karajlahoria28 Profile Banner
karajlahoria28 Profile
karajlahoria28

@karajlahoria28

Followers
1K
Following
21K
Media
414
Statuses
26K

कभी किसी को गलत समझने से पहले, एक बार उसके हालात ज़रूर समझ लेना.. ਦਵਿੰਦਰ ਬੰਬੀਹਾ ਗੈਂਗ ⚔️⚔️⚔️

ਕਨੇਡਾ
Joined June 2021
Don't wanna be here? Send us removal request.
@karajlahoria28
karajlahoria28
1 year
ਜੱਟਾਂ ਦੇ ਜਹਾਜ਼. !! . Ships of Jatts. !!. #FarmersProtest2024 #FarmersProtest . maximum retweet 👈👇
31
329
786
@karajlahoria28
karajlahoria28
1 year
सिख किसान किसी को बुरा थोड़ा बोल रहे हैं वह तो बस अपना हक मांग रहे हैं. !!. #FarmersProtestInDelhi.#farmersprotests2024.#FarmersProtests. MaXiMuM RePoSt 🔃 👈 👇
37
341
662
@karajlahoria28
karajlahoria28
1 year
गुरुद्वारे में बैठकर लंगर खाते हैं तो किसान हैं. और अभी अपना हक मांगे तो खालिस्तानी .वह क्या सरकार है. !!. #FarmersProtestInDelhi.#farmersprotests2024.#FarmersProtests. MaXiMuM RePoSt 🔃 👈 👇
54
318
606
@karajlahoria28
karajlahoria28
1 year
किसानों को भी एक हो जाना चाहिए और जो खेती से कमाते हैं उन्हें भी साथ आना चाहिए यह अकेली किसने की लड़ाई नहीं है उन सब की है जो भोजन खाते हैं. !!. #FarmersProtestInDelhi.#farmersprotests2024.#FarmersProtests. MaXiMuM RePoSt 🔃 👈 👇
27
296
618
@karajlahoria28
karajlahoria28
1 year
ਮੈਨੂੰ ਮਾਣ ਹੈ. ਮੈਂ ਸਿੱਖ ਕੌਮ ਵਿੱਚ ਜਨਮ ਲਿਆ ਹੋਰ ਕਿਸ ਨੂੰ ਮਾਣ ਹੈ ਵੀ ਮੈਂ ਸਿੱਖ ਧਰਮ ਵਿੱਚ ਜਨਮ ਲਿਆ ਕਿ ਮੇਰੇ ਆਉਣ ਵਾਲੇ ਜਨਮ ਵੀ ਸਿੱਖ ਧਰਮ ਵਿੱਚ ਹੀ ਹੋਣ??. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
25
152
613
@karajlahoria28
karajlahoria28
1 year
We want to tell the government that Lahore is closer to us than Delhi. !!. #FarmersProtest2 .#FarmerProtest2024.#FarmersProtest. MaXiMuM RePoSt 🔃 👈 👇
166
219
532
@karajlahoria28
karajlahoria28
1 year
किसानों का विरोध वही लोग कर रहे हैं जिनके बाप दादा अंग्रेजों की धोते-धोते मर गये और ये मोदी की चाटते चाटते मर जाएंगे. !!. #FarmersProtestInDelhi.#farmersprotests2024.#FarmersProtests. MaXiMuM RePoSt 🔃 👈 👇2
Tweet media one
Tweet media two
50
260
499
@karajlahoria28
karajlahoria28
1 year
ਮੇਰੇ ਹਿਸਾਬ ਨਾਲ ਦਿੱਲੀ ਜਾਣ ਵਾਲੀ ਗੱਲ ਛੱਡ ਕੇ , ਕੋਈ ਹੋਰ ਰੂਪ ਰੇਖਾ ਤਿਆਰ ਕਰਨ ਤੇ ਵਿਚਾਰ ਕਰਨੀ ਚਾਹੀਦੀ ਹੈ। ਜਿਸ ਨਾਲ ਸਾਡਾ ਨੁਕਸਾਨ ਬਿਲਕੁੱਲ ਨਾਂ ਹੋਵੇ , ਤੇ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਸਕੀਏ। ਇਹ ਸਿਰਫ ਮੇਰੇ ਵਿਚਾਰ ਹਨ. #FarmersProtest2024.#FarmerProtestInDelhi.#FarmersProtest. MaXiMuM RePoSt 🔃 👈 👇
48
282
497
@karajlahoria28
karajlahoria28
1 year
ਲੜਾਈ ਡੱਲੇਵਾਲ ਜਾਂ ਪੰਧੇਰ ਦੀ ਨਹੀਂ .ਲੜਾਈ ਹੋ ਰਹੇ ਧੱਕੇ ਦੀ ਆ .ਇੰਨਾ ਧੱਕਾ .ਨਾ ਪੰਜਾਬ ਸਿੰਘ ਨੇ ਕੀਤਾ .ਤੇ ਨਾ ਪੰਜਾਬ ਸਿੰਘ .ਧੱਕਾ ਸਹਿ ਸਕੇ . ਉਠੋ ਲੋਕੋ ਦਿੱਲ੍ਹੀ ਵੰਗਾਰ ਰਹੀ ਆ. #FarmersProtest2024.#FarmerProtestInDelhi.#FarmersProtest. MaXiMuM RePoSt 🔃 👈 👇
11
196
453
@karajlahoria28
karajlahoria28
1 year
ਪੀਣੇ ਮੂਤ ਤੇ ਪੰਗੇ ਪੰਜਾਬ ਦੇ ਦੁੱਧ ਦੇਸੀ ਘਿਓ ਖਾਣ ਪੀਣ ਵਾਲਿਆਂ ਨਾਲ. !!. #FarmersProtest2.#FarmerProtest2024.#FarmersProtest. MaXiMuM RePoSt 🔃 👈 👇
7
149
440
@karajlahoria28
karajlahoria28
1 year
ਸਿੱਖੀ ਇੰਨੀਂ ਸੌਖੀ ਨਹੀਂ ਮਿਲੀ 392 ਤੀਰ ਵੱਜੇ ਸੀ ਸਾਹਿਬਜ਼ਾਦਾ ਅਜੀਤ ਸਿੰਘ ਦੀ ਛਾਤੀ ਵਿੱਚ 🌸❤️. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
16
89
393
@karajlahoria28
karajlahoria28
11 months
ਬਿਨਾਂ ਕਸੂਰੋਂ ਜੇਲਾਂ ਵਿੱਚ ਤਾੜੇ ਰਿਹਾਅ ਕਰੋ .ਅਮ੍ਰਿਤਪਾਲ ਸਿੰਘ ਸਾਡੇ ਹਵਾਰੇ ਤੇ ਤਾਰੇ ਰਿਹਾਅ ਕਰੋ . ਬੰਦੀ ਸਿੰਘ ਰਿਹਾਅ ਕਰਵਾਉਣ ਲਈ ਅਵਾਜ਼ ਬੁਲੰਦ ਕਰੋ ਭੁੱਖ ਹੜਤਾਲ ਤੇ ਬੈਠੇ ਪਰਿਵਾਰ ਨੂੰ ਸਪੋਟ ਕਰਨ ਲਈ ਹਾਜ਼ਰੀ ਜਰੂਰ ਭਰੋ ਜੀ. !!. #ਵਾਹਿਗੁਰੂਜੀ.#Sikhs.#FarmersProtest. MaXiMuM RePoSt 🔃 👈 👇
