Satinder Sartaaj Profile Banner
Satinder Sartaaj Profile
Satinder Sartaaj

@SufiSartaaj

Followers
639,189
Following
0
Media
2,261
Statuses
5,818

Welcome to the Official twitter account of Dr. Satinder Sartaaj. Poet | Composer | Singer | Actor

Chandigarh
Joined February 2011
Don't wanna be here? Send us removal request.
Explore trending content on Musk Viewer
@SufiSartaaj
Satinder Sartaaj
2 years
ਰੱਬ ਨਾ ਕਰੇ ਕਿ ਐਸੀ ਬਿਪਤਾ ਆਏ ! ਢਿੱਡੋਂ ਜੰਮਿਆ ਪਹਿਲਾਂ ਈ ਨਾ ਤੁਰ ਜਾਏ ! 🙏🏻🙏🏻 #RIPSidhuMoosewala 🙏🏻🙏🏻
Tweet media one
104
679
9K
@SufiSartaaj
Satinder Sartaaj
4 years
At KISSAN ANDOLAN SINGHU BORDER ਆਹ ਦੇਖ ਕਲਾਵਾਂ ਕਲਾਵਾਂ ਚੜ੍ਹਦੀਆਂ ਨੇ ਇਹ ਤਾਂ ਜੋਸ਼ ਦੇ ਕਲਮੇ ਪੜ੍ਹਦੀਆਂ ਨੇ ਇਹਨਾਂ ਐਨੀ ਛੇਤੀਂ ਹਰਨਾ ਨੀ ਤੇਰਾ ਜਬਰ ਜ਼ਾਲਮਾ ਜਰਨਾ ਨੀ ਸਾਡੇ ਮੂਹਰੇ ਮਾਵਾਂ ਖੜ੍ਹਦੀਆਂ ਨੇ ਤੱਕ ਫੇਰ ਹੌਸਲੇ ਫ਼ੜਦੀਆਂ ਨੇ ਇਹਨੂੰ ਕਹਿਣ ਕਲਾਵਾਂ ਚੜ੍ਹਦੀਆਂ #kissanektazindabaad #supportfarmers #satindersartaaj
155
574
4K
@SufiSartaaj
Satinder Sartaaj
2 years
ਅੱਜStockholmਗੁਰਦਵਾਰਾ ਸਾਹਿਬ ਪਹੁੰਚ ਕੇ ਆਪ ਸਭ ਨੂੰ ਨਿਮਰਤਾ ਸਹਿਤ ਇਹ ਦੱਸਣਾ ਚਾਹੁੰਦੇ ਹਾਂ ਕਿ ਅਣਜਾਣੇ ਵਿੱਚ ਜੂਨ 3 Paris ਅਤੇ ਜੂਨ 5 Dublin ਵਿੱਚ ਰੱਖੇ ਗਏ Shows ਨੂੰ ਦਰਬਾਰ ਸਾਹਿਬ ਦੇ ਘੱਲੂਘਾਰੇ ਦੀ ਯਾਦ ਤੇ ਸਤਿਕਾਰ ਵਿੱਚ ਨਾ ਕਰਨ ਦਾ ਫੈਸਲਾ ਲੈਂਦੇ ਹਾ���।ਜਲਦੀ ਹੀ ਮਿਲ਼ੀ ਕਿਸੇ ਹੋਰ ਤਾਰੀਖ ਬਾਰੇ ਦੱਸਿਆ ਜਾਵੇਗਾ ਜੀ।ਖਿਮਾ ਦੇ ਜਾਚਕ
Tweet media one
150
193
3K
@SufiSartaaj
Satinder Sartaaj
4 years
Roll Camera🎥Action😊 #kalijotta ਕਲੀ-ਜੋਟਾ @neerubajwa #Sartaaj
Tweet media one
Tweet media two
27
112
3K
@SufiSartaaj
Satinder Sartaaj
4 years
Kissana jehe daler Sartaaj Shayra bade ghat ne es jahan utte ਜਿਹੜੇ ਕੌਲਾਂ ਤੋਂ ਕਦੇ ਮੂੰਹ ਫੇਰਦੇ ਨਹੀਂ ਪਵੇ ਖੇਲ੍ਹਣਾ ਜੀ ਭਾਵੇਂ ਜਾਨ ਉੱਤੇ ਏਹੋ ਜੇਹੇ ਦਲੇਰ ਸਰਤਾਜ ਸ਼ਾਯਰਾ ਬੜੇ ਘੱਟ ਨੇ ਏਸ ਜਹਾਨ ਉੱਤੇ #KissanZindabad #Punjab ਜਾਂ ਤਾਂ ਖੰਘੀਏ ਨਾ, ਲੀਕੋਂ ਲੰਘੀਏ ਨਾ ਮੱਥਾ ਡਾਹ ਲਿਆ ਜੇ, ‘ਫੇ ਮਾਫ਼ੀ ਮੰਗੀਏ ਨਾ #Sartaaj
111
228
3K
@SufiSartaaj
Satinder Sartaaj
6 years
Thank You so so much for this Love & admiration Brother @harbhajan_singh 👌🎶💯 Gaind nal fad lai Guitar🎸 #Bhajji ve! Balley nal Vaaja vi tiyaar Bhajji ve!!👏😍😇👍Jiyo Sadqe #SajjanRaazi 💓🎼 #Sartaaj 🙏
40
113
3K
@SufiSartaaj
Satinder Sartaaj
3 years
ਜੋ ਤੇਰੇ ਨੇ ਉਹ ਤੇਰੇ ਈ ਨੇ ਪਰਵਾਹ ਨਾ ਕਰ ! ਇਸ ਰਾਤ ਤੋਂ ਬਾਅਦ ਸਵੇਰੇ ਈ ਨੇ ਪਰਵਾਹ ਨਾ ਕਰ ! Jo Tere ney; Oh Tere ee ney ; Parwah Na Kar ! Is Raat ton baad Savere ee ney ; #ParwahNaKar ! #Sartaaj
Tweet media one
40
170
2K
@SufiSartaaj
Satinder Sartaaj
4 years
ਆਹ ਦੇਖ ਕਲਾਵਾਂ ਚੜ੍ਹਦੀਆਂ ਨੇ..
