ਐੱਸ ਸੁਰਿੰਦਰ Profile Banner
ਐੱਸ ਸੁਰਿੰਦਰ Profile
ਐੱਸ ਸੁਰਿੰਦਰ

@KhalsaVision

Followers
1,879
Following
25
Media
1,096
Statuses
1,743

ਜਿੰਦ ਤੜਫਦੀ ਰਹਿੰਦੀ ਏ ਕਦੇ ਪਾ ਵਤਨਾਂ ਵੱਲ ਫੇਰੀ । ਦਿਨੇ ਰਾਤ ਮੈਂ ਕਰਾਂ ਦੁਆਵਾਂ ਹੋਵੇ ਖ਼ੈਰ ਜੋਗੀਆ ਤੇਰੀ ।

Phagwara
Joined May 2023
Don't wanna be here? Send us removal request.
Explore trending content on Musk Viewer
@KhalsaVision
ਐੱਸ ਸੁਰਿੰਦਰ
3 months
ਭਾਈ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਸਾਰੀ ਸੰਗਤ ਨੂੰ ਵਧਾਈਆਂ। ਹੁਣ ਇਹ ਖਡੂਰ ਸਾਹਿਬ ਵਾਸੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਨੂੰ ਵੱਡੇ ਫਰਕ ਨਾਲ ਜਿਤਾਉਣ।
Tweet media one
45
191
1K
@KhalsaVision
ਐੱਸ ਸੁਰਿੰਦਰ
2 months
ਕੰਗਨਾ ਦੇ ਕਰਤੂਤ ਹੀ ਅਜਿਹੇ ਨੇ ਬਾਡਰ ਪਾਰ ਵਾਲਿਆਂ ਜਨਾਨੀਆਂ ਵੀ ਇਹਨੂੰ ਹੀ ਲਫੇੜੇ ਮਾਰਨਾ ਚਾਹੁੰਦੀਆਂ ਹਨ 😃
21
261
1K
@KhalsaVision
ਐੱਸ ਸੁਰਿੰਦਰ
3 months
ਸ੍ਰੀ ਖਡੂਰ ਸਾਹਿਬ ਹਲਕੇ ਤੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਨਾਮਜ਼ਦਗੀ ਕਾਗਜ਼ ਸਵੀਕਾਰ ਕਰ ਲਏ ਗਏ ਹਨ। ਸਮੂਹ ਸੰਗਤ ਨੂੰ ਵਧਾਈਆਂ ਜੀ
20
150
888
@KhalsaVision
ਐੱਸ ਸੁਰਿੰਦਰ
15 days
Indians will starve to death without Punjab and Haryana.
44
316
884
@KhalsaVision
ਐੱਸ ਸੁਰਿੰਦਰ
2 months
ਭਾਈ ਅੰਮ੍ਰਿਤਪਾਲ ਸਿੰਘ ਦੇ ਚੁਣਾਵ ਪ੍ਰਚਾਰ ਦੌਰਾਨ ਫ਼ੌਜੀ ਵੀਰਾਂ ਵੱਲੋਂ ਲਗਾਈ ਗਈ ਛਬੀਲ ਸਿੱਖ ਫ਼ੌਜੀਆਂ ਨੇ ਛਬੀਲ ਲਗਾਈ ਅਤੇ ਛੱਬੀਲ ਤੇ ਸੰਤ ਜਰਨੈਲ ਸਿੰਘ ਖਾਲਸਾ 'ਭਿੰਡਰਾਂਵਾਲੇ' ਦੀ ਵਾਰ ਵੀ ਚਲਾਈ ਗਈ।
13
139
850
@KhalsaVision
ਐੱਸ ਸੁਰਿੰਦਰ
2 months
1984 ਵਿਚ ਭਾਰਤ ਵੱਲੋਂ ਸਿੱਖਾਂ ਨੂੰ ਖਤਮ ਕਰਨ ਅਤੇ ਧੋਖਾਦਹੀ ਤੋਂ ਬਾਅਦ ਅੱਜ ਭਾਰਤ ਵਿਚ ਸਿੱਖ ਸੰਬੰਧੀ ਆਂਕੜੇ...
Tweet media one
199
171
777
@KhalsaVision
ਐੱਸ ਸੁਰਿੰਦਰ
1 month
ਸਿੱਖਾਂ ਦੇ ਆਪਣੇ ਕੋਲ ਹਥਿਆਰ ਰੱਖਣ ਅਜ਼ਾਦੀ ਤੋਂ ਪਹਿਲਾਂ ਕਿਸੇ ਨੂੰ ਤਕਲੀਫ਼ ਨਹੀਂ ਸੀ ਤੇ ਹੁਣ ਕਿਉਂ ਤਕਲੀਫ਼ ਹੋਣ ਲੱਗ ਗਈ? -ਸੰਤ ਸਿੰਘ ਜੀ ਮਸਕੀਨ
13
187
725
@KhalsaVision
ਐੱਸ ਸੁਰਿੰਦਰ
1 month
A Brahmin priest did not allow a newly married Dalit couple to do Pooja in the Mandir. These Sanghis don't allow Dalits in mandir but want to do Yoga in Gurdwara Sahib.
53
254
648
@KhalsaVision
ਐੱਸ ਸੁਰਿੰਦਰ
13 days
US Vice President Kamala Harris thanking Jaspreet Singh ji for his advocacy efforts of raising the issue of Amritpal Singh. It is important to note that MP Amritpal Singh has been imprisoned by the BJP government under the draconian NSA law.
28
180
662
@KhalsaVision
ਐੱਸ ਸੁਰਿੰਦਰ
2 months
ਬੀਬੀ ਬਿਮਲ ਕੌਰ ਖਾਲਸਾ ਦਾ ਪੋਰਟਰੇਟ ਪੀਲ ਆਰਟ ਗੈਲਰੀ, ਟੋਰਾਂਟੋ ਵਿਖੇ ਪ੍ਰਦਰਸ਼ਿਤ ਕੀਤੀ ਜਾਵੇਗੀ। ਬੀਬੀ ਬਿਮਲ ਕੌਰ ਖਾਲਸਾ ਨੂੰ 2 ਸਤੰਬਰ, 1991 ਨੂੰ ਸਟੇਟ ਨੇ ਕਥਿਤ ਤੌਰ 'ਤੇ ਜ਼ਹਿਰ ਦੇ ਦਿੱਤਾ ਸੀ।
5
120
644
@KhalsaVision
ਐੱਸ ਸੁਰਿੰਦਰ
2 months
ਭਾਈ ਅੰਮ੍ਰਿਤਪਾਲ ਸਿੰਘ ਨੂੰ 400,000+ ਵੋਟਾਂ ਮਿਲੀਆਂ। ਸਰਬਜੀਤ ਸਿੰਘ ਖਾਲਸਾ ਨੂੰ ਲਗਭਗ 300,000 ਵੋਟਾਂ ਮਿਲੀਆਂ। ਸਿਮਰਨਜੀਤ ਸਿੰਘ ਮਾਨ ਨੂੰ ਲਗਭਗ 200,000 ਵੋਟਾਂ ਮਿਲੀਆਂ। ਇਸ ਦਾ ਮਤਲਬ ਪੰਜਾਬ ਵਿੱਚ ਸਿੱਖ ਪ੍ਰਵਾਸੀਆਂ ਨਾਲੋਂ ਵੀ ਜ਼ਿਆਦਾ ਖਾਲਿਸਤਾਨੀ ਹਨ। "ਇਥੇ ਆਕੇ ਗਲ ਕਰੋ" ਵਾਲਿਆਂ ਲਈ: ਅਸੀਂ ਇੱਥੇ ਹੀ ਹਾਂ, ਕਰੋ ਜਿਹੜੀ ਗਲ ਕਰਣੀ
Tweet media one
40
146
630
@KhalsaVision
ਐੱਸ ਸੁਰਿੰਦਰ
30 days
ਪੰਜਾਬ ਦੀ ਧਰਤੀ ਤੇ ਜੇ ਇਸਾਈ, ਹਿੰਦੂ, ਅਤੇ ਮੁਸਲਮਾਨ ਪ੍ਰਚਾਰ ਕਰਨ ਤਾਂ ਕੋਈ ਗੱਲ ਨਹੀਂ ਪਰ ਜੇ ਸਿੱਖ ਅੰਮ੍ਰਤ ਛਕਾ ਦੇਣ ਤਾਂ NSA ਲਗਾ ਦਿੱਤਾ ਜਾਂਦਾ। ਇਹ ਹੈ ਇਸ ਦੇਸ਼ ਦਾ ਸੱਚਾ ਤੱਥ
14
162
628
@KhalsaVision
ਐੱਸ ਸੁਰਿੰਦਰ
27 days
ਨਫ਼ਰਤ ਫੈਲਾਉਣ ਵਾਲੇ ਆਨਲਾਈਨ ਅਖੌਤੀ ਹਿੰਦੂ ਇੱਕ ਪਾਸੇ ਇਹ ਗੱਲ ਮੰਨਦੇ ਹਨ ਕਿ ਗੁਰੂ ਤੇਗ ਬਹਾਦਰ ਜੀ ਨੇ ਤਿਲਕ ਅਤੇ ਜਨੇਊ ਨੂੰ ਬਚਾਇਆ ਅਤੇ ਦੂਜੇ ਪਾਸੇ ਸਿੱਖੀ ਉੱਤੇ ਹਮਲੇ ਵੀ ਕਰ ਰਹੇ ਹਨ। ਇੱਕ ਤੱਥ: ਇਹ ਇਕ ਹਕੀਕਤ ਹੈ ਕਿ ਇੱਕ ਦਿਨ ਸਿੱਖ ਰਾਜ ਸਥਾਪਤ ਹੋ ਕੇ ਰਹੇਗਾ। ਸਾਡਾ ਸੰਘਰਸ਼ ਜਾਰੀ ਹੈ...