7
175
364
@karajlahoria28
karajlahoria28
1 year
ਕਿਸਾਨੀ ਨਾਲ ਬਹੁਤ ਸਾਰੇ ਰੋਜ਼ਗਾਰ ਜੁੜੇ ਹੋਏ ਨੇ ਪਰ ਸੰਘਰਸ਼ ਇਕੱਲਾ ਕਿਸਾਨ ਹੀ ਕਰਦਾ ਤੇ ਗੋਲੀਆਂ ਨਾਲ ਮਰਦਾ ਹੈ ਪਰ ਦੂਜੇ ਲੋਕ ਘਰਾਂ ਚ ਬੈਠ ਸਾਥ ਦੇਣ ਦੀ ਬਜਾਏ ਕਿਸਾਨਾਂ ਨੂੰ ਮਜ਼ਾਕ ਕਰ ਰਹੇ ਤੇ ਨਾਲੇ ਦੁਸ਼ਮਣ ਸਰਕਾਰ ਨੂੰ ਸਾਬਸ਼ ਦੇ ਰਹੇ. ਭਾਈਚਾਰੇ ਦੇ ਚੱਕਰ ਚ ਅਸੀ ਤਬਾਹ ਹੋ ਰਹੇ. #farmersprotests2024. MaXiMuM RePoSt 🔃 👈 👇
12
190
369
@karajlahoria28
karajlahoria28
1 year
क्या ऐसा कोई नेता आयेगा?.पंजाब में जो गरीबों के हक की बात कर सके. सिमरनजीत सिंह जिंदाबाद 🤝. #FarmersProtestInDelhi.#farmersprotests2024.#FarmersProtests. MaXiMuM RePoSt 🔃 👈 👇
14
159
345
@karajlahoria28
karajlahoria28
1 year
ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ॥.ਇਤੁ ਮਾਰਗਿ ਪੈਰੁ ਧਰੀਜੈ ਸਿਰ ਦੀਜੈ ਕਾਣਿ ਨ ਕੀਜੈ॥.ਅਰੁ ਸਿੱਖ ਹੋਂ ਆਪਨੇ ਹੀ ਮਨ ਕਉ ਇਹ ਲਾਲਚ ਹਉ ਗੁਨ ਤਉ ਉਚਰੋਂ॥.ਜਬ ਆਵ ਕੀ ਅਉਧ ਨਿਧਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
11
76
349
@karajlahoria28
karajlahoria28
1 year
ਅੰਦਰਿ ਸਚਾ ਨੇਹੁ ਲਾਇਆ ਪ੍ਰੀਤਮ ਆਪਣੈ ॥ .ਤਨੁ ਮਨੁ ਹੋਇ ਨਿਹਾਲੁ ਜਾ ਗੁਰੁ ਦੇਖਾ ਸਾਮ੍ਹ੍ਹਣੇ ॥. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
13
46
354
@karajlahoria28
karajlahoria28
11 months
इतिहास गवाह है कि किसी भी नेता या बाबा को कभी भी व्यापार में घाटा नहीं हुआ. !!! . "लेकिन खेती कभी लाभदायक नहीं रही।". कौन-कौन सहमत है मेरी इस बात से जो सहमत है रिट्वीट करें. !. #ਵਾਹਿਗੁਰੂਜੀ.#FarmerProtest2024.#FarmerProtestInDelhi.#FarmersProtest. MaXiMuM RePoSt 🔃 👈 👇
6
185
334
@karajlahoria28
karajlahoria28
1 year
सिकंदर पूरी दुनिया जीत सकता था और मोदी पूरा देश भेज सकता था अगर उसने पंजाब के साथ पंगा ना लिया होता. !!!. #FarmersProtest2.#FarmerProtest2024.#FarmersProtest. MaXiMuM RePoSt 🔃 👈 👇
7
146
323
@karajlahoria28
karajlahoria28
11 months
ਰੇਲ ਦੀ ਪਟੜੀ ਤੇ ਬਹਿ ਕੇ ਟੱਟੀ ਦੇ ਨਾਲ ਨਾਲ ਦਾਤਣ ਕਰਨ ਆਲੇ ਪੰਜਾਬ ਚ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕਰ ਰਹੇ ਆ. ਘੋਰ ਕਲਯੁਗ 😂😂😂. ਹਾਲਤ ਜਿਵੇਂ ਦੇ ਮਰਜ਼ੀ ਹੋਣ ਇਹ ਹਮੇਸ਼ਾ ਹੱਸਦਾ ਹੀ ਮਿਲਣਗੇ. ਚੜ੍ਹਦੀ ਕਲਾ . #ਵਾਹਿਗੁਰੂਜੀ.#FarmerProtest2024.#FarmerProtestInDelhi.#FarmersProtest. MaXiMuM RePoSt 🔃 👈 👇
6
118
305
@karajlahoria28
karajlahoria28
1 year
ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਲਾ ਕਲਚਰ ਦੁਬਾਰਾ ਲੈ ਕੇ ਆਓ ਤਾਹੀ ਪੰਜਾਬ ਬਚੂਗਾ ਵੀਰੋ ਤੇ ਭੈਣੋ 🌸♥️. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
8
49
306
@karajlahoria28
karajlahoria28
11 months
मनमोहन के पैरों की धूल भी नहीं मोदी. 🔥🔥. जो पढ़ा लिखा है पढ़ाई की वैल्यू समझेगा जो पढ़ा ही नहीं उसको नौकरी रोजगार से क्या मतलब. !! . #farmersprotests2024.#FarmerProtest2024.#FarmerProtestInDelhi.#FarmersProtest. MaXiMuM RePoSt 🔃 👈 👇
4
167
307
@karajlahoria28
karajlahoria28
11 months
लोग कह रहे हैं कि ये किसान आंदोलन सिर्फ हरियाणा-पंजाब का है. उनके लिए बिहार के किसान कुछ कह रहे हैं सुनिए. और ये भी सुनिए कि बिहार में किसान अपना धान 1600 रुपये में बेचने पर मजबूर हैं जबकि धान का सरकारी रेट 2100 रुपये है।. #FarmerProtest.#DhruvRathee. MaXiMuM RePoSt 🔃 👈 👇
4
157
294
@karajlahoria28
karajlahoria28
1 year
ਟਰੱਕ ਆਲੇ ਬਾਈਆਂ ਨੇ ਮਗਲੈਲ ਨਾਲ ਹੱਥ ਲਬੈੜ .ਸਰਕਾਰ ਦੇ ਬਾਂਹ ਚੜਾਤੀ 😂😂. #TruckDriversProtest.#Sikhs . MaXiMuM RePoSt 🔃 👈 👇
4
79
283
@karajlahoria28
karajlahoria28
1 year
ਜਦ ਖਾਲਸੇ ਦਾ ਰਾਜ ਦੁਨੀਆ ਤੇ ਆਵੇਗਾ ਤਦ ਸਤਜੁਗ ਦੀ ਸ਼ੁਰੁਆਤ ਹੋਵੇਗੀ. !! . #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