Tweet media one
49
226
2K
@SufiSartaaj
Satinder Sartaaj
4 years
#Tehreek #ਤਹਿਰੀਕ #Album #ComingSoon ਪੰਜਾਬ ਦੇ ਜੁਝਾਰੂ ਜਜ਼ਬੇ ਨੂੰ 11 ਗੀਤਾਂ ਜ਼ਰੀਏ ਇੱਕ ਸਜਦਾ! An endeavour to portray “The Heroic glory of Punjab” through #11Songs @Saga_Hits @beatminister #satindersartaaj
Tweet media one
66
213
2K
@SufiSartaaj
Satinder Sartaaj
3 years
The Dreamy #𝐃𝐄𝐅𝐄𝐍𝐃𝐄𝐑 (The Duke’s Demeanour ) #TheOldOne is Welcoming #TheNewOne ..Let’s meet the Peerage!! @LandRoverDE @LandRover Privileged being the first to have this “Noblemen’s Vehicle” #landroverdefender ਖ਼ੁਸ਼ਆਮਦੀਦ in #Firdaus - #Sartaaj
Tweet media one
Tweet media two
Tweet media three
Tweet media four
70
68
2K
@SufiSartaaj
Satinder Sartaaj
4 years
ਦੇਖੀਂ ਫ਼ਿੱਕੇ ਪੈਣ ਨਾ ਮੁਸੱਵਰਾ ਵੇ ਰੰਗ ਤੇਰੇ ਏਨ੍ਹਾਂ ਨਾਲ਼ ਖ਼ਯਾਲ ਵੀ ਹਸੀਨ ਰਹਿਣਗੇ ਇੱਕ ਤਾਂ ਉਮੀਦਾਂ ਨੂੰ ਵੀ ਆਸਰਾ ਰਹੂਗਾ ਨਾਲ਼ੇ ਆਪਣੇ ਕੰਮਾਂ ਚ ਚਾਅ ਵੀ ਲੀਨ ਰਹਿਣਗੇ Dekhi fikke pen na musawra ve rang tere Ehna nal khyal v hasin rehange Ik ta umidan nu v asra rahuga nale Apne kama ch cha v leen rehange
Tweet media one
31
100
2K
@SufiSartaaj
Satinder Sartaaj
4 years
ਕੀ ਖ਼ਬਰ ਹੈ ਕੱਲ੍ਹ ਦੀ ਅੱਜ ਦਿਆਂ ਨੂੰ !! ਪੁੱਛਣਾ ਤਾਂ ਪੁੱਛ ਲਈਂ ਚੱਜ ਦਿਆਂ ਨੂੰ !! Ki khabar hai kallh di ajj dea’n nu !! Puchhna ta’n puchh lyi’n chajj dea’n nu!! “ਕਲਾਵਾਂ ਚੜ੍ਹਦੀਆਂ” #𝐊𝐚𝐥𝐚𝐰𝐚𝐧𝐂𝐡𝐚𝐫𝐡𝐝𝐢𝐚𝐧 #Sartaaj
Tweet media one
34
179
2K
@SufiSartaaj
Satinder Sartaaj
4 years
ਸੰਗਤ ਪਾਰ ਉਤਾਰਨ ਕਉ ਗੁਰੂ ਨਾਨਕ ਸਾਹਿਬ ਪੰਥ ਚਲਾਇਓ ॥🙏🏻 ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਪੁਰਬ ਤੇ ਕਰੋੜਾਂ ਸਜਦਿਆਂ ਨਾਲ਼ ਅਕ਼ੀਦਤ - ਸਰਤਾਜ #gurunanakgurpurab #aarti #sartaaj
48
121
2K
@SufiSartaaj
Satinder Sartaaj
4 years
ਮਾਘ ‘ਚ ਮਘਦੀਆਂ ਹਸਰਤਾਂ ਤੇ ਸਬਰ ਨਿਆਰੇ ! ਉਸ ਜਜ਼ੑਬੇ ਤੋਂ ਸਰਤਾਜ ਵੇ ਜਾਈਏ ਬਲਿਹਾਰੇ ! Maagh ‘ch maghdia’n hasrata’n te sabar niyarey ! Uss jazbe to’n Sartaaj ve jaaiye baliharey ! #ਮਾਘੀ ਵਡਭਾਗੀ ਹੋਵੇ ਜੀ #Maaghi Vadbhaagi hovey ji ! #Sartaaj
Tweet media one
24
112
2K
@SufiSartaaj
Satinder Sartaaj
4 years
🌎 #memories !! Let’s pray the #world will come to it’s routine soon🤲🏽 #sartaaj
Tweet media one
Tweet media two
Tweet media three
Tweet media four
26
44
2K
@SufiSartaaj
Satinder Sartaaj
4 years
ਅੱਜ ੩ ਮਾਘ ਮਿਤੀ 16 ਜਨਵਰੀ 2021, ‘#ਗੁਰਮੁਖੀ ਦਾ ਬੇਟਾ’ ਪੰਜਵੀਂ ਜਮਾਤ ਦੇ ਇਮਤਿਹਾਨ ‘ਚ ਸਵਾਲ ਬਣ ਕੇ ਆਇਆ ! ਲੱਖ-ਲੱਖ ਸ਼ੁਕਰਾਨੇ ਇਨ੍ਹਾਂ ਰੁਤਬਿਆਂ ਲਈ.. ਫ਼ਨਕਾਰੀ ਵਡਭਾਗੀ ਹੋਈ..🤲🏽 ਮੈਨੂੰ ਤੋਰਦੇ ਨੇ #ਅੱਖਰ .. #ਪੰਜਾਬੀ 🙏🏻-ਡਾ. ਸਤਿੰਦਰ #ਸਰਤਾਜ
Tweet media one
34
112
2K
@SufiSartaaj
Satinder Sartaaj
4 years
ਜਿਨ੍ਹਾਂ ਨੇ ਸਿਖਾਈਆਂ ਸੀ ਬਾਰੀਕੀਆਂ ਗਵੱਈਆਂ ਨੂੰ ! ਜਿਨ੍ਹਾਂ ਦੀ ਬਦੌਲਤ ਮੌਸੀਕ਼ੀ ਆਈ ਕਈਆਂ ਨੂੰ ! ਆਪਣੇ ਹੀ ਆਪ ‘ਚ ਸੰਗੀਤ ਦਾ ਸਕੂਲ ਸੀ ! ਸੁਰਾਂ ਦਾ ਸਿਕੰਦਰ ਅਜ਼ੀਮ ਸਰਦੂਲ ਸੀ । 🙏🏻~ ਸਰਤਾਜ #RIPSardoolSikander
Tweet media one
28
199
2K
@SufiSartaaj
Satinder Sartaaj
4 years
#KalawanCharhdian #Tehreek ਚਮਕੌਰ ਦੀ ਗੜ੍ਹੀ ਤੇ ਸਰਹਿੰਦ ਦੀ ਦੀਵਾਰ ਵਿੱਚ ਲਾਸਾਨੀ ਸ਼ਹਾਦਤਾਂ ਦੌਰਾਨ ਸਾਹਿਬਜ਼ਾਦਿਆਂ ਦੀ ਉਸ ਵਡਮੁੱਲੀ “ਚੜ੍ਹਦੀ-ਕਲਾ” ਦੇ ਨਾਮ,ਜਿਸ ਤੋਂ ਬਾਅਦ ਇਹ ਜਜ਼ਬਾ ਏਸ ਧਰਤੀ ‘ਤੇ ਪੈਦਾ ਹੋਣ ਵਾਲ਼ੇ ਹਰ ਸ਼ਖ਼ਸ ਦੀ ਤਬੀਅਤ ਦਾ ਹਿੱਸਾ ਬਣ ਗਿਆ।ਕ਼ੁਰਬਾਨੀ ਦੀ ਉਸ ਬਾ-ਕਮਾਲ ਮਿਸਾਲ ਨੂੰ ਸਜਦਾ।
40
218
2K
@SufiSartaaj
Satinder Sartaaj
4 years
ਚਾਨਣੀ ਨੇ ਪੁੰਨਿਆ ‘ਤੇ ਜਲਸਾ ਸਜਾਇਆ ; ਸੱਦਾ ਰਾਏਪੁਰੋਂ ਆਇਆ, ਚੰਨ ਮੁੱਖ ਮਹਿਮਾਨ ਸੀ !! Chaanani ne Punneya ‘te Jalsa sajaya ; Sadda Raipuro’n aaya, Chann mukkh mehmaan si.. #Raipur #Chhattisgarh #SartaajLive
Tweet media one
27
52
2K
@SufiSartaaj
Satinder Sartaaj
2 years
Chal Mittra hun Pind murh challiye..