10
144
613
@KhalsaVision
ਐੱਸ ਸੁਰਿੰਦਰ
1 month
Hindu groups in India are spreading a claim that Sikh killed 35,000 Hindus in Punjab between 1984 and 1994, but they lack concrete evidence to support this assertion, despite being in the majority and having access to resources and data.
35
163
593
@KhalsaVision
ਐੱਸ ਸੁਰਿੰਦਰ
14 days
RW hates him for a reason. #DiljitDosanjh
15
111
586
@KhalsaVision
ਐੱਸ ਸੁਰਿੰਦਰ
3 months
ਡੇਢ ਲੱਖ ਸਿੱਖ ਨੌਜਵਾਨਾਂ ਨੂੰ ਫਰਜ਼ੀ ਇੰਕਾਊਟਰਾਂ 'ਚ ਮਾਰਿਆ ਗਿਆ ਹੈ। ਦੋਸ਼ੀਆਂ ਨੂੰ ਸਜ਼ਾ ਕਦੋਂ ਮਿਲੇਗੀ?
7
215
562
@KhalsaVision
ਐੱਸ ਸੁਰਿੰਦਰ
1 year
ਅੱਜ RAW ਦੇ ਦਫਤਰ ਵੱਲ ਵਧਦੇ ਸਿੱਖ ਕਾਰਕੁੰਨਾਂ (ਦਲ ਖਾਲਸਾ ਵਾਲਿਆਂ) ਨੂੰ ਪੁਲਿਸ ਨੇ ਪਹਿਲਾਂ ਹੀ ਘੇਰ ਲਿਆ ਅਤੇ ਗਿਰਫ਼ਤਾਰ ਕਰ ਲਿਆ ਗਿਆ। ਸਿੱਖ ਜਾਣਦੇ ਹਨ ਕਿ ਉਨ੍ਹਾਂ ਦਾ ਅਸਲੀ ਦੁਸ਼ਮਣ ਕੌਣ ਹੈ ਅਤੇ ਉਨ੍ਹਾਂ ਨੂੰ ਨਿੱਤ ਹੋ ਰਹੇ ਸਿੱਖ ਕਾਰਕੁਨਾਂ ਦੇ ਕਤਲਾਂ ਖਿਲਾਫ ਵਿਰੋਧ ਪ੍ਰਦਸ਼ਨ ਕਿਹੜੀ ਜਗ੍ਹਾ ਤੇ ਕਰਨਾ ਚਾਹੀਦਾ ਹੈ। #SikhGenocide
8
217
541
@KhalsaVision
ਐੱਸ ਸੁਰਿੰਦਰ
3 months
ਸਿੱਖ ਕੌਮ ਲਈ ਮਾਣ ਵਾਲਾ ਪਲ ਯੂ-ਟਿਊਬ ਵਲੋਗਰ ਨਵਦੀਪ ਸਿੰਘ ਬਰਾੜ ਨੇ ਅੰਟਾਰਕਟਿਕਾ ਵਿੱਚ ਲਹਿਰਾਇਆ ਖਾਲਸਾ ਨਿਸ਼ਾਨ ਸਾਹਿਬ। ਦੁਨੀਆ ਦੇ ਸੱਤਵੇਂ ਮਹਾਂਦੀਪ 'ਤੇ ਇਹ ਪਹਿਲਾ ਅਜਿਹਾ ਮੌਕਾ ਹੈ। ਐਨਟਾਰਕਟਿਕਾ ਜ਼ਿਆਦਾਤਰ ਰਹਿਣ ਯੋਗ ਨਹੀਂ ਅਤੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ।
14
110
544
@KhalsaVision
ਐੱਸ ਸੁਰਿੰਦਰ
2 months
ਭਾਰਤ ਵਿੱਚ ਸਿੱਖਾਂ ��ੱਤੇ ਹਮਲੇ ਸ਼ੁਰੂ ਹੋ ਗਏ ਹਨ। ਪਹਿਲੇ ਕੈਥਲ ਵਿਖੇ ਇੱਕ ਗੁਰਸਿੱਖ ਨੂੰ ਇੱਟਾਂ ਨਾਲ ਮਾਰਿਆ ਹੁਣ ਡਲਹੌਜ਼ੀ ਚ ਇਸ ਸਪੈਨਿਸ਼ ਸਿੱਖ ਫੈਮਲੀ ਨੂੰ ਕੁੱਟਿਆ ਗਿਆ। ਹਿੰਦੂ ਅੱਤਵਾਦੀ ਉਕਾਤੋਂ ਬਾਹਰ ਹੋ ਰਹੇ ਹਨ।
33
217
539
@KhalsaVision
ਐੱਸ ਸੁਰਿੰਦਰ
2 months
Nothing wrong with speaking Punjabi in Punjab. Just check the biasness of bhaiya anchor...
24
90
512
@KhalsaVision
ਐੱਸ ਸੁਰਿੰਦਰ
1 month
ਮੰਗਤ ਰਾਮ ਸ਼ਰਮਾ ਨਾਂ ਦਾ ਇਹ ਵਿਅਕਤੀ ਸਿੱਖ ਦੇ ਪਹਿਰਾਵੇ ਵਿਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਫੜਿਆ ਗਿਆ। ਜੇਬ ਵਿਚ ਲਾਈਟਰ ਅਤੇ ਬੀੜੀਆਂ ਲੈ ਕੇ ਜਾ ਰਿਹਾ ਸੀ। ਇਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਕੁੜੀਆਂ ਦੇ ਗੁਪਤ ਅੰਗਾਂ ਨੂੰ ਛੂਹ ਰਿਹਾ ਸੀ, ਜੇ ਫੜਿਆ ਨਾ ਗਿਆ ਹੁੰਦਾ ਤਾਂ ਰਾਸ਼ਟਰਵਾਦੀ ਸਿੱਖਾਂ ਵਿਰੁੱਧ ਪ੍ਰਾਪੇਗੰਡੇ ਕਰਦੇ।
19
198
501
@KhalsaVision
ਐੱਸ ਸੁਰਿੰਦਰ
23 days
Jyot Jeet @activistjyot is anti-Sikh BJP stooge. He has been displaying such posters for the last 3 years but still couldn't get a place in the BJP government, just like @mssirsa
183
75
489
@KhalsaVision
ਐੱਸ ਸੁਰਿੰਦਰ
2 months
ਅਸਲੀ ਅੱਤਵਾਦੀ ਇਹ ਤਿੰਨ ਸਨ ਜਿਨ੍ਹਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ: ਇੰਦਰਾ ਗਾਂਧੀ ਜਨਰਲ ਵੈਦਿਆ ਜਨਰਲ ਬਰਾੜ #NeverForget84
24
150
477
@KhalsaVision
ਐੱਸ ਸੁਰਿੰਦਰ
19 days
A foreigner Hindu lady along with her Indian husband were not allowed to enter a Hindu temple by the management. Sickening narrow-minded mentality 🤐
69
157
452
@KhalsaVision
ਐੱਸ ਸੁਰਿੰਦਰ
3 months
ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰਯਮ ਨਵਾਜ਼ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਲੰਗਰ ਛਕਦੇ ਹੋਏ... ਪਾਕਿਸਤਾਨ ਵੱਲੋਂ ਸਿੱਖਾਂ ਨਾਲ ਵੱਧ ਰਹੇ ਪਿਆਰ ਅਤੇ ਸਾਂਝ ਦੀ ਗੱਲ ਨੂੰ ਤੁਸੀ ਕਿੱਦਾਂ ਦੇਖਦੇ ਹੋ?