13
45
282
@karajlahoria28
karajlahoria28
11 months
बहुत कुछ गलत हुआ 9 सालों में बहुत बड़ी दरार भाईचारे में पाई गई जिस पगड़ी को देखकर लोग सुरक्षित महसूस करते थे इस पगड़ी को आज खालिस्तान वकवादी कहा जा रहा है इसीलिए हम बोल रहे हैं बीजेपी को हराना बहुत जरूरी है. #FarmersProtest2024.#FarmerProtestInDelhi. MaXiMuM RePoSt 🔃 👈 👇
6
150
269
@karajlahoria28
karajlahoria28
1 year
ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਸੀ, ਜੋ ਕਰੇਗਾ ਖਾਲਸਾ ਪੰਥ ਮੀਆਂ. ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ. 🚩. #ਵਾਹਿਗੁਰੂ_ਜੀ 🙏.#ਸ਼ਹੀਦੀ_ਹਫ਼ਤਾ. MaXiMuM RePoSt 🔃 👈 👇
10
45
265
@karajlahoria28
karajlahoria28
1 year
ਜੇ ਤਵਾੜੇ ਵਰਗੇ ਸਿੰਘ ਏਦਾਂ ਦਾਂ ਹੀ ਕੌਮ ਨੂੰ ਹੱਲਾਸ਼ੇਰੀ ਦਿੰਦੇ ਰਹਿਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਰ ਇੱਕ ਬੱਚਾ ਹਰ ਇੱਕ ਬੰਦਾ ਹਰ ਇੱਕ ਬੀਬੀ ਕਹਿਣ ਦਾ ਭਾਵ ਕਿ ਹਰ ਇੱਕ ਇਨਸਾਨ ਗੁਰੂ ਦੇ ਬਾਣੇ ਵਿੱਚ ਦਿਖੇਗਾ. ਜੈਕਾਰਾ ਬੁਲਾਵੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ. #Sikhs . MaXiMuM RePoSt 🔃 👈 👇
11
54
259
@karajlahoria28
karajlahoria28
1 year
ਬੈਰੀ ਗੇਟਾਂ ਦੀ ਤਿਆਰੀ ਤਾਂ ਇੰਝ ਕਰਦੇ ਜਿਵੇਂ ਅਗਲੇ ਨੈਨੋ ਕਾਰ ਤੇ ਆ ਰਹੇ ਆ . ਪਰ ਮੂਰਖਾਂ ਨੂੰ ਨਾਲ ਲਿਆਂਦੇ 70-70 ਹਾਰਸ ਪਾਵਰ ਦੇ ਟੈਂਕ ਨਹੀ ਦਿਸਦੇ ਇਨਾਂ ਨੇ ਤਾ ਤੋਪਾਂ ਥੱਲੇ ਮੋਢੇ ਲਾ ਕੇ ਮੁਲਤਾਨ ਦਾ ਕਿਲ੍ਹਾ ਪਾੜ ਦਿੱਤਾ ਸੀ. !! . #FarmersProtest2.#FarmerProtest2024.#FarmersProtest. MaXiMuM RePoSt 🔃 👈 👇
11
120
248
@karajlahoria28
karajlahoria28
1 year
ਭਾਈ ਗੁਰਦੇਵ ਸਿੰਘ ਕਾਉਂਕੇ ਦੀ ਫਾਈਲ ਵੀ ਬਾਦਲਾਂ ਨੇ ਦੱਬੀ ਤਾਂ ਕਿ ਘੋਟਣੇ ਤੇ ਸੈਣੀ ਨੂੰ ਬਚਾਇ��� ਜਾ ਸਕੇ. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
5
55
242
@karajlahoria28
karajlahoria28
1 year
ਭਾਈ ਅਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਲਈ ਸਾਨੂੰ ਸਭ ਨੂੰ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ ਬਹੁਤ ਸਮਾਂ ਹੋ ਨਜਾਇਜ਼ ਹਿਰਾਸਤ ਵਿੱਚ 24 ਦੇ ਇਲੈਕਸ਼ਨ ਤੋਂ ਪਹਿਲਾਂ ਸਰਕਾਰ ਨੂੰ ਛੱਡਣ ਲਈ ਮਜ਼ਬੂਰ ਕਰੀਏ ✍️. #ਵਾਹਿਗੁਰੂ_ਜੀ.#Sikhs .#ReleaseSikhPrisoners . MaXiMuM RePoSt 🔃 👈 👇
6
62
245
@karajlahoria28
karajlahoria28
1 year
27/01/2024 coming soon. ਜਨਮ ਦਿਹਾੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ 🌸. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
9
38
238
@karajlahoria28
karajlahoria28
1 year
1900 ਸੰਨ ਦੀ ਵੀਡੀਓ, 123 ਸਾਲ ਪੁਰਾਣੀ. ਤੁਸੀਂ ਇਸ ਵੀਡੀਓ ਚੇ ਵੇਖ ਸਕਦੇ ਹੋ ਕਿ ਓਸ ਸਮੇਂ ਨਿਸ਼ਾਨ ਸਾਹਿਬ ਸੁਰਮੇਈ (ਨੀਲੇ ) ਰੰਗ ਦੇ ਝੂਲਦੇ ਸਨ. ਤੇ ਬਾਅਦ ਵਿੱਚ ਇੱਕ ਨੀਲਾ ਤੇ ਇੱਕ ਕੇਸਰੀ ਕਰ ਦਿੱਤਾ ਗਿਆ. ਜੋ ਕਿ ਹੁਣ ਦੇ ਸਮੇਂ ਦੋਵੇਂ ਕੇਸਰੀ ਹਨ . #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
11
80
229
@karajlahoria28
karajlahoria28
11 months
Farmers Vs Government . who is right? . मेरे हिसाब से हम कितने भी मॉडर्न हो जाएं लेकिन बिना किसान की मेहनत के जिंदा नहीं रह सकते. !!. #DhruvRathee. #FarmersProtestInDelhi.#farmersprotests2024.#FarmersProtests. MaXiMuM RePoSt 🔃 👈 👇
22
154
221
@karajlahoria28
karajlahoria28
1 year
रे दुष्ट सरकार दो दुश्मन देश के बीच भी ऐसी किले कादिली तार नहीं लगती यह देश के किसान हैं उनकी बात सुनो और समस्या का हल निकाले वरना समस्या का समाधान किसान खुद करना भी जानते हैं. !!. #FarmersProtest2.#FarmerProtest2024.#FarmersProtest. MaXiMuM RePoSt 🔃 👈 👇
8
155
231
@karajlahoria28
karajlahoria28
1 year
ਸੀਸ ਗੰਜ ਤੇ ਗੜ੍ਹੀ ਚਮਕੌਰ ਵਾਲੀ.ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ.ਜਾ ਕੇ ਪੁੱਛ ਲਓ ਕੰਧ ਸਰਹੰਦ ਦੀ ਨੂੰ.ਬਾਲ ਚਿਣੇ ਹੋਏ ਕਿੱਦਾਂ ਹੱਸਦੇ ਨੇ. #ਵਾਹਿਗੁਰੂ_ਜੀ.#Sikhs .#ਸ਼ਹੀਦੀ_ਹਫਤਾ. MaXiMuM RePoSt 🔃 👈 👇
