@Kaur_Udhoke
Jaspinder Kaur Udhoke
3 months
ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ ਇੱਕ ਹੋਰ ਗੁਰਦੁਆਰਾ ਸਾਹਿਬ ਤੇ ਕੇਸਰੀ ਦੀ ਥਾਂ ਸੁਰਮਈ ਨਿਸ਼ਾਨ ਸਾਹਿਬ ਲਹਿਰਾਅ ਦਿੱਤਾ ਗਿਆ
18
112
570
@Kaur_Udhoke
Jaspinder Kaur Udhoke
8 months
ਔਰਤਾਂ ਨਾਲ ਲਗਾਤਾਰ ਹੋ ਰਹੀਆਂ ਬਲਾਤਕਾਰ ਦੀਆਂ ਮੌਜੂਦਾ ਘਟਨਾਵਾਂ ਅਤੇ "ਗਊ ਪੱਟੀ" ਦੇ ਪਿਛਲੇ ਇਤਿਹਾਸ ਨੂੰ ਵੇਖਣ ਤੋਂ ਬਾਅਦ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਪੰਜਾਬ ਭਾਰਤ ਵਿੱਚ ਔਰਤਾਂ ਲਈ ਸਭ ਤੋਂ ਸੁਰੱਖਿਅਤ ਸਥਾਨ ਹੈ। #ProudToBeSikh #Punjab
23
132
564
@Kaur_Udhoke
Jaspinder Kaur Udhoke
9 months
ਸਾਡੇ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਆਪਣੀ ਮਾਂ ਬੋਲੀ ਬੋਲੀਏ ਅਤੇ ਇਸ ਨੂੰ ਆਪਣੇ ਬੱਚਿਆਂ ਤੱਕ ਪਹੁੰਚਾਈਏ ਬਹੁਤ ਬਹੁਤ ਧੰਨਵਾਦ "ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ" ਦਾ ਜਿਨ੍ਹਾਂ ਨੇ ਸੰਗਤ ਨੂੰ ਪੰਜਾਬੀ ਸਿੱਖਣ ਲਈ ਕਿੰਨੇ ਸੁਚੱਜੇ ਢੰਗ ਨਾਲ ਸਮਝਾਇਆ ਹੈ। ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣੀ, ਪੜ੍ਹਨੀ ਅਤੇ ਲਿਖਣੀ ਸਿਖਾਓ।
12
157
556
@Kaur_Udhoke
Jaspinder Kaur Udhoke
2 months
ਚੀਨੀ ਫ਼ੌਜੀ LAC ਤੋਂ ੨੦ ਕਿਲੋਮੀਟਰ ਅੰਦਰ ਭਾਰਤ ਵਿੱਚ ਬੈਠੇ ਹੋਏ ਹਨ। ਮੋਦੀ ਕਿਉਂ ਚੁੱਪ ਐ ਜਾਂ ਸੁੱਕੀਆਂ ਬੜ੍ਹਕਾਂ ਹੀ ਮਾਰ ਸਕਦਾ?
47
203
564
@Kaur_Udhoke
Jaspinder Kaur Udhoke
10 months
ਵੀਰ ਚਮਕੌਰ ਸਿੰਘ ਦੀ ਭਾਈ ਰਾਜੋਆਣਾ ਦੀ ਰਿਹਾਈ ਬਾਰੇ ਅਮਿਤ ਸ਼ਾਹ ਦੇ ਬਿਆਨ 'ਤੇ ਪ੍ਰਤੀਕਿਰਿਆ ਇਹ ਸਿਰ ਝੁਕਾਉਣ ਦੀ ਹੀ ਤਾਂ ਜੰਗ ਹੈ, ਜਿਹੜਾ ਸਿਰ ਔਰੰਗਜ਼ੇਬ ਅੱਗੇ ਨਹੀਂ ਨੀਵਾਂ ਹੋਇਆ ਉਹ ਸਮਕਾਲੀ ਸਰਕਾਰ ਅੱਗੇ ਕਿੱਦਾਂ ਝੁਕੇਗਾ? ਜ਼ੁਲਮ ਨੂੰ ਰੋਕਣ ਲਈ ਕੀਤੇ ਗਏ ਕੰਮਾਂ ਲਈ ਮੁਆਫੀ ਮੰਗਣਾ ਸਿੱਖ ਪਰੰਪਰਾ ਵਿੱਚ ਨਹੀਂ ਹੈ।
31
136
545
@Kaur_Udhoke
Jaspinder Kaur Udhoke
5 months
