ਪ🍂 Profile Banner
ਪ🍂 Profile
ਪ🍂

@shes_pwn

Followers
1,361
Following
160
Media
27
Statuses
82

~ਚੜ੍ਹਦੀਕਲਾ⛳

Chandigarh, India
Joined December 2022
Don't wanna be here? Send us removal request.
Explore trending content on Musk Viewer
@shes_pwn
ਪ🍂
9 months
ਨਿੱਕੀਆਂ ਜਿੰਦਾਂ! ਵੱਡੇ ਸਾਕੇ!
Tweet media one
12
68
572
@shes_pwn
ਪ🍂
5 months
ਕੋਲ਼ ਬੈਠਣ ਦਾ ਹੱਕ ਹੈ ਓਹਨੂੰ! ਜਿਹੜਾ ਨਾਲ ਖ਼ਲੋ ਸਕਦਾ ਏ!🖇️
Tweet media one
34
14
492
@shes_pwn
ਪ🍂
9 months
ਜੰਗਲਾਂ ਚ ਪਿਆ ਦੇਖੋ ਪਾਤਿਸ਼ਾਹ ਆਨੰਦ ਨਾਲ!🙏🏻
Tweet media one
7
35
335
@shes_pwn
ਪ🍂
9 months
ਜਿਹਦੀ ਰਗ਼ 🩸ਵਿੱਚ ਫ਼���ਿਹ! ਉਹਦੀ ਜੱਗ 🌍 ਵਿੱਚ ਫ਼ਤਿਹ! #ਛੋਟੇ_ਸਾਹਿਬਜ਼ਾਦੇ🙏🏻
Tweet media one
6
45
277
@shes_pwn
ਪ🍂
8 months
ਸ਼ਾਹਿ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ || 🙏🏻❤️
Tweet media one
6
21
251
@shes_pwn
ਪ🍂
1 year
ਦਿਲ ਦਰਿਆ 'ਚ ਉੱਠੀਆਂ ਛੱਲਾਂ ਹਜ਼ਾਰ ਨੇ! ਕੰਨ ਜੇ ਵਿਹਲੇ ਹੋਣ ਤਾਂ ਗੱਲਾਂ ਹਜ਼ਾਰ ਨੇ! ♥️
Tweet media one
8
6
226
@shes_pwn
ਪ🍂
1 year
ਬਾਜ਼ਾਂ ਵਾਲਾ ਹਿਰਦੇ ਵੱਸੇ, ਚੜਦੀ ਹੋਵੇ ਕਲਾ ਸਿੰਘਾ! ਪਿੱਤਰ ਹੋਣ ਸੁਹੇਲੜੇ ਤੇਰੇ, ਪੁੱਤਰੀ ਹੋਵੇ ਭਲਾ ਸਿੰਘਾ! #wmk 🙏🏻
Tweet media one
13
12
181
@shes_pwn
ਪ🍂
10 months
ਸਭ ਥਾਂ ੴ ਨਾਨਕ || ❤️
Tweet media one
5
16
173
@shes_pwn
ਪ🍂
1 year
ਪਰਛਾਵਿਆਂ ਤੋਂ ਡਰਦੀਆਂ ਸ਼ੇਰ ਹੋ ਜਾਂਦੀਆਂ! ਕੁੜੀਆਂ ਪਿਆਰ 'ਚ ਦਲੇਰ ਹੋ ਜਾਂਦੀਆਂ! . @Arjandhillon19 🏹
Tweet media one
10
5
158
@shes_pwn
ਪ🍂
1 year
ਨਾ ਕੋਈ ਆਪਣਾ, ਨਾ ਕੋਈ ਗ਼ੈਰ! ਸਭ ਦਾ ਭਲਾ ਅਤੇ ਸਭ ਦੀ ਖ਼ੈਰ!💭 #sarbatdabhla #positivity
4
14
158
@shes_pwn
ਪ🍂
1 year
ਮੈਂ ਮਾਲਕ ਦੇਸ਼ ਪੰਜਾਬ ਦੀ, ਅੱਜ ਫਿਰਾਂ ਫ਼ਕੀਰਾਂ ਦੇ ਹਾਲ! ਕੱਲ ਹੀਰੇ ਕਰਦੀ ਦਾਨ ਸਾਂ, ਅੱਜ ਰੋਟੀ ਤੋਂ ਕੰਗਾਲ! ਮੈਨੂੰ ਕਹਿਣਗੇ ਸ਼ਾਹੀ ਫਕੀਰਨੀ, ਜਦ ਸ਼ਾਇਰ ਲਿਖਣਗੇ ਹਾਲ! ~ਮਹਾਰਾਣੀ ਜਿੰਦਾਂ ⛳
Tweet media one
5
12
150
@shes_pwn
ਪ🍂
1 year
ਫ਼ੱਕਰ ਮੌਜਾਂ ਮਾਣੇ! ਕਰਤੂਤਾਂ ਕਰਨ ਸਿਆਣੇ! :)
6
14
137
@shes_pwn
ਪ🍂
1 year
ਪੰਜਾਬ♥️ #sonedichidi
7
10
130
@shes_pwn
ਪ🍂
8 months
ਲੋਗਨ ਰਾਮ ਖਿਲਾਉਨਾ ਜਾਨਾ!