14
44
224
@karajlahoria28
karajlahoria28
1 year
Our Guru Sahib kept fighting the hungry mercenary mountain kings in the fort of Anandpur Sahib. We do not press like that. #FarmersProtest2.#FarmerProtest2024.#FarmersProtest. MaXiMuM RePoSt 🔃 👈 👇
12
97
220
@karajlahoria28
karajlahoria28
11 months
ਲੌਕਤੰਤਰ ਅੰਦਰ ਇਕ ਸੰਵਿਧਾਨਕ ਹੱਕ ਦੀ ਕੀਮਤ ‘ ਜਾਨ ‘ ਕਦੇ ਵੀ ਨਈ ਹੋ ਸਕਦੀ । ਪਰ ਫਿਰ ਵੀ ਜੇ ਮੁੱਲ ਸਿਰ ਹੀ ਏ ਤਾਂ ਨਿਸ਼ਾਨਾਂ ਵੱਡਾ ਮਿੱਥ ਕੇ ਰੱਖੋ. ਸਿੱਖ ਕੌਮ ਨੇ ਤੁਹਾਡੀਆਂ ਗੱਲਾਂ ਤੇ ਗੌਰ ਨਹੀਂ ਕੀਤਾ . #FarmersProtestInDelhi.#farmersprotests2024.#FarmersProtests. MaXiMuM RePoSt 🔃 👈 👇
2
108
215
@karajlahoria28
karajlahoria28
1 year
"सरदार उधम सिंह" ਲੰਡਨ ਜਾ ਕੇ ਡਾਯਰ ਕੋਲੋਂ.ਜੇ ਬਦਲਾ ਲੈਦਾਂ ਨਾ. ਆਪਾਂ ਹਿੱਕ ਤਾਣ ਕੇ ਤੁਰਦੇ ਨਾ,.ਸਾਨੂੰ ਕੋਈ ਪੰਜਾਬੀ ਕਹਿੰਦਾ ਨਾ। . ਆਉ ਦੇਸ਼ ਦੇ ਇਸ ਮਹਾਨ ਸ਼ਹੀਦ ਨੂੰ ਸਿੱਜਦਾ ਕਰੀਏ . #Sikhs. MaXiMuM RePoSt 🔃 👈 👇
9
40
219
@karajlahoria28
karajlahoria28
1 year
ਬੋਹਤੇ ਚੰਗੇ ਨਾ ਬੋਹਤੇ ਮਾੜੇ ਨੀ,.ਬਸ ਕੱਢਣੇ ਆਉਂਦੇ ਹਾੜੇ ਨੀ,.ਜਦ ਜਦ ਵੀ ਆਏ ਅਸੀ ਆਈ.ਤੇ ਸ਼ੇਰਾਂ ਦੇ ਪਾੜੇ ਜਬਾੜੇ ਨੀ . !! . #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
4
63
209
@karajlahoria28
karajlahoria28
1 year
ਭਾਨਾ ਸਿੱਧੂ ਨੂੰ ਅਲਫ਼ ਨੰਗਾ ਕਰ ਕੇ ਬਰਫ ਵਾਲਾ ਪਾਣੀ ਪਾਇਆ, ਕੁੱਟਿਆ, ਭਗਵੰਤ ਨੇ ਵੀਡੀਓ ਕਾਲ ਰਾਹੀਂ ਦੇਖਿਆ ਅਤੇ ਇਹ ਸਭ ਕਰਨ ਲਈ ਕਿਹਾ . - ਲੱਖਾ ਸਿਧਾਣਾ. #ReleaseSikhPrisoners .#JusticeForSidhuMooseWala.#WeSupportBhaanaSidhu . MaXiMuM RePoSt 🔃 👈 👇
10
85
210
@karajlahoria28
karajlahoria28
1 year
also "modi houga aavde ghare" 😂. ਅਸੀਂ ਆਪਣੀ ਮਿੱਟੀ ਦੇ ਫੈਨ ਸਿਰਫ਼ ਤੇ ਮੇਰਾ ਪੰਜਾਬ ਹਮੇਸ਼ਾ ਚੜਦੀ ਕਲਾ ਵਿੱਚ ਹੀ ਰਹੇਗਾ. 🌸♥️. #FarmersProtest2.#FarmerProtest2024.#FarmersProtest. MaXiMuM RePoSt 🔃 👈 👇
4
98
208
@karajlahoria28
karajlahoria28
1 year
ਦੂਜੀ ਆਖਰੀ ਵੀਡੀਓ ਵਿੱਚ ਸੰਤ ਜੀ ਨੇ ਆਖ ਦਿੱਤਾ ਸੀ ਜੇ ਸਰਕਾਰ ਗੁਰੂ ਘਰਾਂ ਤੇ ਹਮਲਾ ਕਰੇਗੀ ਤਾਂ ਮੁੜ ਖਾਲਸਾ ਰਾਜ ਖਾਲਿਸਤਾਨ ਜਰੂਰ ਬਣੇਗਾ. !!. ਧੰਨ ਸ਼ਹੀਦ ਸਿੰਘੋ 🌸♥️. #FarmersProtest2024.#FarmerProtestInDelhi.#FarmersProtest. MaXiMuM RePoSt 🔃 👈 👇
4
123
204
@karajlahoria28
karajlahoria28
11 months
IN ALL WORLD FARMERS PROTEST 🌍🌾🚜🔥. ਕੌਮਾਂ ਖੂਨ ਡੁਲੱਣ ਨਾਲ ਖ਼ਤਮ ਨਹੀਂ ਹੁੰਦੀਆਂ,ਸਗੋਂ ਖੂਨ ਠੰਡਾ ਹੋਣ ਨਾਲ ਖ਼ਤਮ ਹੁੰਦੀਆਂ ਹਨ ⚔️⚔️⚔️. #DhruvRathee. #FarmersProtest2024.#FarmerProtestInDelhi.#FarmersProtest. MaXiMuM RePoSt 🔃 👈 👇
1
136
199
@karajlahoria28
karajlahoria28
11 months
ਕੀ ਗੱਲ ਭਾਈ ਕਿਸਾਨਾਂ ਨੇ ਠੇਕਾ ਲਿਆ ਸਾਰੀ ਉਮਰ ਗਰੀਬ ਰਹਿਣ ਦਾ ?? ਜਿਵੇਂ ਬਾਕੀ ਦੇ ਲੋਕ ਆਪਣਾ ਬਿਜਨਸ ਕਰਦੇ ਨੇ ਅਸੀਂ ਕਿਸਾਨ ਲੋਕ ਵੀ ਮਿਹਨਤ ਕਰਦੇ ਆ ਤੇ ਆਪਣੀ ਮਿਹਨਤ ਦਾ ਮੁੱਲ ਮੰਗਦੇ ਕੋਈ ਭੀਖ ਥੋੜਾ ਮੰਗ ਰਹੇ ਆ. !! . #DhruvRathee.#FarmersProtest2024.#FarmerProtestInDelhi.#FarmersProtest. MaXiMuM RePoSt 🔃 👈 👇
5
107
195
@karajlahoria28
karajlahoria28
1 year
ਦਿਲ ਵਿੱਚ ਬੇਸ਼ੱਕ ਸਭ ਧਰਮਾਂ ਦਾ ਸਤਿਕਾਰ ਰੱਖਿਓ ਪਰ ਰੁੱਝੇ ਨਾ ਜਾਇਓ ਕ੍ਰਿਸਮਿਸ ਦੀਆਂ ਛੁੱਟੀਆਂ ਵਿੱਚ ਥੋੜੀ ਜਿਹੀ ਸਰਹੰਦ ਵੀ ਯਾਦ ਰੱਖਿਓ ਛੋਟੇ ਲਾਲ ਤੇ ਦਾਦੀ ਨੂੰ ਭੁੱਲਿਉ ਜਾਇਓ ।।. ਠੰਡੇ ਬੁਰਜੀ ਦੀ ਠੰਡ ਵੀ ਯਾਦ ਰੱਖਿਓ. #ਵਾਹਿਗੁਰੂ_ਜੀ.#Sikhs .#ਸ਼ਹੀਦੀ_ਹਫਤਾ. MaXiMuM RePoSt 🔃 👈 👇
7
63
198
@karajlahoria28
karajlahoria28
1 year
#Repost.——.Neverforget1984🩸. #goldentemple #sridarbarsahib . #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
1
55
194
@karajlahoria28
karajlahoria28
1 year
ਕੌਣ ਕੌਣ ਹੈ ਜੋ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ, ਹੋਰ ਕਿਸੇ ਵੀ ਬੂਬਣੇ ਸਾਧਾਂ ਅੱਗੇ ਮੱਥਾ ਨਹੀਂ ਟੇਕਦਾ. !! . (ਕਮੈਂਟ ਕਰਕੇ ਜਰੂਰ ਦੱਸਿਓ). #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