51
113
2K
@SufiSartaaj
Satinder Sartaaj
2 years
It is such a blissfulness to visit your set #TheKapilSharmaShow @KapilSharmaK9 please accept our Heartfelt gratification!How incredible your team is @SonyTV @kikusharda @ArchanaPuranFC @neerubajwa @GabbiWamiqa Thanks to the Audience for this❤️👏🏻 #KaliJotta
33
93
2K
@SufiSartaaj
Satinder Sartaaj
4 years
Khud fursto’n ne milaya itminaan se ! Tahammul sukoon kharhey dekhe’n hain hairaan se..!! Leisures introduced me to the contentment! Calmness & tranquility is staring at the Serenity !! #satindersartaaj
Tweet media one
33
79
2K
@SufiSartaaj
Satinder Sartaaj
4 years
#𝐓𝐄𝐇𝐑𝐄𝐄𝐊 ਤਹਿਰੀਕ تحریک {The Movement} Coming Soon.. #𝐒𝐀𝐑𝐓𝐀𝐀𝐉
Tweet media one
36
153
2K
@SufiSartaaj
Satinder Sartaaj
4 years
ਤੱਕ ਆਪਣੀ ਅਜ਼ਮਤ ਕੱਜਦਿਆਂ ਨੂੰ! ਅਤੇ ਅਸਲ ਨੂਰ ਨਾਲ਼ ਸੱਜਦਿਆਂ ਨੂੰ ! ਇਹ ਤਾਂ ਆਪਣੇ ਹੀ ਗਹਿਣੇ ਘੜ੍ਹਦੀਆਂ ਨੇ! ਬੇਫ਼ਿਕਰੀ ਦੇ ਕਲਮੇ ਪੜ੍ਹਦੀਆਂ ਨੇ ! ਆਹ ਦੇਖ ਕਲਾਵਾਂ ਕਲਾਵਾਂ ਚੜ੍ਹਦੀਆਂ ਨੇ !! Eh ta’n aapne hi gehne gharhdian ne! Aah dekh #klawancharhdian ne! #sartaaj
Tweet media one
31
117
1K
@SufiSartaaj
Satinder Sartaaj
5 years
#Raushan jamaal-e-yaar se hai #Mumbai tamaam.. Koi mil gya😊 @iHrithik Such a glorious meeting with an extremely #Talented & #Handsome #Actor from our #Film 📽industry! Amazing work in #Super30 #HrithikRoshan keep inspiring..Best wishes #Sartaaj 🎼
Tweet media one
Tweet media two
21
143
1K
@SufiSartaaj
Satinder Sartaaj
2 years
Thanks for your #Love 💚Alvida🇺🇸 #America ! 🙏🏻 #SatinderSartaaj
Tweet media one
17
45
1K
@SufiSartaaj
Satinder Sartaaj
4 years
ज़रा-ज़रा से फ़र्क़ पड़ेंगे इन सरताज ख़्यालों से ! Even these minor notions will bring a difference #Sartaaj #kissanAndolan
32
154
1K
@SufiSartaaj
Satinder Sartaaj
4 years
In the name of the precious High-Spirit of #Sahibzada ’s peerless #martyrdom from the battle of #Chamkaur & the wall of #Sirhind . After that event every soul of this land has that zeal.We are dedicating #KalawanCharhdian to that historic #sacrifice #Sartaaj
32
150
1K
@SufiSartaaj
Satinder Sartaaj
4 years
Koi Rang charheya ey Hasrat nu ; Pauna’n de Geet Sureeley ney !! Hassadi ey Shikhar-Dopehar jive’n ; Kuchh kiha ey Shayar Sajeeley ney !! ਕੋਈ ਰੰਗ ਚੜ੍ਹਿਆ ਏ ਹਸਰਤ ਨੂੰ ; ਪੌਣਾਂ ਦੇ ਗੀਤ ਸੁਰੀਲੇ ਨੇ ! ਹੱਸਦੀ ਏ ਸ਼ਿਖ਼ਰ ਦੋਪਹਿਰ ਜਿਵੇਂ ਕੁੱਛ ਕਿਹਾ ਏ ਸ਼ਾਇਰ ਸਜੀਲੇ ਨੇ ! #Sartaaj
Tweet media one
34
78
1K
@SufiSartaaj
Satinder Sartaaj
4 years
ਕੋਹਾਂ ਪਹਾੜ ਲੰਘ ਕੇ, ਇੱਕ ਸ਼ਹਿਰ ਸੁਪਨਿਆਂ ਦਾ ! ਸਾਨੂੰ ਅਜ਼ੀਜ਼ ਕਾਫ਼ੀ ਉਹ ਪਹਿਰ ਸੁਪਨਿਆਂ ਦਾ.. ! - ਸਰਤਾਜ Koha’n Pahaad langh ke ikk shehar supneya’n da! Sanu azeez kaafi Oh pehar supneya’n da..!! #kasauli #firdaus #Sartaaj
Tweet media one
Tweet media two
Tweet media three
Tweet media four
34
55
1K
@SufiSartaaj
Satinder Sartaaj
4 years
ਜ਼ਿੰਦਗੀ ਨੇ ਸਾਰੇ ਮਜ਼ਮੂਨ ਤਰੀਕੇ ਨਾਲ਼ ਪੜ੍ਹਾਏ ਨੇ । ਜਜ਼ਬੇ ਦੀ ਬਾਰੀਕੀ ਦੇ ਕੁੱਛ ਵੱਖਰੇ ਸਬਕ ਸਿਖਾਏ ਨੇ । Zindagi ne saarey mazmoon tareeke nal parhaaye ne ! Jazbe di bareeki de kuchh wakkharey sabak sikhaaye ne ! #satindersartaaj
Tweet media one
20
91
1K
@SufiSartaaj
Satinder Sartaaj
3 years