Tweet media one
2
16
127
@shes_pwn
ਪ🍂
8 months
ਬਸ ਫੁੱਲ ਖਰੀਦੇ ਜਾਂਦੇ ਇੱਥੇ! ਕਰਦਾ ਕੌਣ ਕੱਖਾਂ ਦੀ ਗੱਲ!
Tweet media one
2
12
120
@shes_pwn
ਪ🍂
1 year
ਕਿੰਨੇ ਹੀ ਕੱਪੜੇ ਟੰਗੇ ਰਹਿ ਗਏ ਅਲਮਾਰੀ ਵਿੱਚ! ਉਹਦਾ ਵਿਛੜਨਾ ਮੇਰੀ ਜਵਾਨੀ ਦੇ ਸ਼ੌਂਕ ਖਾ ਗਿਆ! ❤️‍🩹
2
14
118
@shes_pwn
ਪ🍂
1 year
~ ਨਾਰ ਨੇ ਵੀ ਹੋਰ ਗਲ਼ ਬਾਹਾਂ ਪਾਉਣੀਆਂ! ਜੇ ਤੁਸੀਂ ਬੁੱਕਲਾਂ ਬੇਗਾਨੀਆਂ ਚ ਫਿਰੋਂ ਜੱਬਦੇ! 🤙🏻 @Arjandhillon19
Tweet media one
7
4
105
@shes_pwn
ਪ🍂
1 year
~ਕਾਹਦਾ ਮਾਣ ਰਾਜਿਆਂ ਦਾ! ਬਦਲਦੇ ਨਿੱਤ ਜੋ ਰਾਣੀਆਂ! #loyalty
5
7
106
@shes_pwn
ਪ🍂
10 months
ਆਪੇ ਰੱਬ ਕਰੂੰ ਕੋਈ ਹੀਲੇ! ਕੇ ਓਹਨੂੰ ਨਹੀਂ ਦਿਲਾਂ ਚੋਂ ਕੱਡੀਦਾ! @SufiSartaaj
Tweet media one
2
6
102
@shes_pwn
ਪ🍂
8 months
ਦਿੱਤੀ ਨਹੀਂ ਡੋਲਣ ਲਾਰੀ, ਮੱਠੇ ਜਹੇ ਤੋਰਲੇ ਪਹੀਏ! ਭਾਵੇਂ ਲੱਖ ਹੋਗਏ ਜ਼ਖਮੀ, ਇਸ਼ਕੇ ਨੂੰ ਸੋਹਣਾ ਹੀ ਕਹੀਏ! 🤍🌼
3
16
103
@shes_pwn
ਪ🍂
4 months
ਹਿੱਮਤ ਕਰ ਕੇ ਦੇਖ ਲੈ ਜੇ ਗੱਲ ਬਣ ਜਾਏ! ਅੱਗੇ ਵੱਧਣ ਲਈ ਕੌਣ ਕਿਸੇ ਨੂੰ ਰਾਹ ਦਿੰਦਾ! ~ਦੇਬੀ ਮਖਸੂਸਪੁਰੀ 🤍
4
14
99
@shes_pwn
ਪ🍂
11 months
ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥
3
6
99
@shes_pwn
ਪ🍂
4 months
ਅਸੀਂ ਇੱਥੇ ਤੱਕ ਆਗਏ ਤੇਰੇ ਮਾਣ ਕਰਕੇ! ਸਾਨੂੰ ਵਲ਼ ਨਹੀਂ ਸੀ ਪਿਆਰਾ ਦਾ! 🤍🌼
6
7
96
@shes_pwn
ਪ🍂
6 months
ਮੈਂ ਤਾਂ ਘਾਟੇ ਹੱਸ ਕੇ ਸਹਿ ਲਏ! ਲੁੱਟਣ ਵਾਲਾ ਲੁੱਟ ਕੇ ਰੋਇਆ! #thoughts 💭
4
10
96
@shes_pwn
ਪ🍂
10 months
जरूरी होता है, जरूरी होना!🖇️
Tweet media one
8
2
92
@shes_pwn
ਪ🍂
10 months
ਅਸੀਂ ਚੱਲਦੇ ਭਲੇ! ਤੁਸੀਂ ਵੱਸਦੇ ਭਲੇ!
