Laddi ਜਵੰਧਾ Profile Banner
Laddi ਜਵੰਧਾ Profile
Laddi ਜਵੰਧਾ

@laddi_matorda

Followers
1,586
Following
1,764
Media
466
Statuses
9,981

ਨਾਨਕ ਨਾਮ ਚੜ੍ਹਦੀ ਕਲਾਂ, ਤੇਰੇ ਭਾਣੇ ਸਰਬਤ ਦਾ ਭਲਾ🙏🏻🙏🏻

🌍Patiala,Panjab, India
Joined October 2022
Don't wanna be here? Send us removal request.
Explore trending content on Musk Viewer
Pinned Tweet
@laddi_matorda
Laddi ਜਵੰਧਾ
7 months
ਸਿੱਖ ਕੌਮ ਦੇ,,, ਮਹਾਨ ਅਮਰ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਖ਼ਾਲਸਾ ਜੀ #farmersprotests2024
1
63
183
@laddi_matorda
Laddi ਜਵੰਧਾ
8 months
ਜਰਮਨੀ ਦੇ ਗੋਰੇ ਵੀ ਆ ਗਏ ਪੰਜਾਬ,,, ਖਨੌਰੀ ਬਾਰਡਰ ਤੇ #farmerprotest2024
3
295
879
@laddi_matorda
Laddi ਜਵੰਧਾ
8 months
ਹੁਣ ਤੱਕ ਦੀ ਸੱਭ ਤੋਂ ਵੱਧੀਆ ਵੀਡੀਓ... ਚੱੜਦੀ ਕਲਾ,,,,,ਸਾਧ ਸੰਗਤ ਜੀਓ 🙏 #FarmerProtest2024
14
188
627
@laddi_matorda
Laddi ਜਵੰਧਾ
8 months
ਆਕਾਲ ਹੀ ਆਕਾਲ.....ਹੈ ਗੁਰੂ ਜੀ ਦੀਆ ਲਾਡਲੀਆਂ ਫੌਜਾਂ.... #FarmersProtest2024
2
187
530
@laddi_matorda
Laddi ਜਵੰਧਾ
8 months
ਸ਼ਹੀਦ ਬਾਈ ਦੀਪ ਸਿੱਧੂ...💔💔 #FarmersProtest2024
11
193
492
@laddi_matorda
Laddi ਜਵੰਧਾ
7 months
ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਅਮ੍ਰਿਤਸਰ ਸਾਹਿਬ ਮੋਰਚੇ ਤੇ,,,, #WeStandWithBhaiAmritpalSingh
3
150
500
@laddi_matorda
Laddi ਜਵੰਧਾ
7 months
ਠੋਕਤੀ ਮੰਜੀ,,, ਸਰਦਾਰ ਜੀ,,ਨੇ ਇਨ੍ਹਾਂ ਦੀ #farmersprotests2024
4
132
340
@laddi_matorda
Laddi ਜਵੰਧਾ
8 months
ਝੋਟਾ ਵੀ ਪੂਰਾ ਕੈਂਟ ਬੰਦਾ... ਬਾਈ ਦੀਪ ਸਿੱਧੂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ 💪 #FarmerProtest2024
7
91
298
@laddi_matorda
Laddi ਜਵੰਧਾ
8 months
ਪ੍ਰਿਤਪਾਲ ਸਿੰਘ ਜਿਸ ਨੂੰ ਬੋਰੀ ਚ ਚੱ+ਕ ਕੇ ਲੈ ਗਏ ਨੌਜਵਾਨ ਬਾਰੇ ਵੱਡਾ ਖੁਲਾਸਾ #FarmersProtest2024
7
161
293
@laddi_matorda
Laddi ਜਵੰਧਾ
8 months