ਬੀਬੀ ਪਰਮਜੀਤ ਕੌਰ ਬੀਬੀ ਉਪਕਾਰ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਣਾਮ 🙏
10
155
552
@Kaur_Udhoke
Jaspinder Kaur Udhoke
9 months
ਮੋਦੀ ਜੀ ਨੇ ਪਾਕਿਸਤਾਨ ਨੂੰ ਅਲੱਗ-ਥਲੱਗ ਕਰਨ ਦਾ ਦਾਅਵਾ ਕੀਤਾ ਸੀ, ਪਰ ਅਸਲ ਵਿੱਚ ਉਨ੍ਹੇਂ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਨੂੰ ਪੂਰੀ ਤਰ੍ਹਾਂ ਇਕੱਲਾ ਕਰ ਦਿੱਤਾ ਹੈ।
14
157
542
@Kaur_Udhoke
Jaspinder Kaur Udhoke
2 months
ਗੁਰਦੁਆਰਾ ਸਾਹਿਬ ਦੇ ਲੰਗਰ ਹਾਲ 'ਚ ਸ਼ਰਾਬ ਨਾਲ ਫੜਿਆ ਗਿਆ ਹਿੰਦੂ ਮੁੰਡਾ ਜੇ ਇਹ ਨਾ ਫੜਿਆ ਜਾਂਦਾ ਤਾਂ ਹੁਣ ਤੱਕ ਵੀਡੀਓ ਵਾਇਰਲ ਹੋ ਚੁੱਕੀ ਹੁੰਦੀ ਕਿ ਗੁਰਦੁਆਰਿਆਂ ਵਿੱਚ ਸ਼ਰਾਬ ਵੀ ਮਿਲਦੀ ਹੈ। ਇਹ ਰਾਸ਼ਟਰਵਾਦੀ ਸਿੱਖਾਂ ਨੂੰ ਬਦਨਾਮ ਕਰਨ ਅਤੇ ਗੁਰਦੁਆਰਾ ਦੀ ਪਵਿੱਤਰਤਾ ਨੂੰ ਢਾਹ ਲਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦੇਂਦੇ
56
204
544
@Kaur_Udhoke
Jaspinder Kaur Udhoke
3 months
ਪੰਜਾਬ ਨੂੰ 'ਉੜਤਾ ਪੰਜਾਬ' ਕਹਿਣ ਵਾਲਿਆਂ ਨੂੰ ਓਲੰਪਿਕ 2024 ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਗਿਣਤੀ 'ਤੇ ਨਜ਼ਰ ਮਾਰਨੀ ਚਾਹੀਦੀ ਹੈ। ਪੰਜਾਬ+ਹਰਿਆਣਾ+ਚੰਡੀਗੜ੍ਹ: 44 ਬਾਕੀ ਸਾਰਾ ਹਿੰਦੁਸਤਾਨ: 73 ਪੰਜਾਬ ਅਜੇ ਵੀ ਹਰ ਕਿਸਮ ਦੀਆਂ ਖੇਡਾਂ ਵਿੱਚ ਮੋਹਰੀ ਸੂਬਾ ਹੈ।
Tweet media one
31
159
550
@Kaur_Udhoke
Jaspinder Kaur Udhoke
9 months
ਪੰਜਾਬ ਵਿੱਚ ਨਸ਼ਿਆਂ ਵਿਰੁੱਧ ਅੰਦੋਲਨ ਚਲਾ ਰਹੇ ਸਰਦਾਰ ਪਰਵਿੰਦਰ ਸਿੰਘ ਝੋਟੇ 'ਤੇ ਨਸ਼ਾ ਤਸਕਰਾਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਕੀਤਾ ਹਮਲਾ। ਅਪਰਾਧੀਆਂ ਨੇ ਉਹਨਾਂ ਨੂੰ ਮਾਰਿਆ ਕੁੱਟਿਆ, ਨੰਗਿਆਂ ਗਾਲ੍ਹਾਂ ਕੱਢੀਆਂ ਅ���ੇ ਪੱਗ ਦੀ ਵੀ ਬੇਅਦਬੀ ਕੀਤੀ। ਪੁਲਿਸ ਇੱਕ ਵਾਰ ਫਿਰ ਅਪਰਾਧੀਆਂ ਨਾਲ ਰਲੀ ਹੋਈ ਐ ਅਤੇ ਨਾਗਰਿਕਾਂ ਦੀ ਰੱਖਿਆ ਵਿੱਚ ਅਸਫਲ ਹੈ।
27
190
532
@Kaur_Udhoke
Jaspinder Kaur Udhoke
10 months
ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਬੁਰਜ ਖਲੀਫਾ ਦੁਬਈ ਵਿੱਚ ਲਾਈਟਿੰਗ। ਵਜ਼ੀਰ ਖਾਨ ਸਾਡਾ ਨਾਮ ਨਿਸ਼ਾਨ ਮਿਟਾਉਣਾ ਚਾਹੁੰਦਾ ਸੀ ਪਰ ਦੇਖੋ ਕਿ ਅੱਜ ਸਿੱਖੀ ਕਿੱਥੇ ਖੜੀ ਹੈ। ਸਿੱਖ ਮੁਸਲਿਮ ਦੇਸ਼ਾਂ ਸਾਰੀ ਦੁਨੀਆ ਤੇ ਚੜ੍ਹਦੀ ਕਲਾ ਵਿਚ ਰਹਿੰਦੇ ਹਨ, ਅਤੇ ਵਜ਼ੀਰ ਖਾਨ ਦਾ ਨਾਮ ਵੀ ਕੋਈ ਨਹੀਂ ਜਾਣਦਾ।
27
89
532
@Kaur_Udhoke
Jaspinder Kaur Udhoke
5 months
ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਨੇ ਸ੍ਰੀ ਖਡੂਰ ਸਾਹਿਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ ਅਤੇ ਕਹਿਆ ਹੈ ਕਿ ਜਿੱਤ ਦਾ ਜਸ਼ਨ 6 ਜੂਨ ਤੋਂ ਬਾਅਦ ਆਯੋਜਿਤ ਕੀਤਾ ਜਾਵੇਗਾ 🙏
16
106
535
@Kaur_Udhoke
Jaspinder Kaur Udhoke
9 months
ਪ੍ਰਭਜੋਤ ਵਰਗੇ ਲੋਕ ਸਿਧਾਂਤਾਂ ਨਾਲੋਂ ਪੈਸੇ ਨੂੰ ਤਰਜੀਹ ਦਿੰਦੇ ਹਨ।
106
89
517
@Kaur_Udhoke
Jaspinder Kaur Udhoke
10 days
BJP spokesperson RP Singh claimed that Sikh Guru Sahiban are descendants of Luv and Kush. This is a deliberate attempt to distort history for political gains and to assimilate Sikhi with Hinduism. Spare Sikhism from your political maneuvering 🙏 @SGPCAmritsar @SGPCPresident
313
140
545
@Kaur_Udhoke
Jaspinder Kaur Udhoke
3 months
ਵਾਹਿਗੁਰੂ
13
63
538
@Kaur_Udhoke
Jaspinder Kaur Udhoke
4 months
ਮੈਂ ਪੰਜਾਬ ਦੇ ਹਿੰਦੂ ਨੇਤਾਵਾਂ ਨੂੰ ਅਪੀਲ ਕਰਦੀ ਹਾਂ ਕਿ ਪੰਜਾਬ ਵਿੱਚ ਅੱਗ ਲਾਉਣਾ ਬੰਦ ਕਰੋ। ਆਪਣੀ ਰਾਜਨੀਤੀ ਕਰੋ ਪਰ ਸਿੱਖ ਧਰਮ ਵਿੱਚ ਦਖਲ ਨਾ ਦਿਓ। ਪੰਜਾਬ ਨੂੰ ਸ਼ਾਂਤੀ ਨਾਲ ਰਹਿਣ ਦਿਓ ਤੁਹਾਡਾ ਬੜੀ ਮਹਿਰਬਾਨੀ 🙏
70
143
532
@Kaur_Udhoke
Jaspinder Kaur Udhoke
3 months
ਸਰਬਤ ਦਾ ਭਲਾ ♥️
13
118
530
@Kaur_Udhoke
Jaspinder Kaur Udhoke
5 months
ਜਿਹੜੇ ਲੋਕ ਕਹਿੰਦੇ ਨੇ ਕਿ ਭਾਈ ਸਾਬ੍ਹ ਭਾਰਤੀ ਸੰਵਿਧਾਨ ਹੇਠ ਸਹੁੰ ਚੁੱਕਣਗੇ ਉਹ ਇਹ ਵੀਡਿਉ ਜ਼ਰੂਰ ਦੇਖਣ।
36
128
526