1
9
90
@shes_pwn
ਪ🍂
10 months
ਖ਼ੁਸ਼ੀਆਂ ਹੀ ਵੰਡੀਆਂ ਨੇ! ਕਦੇ ਦਰਦ ਫਰੋਲੇ ਨੀ!
3
9
92
@shes_pwn
ਪ🍂
11 months
ਹੋਣੀਂ ਨਾਲ ਮੱਥਾ ਲਾਕੇ, ਔਕੜ ਨੂੰ ਭੰਨ ਲੈਨਾ ਏ! ਮੇਰੀ ਖੁਸ਼ਕਿਸਮਤੀ ਹੈ ਤੂੰ, ਮੇਰੀ ਗੱਲ ਮੰਨ ਲੈਨਾ ਏ! 🌙🤍
Tweet media one
3
4
89
@shes_pwn
ਪ🍂
5 months
ਜੇ ਨਜ਼ਰਾਂ ਦੇ ਵਿੱਚ ਨਾਨਕ ਹੈ! ਤਾਂ ਹਰ ਪਾਸੇ ਨਨਕਾਣਾ ਹੈ! 🤍🌼
Tweet media one
4
7
87
@shes_pwn
ਪ🍂
7 months
~ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ⛳
Tweet media one
0
10
85
@shes_pwn
ਪ🍂
1 year
ਜਿਹੜਾ ਉਹਨੂੰ ਹੈ ਮਨਜ਼ੂਰ ਚੰਗਾ ਹੋਵੇਗਾ ਜ਼ਰੂਰ...! #TrustGod #PositiveVibes
Tweet media one
3
12
82
@shes_pwn
ਪ🍂
7 months
ਅੱਗੇ ਕਿੰਝ ਵੱਧਣਾ ਅਸੀਂ ਜ਼ਰੂਰ ਸੋਚਦੇ ਰਹਿੰਦੇ ਹਾਂ! ਪਰ ਸੱਚ ਜਾਣੀ, ਕਿਸੇ ਖ਼ਿਲਾਫ਼ ਅਸੀਂ ਕਦੇ ਸਲਾਹਾਂ ਨਹੀਂ ਕਰਦੇ! ~ਦੇਬੀ ਮਖਸੂਸਪੁਰੀ🤍💭
1
8
80
@shes_pwn
ਪ🍂
10 months
ਪ੍ਰਭ ਚਿਤਿ ਆਏ ਪੂਰਨ ਸਭ ਕਾਜ ॥ ਹਰਿ ਬਿਸਰਤ ਸਭ ਕਾ ਮੁਹਤਾਜ ॥ 🙏🏻❤️
Tweet media one
2
7
79
@shes_pwn
ਪ🍂
8 months
ਨਵਾਂ ਸਾਲ! ਨਵੀਂ ਉਮੀਦ! ਬਾਬਾ ਸੁੱਖ ਰੱਖੇ!🙏🏻 #HappyNewYear2024
4
5
73
@shes_pwn
ਪ🍂
7 months
ਜੀਹਨੇ ਹੁਣ ਤੱਕ ਹਾਲ ਨਾ ਪੁੱਛਿਆ! ਹੁਣ ਕਹਿੰਦਾ ਏ ਦੱਸ, ਲੈ ਦੱਸ! ~ ਤਜੱਮੁਲ ਕਲੀਮ 🤍💭
0
8
73
@shes_pwn
ਪ🍂
8 months
ਅੱਗ ਲਾਕੇ ਤੁਰ ਗਏ ਸੀ ਦਿਲ ਦਿਆਂ ਚਾਵਾਂ ਨੂੰ ਜੋ! ਦੀਵਾ ਸਾਡੇ ਨਾਂ ਦਾ ਆਲ਼ੇ ਵਿੱਚ ਲਾਉਂਦੇ ਹੋਣਗੇ! ❤️‍🔥
2
14
71
@shes_pwn
ਪ🍂
1 year