ਬਾਈ ਹੁਣ ਕੋਣ ਪੈਰਾ ਦਿਉ....💔💔 #FarmersProtest2024
7
93
289
@laddi_matorda
Laddi ਜਵੰਧਾ
7 months
ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ ਪੰਜਾਬ ਗੁਰਾ ਦੀ ਕਿਰਪਾ ਦੇ ਨਾਲ ਵੱਸਦਾ ਏ #FarmerProtest2024
2
123
291
@laddi_matorda
Laddi ਜਵੰਧਾ
8 months
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪 #FarmersProtest2024
1
106
290
@laddi_matorda
Laddi ਜਵੰਧਾ
8 months
ਆਪਾਂ ਚੜ੍ਹਦੀ ਕਲਾ ਚ,,,ਆ ਤੇ ਚੜ੍ਹਦੀ ਕਲਾ ਵਿੱਚ ਹੀ ਰਹਿਣਾ,, #FarmersProtest2024
3
110
289
@laddi_matorda
Laddi ਜਵੰਧਾ
9 months
ਰਾਜ਼ ਕਰੇਗਾ ਖ਼ਾਲਸਾ.......🙏🏻
4
55
287
@laddi_matorda
Laddi ਜਵੰਧਾ
8 months
ਸਾਡੀ ਕਿੱਡੀ ਮਾੜੀ ਕਿਸਮਤ ਆ,, ਕਿ ਸਾਡੇ ਦੋਵੇਂ ਭਰਾ ਸਾਡੇ ਕੋਲ ਨਹੀਂ ,, ਇੱਕ ਦੁੱਨੀਆ ਤੇ ਨਹੀਂ ਰਿਹਾ ਤੇ ਇੱਕ ਜੇਲ੍ਹ ਅੰਦਰ ਕਰਤਾ ਸਮੇਂ ਦੀਆਂ ਗੰਦੀਆ ਸਰਕਾਰਾਂ ਨੇ ਸਾਡੇ ਲਈ ਦੋਵਾਂ,,ਜਾਨ ਤੋਂ ਪਿਆਰੇ ਆ ❤️ Miss u Deep Y...💔 #FarmerProtest2024
11
119
291
@laddi_matorda
Laddi ਜਵੰਧਾ
7 months
ਟਕਸਾਲ ਦਮਦਮੀ.....❤️
6
53
290
@laddi_matorda
Laddi ਜਵੰਧਾ
2 years
ਬਿੰਦੁ ਰਾਖਿ ਜੌ ਤਰੀਐ ਭਾਈ ॥ ਖੁਸਰੈ ਕਿਉ ਨ ਪਰਮ ਗਤਿ ਪਾਈ ॥੩॥
Tweet media one
11
29
284
@laddi_matorda
Laddi ਜਵੰਧਾ
8 months
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏 #FarmersProtest2024
15
86
278
@laddi_matorda
Laddi ਜਵੰਧਾ
8 months
Y.. ਦੀਆਂ ਏ ਗੱਲਾਂ ਚੁਬ ਦੀਆਂ ਸੀ ਏਜੰਸੀਆਂ ਨੂੰ #FarmersProtest2024
4
88
271
@laddi_matorda
Laddi ਜਵੰਧਾ
7 months
ਕੱਲ ਨੂੰ ਕੌਣ ਕੌਣ ਆ ਰਿਹਾ,,,, ਅਮ੍ਰਿਤਸਰ... ਦਰਬਾਰ ਸਾਹਿਬ #FarmerProtest
4
86
266
@laddi_matorda
Laddi ਜਵੰਧਾ
7 months
ਹਰ ਬੰਦਾ ਨਹੀਂ ਸੀ,,, ਸਮਝਣ ਜੋਗਾ,,, ਬਾਈ ਦੀਪ ਸਿੱਧੂ ਦੀਆਂ ਗੱਲਾਂ ਨੂੰ...❤️ #farmerprotests2024
1
98
262
@laddi_matorda
Laddi ਜਵੰਧਾ
9 months
ਅਕਾਲ ਹੀ ਅਕਾਲ.....🙏🏻
6
49
269
@laddi_matorda
Laddi ਜਵੰਧਾ
8 months