15
54
439
@KhalsaVision
ਐੱਸ ਸੁਰਿੰਦਰ
2 months
ਚੰਡੀਗੜ੍ਹ ਦੀ ਸੜਕਾਂ ਤੇ ਇਸ ਭਾਜਪਾ ਆਈਟੀ ਸੈੱਲ ਦੇ ਇਸ ਸੋਸ਼ਲ ਅੱਤਵਾਦੀ ਅਸ਼ੀਸ਼ ਠਾਕੁਰ ਦੀਆਂ ਫੋਟੋਆਂ ਲੱਗ ਗਿਆਂ ਹਨ। @pun_fact ਕਾਕਾ ਨੱਠ ਲੈਅ ਜਿੰਨਾ ਨੱਠਣਾ ਈ, ਸਮਾਂ ਥੋੜਾ ਹੀ ਰਹਿ ਗਿਆ ਤੇਰੇ ਅੱਤਵਾਦ ਦਾ
Tweet media one
Tweet media two
31
129
436
@KhalsaVision
ਐੱਸ ਸੁਰਿੰਦਰ
2 months
ਸਾਡੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਭਾਰਤੀ ਫ਼ੌਜ ਦਾ ਹਮਲਾ, ਇਕ ਰਿਪੋਰਟ:
16
144
440
@KhalsaVision
ਐੱਸ ਸੁਰਿੰਦਰ
2 months
“ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ” ਸ਼ਿਵ ਸੈਨਾ ਦੇ ਗਿੱਦੜ ਸੰਤ ਜੀ ਦਾ ਪੁਤਲਾ ਸਾੜ ਰਹੇ ਸਨ, ਇੱਕ ਹੀ ਸਿੰਘ ਗਿੱਦੜਾਂ ਮਗਰ ਲੱਗਾ ਤੇ ਸਾਰੇ ਦੌੜ ਗਏ...
12
98
439
@KhalsaVision
ਐੱਸ ਸੁਰਿੰਦਰ
3 months
ਜਿਹੜੇ ਚਵਲ ਲੋਕ ਸੰਤਾ ਬਾਰੇ ਮੰਦਾ ਬੋਲਦੇ ਉਹ ਇਹ ਵੀਡਿਉ ਜ਼ਰੂਰ ਦੇਖਣ ਆਪ ਜੀ ਨੇ ਹਿੰਦੂਆਂ ਦੁਆਰਾ ਅਗਵਾ ਕੀਤੀ ਗਈ ਇਕ ਹਿੰਦੂ ਬੱਚੀ ਨੂੰ ਬਰਾਮਦ ਕਰਵਾਕੇ ਉਸਦੇ ਮਾਪਿਆਂ ਨੂੰ ਵਾਪਸ ਸੌਂਪਿਆ ਸੀ।
2
111
433
@KhalsaVision
ਐੱਸ ਸੁਰਿੰਦਰ
2 months
Remembering Bhai Avtar Singh Khanda
5
80
426
@KhalsaVision
ਐੱਸ ਸੁਰਿੰਦਰ
3 months
ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਮਾਤਾ ਜੀ ਦੀ ਅਪੀਲ ਸਾਰੇ ਨੌਜਵਾਨ ਇਸ ਕੌਮੀ ਕਰਤੱਵ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ 🙏
9
94
410
@KhalsaVision
ਐੱਸ ਸੁਰਿੰਦਰ
2 months
ਸਾਡਾ ਮਹਾਨ ਸ਼ਹੀਦ ਜਨਰਲ ਸੁਬੇਗ ਸਿੰਘ ♥️
2
89
406
@KhalsaVision
ਐੱਸ ਸੁਰਿੰਦਰ
6 months
ਭਾਈ ਮਨਪ੍ਰੀਤ ਸਿੰਘ ਕਾਨਪੁਰੀ ਇੰਦੌਰ ਵਿੱਚ ਕੀਰਤਨ ਦੌਰਾਨ ਗੁੱਸੇ ਹੋ ਗਏ ਜਦੋਂ ਕਮਲਨਾਥ (1984 ਸਿੱਖ ਕਤਲੇਆਮ ਦੇ ਦੋਸ਼ੀ) ਨੂੰ ਇੰਦੌਰ ਵਿੱਚ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਸੁੱਤੇ ਹੋਏ ਸਿੱਖਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਜੋ ਲੋਕ 84 ਦੇ ਸਿੱਖ ਕਤਲੇਆਮ ਅਤੇ ਖਾਲਿਸਤਾਨ ਨੂੰ ਭੁੱਲ ਗਏ ਉਹ ਸਿੱਖ ਹੀ ਨਹੀਂ ਹਨ।
3
110
405
@KhalsaVision
ਐੱਸ ਸੁਰਿੰਦਰ
1 year
ਕੁਝ ਲੋਕ ਮੈਨੂੰ ਪੁੱਛਦੇ ਹਨ ਕਿ ਤੁਸੀਂ #Khalistan ਦੀ ਮੰਗ ਕਿਉਂ ਕਰਦੇ ਹੋ? ਇਹ 👇 ਵੀਡੀਓ ਇਸ ਦਾ ਜਵਾਬ ਹੈ। ਝੂਠੇ ਪੁਲਿਸ ਮੁਕਾਬਲਿਆਂ ਵਿੱਚ ਗੁਰਸਿੱਖਾਂ ਦੀ ਨਸਲਕੁਸ਼ੀ ਕਰਕੇ ਸਾਡੀ ਪੂਰੀ ਪੀੜ੍ਹੀ ਦਾ ਸਫਾਇਆ ਕਰ ਦਿੱਤਾ ਗਿਆ ਹੈ। ਉਨ੍ਹਾਂ ਵਿਚੋਂ ਬਹੁਤ ਘੱਟ ਅੱਜ ਜਿਉਂਦੇ ਹਨ, ਬਾਕੀ ਸਾਰੇ ਭਾਰਤੀ ਰ��ਜ ਨੇ ਬੇਰਹਿਮੀ ਨਾਲ ਸ਼ਹੀਦ ਕਰ ਦਿੱਤੇ ਹਨ।
8
126
391
@KhalsaVision
ਐੱਸ ਸੁਰਿੰਦਰ
3 months
ਭਾਈ ਲਖਬੀਰ ਸਿੰਘ ਰੋਡੇ ਨੂੰ ਵੀ ਸ਼ਹੀਦ ਕਰ ਦਿੱਤਾ ਹੈ ਵਿਸ਼ਵ ਦੇ ਸਭ ਤੋਂ ਵੱਡੇ ਅੱਤਵਾਦੀ ਨੇ ਪਰਮਜੀਤ ਪੰਜਵੜ, ਹਰਦੀਪ ਨਿੱਜਰ, ਅਵਤਾਰ ਸਿੰਘ ਖੰਡਾ, ਦੀਪ ਸਿੱਧੂ, ਸਿੱਧੂ ਮੂਸੇਵਾਲੇ ਤੋਂ ਬਾਅਦ ਹੁਣ ਭਾਈ ਲਖਬੀਰ ਸਿੰਘ ਰੋਡੇ ਦਾ ਕਤਲ... ਇਕ ਇਕ ਕਰਕੇ ਸਾਡੇ ਸਾਰੇ ਸਿੱਖ ਆਗੂ ਮਾਰੇ ਜਾ ਰਹੇ ਹਨ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😥
10
112
394
@KhalsaVision
ਐੱਸ ਸੁਰਿੰਦਰ
1 month
What a beautiful message of love and unity by this policeman from Pakistani Punjab. I am for United Punjab. Maharaja Ranjit Singh's Punjab.
29
72
394
@KhalsaVision
ਐੱਸ ਸੁਰਿੰਦਰ
25 days
Those talking ill about Bhai Amritpal Singh should listen to this video. He is the lone warrior. He has his own strategy in mind. So just believe the guy.