ਇੱਥੇ ਕਈਆਂ ਨੂੰ ਮਾਣ ਵਫਾਵਾਂ ਦਾ, ਤੇ ਕਈਆਂ ਨੂੰ ਨਾਜ਼ ਅਦਾਵਾਂ ਦਾ..! ਅਸੀਂ ਪੀਲੇ ਪੱਤੇ ਰੁੱਖਾਂ ਦੇ🍂 ਸਾਨੂੰ ਰਹਿੰਦਾ ਖੌਫ ਹਵਾਵਾਂ ਦਾ! #warisshah #ishqlikhari
1
5
70
@shes_pwn
ਪ🍂
9 months
ਆਪਣੇ ਹੀ ਹੱਥ ਰੱਖੋ ਜ਼ਿੰਦਗੀ ਦੀ ਡੋਰ ਨੂੰ! ਹੋਕੇ ਜਜ਼ਬਾਤੀ ਨਾ ਫੜਾਈਏ ਕਿਸੇ ਹੋਰ ਨੂੰ! @iSharryMann 🤍
1
5
66
@shes_pwn
ਪ🍂
6 months
ਸਦਾ ਦੀਵਾਲੀ ਸਾਧ ਦੀ! ਚੱਤੋ ਪਹਿਰ ਬਸੰਤ! 🍂 #20march 💭
2
4
67
@shes_pwn
ਪ🍂
10 months
ਜੇ ਸੱਜਣਾ ਦੇ ਸੱਜਣ ਬਣੀਏ, ਸੱਜਣ ਬਣਕੇ ਰਹੀਏ! ਉੱਚੀ ਥਾਂ ਤੇ ਯਾਰ ਬਿਠਾਈਏ, ਨੀਵੀਂ ਥਾਂ ਤੇ ਬਹੀਏ! @gurdasmaan 🤍
Tweet media one
2
10
64
@shes_pwn
ਪ🍂
1 year
ਹਿੱਕ ਤੇ ਧਰਕੇ ਲੈਜੀ ਚੰਦਰਿਆ ਡਾਲਰ ਵੇ! ਮੈਂ ਆਖੀ ਜਾਵਾ ਐਥੇ ਮੇਰਾ ਸਰਦਾ ਨਾ....😕 #longdistancerelationships
4
4
61
@shes_pwn
ਪ🍂
1 year
ਹੁਜ਼ਰੇ 'ਚ ਬੈਠਾ ਕੋਈ ਹੀਰ ਪੜ੍ਹ ਰਿਹਾ ਹੋਵੇ! ਅੰਬਰਾਂ ਨੂੰ ਇਸ਼ਕੇ ਦਾ ਰੰਗ ਚੜ੍ਹ ਰਿਹਾ ਹੋਵੇ। ਸ਼ਾਲਾ ਮਹਿਬੂਬ ਦੀਆਂ ਬਾਹਾਂ 'ਚ ਵਫ਼ਾਤ ਹੋਵੇ! ਬੁੱਲ੍ਹੀਆਂ ਖ਼ਾਮੋਸ਼ ਹੋਣ ਨੈਣਾਂ ਰਾਹੀਂ ਬਾਤ ਹੋਵੇ। #heerwaris #heerranjha
Tweet media one
4
7
60
@shes_pwn
ਪ🍂
4 months
ਜਿਹਨਾਂ ਕਰਕੇ ਦੁਨੀਆਂ ਦੇਖੀ! ਰਹਿਣ ਸਲਾਮਤ ਮਾਵਾਂ! ❤️ #mothersday2024
1
7
62
@shes_pwn
ਪ🍂
9 months
ਜਾਲ 'ਚੋਂ ਮਛਲੀਆਂ ਜਲ 'ਚ ਫਿਰ ਸੁੱਟ ਗਏ! ਮੇਰੇ ਵਰਗੇ ਕੋਈ ਕਮ-ਦਿਲੇ ਹੋਣਗੇ.......... #deepthoughts
1
4
58
@shes_pwn
ਪ🍂
1 year