ਲੈ ਵੇ ਜਾਨੀਆਂ ਬੱਦਲ਼ੀਆਂ ਸੁਰਖ਼ ਹੋਈਆਂ ਕੀਤੇ ਕ਼ੌਲ ਪੁਗਾਏ ਨੇ ਲਾਲੀਆਂ ਨੇ ਚੁੱਪ-ਚਾਪ ਤਰਕਾਲ਼ਾਂ ਨਾਲ਼ ਸਾਂਝ ਪਾ ਲਈ ਕੋਹਾਂ ਦੂਰ ਤੋਂ ਦਿਸਦੀਆਂ ਟਾਹਲੀਆਂ ਨੇ Lai Ve Janian Baddalian surkh hoian Keete qaul pugaye ne Lalian ne Chup-chap tarkalan nal saanjh pa lyi Kohan door ton disdian tahlian ne #mountains
Tweet media one
Tweet media two
Tweet media three
34
74
1K
@SufiSartaaj
Satinder Sartaaj
4 years
ਬਰਕਤ ਦੇ ਬੱਦਲ਼ਾਂ ਗੱਜਦਿਆਂ ਨੂੰ.. ਸ਼ਾਲਾ ਇਸ ਵਰ੍ਹੇ ਉੱਮੀਦ ਦੇ ਕਲਮੇ ਸੁਣ ਜਾਣ..ਤੇ “ਕਲਾਵਾਂ ਚੜ੍ਹਦੀਆਂ” ਰਹਿਣ.. ਨਵਾਂ ਸਾਲ ਮੁਬਾਰਕ ਹੋਵੇ ਜੀ - ਸਰਤਾਜ The thundering clouds of prosperity may listen the hymns of #hope in this #newyear of 2021. #KlawanCharhdian #Sartaaj
Tweet media one
21
68
1K
@SufiSartaaj
Satinder Sartaaj
4 years
वैसे तो गर सोचें तो सब काग़ज़ के फ़र्मान ही हैं कुव्वत है मेह्दूद क्योंकि मुंसिफ़ भी इंसान ही हैं Just in case we ponder,these are merely pieces of paper,whatever position of authority one may command,nevertheless everyone is a human being #qanoon #sartaaj
26
168
1K
@SufiSartaaj
Satinder Sartaaj
2 years
It is such a blissfulness to visit your set #TheKapilSharmaShow @KapilSharmaK9 please accept our Heartfelt gratification!How incredible your team is @SonyTV @kikusharda @ArchanaPuranFC #musicians @neerubajwa #vijayarora @GabbiWamiqa Thanks to the Audience for this Love #KaliJotta
30
68
1K
@SufiSartaaj
Satinder Sartaaj
3 years
🖤 #𝕿𝖍𝖊𝕭𝖑𝖆𝖈𝖐𝕻𝖗𝖎𝖓𝖈𝖊 #𝕾𝖆𝖗𝖙𝖆𝖆𝖏
Tweet media one
39
27
1K
@SufiSartaaj
Satinder Sartaaj
2 years
ਅੱਜ ਜਨਮ-ਦਿਨ ‘ਤੇ ਵਾਹਿਗੁਰੂ ਉਸ ਵਿੱਛੜ ਗਏ ਪੁੱਤ ਦੇ ਮਾਪਿਆਂ ਨੂੰ ਇਸ ਵਿਯੋਗ ਦੇ ਸੱਲ ਨੂੰ ਸਹਿਣ ਦੀ ਸਮਰੱਥਾ ਬਖ਼ਸ਼ੇ 🙏🏻🙏🏻
24
122
1K
@SufiSartaaj
Satinder Sartaaj
2 years
Thank you for your #love with🥳 #birthday #wishes #satindersartaaj 💝
73
67
1K
@SufiSartaaj
Satinder Sartaaj
4 years
#ZafarnamahBySartaaj Blessed to record Zafaranamah 1st time in the history. I tried to perform it in the best possible way with the assistance of The Embassy of Iran. During this hard time sending you the message of “High-Spirit” ਚੜ੍ਹਦੀ-ਕਲਾ #HappyBaisakhi
133
235
1K
@SufiSartaaj
Satinder Sartaaj
4 years
Tweet media one
22
122
1K
@SufiSartaaj
Satinder Sartaaj
4 years
#𝐐𝐀𝐍𝐎𝐎𝐍 #ਕ਼ਾਨੂੰਨ #قانون #Released मेरी एक गुज़ारिश है #क़ानून बनाने वालों से अब तक मुद्दे बिगढ़े ही हैं आफ़त और वबालों से I have an appeal to the lawmakers Till now the matters have only worsened with the troubles & tumults #KissanMazdoorEktaZindabad
30
174
1K
@SufiSartaaj
Satinder Sartaaj
4 years
We raise our voice for the struggle of farmers.Agriculture is not only our occupation but a cultural bonding & an enrichment of our heritage.The recent Act is not favourable to us. The voice of the Farmers should be listened & the Act should be repealed. #wesupportfarmers #Sartaaj
27
215
1K
@SufiSartaaj
Satinder Sartaaj
4 years
ਜੇ ਪਿਆਰ ਦਾ ਦਰਿਆ ਤਰਨਾ ਨਈਂ ! ਤੇਰਾ ਮਘਦਾ ਕਾਲ਼ਜਾ ਠਰਨਾ ਨਈਂ..! “ਕਲਾਵਾਂ ਚੜ੍ਹਦੀਆਂ” Je pyar da darya tarna ni ! Tera maghda kaalja thharna ni !! #𝐊𝐚𝐥𝐚𝐰𝐚𝐧𝐂𝐡𝐚𝐫𝐡𝐝𝐢𝐚𝐧 #Sartaaj
Tweet media one
28
67
1K
@SufiSartaaj
Satinder Sartaaj
2 years
Made a golden coloured nest woven with desires and even hanged it on a branch of hopes. In those tender dreams have been dozing; I have also coloured them pink. Today delivered a message far and wide via alluring winds. Have deliberately spread the news of flying ! #titli #sartaaj