Tweet media one
15
26
183
@karajlahoria28
karajlahoria28
1 year
ਅੰਦੋਲਨ ਦੀ ਲੋੜ ਦਿੱਲੀ ਲਾਉਣ ਦੀ ਹੈ ਉਗਰਾਹਾਂ ਕਹਿੰਦਾ ਅਸੀਂ 24 ਨੂੰ ਚੰਡੀਗੜ੍ਹ ਪੱਕਾ ਮੋਰਚਾ ਲਾਵਾਂਗੇ.ਇਹ ਸਰਕਾਰੀ ਜਥੇਬੰਦੀ ਹਮੇਸ਼ਾ ਉਲਟ ਕਿਉਂ ਚੱਲਦੀ ਹੈ ਕਿਸਾਨਾਂ ਖਿਲਾਫ. !!. #Deep_Sidhu.#FarmersProtest. MaXiMuM RePoSt 🔃 👈 👇
3
81
187
@karajlahoria28
karajlahoria28
1 year
ਹਰਿਆਣਾ ਪੁਲਿਸ ਵੱਲੋਂ ਅਗਵਾਹ ਹੋਇਆ ਹਲਕੇ ਲਹਿਰੇ ਦੇ ਨਏਗਾਓ ਦਾ ਪ੍ਰੀਤਪਾਲ ਸਿੰਘ ਰੋਹਤਕ ਪੀਜੀਆਈ ਵਿੱਚ ਸੀਰੀਅਸ ਹੈ. !!. #FarmersProtestInDelhi.#farmersprotests2024.#FarmersProtests. MaXiMuM RePoSt 🔃 👈 👇
4
132
176
@karajlahoria28
karajlahoria28
1 year
हमें ज्ञान देते हैं. ये गमलों में फसल उगाने वाले लोग 😏. #FarmersProtest2024.#FarmerProtestInDelhi.#FarmersProtest. MaXiMuM RePoSt 🔃 👈 👇
Tweet media one
3
115
178
@karajlahoria28
karajlahoria28
1 year
ਦੀਵਾਨ ਟੋਡਰ ਮੱਲ ਜੀ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਪਾਵਨ ਦੇਹਾਂ ਦਾ ਅੰਤਿਮ ਸੰਸਕਾਰ ਕਰਨ ਲਈ 78੦੦੦ ਸੋਨੇ ਦੀਆਂ ਮੋਹਰਾਂ ਜਮੀਨ ਦੇ ਵਿਛਾ ਕੇ ਸੂਬੇ ਸਰਹੰਦ ਤੋਂ ਚਾਰ ਗੱਜ ਜਗ੍ਹਾ ਖਰੀਦੀ ਜੋ ਕਿ ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ ਜਿੱਥੇ ਹੁਣ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੈ. #ਸ਼ਹੀਦੀ_ਹਫਤਾ. MaXiMuM RePoSt 👇
10
41
178
@karajlahoria28
karajlahoria28
1 year
ਧੰਨ ਜਿਗਰਾ ਸੀ ਸਰਬੰਸਦਾਨੀ ਦਾ ਜਿਸ ਨੇ ਆਪਣਾ ਪੂਰਾ ਪਰਿਵਾਰ ਸਰਬੰਸ ਦੇ ਲੇਖੇ ਲਾ ਦਿੱਤਾ ਸਾਡੇ ਬੱਚਿਆਂ ਨੂੰ ਕੋਈ ਮਾੜੀ ਜਿਹੀ ਤਕਲੀਫ ਹੁੰਦੀ ਹੈ ਤਾਂ ਸਾਡੀ ਰੂਹ ਤੱਕ ਕੰਬ ਜਾਂਦੀ ਹੈ ਤੇ ਦਸ਼ਮੇਸ਼ ਪਿਤਾ ਨੇ ਆਪਣੇ ਬੱਚਿਆਂ ਨੂੰ ਆਪਣੇ ਹੱਥੀ ਤੋਰਿਆ, ਧੰਨ ਜਿਗਰਾ ਹੈ ਤੁਹਾਡਾ ਕਲਗੀਆਂ ਵਾਲਿਆ ਦਸ਼ਮੇਸ਼ ਪਿਤਾ. #ਸ਼ਹੀਦੀ_ਹਫਤਾ .MaXiMuM RePoSt 👇
10
43
175
@karajlahoria28
karajlahoria28
1 year
C 2 ਦਾ ਮਤਲਬ ਹੈ ਇਕ ਜਮੀਨ ਦਾ ਠੇਕਾ ਮੰਨ ਲਓ ਤੀਹ ਹਜ਼ਾਰ ਛੇ ਮਹੀਨਿਆਂ ਦਾ ਪਲੱਸ ਲਾਗਤ ਤਿਆਰੀ ਬੀਚ ਬਜਾਈ ਮੰਡੀ ਤੱਕ ਦੇ ਖਰਚੇ ਮਨ ਲਓ ਇਹ ਭੀ ਤੀਹ ਹਜ਼ਾਰ ਫਸਲ ਦਾ ਖਰਚਾ ਕੁੱਲ 60 ਹਜ਼ਾਰ ਪਲੱਸ 50% ਕੁੱਲ 90 ਹਜਾਰ ਡਿਮਾਂਡ ਹੈ MSP ਇਕ ਏਕੜ ਚ 30 ਕੁਇੰਟਲ ਜੀਰੀ 3000 ਰੁਪਏ ਕੁਇੰਟਲ ਡਿਮਾਂਡ ਹੈ . ਸ਼ੇਅਰ ਕਰ ਦਿਉ. #farmerprotests2024
3
90
177
@karajlahoria28
karajlahoria28
1 year
ਜਿਨ੍ਹਾਂ ਦੇ ਵੱਡੇ ਨੀਹਾਂ ਵਿੱਚ ਖੜ੍ਹੇ ਹੋਣ,. ਉਹਨਾਂ ਦੇ ਵਾਰਿਸ ਕਿਤੇ ਵੀ ਖੜ ਸਕਦੇ ਨੇ. #ਵਾਹਿਗੁਰੂ_ਜੀ.#Sikhs .#ਸਫ਼ਰ_ਏ_ਸ਼ਹਾਦਤ. MaXiMuM RePoSt 🔃 👈 👇
Tweet media one
15
35
172
@karajlahoria28
karajlahoria28
1 year
ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਜੀ. ਬਾਬਾ ਜੀ ਤਰੱਕੀਆਂ ਬਖਸ਼ਣ ਤੁਹਾਨੂੰ ਸਭ ਨੂੰ 2024 ਖੁਸ਼ੀਆਂ ਭਰਿਆ ਆਵੇ. !!!. #ਵਾਹਿਗੁਰੂ_ਜੀ.#Sikhs . MaXiMuM RePoSt 🔃 👈
15
32
166
@karajlahoria28
karajlahoria28
1 year
ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥ 🌹.ਹਰਿ ਕਾ ਨਾਮੁਧਿਆਇ ਸੁਣਿ ਸਭਨਾ ਨੋ ਕਰਿ ਦਾਨੁ॥ 🌹. ਪ੍ਰਮਾਤਮਾ ਕਰੇ ਅੱਜ ਮਾਘ ਮਹੀਨੇ ਦੀ ਸੰਗਰਾਂਦ.ਆਪ ਸਭ ਲਈ ਖੁਸ਼ੀਆਂ ਭਰੀਆ ਮਹੀਨਾ ਲੈ ਕੇ ਆਵੇ 🌹. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
10
31
166
@karajlahoria28
karajlahoria28
1 year
ਉੱਠ ਕੇ ਸਵੇਰੇ ਨਾਮ ਲਈਏ ਰੱਬ ਦਾ,. ਦੋਵੇਂ ਹੱਥ ਜੋੜ ਭਲਾ ਮੰਗੀਏ ਸਭ ਦਾ. ।।. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
13
38
160
@karajlahoria28
karajlahoria28
11 months
किसानो के पास तो 9-9 करोड़ के झोटे और 1-1 करोड़ की भैंस भी है तेरे को नस्ल सुधारने के लिए चाहिए तो बता देना. 😂😂😂🏹. ਸਾਂਭ ਲਉ ਪਰੋਨੇ ਹੁਣ 🤝. #DhruvRathee.#FarmersProtest2024.#FarmerProtestInDelhi.#FarmersProtest. MaXiMuM RePoSt 🔃 👈 👇
Tweet media one
Tweet media two
4
104
157
@karajlahoria28
karajlahoria28
1 year
ਨਾਸਿਰੋ ਮਨਸੂਰ ਗੁਰੂ ਗੋਬਿੰਦ ਸਿੰਘ.ਈਜ਼ਦਿ ਮਨਜ਼ੂਰ ਗੁਰੂ ਗੋਬਿੰਦ ਸਿੰਘ ॥. ਤਹੀ ਪ੍ਰਕਾਸ਼ ਹਮਾਰਾ ਭਯੋ ॥.ਪਟਨਾ ਸਹਰ ਬਿਖੈ ਭਵ ਲਯੋ ॥ . ਅੱਜ ਦੇ ਦਿਨ ਪੋਹ ਸੁਦੀ ੭ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਟਨਾ ਸਾਹਿਬ ਵਿਖੇ ਪ੍ਰਕਾਸ਼ਮਾਨ ਹੋਏ ਸਨ. #GuruGobindSinghJi .#ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