20
99
388
@KhalsaVision
ਐੱਸ ਸੁਰਿੰਦਰ
2 months
ਫਰੀਦਕੋਟ ਦੀ ਸੰਗਤ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੋਟਾਂ ਚ ਇੱਕ ਪਾਸੇ ਨਚਾਰ ਆ ਅਤੇ ਦੂਜੇ ਪਾਸੇ ਇੰਦਰਾ ਨੂੰ ਸੋਧ ਕੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਦੁਬਾਰਾ ਸਿਰ ਤੇ ਰੱਖਣ ਵਾਲੇ ਦਾ ਪੁੱਤ ਖੜ੍ਹਾ, ਗੱਲ ਹੁਣ ਅਣਖਾਂ ਅਤੇ ਜ਼ਮੀਰਾਂ ਦੀ ਆ ਇਸ ਲਈ ਫ਼ਰੀਦਕੋਟ ਤੋ ਵੀਰ ਸਰਬਜੀਤ ਸਿੰਘ ਨੂੰ ਵੋਟ ਪਾ ਕੇ ਉਨ੍ਹਾਂ ਦਾ ਸਾਥ ਦਿਓ #VoteForPanth
Tweet media one
7
127
383
@KhalsaVision
ਐੱਸ ਸੁਰਿੰਦਰ
2 months
ਅਕਾਲੀ ਦਲ ਨੇ ਪੂਰੇ ਪੰਜਾਬ ਵਿੱਚ ਅਜਿਹੇ 600 ਤੋਂ ਵੱਧ billboard ਲਗਵਾਏ ਹਨ ਕਾਂਗਰਸ ਦਾ ਵੋਟ ਤੋੜਨ ਲਈ। ਸਾਨੂੰ ਕਾਂਗਰਸ ਨਾਲ ਕੋਈ ਹਮਦਰਦੀ ਨਹੀਂ ਪਰ ਸੁਖਬੀਰ ਬਾਦਲ ਇਹ ਭੁੱਲ ਜਾਵੇ ਕਿ ਸਿੱਖਾਂ ਨੂੰ ਇੱਕ ਵਾਰੀ ਫਿਰ ਮੂਰਖ ਬਣਾ ਲਵੇਗਾ। ਇਸ ਵਾਰੀ ਵੋਟ ਸਿਰਫ ਪੰਥਕ ਉਮੀਦਵਾਰਾਂ ਦਾ, ਭਾਈ ਅੰਮ੍ਰਿਤਪਾਲ, ਸਰਦਾਰ ਸਿਮਰਨਜੀਤ ਮਾਨ ਅਤੇ ਸਾਥੀਆਂ ਦਾ 🙏
Tweet media one
20
75
382
@KhalsaVision
ਐੱਸ ਸੁਰਿੰਦਰ
5 months
ਭਾਈ ਅੰਮ੍ਰਿਤਪਾਲ ਸਿੰਘ ਦਾ ਮਹੱਤਵਪੂਰਨ ਸੰਦੇਸ਼ ਜਿਵੇਂ-ਜਿਵੇਂ NSA ਦਾ ਕਾਰਜਕਾਲ ਖਤਮ ਹੋਣ ਵਾਲਾ ਹੈ, ਭਾਜਪਾ ਸਰਕਾਰ ਜੇਲ੍ਹ ਦੀ ਸਜ਼ਾ ਨੂੰ ਵਧਾਉਣਾ ਚਾਹੁੰਦੀ ਹੈ। ਸਿੰਘਾਂ ਨੇ ਲੁਕਵੇਂ ਕੈਮਰਿਆਂ ਦੇ ਮੁੱਦੇ ਕਾਰਨ ਦੇਬਰੂਗੜ੍ਹ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਸਿੰਘੋ ਇਹ ਸਮਾਂ ਹੈ ਆਪਣੇ ਲੀਡਰ #AmritpalSingh ਨਾਲ ਖੜੇ ਹੋਣ ਦਾ
12
150
379
@KhalsaVision
ਐੱਸ ਸੁਰਿੰਦਰ
3 months
ਇਹੀ ਓਡ ਸਵਾਣੀਆਂ ਕੁਝ ਦਿਨ ਪਹਿਲਾਂ "ਰਾਮ ਆਏਂਗੇ ਮੇਰੇ ਅੰਗਨਾ ਕੇ ਭਾਗ..." ਗਾਉਂਦੀਆਂ ਸਨ ਪਰ ਰਾਮ ਦੇ ਨਾਮ ਤੇ ਰਾਜਨੀਤੀ ਕਰਨ ਵਾਲਿਆਂ ਨੇ ਰਾਜਸਥਾਨ ਦੇ ਓਡਵਾੜਾ ਦੇ ਓਡਾਂ ਦੇ 440 ਘਰ ਢਾ ਦਿੱਤੇ ਹਨ। ਹੋਰ ਦਿਓ ਵੋਟ ਭਾਜਪਾ ਨੂੰ...
12
129
375
@KhalsaVision
ਐੱਸ ਸੁਰਿੰਦਰ
1 year
ਬੱਲੇ ਬੱਲੇ.... ਸਰੋ ਦਾ ਸਾਗ.... ਲੱਸੀ..... ਏਹ ਸਭ ਆਪਣਾ ਰਹਿਨ ਸਹਿਣ ਆ ਸੱਭਿਆਚਾਰ ਨਹੀਂ. ਸਾਡਾ ਸੱਭਿਆਚਾਰ ਹੈ ਲਿਆਕਤ, ਬੁੱਧੀ, ਅਕਲ, ਸਿੱਖਿਆ, ਦਾਨਸ਼, ਇਲਮ... ਜੇਕਰ ਅਸੀ ਸਿੱਖਾਂ ਇੱਕ ਸਫਲ ਕੌਮ ਬਣਨਾ ਹੈ ਤਾਂ ਸਾਨੂੰ ਇਹ ਸਾਰੇ ਗੁਣ ਅਪਨਾਉਣੇ ਪੈਣ ਗੇ। ਵਾਹਿਗੁਰੂ ਜੀ 🙏 #Punjab #KhalsaRaj #Khalistan
7
133
363
@KhalsaVision
ਐੱਸ ਸੁਰਿੰਦਰ
2 months
ਅੰਧ ਵਿਸ਼ਵਾਸ ਦਾ ਕੋਈ ਇਲਾਜ ਨਹੀਂ
24
87
365
@KhalsaVision
ਐੱਸ ਸੁਰਿੰਦਰ
1 month
The lady who received police protection in Gujarat after a stunt video (Video 1) was seen performing religious rituals with devotion at a Shiv temple (Video 2). Why didn't she perform yoga at the temple? Hindus follow rituals in Mandirs, but can't respect Gurdwaras. Shameful
54
141
355
@KhalsaVision
ਐੱਸ ਸੁਰਿੰਦਰ
1 year
ਯੋਧਿਆਂ ਦੀਆਂ ਮਾਵਾਂ ਅਤੇ ਯੋਧਿਆਂ ਦੇ ਵਾਰਸ ਕਦੀ ਰੋਂਦੇ ਨਹੀਂ। ਗੁਰੂ ਜੀ ਨੇ ਖ਼ਾਲਸੇ ਨੂੰ ਨਿਰਭਉ ਅਤੇ ਨਿਰਵੈਰ ਬਣਾਇਆ ਹੈ। ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥ ਖ਼ਾਲਸੇ ਮਹਿ ਹੌ ਕਰੌ ਨਿਵਾਸ ॥
6
94
344
@KhalsaVision
ਐੱਸ ਸੁਰਿੰਦਰ
2 months
ਖ਼ਬਰ ਹੈ ਕਿ ਸ਼ੇਰਨੀ ਕੁਲਵਿੰਦਰ ਕੌਰ ਨੂੰ suspend ਕਰ ਦਿੱਤਾ ਗਿਆ ਹੈ। ਇਸ "ਚਵਲ ਜਨਾਨੀ" ਨੂੰ ਚੰਡ ਮਾਰਕੇ ਕੁਲਵਿੰਦਰ ਨੇ ਪੰਜਾਬ ਦਾ ਬਦਲਾ ਲਿਆ ਹੈ, ਸਾਡਾ ਸੱਭ ਦਾ ਫ਼ਰਜ਼ ਬਣਦਾ ਹੈ ਕਿ ਕੁਲਵਿੰਦਰ ਦੇ ਨਾਲ ਖੜੇ ਹੋਈਏ...
48
84
352
@KhalsaVision
ਐੱਸ ਸੁਰਿੰਦਰ
2 months
ਬਠਿੰਡੇ ਵਾਲਿਓ ਲੱਖਾ ਸਿਧਾਣਾ ਬਠਿੰਡੇ ਦੀ ਰਾਜਨੀਤੀ ਵਿੱਚ ਉੰਥਲ ਪੁੱਥਲ ਮਚਾਉਣ ਆਇਆ ਹੈ। ਪੰਜਾਬ ਦੇ ਮਸਲਿਆਂ ਦੀ ਬੁਲੰਦ ਆਵਾਜ਼ ਹੈ। ਵੇਖਿਓ ਕਿਤੇ ਇਕੱਲੇ ਹਾਰ ਪਾ ਪਾ ਕੇ ਹੀ ਨਾ ਬਹਿ ਜਾਇਓ ਜੇ, ਵੋਟਾਂ ਵੀ ਲੱਖਾ ਸਿਧਾਣਾ ਨੂੰ ਹੀ ਪਾਉਣੀਆਂ ਹਨ।
8
65
348
@KhalsaVision
ਐੱਸ ਸੁਰਿੰਦਰ
3 months
ਇਹਨਾਂ ਚਾਰਾਂ ਦੇ ਕਤਲ ਕੋਈ ਆਮ ਕਤਲ ਨਹੀਂ ਸਗੋਂ ਰਾਜਸੀ ਕਤਲ ਸਨ। ਇਹਨਾ ਪਿੱਛੇ 'ਡੀਪ ਸਟੇਟ' ਸੀ ਜਿਸ ਦਾ ਉਦੇਸ਼ ਪੰਜਾਬ ਚ ਸਿੱਖਾਂ ਦੀ ਵੱਧ ਰਹੀ ਸ਼ਕਤੀ ਅੱਗੇ ਰੋਕ ਲਗਾਉਣੀ ਸੀ। 'ਡੀਪ ਸਟੇਟ' ਨੇ ਆਪਣਿਆਂ ਨੂੰ ਮਾਰਨ ਲਈ 'ਆਪਣਿਆ' ਨੂੰ ਹੀ ਚੁਣਿਆ ਅਤੇ ਸਿੱਖ ਸ਼ਕਤੀ ਨੂੰ ਪੰਜਾਬ ਦੇ ਸਿਆਸੀ ਨਕਸ਼ੇ ਤੋਂ ਖਤਮ ਕਰਨ ਵਿੱਚ ਸਫਲ ਹੋਈ। (1/2)
Tweet media one
11
80
336
@KhalsaVision
ਐੱਸ ਸੁਰਿੰਦਰ
1 month
"Who ordered Nikhil Gupta to attack Pannu"? Thank you Owaisi sahb for speaking about the atrocities of Modi on minorities.