24
87
993
@SufiSartaaj
Satinder Sartaaj
2 years
The Ancestral Home of Dr. Mohinder Singh Randhawa Village:Bodlan,District:Hoshiarpur A Civil Servant,Chief Commissioner Chandigarh,FOUDER OF:Museum&Art Gallery,Rose Garden,V.C.Punjab Agriculture University,D.C.Delhi. ਜਿੱਥੋਂ ਪੰਜਾਬ ‘ਚ ਇੱਕ ਛੇਵਾਂ ਦਰਿਆ ਵਗਿਆ Sajda-Dr. Satinder Sartaaj
24
161
967
@SufiSartaaj
Satinder Sartaaj
3 years
ਜੀਓ..🤲🏽 ਸਦਕ਼ੇ ਪਿਆਰਿਆਂ ਦੇ #ਗੁਰਮੁਖੀ ਦੇ ਬੇਟੇ ਨੂੰ ਅਦਬ ਦੀ ਦੁਨੀਆਂ ‘ਚ ਸ਼ਾਮਿਲ ਕਰਨ ਲਈ.. ਇਨ੍ਹਾਂ ਇੱਜ਼ਤਾਂ-ਨਵਾਜ਼ਿਸ਼ਾਂ ਦੇ ਸ਼ੁਕਰਾਨੇ..🙏🏻- ਡਾ. ਸਤਿੰਦਰ ਸਰਤਾਜ #gurmukhidabeta #satindersartaaj
22
77
966
@SufiSartaaj
Satinder Sartaaj
4 years
ਪੁਸ਼ਤਾਂ ਨੂੰ ਪੈਗ਼ਾਮ ਮਿਲਣਗੇ ! ਫਿਰ ਸਰਤਾਜ ਈਨਾਮ ਮਿਲਣਗੇ !! The generations will obtain a message, Then #𝙎𝙖𝙧𝙩𝙖𝙖𝙟,accolades will be granted. #𝕋𝔼ℍℝ𝔼𝔼𝕂 ਤਹਿਰੀਕ تحریک तहरीक
Tweet media one
22
82
947
@SufiSartaaj
Satinder Sartaaj
2 years
A Traditional #Maori Welcome at Airport for (#𝐍𝐞𝐰𝐙𝐞𝐚𝐥𝐚𝐧𝐝🇳🇿) Show is in 𝐇𝐚𝐬𝐭𝐢𝐧𝐠𝐬,Tomorrow 13th July Wed. at Opera House (27-535-0529) #𝐑𝐞𝐣𝐮𝐯𝐞𝐧𝐚𝐭𝐢𝐨𝐧𝐓𝐨𝐮𝐫 #𝐒𝐚𝐫𝐭𝐚𝐚𝐣𝐋𝐢𝐯𝐞🎼
54
57
947
@SufiSartaaj
Satinder Sartaaj
2 years
ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਫ਼ਤਹਿਗੜ੍ਹ ਸਾਹਿਬ,ਸਰਹਿੰਦ ਤੇ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਕਰੋੜਾਂ ਸਜਦੇ-ਸਤਿੰਦਰ ਪਾਲ ਸਿੰਘ ਸਰਤਾਜ Remembering the martyrdom of #Sahibzadas ,Paying homage to the holy land of #FatehgarhSahib , #Sirhind & #ChamkaurSahib -Satinder Pal Singh #Sartaaj
21
133
929
@SufiSartaaj
Satinder Sartaaj
1 year
33
227
905
@SufiSartaaj
Satinder Sartaaj
3 years
Meharbania’n ena pyaar-satikar den lyi..🙏🏻Thanks for the appreciation & love to #𝐆𝐮𝐬𝐬𝐞𝐃𝐚𝐍𝐚𝐭𝐞𝐞𝐣𝐚 #𝐓𝐞𝐡𝐫𝐞𝐞𝐤 #𝐒𝐚𝐫𝐭𝐚𝐚𝐣
Tweet media one
22
52
935
@SufiSartaaj
Satinder Sartaaj
4 years
Jinha’n ne sikhaaiya’n si bareekia’n gwayyia’n nu ! Jinha’n di badaulat mausiqi aayi kayia’n nu ! Aapne hi aap ‘ch #Sangeet da School si ! Sura’n da #Sikandar azeem #Sardool si ! -🙏🏻 #Sartaaj #RIPSardoolSikander
Tweet media one
9
67
932
@SufiSartaaj
Satinder Sartaaj
2 years
ਉਸ ਦਰਬਾਰ ਦੇ ਸਤਿਕਾਰ ਨੂੰ,ਸਜਦਾ-ਏ-ਪਰਵਰਦਿਗਾਰ ਨੂੰ ਮਨ ਸਹਿਕਦਾ ਹੋਵੇ ਜੇ ਆ ਕੇ ਮਹਿਕਦਾ ਹੋਵੇ ਤਾਂ ਸਮਝੋ ਜ਼ਿੰਦਗੀ ਹਾਲੇ ਵੀ ਸੱਚੇ ਮਹਿਰਮਾ ਦੀ ਮੁੰਤਜ਼ਿਰ ਕੁੱਛ ਗਾ ਰਹੀ ਏ! ਇਲਾਹੀ ਵਜਦ ਦੇ ਪੈਂਡੇ ਇਬਾਦਤ ਨਾਲ਼ ਸਰ ਕਰੀਏ! ਜੇ ਭਾਗਾਂ ਨਾਲ਼ ਆਏ ਆਂ ਤਾਂ ਕਿਉਂ ਨਾ ਅੰਮ੍ਰਿਤਸਰ ਕਰੀਏ #goldentemple #SriDarbarSahib #amritsar #blessings
Tweet media one
Tweet media two
Tweet media three
Tweet media four
13
45
894
@SufiSartaaj
Satinder Sartaaj
2 years
💖 #HappyLohri It was such an exuberant experience at #TheKapilSharmaShow (Episode will be broadcasting on #21stJan )A hearty gratitude for your love & honour @KapilSharmaK9 Stay cheerful😄 @ArchanaPuranFC @kikusharda @neerubajwa #KaliJotta ਕਲੀ-ਜੋਟਾ Film Releasing on #3rdFeb #Sartaaj
Tweet media one
Tweet media two
Tweet media three
Tweet media four
38
60
878
@SufiSartaaj
Satinder Sartaaj
4 years
ਉੱਮੀਦ ਦੇ ਕਲਮੇ ਪੜ੍ਹਦੀਆਂ ਨੇ ! ਸਰਤਾਜ ਦੇ ਦਿਲ ਵਿੱਚ ਵੜਦੀਆਂ ਨੇ !! ਇਹਨੂੰ ਕਹਿਣ “ਕਲਾਵਾਂ ਚੜ੍ਹਦੀਆਂ” ਨੇ !!! Ummeed de kalme parhdia’n ne ! #Sartaaj de dil vich varhdia’n ne !! Ehnu kehan #𝐊𝐚𝐥𝐚𝐰𝐚𝐧𝐂𝐡𝐚𝐫𝐡𝐝𝐢𝐚𝐧 ne !!!