ਨਾ ਵੀ ਹੋਵਣ ਤਾਂ ਵੀ ਸੋਹਣੇ ਲੱਗਦੇ ਨੇ ! ਕੁਝ ਬੰਦਿਆਂ ਦੇ ਨਾਂ ਵੀ ਸੋਹਣੇ ਲੱਗਦੇ ਨੇ ! ਦਿਲ ਵਿੱਚ ਹੋਵੇ ਆਸ ਕਿਸੇ ਦੇ ਆਵਣ ਦੀ! ਫੇਰ ਤਾਂ ਕਾਲ਼ੇ ਕਾਂ ਵੀ ਸੋਹਣੇ ਲੱਗਦੇ ਨੇ ! ਰੱਬ ਦੀ ਕਸਮ ਏ ਰੁੱਖ ਸੱਜਣਾ ਦੇ ਵਿਹੜੇ ਦੇ! ਦੇਣ ਨਾ ਭਾਵੇਂ ਛਾਂ ਵੀ ਸੋਹਣੇ ਲੱਗਦੇ ਨੇ! #irshadsandhu #punjabisahet
1
9
57
@shes_pwn
ਪ🍂
6 months
ਰੱਬ ਰਾਖਾ 🙌🏻
4
0
56
@shes_pwn
ਪ🍂
1 year
हम एक दिन महफिल में ज़रूर आयेंगे! माहौल क्या होता है, सबको बताएंगे! #waitandwatch #goodthingstaketime
4
5
51
@shes_pwn
ਪ🍂
8 months
ਲੋਹੜੀ ਦੀਆਂ ਲੱਖ ਲੱਖ ਵਧਾਈਆਂ! ❤️ ਵਾਹਿਗੁਰੂ ਸਭ ਨੂੰ ਤੰਦਰੁਸਤੀ ਤੇ ਤਰੱਕੀਆਂ ਬਖਸ਼ੇ!🙏🏻
2
3
54
@shes_pwn
ਪ🍂
1 year
REAL ONES STAYS IN BAD TIMES. ❤️
3
1
51
@shes_pwn
ਪ🍂
1 year
ਕੈਨੇਡਾ ਕਿਹੜਾ ਦੱਸ ਲਹੌਰ ਚੰਨਾ! ਜਿਥੋਂ ਤੇਰਾ ਚਿੱਤ ਮੁੜਨ ਨੂੰ ਕਰਦਾ ਨਾ! ••••••••••••
@shes_pwn
ਪ🍂
1 year
ਹਿੱਕ ਤੇ ਧਰਕੇ ਲੈਜੀ ਚੰਦਰਿਆ ਡਾਲਰ ਵੇ! ਮੈਂ ਆਖੀ ਜਾਵਾ ਐਥੇ ਮੇਰਾ ਸਰਦਾ ਨਾ....😕 #longdistancerelationships
4
4
61
2
4
53
@shes_pwn
ਪ🍂
1 year
ਮੇਰੀ ਹਰ ਅਰਦਾਸ ਚ ਨਾਂ ਉਹਦਾ! ਜਿਹਦਾ ਮੁੱਖੜਾ ਸੀ ਦੁਆ ਵਰਗਾ! @Arjandhillon19
0
3
53
@shes_pwn
ਪ🍂
4 months
ਇੱਕ ਵਾਰੀ ਜੇ ਠੋਕਰ ਲੱਗਜੇ,ਹੋਵੀਂ ਨਾ ਗ਼ਮਗੀਨ ਜਿਹਾ! ਅਗਲੀ ਵਾਰੀ ਉਸਤੋਂ ਜਿਆਦਾ ਲੈਕੇ ਤੁਰੀ ਯਕੀਨ ਜਿਹਾ! #PositiveVibesOnly
2
5
50
@shes_pwn
ਪ🍂
10 months
ਵਕਤ ਹੰਢਾਇਆ ਕਿੱਥੇ ਮਿਲਦਾ, ਚੇਤੇ ਰਹਿਣ ਆਵਾਜ਼ਾਂ ! ਦਿਲ ਮਿਲਿਆ ਦੇ ਮੇਲੇ ਸੱਜਣਾ, ਵਿਛੜ ਗਿਆਂ ਦੀਆਂ ਯਾਦਾਂ !