15
74
340
@KhalsaVision
ਐੱਸ ਸੁਰਿੰਦਰ
2 months
ਸਾਡੇ ਹੀਰੋ...
Tweet media one
9
70
336
@KhalsaVision
ਐੱਸ ਸੁਰਿੰਦਰ
1 month
This lady is deliberately trying to create communal tensions. While sitting in front of Cow sketch and chanting "Har Har Mahadev" she claimed to have done no wrong by violating the sanctity of Sri Darbar Sahib. People like her should be given examplary punishment.
312
67
332
@KhalsaVision
ਐੱਸ ਸੁਰਿੰਦਰ
2 months
ਸਰੀਰਕ ਮੌਤ ਤੋਂ ਮੈਂ ਨਹੀਂ ਡਰਦਾ, ਪਰ ਜ਼ਮੀਰ ਦੀ ਮੌਤ ਨਿਸ਼ਚਤ ਮੌਤ ਹੈ: ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ
7
87
335
@KhalsaVision
ਐੱਸ ਸੁਰਿੰਦਰ
2 months
ਸੰਤ ਜੀ ਨੇ ਜੋ ਆਖਿਆ ਉਹ ਕਰਕੇ ਦਿਖਾਇਆ। ਅਜਿਹੇ ਮਹਾਂਪੁਰਸ਼ ਸਦੀਆਂ ਵਿੱਚ ਇੱਕ ਵਾਰ ਜੰਮਦੇ ਹਨ ❤️
11
65
328
@KhalsaVision
ਐੱਸ ਸੁਰਿੰਦਰ
20 days
ਜਾਗਦੀ ਜ਼ਮੀਰ ਵਾਲੇ ਪੰਜਾਬੀਆਂ ਕਰਕੇ ਹੀ ਕਾਰੋਨਾ ਮਗਰੋਂ ਭਾਰਤ ਆਪਣੇ ਪੈਰਾਂ ਤੇ ਖਲੋਤਾ। ਜੇ ਪੰਜਾਬ ਨਾ ਹੁੰਦਾ ਤੇ ਅੱਧਾ ਭਾਰਤ ਭੁੱਖਾ ਮਰ ਜਾਂਦਾ
8
84
328
@KhalsaVision
ਐੱਸ ਸੁਰਿੰਦਰ
1 year
Bollywood vs Reality Bollywood ਵਿੱਚ ਹਮੇਸ਼ਾਂ ਸਿੱਖਾਂ ਨੂੰ ਕਮਲੇ, ਝੱਲੇ, ਸ਼ਦਾਈ ਹੀ ਦਰਸਾਇਆ ਜਾਂਦਾ ਹੈ ਜਦ ਕੇ ਸਿੱਖ ਹਕੀਕਤ ਵਿੱਚ ਸੁਲਝੇ ਹੋਏ ਉੱਚੇ ਕਿਰਦਾਰ ਦੇ ਮਾਲਿਕ ਹੁੰਦੇ ਹਨ।
3
86
315
@KhalsaVision
ਐੱਸ ਸੁਰਿੰਦਰ
23 days
Recognize the whole human race as ONE
12
38
319
@KhalsaVision
ਐੱਸ ਸੁਰਿੰਦਰ
1 month
ਸਾਡਾ ਦੇਸ਼ ਪੰਜਾਬ
6
96
319
@KhalsaVision
ਐੱਸ ਸੁਰਿੰਦਰ
6 months
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਬਾਲਾ ਦੇ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਹਰਿਆਣਾ ਪੁਲਿਸ ਦੇ ਜਵਾਨਾਂ ਨੂੰ ਠਹਿਰਾਇਆ ਜਾ ਰਹੀ ਹੈ। ਇਹ ਉਹੀ ਪੁਲਿਸ ਵਾਲੇ ਹਨ ਜੋ ਹਰਿਆਣਾ ਅਤੇ ਪੰਜਾਬ ਵਿੱਚ ਕਿਸਾਨਾਂ ਨੂੰ ਮਾਰ ਕੁੱਟ ਰਹੇ ਅਤੇ ਗੋਲੀਆਂ ਚਲਾ ਰਹੇ ਹਨ। ਸ਼੍ਰੋਮਣੀ ਕਮੇਟੀ @SGPCAmritsar ਨੂੰ ਬੇਨਤੀ ਹੈ ਕਿਰਪਾ ਕਰਕੇ ਨੋਟਿਸ ਲਓ 🙏
11
145
303
@KhalsaVision
ਐੱਸ ਸੁਰਿੰਦਰ
2 months
ਜਦੋਂ ਅਸੀਂ ਆਪਣੇ ਹੱਕਾਂ ਦੀ ਮੰਗ ਕਰਦੇ ਹਾਂ ਉਦੋਂ ਪੁਲਿਸ ਅੱਥਰੂ ਗੈਸ ਵਰਤਦੀ ਹੈ ਪਰ ਭਈਆਂ ਨੇ ਪੰਜਾਬ ‘ਚ ਬੀੜੀਆਂ ਨਸ਼ੇ ਸ਼ੁਰੂ ਕਰ ਦਿੱਤੇ ਉਸ ‘ਤੇ ਕੋਈ ਕੰਟਰੋਲ ਨਹੀਂ ਪੁਲਿਸ ਪ੍ਰਸ਼ਾਸਣ ਦਾ। ਮੋਹਾਲੀ 3B2 ਦੀ ਘਟਨਾ ਹੈ ਇਹ।
8
104
308
@KhalsaVision
ਐੱਸ ਸੁਰਿੰਦਰ
2 months
#ਅਕ੍ਰਿਤਘਣ_ਕੌਮ ਬਾਪੂ ਜੀ ਦੀਆਂ ਅੱਖਾਂ ਵਿਚ 40 ਸਾਲ ਦਾ ਸੰਤਾਪ, ਬੇਬਸੀ, ਗੁੱਸਾ ਉਹਨਾਂ ਦੀ ਆਵਾਜ਼ ਰਾਹੀਂ ਸਾਫ਼ ਨਜ਼ਰ ਆਉਂਦਾ ਹੈ। ਉਹ ਜ਼ਾਲਿਮ ਸਰਕਾਰਾਂ ਵੱਲੋਂ ਸਿੱਖ ਕੌਮ 'ਤੇ ਢਾਹੇ ਜ਼ੁਲਮਾਂ ਦੇ ਚਸ਼ਮਦੀਦ ਗਵਾਹ ਹਨ। ਖੌਰੇ ਕਿਵੇਂ ਬਾਬਾ ਜੀ ਆਪਣੀ ਜਾਨ ਬਚਾ ਕੈਨੇਡਾ ਗਏ ਹੋਣਗੇ। ਸਿੱਖ ਕੌਮ ਦਹਿਸ਼ਤ ਦੇ ਉਸ ਰਾਜ ਨੂੰ ਕਿਵੇਂ ਭੁੱਲ ਸਕਦੀ ਹੈ?
8
97
304
@KhalsaVision
ਐੱਸ ਸੁਰਿੰਦਰ
6 months
ਇਨ੍ਹਾਂ ਮੂਤ ਪੀਣਿਆਂ ਨੂੰ ਦਿਖਾਓ ਜ਼ਰਾ ਲੱਸੀ ਦੀ ਤਾਕਤ। #FarmerProtestInDelhi #FarmersProtest2024
6
58
300
@KhalsaVision
ਐੱਸ ਸੁਰਿੰਦਰ
2 months
ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰਯਮ ਨਵਾਜ਼ ਸ਼ਰੀਫ਼ ਪੁਲਿਸ ਯੂਨੀਫ਼ਾਰਮ ਵਿੱਚ। ਲਹਿੰਦੇ ਵਾਲਿਆਂ ਨੇ ਚੁਣ ਕੇ ਲਾਈ ਐ ਮੁੱਖ ਮੰਤਰੀ। ਇਕ ਸਾਡੇ ਭੰਤੇ ਭੰਡ ਨੂੰ ਦੇਖ ਲਓ ਕਿਸੇ ਕੰਮ ਦਾ ਨਾ ਕਾਰ ਦਾ 😃
Tweet media one
19
43
299
@KhalsaVision
ਐੱਸ ਸੁਰਿੰਦਰ
3 months
ਭਾਈ ਅੰਮ੍ਰਿਤਪਾਲ ਸਿੰਘ ਦੇ ਬਾਪੂ ਜੀ ਭਾਜਪਾ ਵਾਲਿਆਂ ਨੂੰ ਸੰਵਿਧਾਨ ਦਾ ਕਾਇਦਾ ਪੜ੍ਹਾਂਦੇ ਹੋਏ...