Tweet media one
25
77
894
@SufiSartaaj
Satinder Sartaaj
3 years
#𝕋𝕎𝔸𝕁𝕁𝕆 ਤਵੱਜੋ Next Song from the Album #SevenRivers ਦਰਿਆਈ ਤਰਜ਼ਾਂ Releasing on #15June .ਇਹ ਤਰਜ਼ ਦਰਿਆ ਸਿੰਧ ਨੂੰ ਸਮਰਪਿਤ This work of art is dedicated to to River Sindh.The exceptional thing about this Music Video is that it shot in #OneTake 🎥ਜ਼ਰਾ ਦਿਓ ਤਵੱਜੋ ਜੀ @Saga_Hits #Sartaaj
Tweet media one
26
65
896
@SufiSartaaj
Satinder Sartaaj
3 years
ਮਿੱਟੀ ਨੂੰ ਨਿਚੋੜ ਨਹੀਂਓਂ ਹੋਣਾ ਸਰਤਾਜ ਫੇਰ ਜੋੜ ਨਹੀਂਓਂ ਹੋਣਾ ਇੱਕ ਵਾਰੀ ਪੈ ਗਿਆ ਜੇ ਪਾੜਾ ਗੁੱਸੇ ਦਾ ਨਤੀਜਾ ਹੁੰਦਾ ਮਾੜਾ Soil shall not be clasped,it might be impossible to affixed If the disparity occurred once.#𝐆𝐮𝐬𝐬𝐞𝐃𝐚𝐍𝐚𝐭𝐞𝐞𝐣𝐚 #𝐓𝐞𝐡𝐫𝐞𝐞𝐤 #𝐒𝐚𝐫𝐭𝐚𝐚𝐣
Tweet media one
22
40
899
@SufiSartaaj
Satinder Sartaaj
4 years
♥KALI~JOTTA♥ ਕਲੀ~ਜੋਟਾ #film 🎥 Official Announcement📣 An effort to portray a beautiful tale of #love & care @neerubajwa @GabbiWamiqa @OmjeeGroup @beatminister #kalijottamovie #satindersartaaj
Tweet media one
24
78
852
@SufiSartaaj
Satinder Sartaaj
4 years
#𝐁𝐚𝐚𝐫𝐢𝐊𝐡𝐨𝐡𝐥 ਬਾਰੀ ਖੋਲ੍ਹ Releasing on #𝟐𝟑𝐌𝐚𝐫𝐜𝐡 Next Song from Album #𝐓𝐞𝐡𝐫𝐞𝐞𝐤 “Let’s revive the Motivational Zeal“ @Saga_Hits @beatminister @bhindder_burj #𝐒𝐚𝐫𝐭𝐚𝐚𝐣
Tweet media one
20
65
851
@SufiSartaaj
Satinder Sartaaj
4 years
KALI~JOTTA💗ਕਲੀ~ਜੋਟਾ #film 🎥1st schedule #wrapup 🎬 @neerubajwa @GabbiWamiqa #kalijottamovie 😇Shukraaney🙏🏻 #satindersartaaj
Tweet media one
Tweet media two
17
36
845
@SufiSartaaj
Satinder Sartaaj
4 years
💿#𝐓𝐞𝐡𝐫𝐞𝐞𝐤 Full #Album Releasing on Monday #29thMarch 11:00AM. Thank you so much for appreciating #baarikhohl ਇਨ੍ਹਾਂ ਨਵਾਜ਼ਿਸ਼ਾਂ ਦੇ ਸ਼ੁਕਰਾਨੇ.. @Saga_Hits @SumeetSinghM @beatminister @Unisysinfo #𝐒𝐚𝐫𝐭𝐚𝐚𝐣
Tweet media one
26
87
841
@SufiSartaaj
Satinder Sartaaj
2 years
Tweet media one
Tweet media two
Tweet media three
Tweet media four
25
28
823
@SufiSartaaj
Satinder Sartaaj
3 years
ਸੜਕਾਂ ਉੱਤੇ ਚਾਨਣ ਡੁੱਲ੍ਹਿਆ ਦਿਲ ਵੀ ਰੌਸ਼ਨ ਕਰ ਦਏਗਾ ! ਮੰਜ਼ਿਲ ਵੱਲ ਨੂੰ ਕ਼ਦੑਮ ਤੋਰ ਕੇ ਚਾਲ ‘ਚ ਹਰਕਤ ਭਰ ਦਏਗਾ ! Sarhka’n uttey Chaanan dullheya , Dil vi Raushan kar dayega ! Manzil wall nu Qadam torr ke Chaal ‘ch Harkat bhar dayega !! #Sartaaj
Tweet media one
18
48
835
@SufiSartaaj
Satinder Sartaaj
3 years
ਸਰਤਾਜ ਬਣ ਗਿਆ ਏ ਸ਼ਾਗਿਰਦ ਗਵੱਈਆਂ ਦਾ😇🎼🤲🏽 ਜ਼ਰਾ ਦਿਓ ਤਵੱਜੋ ਜੀ ਇਹ ਮਸੑਲਾ ਕਈਆ ਦਾ..! #𝕋𝕎𝔸𝕁𝕁𝕆 Next Song from the Album #SevenRivers “ਦਰਿਆਈ ਤਰੑਜ਼ਾਂ” #𝐒𝐚𝐫𝐭𝐚𝐚𝐣
31
56
836
@SufiSartaaj
Satinder Sartaaj
4 years
This is the 1st time a song released with #𝟭𝟰𝗦𝘁𝗮𝗻𝘇𝗮𝘀 & the audience still feels a connectivity till the last word. Being a poet I truly consider it as an accomplishment. Hearty Gratitude #𝔸𝕌ℤ𝔸𝔸ℝ(An approach towards existence) #𝕊𝕒𝕣𝕥𝕒𝕒𝕛
Tweet media one
49
88
808
@SufiSartaaj
Satinder Sartaaj
4 years
हल तो आख़िर निकलेंगे बुनियादी अस्ल सवालों से.. The solutions will finally be derived through fundamental & substantial questions.- Dr. Satinder #Sartaaj #ਕ਼ਾਨੂੰਨ #qanoon #قانون #क़ानून #FarmersVoice
19
109
817
@SufiSartaaj
Satinder Sartaaj
3 years
The solidarity within every kind of social approach is the key of a marvellous world.🖊Dr. Satinder #Sartaaj
Tweet media one
Tweet media two
18
42
819
@SufiSartaaj
Satinder Sartaaj
3 years
#mussoorie ਵਾਦੀਆਂ ‘ਚ ਵੇਦਨਾ ਨੂੰ ਲੋਰ ਕਾਯਨਾਤ ਦੀ! ਤਾਂ ਹੀ ਸਰਤਾਜ ਪਾਉਂਦਾ ਬਾਤ ਜਜ਼ਬਾਤ ਦੀ ! 🎼💓🎶 Vaadia’n ‘ch vedna nu lorr kaaynaat di ! Ta’n hi #Sartaaj paunda baat jazbaat di..