12
36
162
@karajlahoria28
karajlahoria28
1 year
ਸ਼ਹੀਦਾਂ ਦੀ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਧੰਨ ਸ਼ਹੀਦ ਸਿੰਘੋ 🌸🌸. #ਵਾਹਿਗੁਰੂ_ਜੀ.#Sikhs. MaXiMuM RePoSt 🔃 👈 👇
19
37
156
@karajlahoria28
karajlahoria28
1 year
ਹਰਿਆਣਾ ਪੁਲਿਸ ਨੇ ਝੂਠਾ ਪਰਚਾ ਦੇਕੇ ਸ਼ੰਭੂ ਬਾਰਡਰ ਤੋਂ ਚੁੱਕ ਲਿਆ ਸਰਦਾਰ ਮੁੰਡਾ, ਪਿਤਾ ਨੇ ਪੁੱਛਿਆ ਮੇਰੇ ਪੁੱਤ ਦਾ ਕਸੂਰ ਕੀ ਹੈ ਤਾਂ ਅੱਗੋਂ ਕਹਿੰਦੇ ਖਾਲਿਸਤਾਨ ਦੇ ਨਾਅਰੇ ਲਾ ਰਿਹਾ ਸੀ. ਮੁੰਡੇ ਦੀ ਭੈਣ ਉਸਦਾ ਪਤਾ ਲੈਣ ਗਈ ਤਾਂ ਭੈਣ ਨੂੰ ਕਹਿੰਦੇ ਇਰਾਦਾ ਕਤਲ ਦਾ ਪਰਚਾ ਪਾਵਾਂਗੇ. ਦੋਗਲੀ ਨੀਤੀ ਕੇਂਦਰ ਦੀ ਨਾ ਹੰਝੂ ਗੈਸ ਰੁਕੀ ਆ ਨਾ
Tweet media one
14
109
144
@karajlahoria28
karajlahoria28
1 year
ਜਦੋਂ ਬੀਬੀ ਨੂੰ ਪਤਾ ਲੱਗਿਆ ਕਿ ਵੱਡੇ ਸ਼ਹਿਬਜਾਦੇ ਅਤੇ ਸਿੰਘ ਸ਼ਹੀਦ ਹੋ ਗਏ ਹਨ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੇ ਮ੍ਰਿਤਕ ਸਰੀਰਾਂ ਨੂੰ ਇਕੱਤਰ ਕਰਕੇ ਅੰਗੀਠਾ ਸੱਜਾਇਆ ਅਤੇ ਸ਼ਹੀਦਾਂ ਦਾ ਆਦਰ ਪੂ੍ਰਵਕ ਸੰਸਕਾਰ ਕਰਕੇ ਸ਼ਹੀਦਾਂ ਦੇ ਸਰੀਰਾਂ ਨੂੰ ਰੁਲਣ ਤੋਂ ਬਚਾ ਲਿਆ।. ਬੀਬੀ ਸ਼ਰਨ ਕੋਰ ਦੀ ਮਹਾਨ ਕੁਰਬਾਨੀ ਨੂੰ ਕੋਟਿ-ਕੋਟਿ ਪ੍ਰਣਾਮ।. #Sikhs . 👇
9
41
149
@karajlahoria28
karajlahoria28
11 months
ਆਪ ਸਰਕਾਰ ਵਿੱਚ 80% ਐਮ ਐਲ ਏ ਸਿੱਖ ਨੇ ਸਿੱਖਾਂ ਨਾਲ ਹੋ ਰਹੇ ਧੱਕੇ ਤੇ ਮਾਂ ਦਾ ਪੁੱਤ ਇੱਕ ਵੀ ਨਹੀਂ ਬੋਲਿਆ. ਦਿੱਲੀ ਦੇ ਗੁਲਾਮਾਂ ਨੂੰ ਲੱਖ ਲੱਖ ਲਾਹਨਤਾਂ. ਡਰਿਆ ਪਿਆ ਹੁਣ ਕਿਵੇਂ ਜਨਾਨੀਆਂ ਵਾਂਗੂੰ ਲੜਦਾ. #राजस्थान_SI_भर्ती_रद्द_करो.#FarmerProtest2024.#FarmerProtestInDelhi.#Farmers. MaXiMuM RePoSt 🔃 👈 👇
7
82
143
@karajlahoria28
karajlahoria28
1 year
11 ਜਨਵਰੀ 2024. ਪੋਹ ਮਹੀਨੇ ਦੀ ਮੱਸਿਆ ਦਾ ਪਵਿੱਤਰ ਦਿਹਾੜਾ ਆਪ ਸਭ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
16
27
143
@karajlahoria28
karajlahoria28
1 year
ਪਹਿਲਾਂ ਹਰਿਆਣਾ ਦੇ ਗੈਂਗਸਟਰ ਸਾਡੇ ਸਟਾਰ ਪੁੱਤ ਸਿੱਧੂ ਮੂਸੇਵਾਲੇ ਨੂੰ ਮਾਰ ਗਏ ਹੁਣ ਸਰਕਾਰੀ ਗੁੰਡਿਆਂ ਨੇ ਸ਼ੁਭਕਰਨ ਮਾਰ ਦਿੱਤਾ ਜੇ ਸਰਕਾਰ ਉਦੋਂ ਸਖਤ ਕਾਰਵਾਈ ਕਰਦੀ ਅੱਜ ਪੰਜਾਬ ਦੀ ਹੱਦ ਵਿੱਚ ਉਹ ਗੋਲੀਆਂ ਚਲਾਉਣ ਦੀ ਹਿੰਮਤ ਨਾ ਕਰਦੇ . !!. #JusticeForSidhuMooseWala .#FarmersProtestInDelhi. MaXiMuM RePoSt 🔃 👈 👇
6
115
137
@karajlahoria28
karajlahoria28
11 months
ਸੰਤ ਜੀ:- ਇੱਕ ਜੀਪ ਦੀਆਂ ਦੋ ਲੈਣੀਆਂ 🙌. This is not Pakistan, this is the border of Punjab and Haryana where Haryana Police is firing directly at the farmers. !!. #FarmersProtestInDelhi.#farmersprotests2024.#FarmersProtests. MaXiMuM RePoSt 🔃 👈 👇
11
95
135
@karajlahoria28
karajlahoria28
11 months
जो मर्जी कर ले मोदी यह किसान है पीछे नहीं हटेंगे, किसान मजदूर एकता जिंदाबाद. !!. ਟਰੈਕਟਰ ਵੀ ਜਰ ਨਹੀਂ ਹੁੰਦੇ ਇਹਨਾਂ ਦੱਲਿਆਂ ਤੋਂ 🥲. #farmersprotests2024.#FarmerProtest2024.#FarmerProtestInDelhi.#FarmersProtest. MaXiMuM RePoSt 🔃 👈 👇
4
78
127
@karajlahoria28
karajlahoria28
1 year
ਦਿਲ ਵਿੱਚ ਬੇਸ਼ੱਕ ਸਭ ਧਰਮਾਂ ਦਾ ਸਤਿਕਾਰ ਰੱਖਿਓ ਪਰ ਰੁੱਝੇ ਨਾ ਜਾਇਓ ਕ੍ਰਿਸਮਿਸ ਦੀਆਂ ਛੁੱਟੀਆਂ ਵਿੱਚ ਥੋੜੀ ਜਿਹੀ ਸਰਹੰਦ ਵੀ ਯਾਦ ਰੱਖਿਓ ਛੋਟੇ ਲਾਲ ਤੇ ਦਾਦੀ ਨੂੰ ਭੁੱਲਿਉ ਜਾਇਓ ।।. ਠੰਡੇ ਬੁਰਜੀ ਦੀ ਠੰਡ ਵੀ ਯਾਦ ਰੱਖਿਓ. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
5
43
134
@karajlahoria28
karajlahoria28
1 year
ਸਾਨੂੰ ਪਹਿਚਾਣ ਦੱਸਣ ਦੀ ਲੋੜ ਨਹੀਂ ਸਾਡੇ ਬਾਣੇ ਵਿੱਚੋਂ ਕਿਰਦਾਰ ਬੋਲਦੇ ਨੇ ਤੇ ਸਾਡੇ ਲਾਣੇ ਵਿੱਚੋਂ ਸਰਦਾਰ. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
7
28
130
@karajlahoria28
karajlahoria28
1 year
ਆਪ ਸਭ ਨੂੰ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ. !!. #FarmersProtestInDelhi.#farmersprotests2024.#FarmersProtests. MaXiMuM RePoSt 🔃 👈 👇
6
59
134
@karajlahoria28
karajlahoria28