1
4
49
@shes_pwn
ਪ🍂
7 months
सोचूं तो सारी उमर मोहब्बत में गुज़र गई! देखूं तो एक शख्स भी मेरा नहीं हुआ! ~ Jaun Elia 🤍💭
2
9
48
@shes_pwn
ਪ🍂
1 year
~ਤੁਰਗਏ ਦਿਲਾਂ ਦੇ ਜਾਨੀ!❤️‍🩹 #longdistance
2
3
46
@shes_pwn
ਪ🍂
6 months
जिसने दिया कतरा भी साथ हमारा! रही जिंदगी तो समंदर लौटाएगें...... #thoughts 💭
2
5
42
@shes_pwn
ਪ🍂
1 year
ਨਹੀਂ ਨਿਰਮੋਹੀ ਇੰਨਾ ਵੀ ਜਿੰਨਾ ਸਮਝਿਆ ਏ ਮੈਂ! ਕਦੇ ਤਾਂ ਦਿਨ ਪੁਰਾਣੇ ਯਾਦ ਕਰਕੇ ਤੜਪਿਆ ਹੋਣਾਂ! #gumshuda @iSharryMann
1
0
41
@shes_pwn
ਪ🍂
5 months
ਤੇ ਉਹ ਮੇਰੇ ਲਈ ਨਾਨਕ ਸਿੰਘ ਦੇ ਨਾਵਲ ਦੇ ਆਖਰੀ ਭਾਗ ਜਿਹਾ! ਜਿਸਦੇ ਨਾਲ ਮੇਰੀਆਂ ਬੇਸ਼ੁਮਾਰ ਉਮੀਦਾਂ, ਅਤੇ ਮੇਰੀ ਕਹਾਣੀ ਦਾ ਅੰਤ ਜੁੜਿਆ ਹੋਇਆ ਹੈ! 🤍🌼
Tweet media one
0
3
41
@shes_pwn
ਪ🍂
5 months
COOKING TOGETHER ❌ ਪੱਗ ਦੀ ਪੂਣੀ ✅ #goals ❤️
6
2
38
@shes_pwn
ਪ🍂
10 months
जो अच्छा लगता है, हर हाल में अच्छा लगता है! और जो नही लगता, वो चाहे माथे पे चांद सजाकर आजाये तो भी अच्छा नहीं लगता! #merehumsafar 🩷
Tweet media one
0
2
29
@shes_pwn
ਪ🍂
3 months
ਜ਼ਿੰਦਗੀ ਵਿੱਚ ਚਾਨਣ ਕਰਤਾ! ਰੰਗ ਦਿਆ ਪੱਕਿਆ ਵੇ! #judaa3 @IamAmrinderGill 🤍
6
2
33
@shes_pwn
ਪ🍂
3 months
ਕਹਾ ਮੈਂਨੇ ਕੇ ਮਰਤਾ ਹੂੰ, ਕੀਆ ਅਫ਼ਸੋਸ ਕਾਤਿਲ ਨੇ! ਕੇ ਕਲ੍ਹ ਮਰਨਾ ਹੈ ਆਜ ਮਰ ਜਾ, ਜਨਾਜ਼ਾ ਹਮ ਬੀ ਦੇਖੇਗੇਂ! #chittalahu 🔖
Tweet media one
3
8
29
@shes_pwn
ਪ🍂
8 months
@Villager_93 It means The word Ram is similar to Waheguru ji and also to Allah! But people takes this word as a joke!
1
1
3
@shes_pwn
ਪ🍂
1 year
@Jagvinder84 Aap bachke raho, aapki naa bna le koi fake id😂
2
0
3
@shes_pwn
ਪ🍂
1 year
@anjalitiwari59 Sabse pehle behna😅
1
0
1
@shes_pwn
ਪ🍂
1 year
0
0
2
@shes_pwn
ਪ🍂
1 year
@LaddiSidhuz19 Kidnapping 😂
0
0
1
@shes_pwn
ਪ🍂
1 year
@__pauuuoye Funny one😅
0
0
1
@shes_pwn
ਪ🍂
1 year
@AalaDhinger 🙏🏻😂
0
0
1
@shes_pwn
ਪ🍂
1 year
0
0
1
@shes_pwn
ਪ🍂
1 year
1
0
1
@shes_pwn
ਪ🍂
1 year
@arcane_x7 Lokka nu thaggo😅
2
0
1