3
65
302
@KhalsaVision
ਐੱਸ ਸੁਰਿੰਦਰ
2 months
ਜਦੋਂ ਸਿੱਖ ਝੰਡੇ ਲੈ ਕੇ ਰੈਲੀਆਂ ਕਰਦੇ ਹਨ ਤਾਂ ਇਹ ਲੋਕ ਸਾਨੂੰ ਅੱਤਵਾਦੀ ਦਸਦੇਹਨ ਅਤੇ ਜਦੋਂ ਇਹ ਹਿੰਦੂਤਵੀ ਸਕੂਟਰਾਂ 'ਤੇ ਇਕੱਠੇ ਹੁੰਦੇ ਹਨ ਅਤੇ ਨਾਅਰੇ ਵਾਲੇ ਝੰਡੇ ਲਹਿਰਾਉਂਦੇ ਹਨ ਤਾਂ ਇਹ ਰਾਸ਼ਟਰਵਾਦੀ ਹੁੰਦੇ ਹਨ। ਕੀ ਹੁਣ ਇਹ ਅੱਤਵਾਦ ਨਹੀਂ?
14
96
294
@KhalsaVision
ਐੱਸ ਸੁਰਿੰਦਰ
1 year
ਇਸ ਸੁਤੰਤਰਤਾ ਦਿਵਸ ਮੌਕੇ ਸਿੱਖਾਂ ਨੂੰ ਤਿਰੰਗਾ ਲਹਿਰਾਉਣ ਦੀ ਬਜਾਏ ਆਪਣਾ ਖਾਲਸਾ ਝੰਡਾ ਲਹਿਰਾਉਣਾ ਚਾਹੀਦਾ ਹੈ। ਗੱਡੀਆਂ, ਘਰਾਂ ਅਤੇ ਗੁਰਦੁਆਰਿਆਂ 'ਤੇ ਖਾਲਸਾ ਝੰਡਾ ਲਹਿਰਾਓ। ਇਹ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਹਦਾਇਤਾਂ ਹਨ।
4
89
287
@KhalsaVision
ਐੱਸ ਸੁਰਿੰਦਰ
3 months
ਸਿੰਘ ਪੈਸਿਆਂ ਨਾਲ ਨਹੀਂ ਚੜ੍ਹਦੀ ਕਲਾ ਨਾਲ ਪਿਆਰ ਕਰਦੇ ਹਨ ♥️
7
47
291
@KhalsaVision
ਐੱਸ ਸੁਰਿੰਦਰ
10 months
ਭਾਰਤ ਤੇ ਮਨੁੱਖ ਨਹੀਂ ਡੰਗਰ ਕਾਬਜ਼ ਹਨ ਭਾਰਤ ਦਾ ਸਿਸਟਮ ਗਲ਼ ਸੜ ਚੁੱਕਿਆ ਹੈ ਉੱਤਰ ਪ੍ਰਦੇਸ਼ ਦੇ ਮੈਨਪੁਰੀ 'ਚ ਡਾਕਟਰ ਵੱਲੋਂ ਗਲਤ ਟੀਕਾ ਲਗਾਉਣ ਕਾਰਨ ਔਰਤ ਦੀ ਮੌਤ ਹੋ ਗਈ। ਹਸਪਤਾਲ ਸਟਾਫ਼ ਔਰਤ ਨੂੰ ਬਾਈਕ 'ਤੇ ਸੁੱਟ ਫ਼ਰਾਰ ਹੋ ਗਿਆ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ, ਸਿੱਖ ਜਿੰਨੀ ਛੇਤੀ ਇਸ ਦੇਸ਼ ਤੋਂ ਜਾਨ ਛੱਡਵਾ ਲੈਣ ਓਨਾ ਹੀ ਚੰਗਾ ਹੈ
35
131
268
@KhalsaVision
ਐੱਸ ਸੁਰਿੰਦਰ
1 year
ਕੱਲ #Brampton ਵਿਖੇ ੧੦੬ ਸਾਲਾਂ ਦੀ ਇੱਕ ਮਾਤਾ ਜੀ ਨੇ #KhalistanReferendum ਵਿੱਚ ਵੋਟ ਦਿੱਤੀ। ਉਹ 1947 ਦੀ ਪੰਜਾਬ ਦੀ ਵੰਡ ਅਤੇ 1984 ਦੇ ਹਮਲੇ ਵਿਚ #SikhGenocide ਅਤੇ ਭਾਰਤੀ ਫੌਜਾਂ ਦੁਆਰਾ ਸਿੱਖਾਂ ਦੇ ਗੈਰ-ਨਿਆਂਇਕ ਕਤਲੇਆਮ ਦੀ ਚਸ਼ਮਦੀਦ ਗਵਾਹ ਹਨ। ਹੱਲ ਸਿਰਫ #Khalistan ਹੀ ਹੈ।
7
81
262
@KhalsaVision
ਐੱਸ ਸੁਰਿੰਦਰ
3 months
ਇਹ ਸ|ਲੇ ਵੱਡੇ ਰਾਸ਼ਟਰਵਾਦੀ ਭਾਰਤ ਵਿੱਚ ਘੱਟ ਗਿਣਤੀਆਂ ਤੇ ਭੌਂਕਦੇ ਨੇ ਅਤੇ ਵਿਦੇਸ਼ਾਂ ਚ ਚੋਰੀਆਂ ਕਰਕੇ ਆਪਣੇ ਹੀ ਦੇਸ਼ ਦਾ ਨਾਮ ਬਦਨਾਮ ਕਰਦੇ ਨੇ
20
90
273
@KhalsaVision
ਐੱਸ ਸੁਰਿੰਦਰ
30 days
84 ਦੇ ਕਤਲੇਆਮ ਦੀ ਕਹਾਣੀ ਸੁਣਾਂਦੀ ਹੋਈ ਇਹ ਭੈਣ ਜ਼ਾਲਮਾਂ ਨੂੰ "ਕਾਫਰ" ਕਹਿ ਰਹੀ ਹੈ। ਤੁਸੀਂ ਆਪ ਸੋਚੋ ਕਿੰਨਾ ਜ਼ੁਲਮ ਕੀਤਾ ਹੋਵੇਗਾ ਅੱਤਵਾਦੀਆਂ ਨੇ ਸਿੱਖਾਂ ਉੱਤੇ 😥
3
132
277
@KhalsaVision
ਐੱਸ ਸੁਰਿੰਦਰ
22 days
ਗੁਰੂ ਸਾਹਿਬ ਦੇ ਆਦੇਸ਼ਾਂ ਉੱਪਰ ਚਲਦਿਆਂ ਹੋਇਆਂ ਸਾਨੂੰ ਗ਼ੁਲਾਮੀ ਦਾ ਪਟਾ ਗਲੋਂ ਲਾਹਨਾ ਪਵੇਗਾ
9
70
278
@KhalsaVision
ਐੱਸ ਸੁਰਿੰਦਰ
1 year
☬ ਕਿਵੇਂ ਰੁਕ ਸਕਦਾ ਸਿੱਖਾਂ ਦਾ ਕਤਲੇਆਮ...? ਸਿੱਖ ਕੌਮ ਦਾ ਪੂਰੀ ਦੁਨੀਆ ਵਿੱਚ ਕਤਲ ਹੋ ਰਿਹਾ ਹੈ। ਸਾਡੀ ਤ੍ਰਾਸਦੀ ਯਹੂਦੀਆਂ ਨਾਲੋਂ ਵੱਖਰੀ ਨਹੀਂ, ਜਦ ਤੱਕ ਸਿੱਖ ਹੋਮਲੈਂਡ ਨਹੀਂ ਬਣਦਾ ਇਹ ਕਤਲ ਰੁਕ ਨਹੀਂ ਸਕਦੇ। ਇਹ ਗੱਲ ਹਰ ਸਿੱਖ ਨੂੰ ਦਿਮਾਗ ਵਿੱਚ ਬਿਠਾ ਲੈਣੀ ਚਾਹੀਦੀ ਹੈ। (1/5)
15
149
261
@KhalsaVision
ਐੱਸ ਸੁਰਿੰਦਰ
3 months
ਗੁਰਦੁਆਰਾ ਸ੍ਰੀ ਰਤਗੜ੍ਹ ਸਾਹਿਬ ਨਰੇਂਦਰਗੜ੍ਹ ਜ਼ਿਲ੍ਹਾ ਅੰਬਾਲਾ ਵਿੱਚ ਮੁੱਖ ਮੰਤਰੀ ਦੇ ਸੁਰੱਖਿਆ ਕਰਮਚਾਰੀ ਮੈਟਲ ਡਿਟੈਕਟਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਅਤੇ ਪਾਲਕੀ ਸਾਹਿਬ ਜੀ ਦੀ ਜਾਂਚ ਕਰ ਰਹੇ ਹਨ ਅਤੇ ਟੋਪੀਆਂ ਪਾਈਆਂ ਹੋਈਆਂ ਹਨ। ਬਾਹਮਣ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ��ੈ। ਸਿੰਘੋ ਗ਼ੁਲਾਮੀ ਹੋਰ ਕੀ ਹੁੰਦੀ?