1 year
ਗਲਤੀ ਬਹੁਤ ਵੱਡੀ ਗਲਤੀ, ਜੋਸ਼ ਵਿੱਚ ਮੱਤ ਮਾਰੀ ਗਈ ਲੱਗਦਾ ਹੁਣੇ ਮਾਫੀ ਮੰਗ ਲਓ ਇਸ ਤੋਂ ਪਹਿਲਾਂ ਕੀ ਹੋਰ ਮਸਲਾ ਤਿਆਰ ਹੋ ਜੇ. !!!. ਦੱਸੋ ਜੀ ਕੀ ਏਹ ਠੀਕ ਹੈ??. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
Tweet media one
26
26
135
@karajlahoria28
karajlahoria28
11 months
किसान आंदोलन के शहीद शुभकरण सिंह का अंतिम संस्कार आज (29/02/2024) दोपहर गांव बल्हो (बठिंडा) में होगा। आज खानूरी बॉर्डर के अंतिम दर्शन के बाद गांव बल्हो में अंतिम संस्कार किया जाएगा. #ਵਾਹਿਗੁਰੂਜੀ.#FarmerProtest2024.#FarmerProtestInDelhi.#FarmersProtest. MaXiMuM RePoSt 🔃 👈 👇
9
72
132
@karajlahoria28
karajlahoria28
1 year
ਸੁਣਿਆ ਤੇਰੇ ਦਰ ਤੋਂ ਗੁਰੂ ਰਾਮਦਾਸ ਜੀ ਕੋਈ ਖਾਲੀ ਨਹੀਂ ਮੁੜਿਆ ਕਦੇ . !!. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
Tweet media one
12
27
131
@karajlahoria28
karajlahoria28
1 year
ਜਿਨਾਂ ਕੰਧਾਂ ਸਰਹੰਦ ਦੀ ਤੋੜਨੀ.ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ ਆ.ਅੰਗੂਠਾ ਲਾਇਆ ਨਹੀਂ ਜਿੰਨਾ ਬੇਦਾਵਿਆਂ ਤੇ .ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ . ✍️ਸੰਤ ਰਾਮ ਉਦਾਸੀ. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
11
39
131
@karajlahoria28
karajlahoria28
1 year
ਕੀ ਲਿਖੇ ਕੋਈ ਗੜੀ ਚਮਕੌਰ ਬਾਰੇ ਜਿੱਥੇ ਸੁੱਤਾ ਏ ਅਜੀਤ ਜੁਝਾਰ ਤੇਰਾ. ਹੱਥੋਂ ਕਲਮ ਡਿੱਗ ਪੈਂਦੀ ਬਾਜਾਂ ਵਾਲਿਆ ਚਿਣਿਆ ਵੇਖ ਕੇ ਨੀਹਾਂ ਚ ਪਰਿਵਾਰ ਤੇਰਾ. #ਵਾਹਿਗੁਰੂ_ਜੀ.#Sikhs. MaXiMuM RePoSt 🔃 👈 👇
Tweet media one
12
38
130
@karajlahoria28
karajlahoria28
1 year
ਧੰਨ ਜਿਗਰਾ ਬਾਜ਼ਾਂ ਵਾਲਿਆ ਤਨ.ਤੇਰੀ ਕੁਰਬਾਨੀ ਨਾ ਕੋਈ ਹੋਇਆ.ਨਾ ਕੋਈ ਹੋਣਾ ਤੇਰੇ ਵਰਗਾ ਦਾਨੀ. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
Tweet media one
12
33
128
@karajlahoria28
karajlahoria28
11 months
अगर कोई आतंकवादी हमें खालिस्तानी कहता है तो गर्व से जवाब दें हां हम खालिस्तानी हैं और खालसा राज्य जरूर बनेगा. !!. ਸਾਡੇ ਵਾਲੇ 🌸💙. #ਵਾਹਿਗੁਰੂਜੀ.#FarmerProtest2024.#FarmerProtestInDelhi.#FarmersProtest. MaXiMuM RePoSt 🔃 👈 👇
3
63
126
@karajlahoria28
karajlahoria28
1 year
ਬਈਏ ਦੀ ਸਰਕਾਰ ਬਣਾਉਣ ਦਾ ਨਤੀਜਾ ਉਦਾਂ ਦਾ ਭਗਵੰਤ ਮਾਨ ਸ਼ਰਾਬੀ ਜਿਹੜਾ ਪੰਜਾਬ ਦੇ ਲੋਕਾਂ ਨੂੰ ਜੇਲਾਂ ਵਿੱਚ ਬੰਦ ਕਰੀ ਜਾਂਦਾ.
7
62
121
@karajlahoria28
karajlahoria28
1 year
ਸਿੱਖਾਂ ਦਾ ਇਤਿਹਾਸ ਸਕੂਲਾਂ ਵਿੱਚ ਦੱਸਿਆ ਹੀ ਨਹੀਂ ਜਾਂਦਾ ਜਿਹੜੀਆਂ ਹਿਸਟਰੀ ਦੀਆਂ ਕਿਤਾਬਾਂ ਸਕੂਲਾਂ ਵਿੱਚ ਲੱਗੀਆਂ ਹੋਈਆਂ ਉਹਨਾਂ ਵਿੱਚ ਸਭ ਤੋਂ ਜਿਆਦਾ ਇਤਿਹਾਸ ਮੁਗਲਾਂ ਦਾ ਲਿਖਿਆ ਹੋਇਆ ਹੈ ਇਸ ਲਈ ਸਾਡੀ ਕੌਮ ਨੂੰ ਸਿੱਖਾਂ ਦੇ ਇਤਿਹਾਸ ਬਾਰੇ ਪਤਾ ਹੀ ਨਹੀਂ . !!. #ਮਾਂ_ਬੋਲੀ_ਪੰਜਾਬੀ.#Sikhs . MaXiMuM RePoSt 🔃 👈
Tweet media one
2
39
127
@karajlahoria28
karajlahoria28
1 year
ਜ਼ਿੰਦਗੀ ਚ ਭਾਵੇਂ ਕਿੰਨੇ ਵੀ ਤੂਫਾਨਾਂ ਨਾਲ ਕਿਉਂ ਨਾ ਘਿਰੀ ਹੋਵੇ ਜੇ ਉਹ ਵਾਹਿਗੁਰੂ ਨਾਲ ਹੈ ਤਾਂ ਹਰ ਹਾਲ ਵਿੱਚ ਕਿਸ਼ਤੀ ਕਿਨਾਰੇ ਤੇ ਲੱਗੇਗੀ 👏👏. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
Tweet media one
6
28
122
@karajlahoria28
karajlahoria28
1 year
ਤਿਉਹਾਰ ਭਾਈਚਾਰਕ ਸਾਂਝਾਂ ਦੇ ਪ੍ਰਤੀਕ ਹੁੰਦੇ ਹਨ। ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਆਪ ਸਭ ਦੇ ਪਰਿਵਾਰ ਦੀਆਂ ਖ਼ੁਸ਼ੀਆਂ-ਖੇੜਿਆਂ ਲਈ ਕਾਮਨਾ ਕਰਦਾ ਹੋਇਆ, ਆਪ ਸਭ ਨੂੰ ਵਧਾਈ ਦਿੰਦਾ ਹਾਂ. ।।. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
12
31
120
@karajlahoria28
karajlahoria28
1 year
ਇਹ ਸਰਦਾਰਾਂ ਦਾ ਮੁੰਡਾਂ ਹੈ ਤਰਖਾਣ ਬਰਾਦਰੀ ਸਿਧਵਾ ਦੋਨਾ ਜਲੰਧਰ ਕੋਲ ਗਦੀ ਲਾਉਦਾ ਹੈ ਜੇ ਕਿਸੇ ਨੂੰ ਮੁੰਡਾਂ ਚਾਹੀਦਾ ਹੋਵੇ ਵੀਰਵਾਰ ਨੂੰ ਇਸ ਚ ਪੀਰ ਆ ਕੇ ਮੁੰਡਾਂ ਦਿੰਦਾਂ ਹੈ ਜਦੋ ਇਸ ਦੇ ਆਪਣੇ ਤਿੰਨ ਧੀਆਂ ਹੋਈਆਂ ਉਦੋ ਪੀਰ ਕਨੇਡਾਂ ਗਏ ਹੋਏ ਸੀ. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
Tweet media one
20
41
120
@karajlahoria28
karajlahoria28
1 year