23
59
811
@SufiSartaaj
Satinder Sartaaj
3 years
ਅਸੀਂ ਅਕਸਰ ਹੀ ਇਹ ਬਾਰੀਕ ਇੱਕ ਅਹਿਸਾਸ ਨੀ ਫ਼ੜਦੇ! ਕਿਤਾਬ-ਏ-ਦਿਲ ਦੇ ਵਿੱਚ ਸਰਤਾਜ ਉਹ ਫ਼ਿਕਰਾ ਈ ਨੀ ਪੜ੍ਹਦੇ Asi’n aksar hi eh bareek ik ehsas ni farhde.. Kitab-e-dil de vich #Sartaaj oh fikra hi ni parhde.. #gussedanateeja
Tweet media one
Tweet media two
Tweet media three
Tweet media four
24
54
799
@SufiSartaaj
Satinder Sartaaj
4 years
ਕਿੰਨੀ ਲਾਈ ਵਾਹ ਵੀ ਲਿਖਿਓ ! ਗਿਣਤੀ ਕਰਕੇ ਸਾਹ ਵੀ ਲਿਖਿਓ !! Write the amount of enduring efforts put in, count each breath and write that too!!- #sartaaj #𝐓𝐄𝐇𝐑𝐄𝐄𝐊 {The Movement} ਤਹਿਰੀਕ तहरीक تحریک
16
104
798
@SufiSartaaj
Satinder Sartaaj
3 years
Koi dekhe ‘thoddey wall jdo’n, Ohda gall karan nu jee kar jaye ; essey karke ta’n chehre ‘te halqi muskaan zaruri ey ! Nighh, Josh, Liyaqat, Dard atey Apnatt, Haleemi, Sachaai ; Changi Shakhsiyat andar eh saara samaan zaruri ey !! #Sartaaj
Tweet media one
Tweet media two
Tweet media three
24
49
782
@SufiSartaaj
Satinder Sartaaj
4 years
ਜਿੱਥੇ ਮਹਿਕਦੀ ਕਿਸਾਨੀ ਹੱਥਾਂ ਦੇ ਰੱਟਣਾਂ ‘ਚੋਂ ਜਿਸ ਨਾਲ਼ ਆਉਂਦਾ ਮੁੜ੍ਹਕਾ ਉਸ ਜ਼ੋਰ ਦੇ ਨੇ ਅੱਖਰ..!! ..ਜ਼ਮੀਨੀ ਮਿਹਨਤਾਂ ਦੀ ਮੁਹਿੰਮ ਦਾ ਹਰ ਮੈਦਾਨ ਫ਼ਤਹਿ ਹੋਵੇ..- ਸਰਤਾਜ🙏🏻
23
138
757
@SufiSartaaj
Satinder Sartaaj
3 years
ਮਾਲਵੇ ਕਪਾਹ ਤੇ ਖਿੜੇ ਸਰ੍ਹੋਂ ਮਾਝੇ ਵੱਲ੍ਹ ਜੀ !🌼 ਗੰਨਿਆਂ ਦੀ ਚਾਸ਼ਣੀ ਦੁਆਬੇ ਛੇੜੇ ਗੱਲ ਜੀ !💛 Maalwe Kapaah te khirhey Saron’h Maajhey vallh ji ! Gannea’n di chaashani Doabe chherhey gall ji!😍😇 #𝐒𝐚𝐫𝐭𝐚𝐚𝐣💓 #𝗣𝗹𝗮𝗻𝗲𝘁𝗣𝘂𝗻𝗷𝗮𝗯🌎
Tweet media one
Tweet media two
Tweet media three
Tweet media four
17
35
763
@SufiSartaaj
Satinder Sartaaj
4 years
ਲਫ਼ਜ਼ਾਂ ਦੀ ਰਾਖ ਦੇ ਵਿੱਚੋਂ ਉੱਗ ਪੈਂਦੇ ਖ਼ਿਆਲ ਸਦਾ । ਰੂਹਾਂ ਨੂੰ ਨੱਚਣ ਦੇ ਲਈ ਲੱਭ ਜਾਂਦੀ ਤਾਲ ਸਦਾ । Lafzan di raakh de vichon Ugg painde khyal sada Roohan nu nachan de lyi Labh jandi taal sada Jazbe nu maran wala Koi hathyar ni baneya ! #𝕊𝕒𝕣𝕥𝕒𝕒𝕛 🎼#𝔸𝕌ℤ𝔸𝔸ℝ
Tweet media one
37
53
736
@SufiSartaaj
Satinder Sartaaj
2 years
💓 #hoshiarpur 🎼Massive Gathering #doaba A hearty♥️ gratitude for this #love #rutba #satindersartaaj 🙏🏻
26
53
724
@SufiSartaaj
Satinder Sartaaj
2 years
Baaghi Saddhara’n ne Sang dia’n Jaila’n turhwaaiya’n ; Jee Kamaal Ho geya ! #Shaadi vich aa ke jdo’n #Raunaqa ’n lagaaiya’n ; Jee #KamaalHoGeya ❤️ #SartaajLive 🎼
20
38
724
@SufiSartaaj
Satinder Sartaaj
3 years
ਤੋਲ ਕੇ ਪਿਆਰ ਨਹੀਂਓਂ ਹੁੰਦਾ! ਸਦਾ ਦੋ-ਦੋ ਚਾਰ ਨਹੀਂਓਂ ਹੁੰਦਾ! ਇਸ਼ਕੇ ਦਾ ਸਿੱਖ ਲੈ ਪਹਾੜਾ ! It’s not possible to retain limitations in love, 2+2 is not always 4 in this; so Try to learn the minuteness of it. #𝐆𝐮𝐬𝐬𝐞𝐃𝐚𝐍𝐚𝐭𝐞𝐞𝐣𝐚 #𝐓𝐞𝐡𝐫𝐞𝐞𝐤 #𝐒𝐚𝐫𝐭𝐚𝐚𝐣
29
77
737
@SufiSartaaj
Satinder Sartaaj
2 years
It is such a blissfulness to visit your set #TheKapilSharmaShow @KapilSharmaK9 please accept our Heartfelt gratification!How incredible your team is @SonyTV @kikusharda @ArchanaPuranFC @neerubajwa @GabbiWamiqa Thanks to the Audience for this❤️👏🏻 #KaliJotta
27
65
715
@SufiSartaaj
Satinder Sartaaj
4 years
ਬੇਖ਼ੁਦੀ ਆਪਣੀ ਜਗ੍ਹਾ ਤੇ ਜੁਸੑਤਜੂ ਆਪਣੀ ਜਗ੍ਹਾ ! ਜ਼ੇਹਨ ਦੀ ਆਦਤ ਅਲੱਗ ਪਰ ਦੇਖ ਰੂਹ ਆਪਣੀ ਜਗ੍ਹਾ ! Bekhudi aapni jagah te justju aapni jagah Zehan d aadat alag pr dekh rooh apni jagah! (Being lost & seeking is an ecstatic state of being ! Mind & soul has their own ways!! ) #sartaaj
Tweet media one
37
61
724
@SufiSartaaj
Satinder Sartaaj
4 years
#𝐓𝐄𝐇𝐑𝐄𝐄𝐊 #Released ਤਹਿਰੀਕ تحریک तहरीक ਇਸ ਤਹਿਰੀਕ ਦੇ ਪੰਨਿਆਂ ਉੱਤੇ ਫ਼ਤਹਿ ਲਿਖ ਦਿਓ ! ਯਾਦ ਕਰਨਗੇ ਲੋਕੀਂ ਆਪਣੇ ਪਤੇ ਲਿਖ ਦਿਓ !! #𝙎𝙖𝙧𝙩𝙖𝙖𝙟 @Spotify @SumeetSinghM @Saga_Hits