33
146
258
@KhalsaVision
ਐੱਸ ਸੁਰਿੰਦਰ
1 year
ਖਾਲਸਾ ਅਕਾਲ ਪੁਰਖ ਕੀ ਫੌਜ "ਵਾਹਿਗੁਰੂ" ਜੀ ਕਾ "ਖਾਲਸਾ" "ਵਾਹਿਗੁਰੂ" ਜੀ ਕੀ "ਫਤਿਹ" ਖਾਲਸਾ ਵੀ ਉਸਦਾ ਤੇ ਫਤਿਹ ਵੀ ਉਸਦੀ #RajKregaKhalsa
8
59
256
@KhalsaVision
ਐੱਸ ਸੁਰਿੰਦਰ
6 months
ਭਗਵੰਤ ਮਾਨ ਨੂੰ ਆਪਣਾ DNA ਚੈੱਕ ਕਰਵਾਣਾ ਚਾਹੀਦਾ, ਸਾਨੂੰ ਤਾਂ ਉਹ ਜੱਟ ਨਹੀਂ ਲਗਦਾ। ਜੱਟ ਹੁੰਦਾ ਤਾਂ ਭਾਨੇ ਸਿੱਧੂ ਦੀਆਂ ਭੈਣਾਂ ਤੇ ਪਰਚੇ ਨਾ ਕਰਦਾ। #BhanaSidhu (Thanks for the video @SHABAZGIL sir)
7
80
263
@KhalsaVision
ਐੱਸ ਸੁਰਿੰਦਰ
4 months
ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਕੌਮ ਲਈ ਜਿੰਦ ਵਾਰੀ ♥️
Tweet media one
5
37
255
@KhalsaVision
ਐੱਸ ਸੁਰਿੰਦਰ
3 months
ਖੱਡੂਰ ਸਾਹਿਬ ਤੋਂ ਤੁਸੀ ਕਿਸ ਨੂੰ ਸਪੋਰਟ ਕਰੋਂਗੇ?
Tweet media one
127
30
259
@KhalsaVision
ਐੱਸ ਸੁਰਿੰਦਰ
3 months
ਜਿਹੜੇ ਕਾਮਰੇਡ ਰੱਬ ਨੂੰ ਨਹੀਂ ਮੰਨਦੇ ਉਹ ਜ਼ਰਾ ਗੁਰਦੁਆਰਾ ਸ੍ਰੀ ਧਮਤਾਨ ਸਾਹਿਬ ਚ ਦਹੀਂ ਜਮਾ ਕੇ ਦੱਸਣ। ਗੁਰੂ ਸਾਹਿਬ ਨੂੰ ਪਿੰਡ ਵਿੱਚੋਂ ਕਿਸੇ ਨੇ ਦੁੱਧ ਨਹੀਂ ਦਿੱਤਾ ਸੀ ਕਹਿੰਦੇ ਅਸੀਂ ਦੁੱਧ ਨੂੰ ਜਾਗ ਲਗਾ ਕੇ ਦਹੀਂ ਜਮਨਾ, ਤਾਂ ਗੁਰੂ ਸਾਹਿਬ ਨੇ ਬਚਨ ਕੀਤੇ ਕੇ ਇਸ ਪਿੰਡ ਵਿੱਚ ਕਦੇ ਦੁੱਧ ਨਹੀਂ ਜੱਮੇਗਾ। ਵਾਹਿਗੁਰੂ 🙏
8
62
250
@KhalsaVision
ਐੱਸ ਸੁਰਿੰਦਰ
3 months
ਖ਼ਾਲਸਾ ਜੀ ਸਾਡੀ ਕੌਮ ਦਾ ਹਾਲ ਦੇਖੋ, ਕੀ ਕਹੋਗੇ ਇਸ ਬਾਰੇ?
74
88
254
@KhalsaVision
ਐੱਸ ਸੁਰਿੰਦਰ
1 year
ਇੱਕ ਮਾਂ ਤੋਂ ਉਹਦਾ ਪੁੱਤਰ ਅਤੇ ਆਪਣੀ ਧਰਤੀ ਤੋਂ ਉਸ ਦਾ ਸ਼ੇਰ ਖੋਹ ਲਿਆ। ਉਸ ਦੀਆਂ ਆਖਰੀ ਇੱਛਾਵਾਂ ਵੀ ਨਾਂ ਪੂਰੀਆਂ ਕੀਤੀਆਂ ਗਈਆਂ। ਕਿਸ ਲਈ? ਕਿਉਂਕਿ ਉਸਨੇ ਬੋਲਣ ਦੀ ਚੋਣ ਕੀਤੀ। ਆਪਣੇ ਲਈ? ਨਹੀਂ, ਸਾਡੇ ਲਈ। ਉਸਨੇ ਇਹ ਸਾਡੇ ਲਈ ਕੀਤਾ। ਪੰਥ ਲ, ਸਿੱਖੀ ਲਈ, ਪੰਜਾਬ ਲਈ। ਪਰ ਫਿਰ ਵੀ, ਅਸੀਂ ਉਸ ਲਈ ਕੁਝ ਨਹੀਂ ਕਰ ਸੱਕੇ...
4
67
247
@KhalsaVision
ਐੱਸ ਸੁਰਿੰਦਰ
16 days
See Juli's joyful expression during her visit to Sri Darbar Sahib, and then compare it to her sentiments in the video quoted below 👇. You'll clearly find a difference .
Tweet media one
@KhalsaVision
ਐੱਸ ਸੁਰਿੰਦਰ
19 days
A foreigner Hindu lady along with her Indian husband were not allowed to enter a Hindu temple by the management. Sickening narrow-minded mentality 🤐
69
157
452
22
68
249
@KhalsaVision
ਐੱਸ ਸੁਰਿੰਦਰ
29 days
ਸਿੱਖ ਸੈਨਿਕ ਬਨਾਮ ਚੀਨੀ ਸੈਨਿਕ ਸੋਚੋ ਜੇ ਇਹ ਸਿੱਖ ਫੌਜੀ ਸਿਪਾਹੀ ਇਸ ਰੱਸਾ ਛੱਡ ਦੇਣ ਫਿਰ ਕੀ ਬਣੇ ਭਾਰਤ ਮਾਤਾ ਦਾ ⚔️🪯
8
50
248
@KhalsaVision
ਐੱਸ ਸੁਰਿੰਦਰ
1 year
ਯਾਦ ਰਹੇ ਇੱਕ ਵਾਰ ਕਿਸੇ ਮਹਾਂਪੁਰਸ਼ ਨੇ ਕਿਹਾ ਸੀ, ਜਿਸ ਦਿਨ ਇੰਦਰ ਗਾਂਧੀ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਉਸ ਦਿਨ #Khalistan ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਉਸਨੇ ਤੁਹਾਨੂੰ ਚੇਤਾਵਨੀ ਦਿੱਤੀ ਪਰ ਤੁਸੀਂ ਕਦੇ ਨਾਂ ਸੁਣੀ।ਅੱਜ ਸਾਡੀ ਤੀਜੀ ਪੀੜ੍ਹੀ ਜੰਗ ਦੇ ਮੈਦਾਨ ਵਿੱਚ ਆ ਗਈ ਹੈ। ਵੈਸੇ, ਕੀ ਤੁਸੀਂ ਉਸ ਮਹਾਪੁਰਸ਼ ਦਾ ਨਾਮ ਰੱਖ ਸਕਦੇ ਹੋ?
Tweet media one
19
53
241
@KhalsaVision
ਐੱਸ ਸੁਰਿੰਦਰ
9 months
ਜਦੋਂ ਕਿਤੇ ਔਖ ਸੌਖ ਹੁੰਦੀ ਤਾ ਸਿੱਖਾਂ ਨੂ ਬਲੀ ਦਾ ਬੱਕਰਾ ਬਣਾ ਕੇ ਅੱਗੇ ਕੀਤਾ ਜਾਂਦਾ ਜਦੋਂ ਚੀਨ ਨਹੀ ਸਾਂਭ ਹੁੰਦਾਂ ਤਾਂ ਕਹਿੰਦੇ ਲਿਆਓ ਸਿੱਖਾਂ ਨੂੰ ਓਹ ਚੀਨ ਨਾਲ ਮੱਥਾ ਲਾਉਣਗੇ ਤੇ ਹੁਣ ਜਦੋ ਪਾਕਿਸਤਾਨ ਨਾਲ ਭੀੜ ਪਈ ਤਾਂ ਏਧਰ ਵੀ ਸਿੱਖਾਂ ਨੂੰ ਬਲੀ ਦੇ ਬੱਕਰੇ ਬਣਾ ਅੱਗੇ ਕਰਤਾ ਹੁਣ ਕਿੱਥੇ ਹਨ ਓਹ #rss ਅਤੇ #bajrangdal ਦਲ ਦੇ ਯੋਧੇ #cprf
10
103
241
@KhalsaVision
ਐੱਸ ਸੁਰਿੰਦਰ
3 months
ਆਪਣੇ ਮਾਨ ਸਾਬ੍ਹ ਕਦੀ ਕਦੀ ਸੱਚ ਵੀ ਬੋਲ ਜਾਂਦੇ ਨੇ 😃
5
80
245
@KhalsaVision
ਐੱਸ ਸੁਰਿੰਦਰ
2 months
ਇੱਕ ਪੰਜਾਬੀ ਹਿੰਦੂ ਭੈਣ ਨੂੰ ਇੱਕ ਹਿੰਦੂ ਮੁੰਡੇ ਵੱਲੋਂ ਅਸ਼ਲੀਲ ਤਸਵੀਰਾਂ ਅਤੇ ਮੈਸੇਜ ਭੇਜ ਕੇ ਪਰੇਸ਼ਾਨ ਕੀਤਾ ਜਾ ਰਿਹਾ ਸੀ, ਉਸਨੇ ਨਿਹੰਗਾਂ ਤੋਂ ਮਦਦ ਦੀ ਬੇਨਤੀ ਕੀਤੀ। ਨਿਹੰਗ ਉਸ ਦੇ ਟਿਕਾਣੇ 'ਤੇ ਗਿਆ, ਉਸ ਦੀ ਸੇਵਾ ਕੀਤੀ ਅਤੇ ਮੁਆਫੀ ਮੰਗਣ ਲਈ ਉਸ ਨੂੰ ਕੁੜੀ ਦੇ ਘਰ ਲੈ ਗਿਆ। ਵਾਹਿਗੁਰੂ
14
67
240
@KhalsaVision
ਐੱਸ ਸੁਰਿੰਦਰ
1 month
ਸਰਦਾਰ ਬਨਾਮ ਭਈਆ
15
41
240
@KhalsaVision
ਐੱਸ ਸੁਰਿੰਦਰ
4 months
ਸਾਡਾ ਇਕ ਹੋਰ ਜਵਾਕ ਮਾਰ ਦਿੱਤਾ ਬੇਗੈਰਤਾਂ ਨੇ 😡😡😡
@Col_Namrata
Lt Col Namrata Rathore (मोदी का परिवार)
4 months
Ratandeep Singh s/o Jageer Singh eliminated last night near Balachaur, Punjab by our agencies, was the head of Bhindranwale Tiger Force (BTF). Ratandeep had visited Pakistan twice for terror training and was planning to launch terror attacks at ongoing IPL matches.