#BigBreaking:- ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਪੁਲਿਸ ਨੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਅੱਜ ਮਾਨ ਵੱਲੋਂ ਭਾਨਾ ਸਿੱਧੂ ਦੇ ਹੱਕ ਚ ਧੂਰੀ ਵਿੱਚ ਰੇਲਾਂ ਰੋਕਣ ਦਾ ਸੱਦਾ ਦਿੱਤਾ ਸੀ।. @SAD_Amritsar. #WeSupportBhanaSidh.#ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
3
54
126
@karajlahoria28
karajlahoria28
1 year
ਵਾਹਿਗੁਰੂ ਜੀ ਮੈਨੂੰ ਵੀ ਉਹਨਾਂ ਰੂਹਾਂ ਵਿੱਚ ਸ਼ਾਮਿਲ ਕਰੋ.ਜਿਹੜੇ ਸੌਂਦੇ ਵੀ ਤੇਰਾ ਨਾਮ ਲੈ ਕੇ ਤੇ ਜਾਗਦੇ ਵੀ ਤੁਹਾਡਾ.ਨਾਮ ਲੈ ਕੇ . !!. #FarmersProtest2024.#FarmerProtestInDelhi.#FarmersProtest. MaXiMuM RePoSt 🔃 👈 👇
5
59
118
@karajlahoria28
karajlahoria28
1 year
ਪੋਹ ਦਾ ਮਹੀਨਾ ਸਿੱਖ ਕੌਮ ਵਿੱਚ ਸ਼ਹੀਦੀ ਦਿਹਾੜਿਆਂ ਨਾਲ ਜਾਣਿਆ ਜਾਂਦਾ ਹੈ। ਇਸ ਮਹੀਨੇ ਸਾਡੇ ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਅਤੇ ਅਨੇਕਾਂ ਹੀ ਮਹਾਨ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ. !!. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
Tweet media one
7
36
115
@karajlahoria28
karajlahoria28
1 year
ਇਸ ਦੁਨੀਆਂ ਤੇ ਵੱਡੇ ਵੱਡੇ ਦਾਨੀ ਹੋਏ ਹਨ ਪਰ ਆਪਣੇ ਪਰਿਵਾਰ ਦੇ ਦਾਨੀ ਹੋਣ ਦਾ ਮਾਣ ਸਿਰਫ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਦਾ ਹੈ. !!. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
Tweet media one
13
25
120
@karajlahoria28
karajlahoria28
1 year
ਕਿਸਾਨ ਕਿਸੇ ਵੀ ਦੇਸ਼ ਦਾ ਹੋਵੇ,, ਸੁਭਾਅ ਤੋਂ ਸਰਕਾਰਾਂ ਲਈ ਬਾਗੀ ਹੀ ਹੁੰਦੈ,, ਕਿਓਂਕਿ ਉਹ ਕਾਰਪੋਰੇਟ ਵਾਂਗੂ ਅੰਦਰੋ ਅੰਦਰੀ ਸਮਝੌਤੇ ਨਹੀਂ ਕਰਦਾ,,ਲੋਕਾਂ ਨੂੰ ਲੁੱਟਣ ਲਈ।. 💪ਜੈ ਜਵਾਨ ਜੈ ਕਿਸਾਨ 💪. #FarmersProtest2024.#FarmerProtestInDelhi.#FarmersProtest. MaXiMuM RePoSt 🔃 👈 👇
0
75
115
@karajlahoria28
karajlahoria28
1 year
ਜਨਮ ਦਿਨ ਮੁਬਾਰਕ ਭਾਊ ਜੀ. ਵਾਹਿਗੁਰੂ ਛੇਤੀ ਰਿਹਾਈ ਬਖਸ਼ਿਸ਼ ਕਰਨ. ਫੇਰ ਤੋਂ ਨੌਜਵਾਨਾਂ ਨੂੰ ਗੁਰੂ ਲੜ ਲਾਉਣ ਦੀ ਮੁਹਿੰਮ ਚੱਲੇ. #ਵਾਹਿਗੁਰੂ_ਜੀ.#Sikhs .#ReleaseSikhPrisoners . MaXiMuM RePoSt 🔃 👈 👇
Tweet media one
1
28
114
@karajlahoria28
karajlahoria28
1 year
ਛੱਡਣੇ ਥੋੜੀ ਆ. wait and watch ⚔️⚔️⚔️. #FarmersProtest2024.#FarmerProtestInDelhi.#FarmersProtest. MaXiMuM RePoSt 🔃 👈 👇
2
83
113
@karajlahoria28
karajlahoria28
1 year
ਹੇ ਨਿਮਾਣਿਆਂ ਦੇ ਮਾਣ,ਨਿਤਾਣਿਆਂ ਦੇ ਤਾਣ,ਨਿਓਟਿਆਂ ਦੀ ਓਟ,ਸੱਚੇ ਪਿਤਾ ਵਾਹਿਗੁਰੂ ਜੀ . ਅਰਦਾਸ ਬੇਨਤੀ ਹੈ ਆਪਣੇ ਬੱਚਿਆਂ ਬੰਦੀ ਸਿੰਘਾਂ , ਕਿਸਾਨਾਂ ,ਕਿਰਤੀਆਂ ਤੇ ਮਿਹਰ ਭਰਿਆ ਹੱਥ ਰੱਖੀਂ . !!. #FarmersProtestInDelhi.#farmersprotests2024.#FarmersProtests. MaXiMuM RePoSt 🔃 👈 👇
Tweet media one
3
81
112
@karajlahoria28
karajlahoria28
1 year
ਦਸ਼ਮ ਪਿਤਾ. ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ. !!. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
10
28
109
@karajlahoria28
karajlahoria28
1 year
ਇਹ ਫੋਟੋਆਂ ਜੋ ਅਸੀਂ ਗੁਰੂ ਸਾਹਿਬਾਨ ਦੀਆਂ ਪੋਸਟ ਕਰ ਰਹੇ ਹਾਂ ਸਿਰਫ ਕਲਪਨਾ ਹਨ ਇਹੀ ਸਾਡਾ ਵਿਸ਼ਵਾਸ ਹੈ ਕਿ ਸਾਡੇ ਗੁਰੂ ਦੀ ਦਿੱਖ ਕਿਹੋ ਜਿਹੀ ਹੋਵੇਗੀ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਾਰਗ ਤੇ ਚਲੋ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਕਰੋ. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
Tweet media one
13
39
106
@karajlahoria28
karajlahoria28
1 year
ग़ज़नी बाज़ार के दो दीनार मत भूलना. यही उनके वारिस हैं जैसे आपकी मां, बुजुर्ग दादी, परदादी तुर्क गजनवी से चुड़वा लाते थे जिसे वहीं पर बेच दिया जाता था. थोड़ा सा अकल को हाथ मारो पढ़े-लिखे गवारों. #FarmersProtest2.#FarmerProtest2024.#FarmersProtest. MaXiMuM RePoSt 🔃 👈 👇
Tweet media one
7
67
103
@karajlahoria28
karajlahoria28
1 year
#Repost .——.ਜਰੂਰ ਫੈਸਲਾ ਕਰੋ ਸਹੀ ਆ ਜਾਂ ਗਲਤ. #ਵਾਹਿਗੁਰੂ_ਜੀ.#Sikhs . MaXiMuM RePoSt 🔃 👈 👇
24
62
99