25
99
724
@SufiSartaaj
Satinder Sartaaj
4 years
ਸਾਉਣ ਦੀ ਸੰਗਰਾਂਦ ‘ਤੇ ਉਮਦਾ ਜਿਹਾ ਐਲਾਨ ਕਰ ! ਤੇਰੇ ਹਿੱਸੇ ਲਫ਼ਜ਼ ਜੋ ਸਰਤਾਜ ਓਹੀਓ ਦਾਨ ਕਰ ! Saun di #Sangraand ‘te umda jiha ailaan kar ! Tere hissey lafz jo Sartaaj ohio daan kar ! #AUZAAR ( An approach towards existence ) #ਔਜ਼ਾਰ #اوزار Coming Soon.. @Saga_Hits #Sartaaj
Tweet media one
40
67
701
@SufiSartaaj
Satinder Sartaaj
4 years
ਚਲੋ ਜੀ ਤਾਜ਼ਾ ਨਜ਼ਮਾਂ ਵਿੱਚੋਂ ਹੁਣ ਕੁੱਛ ਜਾਰੀ ਕਰਦੇ ਆਂ ਤੁਸਾਂ ਦੇ ਦਿਲ ‘ਤੇ ਦਸਤਕ ਦੇਣ ਦੀ ਫ਼ੇਰ ਤਿਆਰੀ ਕਰਦੇ ਆਂ Something on it’s way.. #sartaaj
Tweet media one
46
70
699
@SufiSartaaj
Satinder Sartaaj
4 years
Connect with the Mystics,there is a separate tavern,get drunk with #ecstasy .Whosoever recognises d fact,will feel d presence of d Almighty;finally d door shall open.Look at d affluent ones,how unawakened they are,what is d gain then by enveloping them with the riches. #baarikhohl
38
80
703
@SufiSartaaj
Satinder Sartaaj
3 years
#𝐅𝐚𝐭𝐞𝐡𝐈𝐛𝐚𝐫𝐚𝐭📜 #released 📯 ਜੇ ਸਾਡੀ ਤਕਦੀਰ ‘ਚ “ਫ਼ਤਹਿ ਇਬਾਰਤ”ਲਿਖੀ ਹੋਈ ਤਾਂ ਫਿਰ ਰੱਬ ਨੇ ਕਦਮਾਂ ਨੂੰ ਵੀ ਡੋਲਣ ਨਹੀਂ ਦੇਣਾ! If our destiny is penned with a victory Then the God will not let our feet stumble! Next Song from Album #𝐓𝐞𝐡𝐫𝐞𝐞𝐤 #𝐒𝐚𝐫𝐭𝐚𝐚𝐣
21
74
691
@SufiSartaaj
Satinder Sartaaj
4 years
🎼 #ibadat + #Riyazat = #Stage “ਮਹਿਫ਼ਿਲ-ਏ-ਮੋਹੱਬਤ” #Mehfil -e- #Mohabbat .. #Sartaaj
18
54
692
@SufiSartaaj
Satinder Sartaaj
4 years
One side is d Master & other is d astronomy. Struck in between is d bewildered #Sartaaj . Oblivious of any education,one who is unaware, innocent & helplessly dependent. So get up,gain the vigour, be aware & move ahead. Cover up your follies with wisdom & deep thoughts. #BaariKhohl
Tweet media one
11
51
691
@SufiSartaaj
Satinder Sartaaj
4 years
ਖ਼੍ਵਾਬ ਨੇ ; ਏਹਨਾਂ ਨੂੰ ਧੋਇਆ ਜਾ ਨਹੀਂ ਸਕਦਾ ਕਦੇ । ਨੈਣਾਂ ਤੋਂ ਕੁੱਛ ਵੀ ਲੁਕੋਇਆ ਜਾ ਨਹੀਂ ਸਕਦਾ ਕਦੇ । Khwab ne; ehna nu dhoya ja nhi sakda kde ! Ehna ton kuchh vi lukoya ja nhi sakda kde ! #sartaaj
Tweet media one
25
58
675
@SufiSartaaj
Satinder Sartaaj
2 years
ਧੰਨ-ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਆਗਮਨ ਪੁਰਬ ਦੀਆਂ ਸਮੁੱਚੀ ਲੋਕਾਈ ਨੂੰ ਕੋਟਨ-ਕੋਟ ਵਧਾਈਆਂ ਹੋਵਣ ਜੀ ।Holy wishs to the entire humanity on the 554th birth anniversary of #SriGuruNanakDevJi 🙏🏻 #patnasahib #aarti #satindersartaaj
13
50
672
@SufiSartaaj
Satinder Sartaaj
5 years
Eh ghadi hai Daras di Didar di Eh ghadi payi Mehar Pur Kartar di Lodhi Modi-khaney Tera toleya Wahid ik misal hai eh Vyopar di Noor #Nanak da vasey #Sultanpur Bein nu hai Bakhsh ik-Onkar di Lafz Osey de #Aqeedat Os nu #Aarti Sartaaj Parvardigaar di #550thGurpurab Mubarak hovey ni
8
53
654
@SufiSartaaj
Satinder Sartaaj
4 years
ਰੰਗ ਫੁੱਲਾਂ ਦਾ ਵੀ ਹੋਰ ਗੂੜ੍ਹਾ ਹੋ ਗਿਆ.. !! Rang phulla’n da vi hor goohda ho geya..! #udaarian #sartaaj
Tweet media one
45
54
659
@SufiSartaaj
Satinder Sartaaj
4 years
16
49
668
@SufiSartaaj
Satinder Sartaaj
4 years
🤍 #Cake vi Shaayrana ho geya..😍 Can’t thank enough for the dignity & endearment I have received on #birthday #sarpech #shayri ਮਿਹਰਬਾਨੀਆਂ ਸ਼ੁਕਰਾਨੇ 🙏🏻🎼😇 & thanks for the enormous Love for #matwaliye #sartaaj
Tweet media one
63
54
641
@SufiSartaaj
Satinder Sartaaj
4 years
Bande de hattha’n varga koi #auzaar ni baneya..! #sartaaj ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨੀ ਬਣਿਆ..🤲🏽
Tweet media one
29
78
641