22
28
122
22
76
239
@KhalsaVision
ਐੱਸ ਸੁਰਿੰਦਰ
21 days
ਭਾਰਤੀ ਸਰਕਾਰ ਹੁਣ ਸਿੱਖਾਂ ਨਾਲ ਖੁੱਲ੍ਹੀ ਦੁਸ਼ਮਣੀ ਨਿਭਾ ਰਹੀ ਹੈ ਅਤੇ ਇਸ ਕੰਮ ਲਈ ਭੰਤੇ ਦੀ ਪਿੱਠ ਥਾਪੜੀ ਜਾ ਰਹੀ ਹੈ ਭਾਜਪਾ ਵੱਲੋਂ ਝੂਠੇ ਮੁਕੱਦਮੇ ਵਿੱਚ ਭਾਈ ਸਾਹਬ ਦੇ ਭਰਾ ਹਰਪ੍ਰੀਤ ਸਿੰਘ ਗਿਰਫ਼ਤਾਰ
Tweet media one
28
97
237
@KhalsaVision
ਐੱਸ ਸੁਰਿੰਦਰ
1 year
ਸ਼ਾਇਦ ਇਹ ਦੇਖ ਕਿਸੇ ਨੂੰ ਮਾੜਾ ਲੱਗੇ ਪਰ ਕਲਪਨਾ ਕਰੋ ੩੯ ਸਾਲਾਂ ਦੀ ਪੀੜਾ ਅਤੇ ਗੁੱਸਾ ਜੋ ਇਨ੍ਹਾਂ ਗੁਰਸਿੱਖਾਂ ਦੇ ਦਿਲਾਂ ਵਿੱਚ ਇਸ ਝੰਡੇ ਵਿਰੁੱਧ ਹੈ।ਇਹ ਉਹ ਲੋਕ ਹਨ ਜਿਨ੍ਹਾਂ ਆਪਣੇ ਪਿਆਰੇ ਗੁਆਏ, ਭਾਰਤੀ ਫੌਜਾਂ ਦੁਆਰਾ ਹਰ ਤਰ੍ਹਾਂ ਦੇ ਅੱਤਿਆਚਾਰ ਝੱਲੇ, 39 ਸਾਲਾਂ ਤੋਂ ਬੇਘਰ ਹਨ, ਅਜੇ ਤਕ ਇਨਸਾਫ ਨਹੀਂ ਮਿਲਿਆ। ਇਨ੍ਹਾਂ ਦਾ ਗੁੱਸਾ ਜਾਇਜ਼ ਹੈ
10
55
232
@KhalsaVision
ਐੱਸ ਸੁਰਿੰਦਰ
2 months
ਮੰਦਰ ਦੇ ਪੁਜਾਰੀ ਨੇ SC ਹਿੰਦੂ ਮੁੰਡੇ ਨੂੰ ਮੰਦਰ ਵਿੱਚ ਵੜਣ ਤੋਂ ਦਿੱਤਾ ਰੋਕ, ਵੱਡੀ ਸਫਾਰਸ਼ ਬਿਨਾ ਨਹੀ ਜਾ ਸਕਦੇ ਮੰਦਰ ਅੰਦਰ।
11
84
232
@KhalsaVision
ਐੱਸ ਸੁਰਿੰਦਰ
2 months
ਇਹ ਹੈ ਭਾਜਪਾ ਦੀ ਸਿੱਖਾਂ ਪ੍ਰਤੀ ਨਫ਼ਰਤ...
Tweet media one
16
81
232
@KhalsaVision
ਐੱਸ ਸੁਰਿੰਦਰ
2 months
ਸਿੱਖ ਇਕ ਵੱਖਰੀ ਕੌਮ ਹੈ, ਸਾਡਾ ਹਿੰਦੂ ਪਖੰਡਵਾਦ ਨਾਲ ਕੋਈ ਲੈਣਾ ਦੇਣਾ ਨਹੀਂ 🙏
12
60
228
@KhalsaVision
ਐੱਸ ਸੁਰਿੰਦਰ
2 months
ਇਹ ਕਥਾ ਸੁਣੋ ੧੯੮੪ ਘੱਲੂਘਾਰਾ ਅੰਮ੍ਰਿਤਸਰ ਦੀ ਜੰਗ
9
66
232
@KhalsaVision
ਐੱਸ ਸੁਰਿੰਦਰ
6 months
ਕਿਸਾਨ ਅੰਦੋਲਨ ਦੇ ਚਲਦੇ ਕੁਝ ਏਦਾਂ ਹਨ ਸਰਹੱਦਾ ਦੇ ਤਾਜੇ ਹਾਲਾਤ। ਵਹਿਗੁਰੁ ਜੀ ਦੀ ਮਹਿਰ ਸਦਕਾ ਜੰਗ ਜਾਰੀ ਹੈ। ਮੋਰਚਾ ਜਿੱਤ ਕੇ ਮੁੜਾਂਗੇ #farmerprotests2024
1
71
233
@KhalsaVision
ਐੱਸ ਸੁਰਿੰਦਰ
1 year
ਸ਼ਹੀਦਾਂ ਦਾ ਡੁੱਲਿਆ ਖੂਨ ਇੱਕ ਐਸਾ ਵਰਤਾਰਾ ਹੈ ਜੋ ਸਦੀਆਂ ਤੱਕ ਕੌਮ ਨੂੰ ਜਿਊਂਦੇ ਰੱਖ ਸਕਦਾ ਹੈ। ਜਿਵੇਂ ਕਿਸੇ ਫੜਕਦੇ ਦੀਵੇ ਨੂੰ ਤੇਲ ਦੀ ਲੋੜ ਹੁੰਦੀ ਹੈ ਉਵੇਂ ਹੀ ਆਤਮਿਕ ਤੌਰ ਤੇ ਮਰਦੀਆਂ ਕੌਮਾਂ ਨੂੰ ਸੂਰਮਿਆਂ ਦੇ ਲਹੂ ਦੀ ਲੋੜ ਹੁੰਦੀ ਹੈ। ਭਾਈ #AmritpalSingh
4
77
221
@KhalsaVision
ਐੱਸ ਸੁਰਿੰਦਰ
1 year
ਸਿੱਖ ਫਾਰ ਜਸਟਿਸ (SFJ) ਨੇ #Khalistan ਦਾ ਨਕਸ਼ਾ ਜਾਰੀ ਕੀਤਾ ਹੈ ਜਿਸ ਵਿੱਚ ਪੀਲੇ ਰੰਗ ਦੇ ਨਿਸ਼ਾਨ ਵਾਲੇ ਖੇਤਰਾਂ ਨੂੰ ਖਾਲਿਸਤਾਨ ਵਿੱਚ ਸ਼ਾਮਲ ਕੀਤਾ ਗਿਆ ਹੈ ਕਿਉਂਕਿ ਇਨ੍ਹਾਂ ਖੇਤਰਾਂ ਵਿੱਚ ਸਿੱਖ ਬਹੁਗਿਣਤੀ ਵਿੱਚ ਹਨ। ਇਸ ਸੁਝਾਏ ਗਏ ਨਕਸ਼ੇ ਬਾਰੇ ਤੁਹਾਡੇ ਕੀ ਵਿਚਾਰ ਹਨ?
Tweet media one
42
47
223