ਕਿਸਾਨ ਅੰਦੋਲਨ...2024 ਸ਼ੰਭੂ ਬਾਰਡਰ.... #farmerprotests2024
2
101
246
@laddi_matorda
Laddi ਜਵੰਧਾ
7 months
ਸਾਡੀ ਕੌਮ ਦਾ ਅਨਮੋਲ ਹੀਰਾ,,,, ਸ਼ਹੀਦ ਬਾਈ ਦੀਪ ਸਿੱਧੂ....❤️ #FarmerProtest2024
2
99
244
@laddi_matorda
Laddi ਜਵੰਧਾ
7 months
ਬਾਈ ਆ ਜਾ.... ਤੂੰ ਵੀ ਵਾਪਿਸ 😞
7
59
245
@laddi_matorda
Laddi ਜਵੰਧਾ
8 months
ਆਜੋ ਸਾਰੇ ਵੀਰ ਭੈਣਾਂ,,, ਬਜ਼ੁਰਗ,, ਮਾਤਾਵਾਂ 3 ਫਰਵਰੀ ਨੂੰ ਸੰਗਰੂਰ ਬੁੱਚੜ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ,,,ਵੱਧ ਤੋਂ ਵੱਧ ਪੋਹਚੋ #WeSupportBhanaSidhu
9
69
241
@laddi_matorda
Laddi ਜਵੰਧਾ
2 years
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ।। ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ।।
Tweet media one
18
21
230
@laddi_matorda
Laddi ਜਵੰਧਾ
7 months
ਯਾਦਾਂ ਹੀ ਰਹਿ ਗਈਆ,,💔 ਸ਼ਹੀਦ ਬਾਈ ਦੀਪ ਸਿੱਧੂ ਦੀਆਂ #FarmersProtest2024
0
62
240
@laddi_matorda
Laddi ਜਵੰਧਾ
2 years
ਸਮਾਂ ਆਵੇਗਾ ਸਿੱਖ ਕੌਮ ਨੇ ਸਾਰੀ ਦੁਨੀਆਂ ਤੇ ਰਾਜ ਕਰਨਾ
4
55
227
@laddi_matorda
Laddi ਜਵੰਧਾ
2 years
ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀ ਮੋ ਸੇ ਗਰੀਬ ਕਰੋਰ ਪਰੇ।। ਜੁੱਧ ਜਿਤੇ ਇਨਹੀ ਕੇ ਪ੍ਰਸਾਦਿ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ‌।।
Tweet media one
16
26
223
@laddi_matorda
Laddi ਜਵੰਧਾ
1 year
ਜਗਤੁ ਜਲੰਦਾ ਰਖਿ ਲੈ ਅਪਨੀ ਕਿਰਪਾ ਧਾਰਿ।। ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ।।
Tweet media one
15
40
215
@laddi_matorda
Laddi ਜਵੰਧਾ
1 year
ਸੋ ਸਤਿਗੁਰੁ ਪਿਆਰਾ ਮੇਰੇ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ।। ਤਿਸੁ ਗੁਰ ਕਉ ਹਉ ਵਾਰਿਆ ਜਿਨਿ ਹਰਿ ਕੀ ਹਰਿ ਕਥਾ ਸੁਣਾਈ।।
Tweet media one
14
47
220
@laddi_matorda
Laddi ਜਵੰਧਾ
8 months
ਬਾਈ ਭਾਨੇ ਸਿੱਧੂ,,,,ਖੁਲ ਕੇ ਸਪੋਟ ਕਰੋ ਸਾਰੇ ਵੀਰ,, ਭੈਣਾਂ #WeSupportBhaanaSidhu
4
84
225
@laddi_matorda
Laddi ਜਵੰਧਾ
2 years
ਕਹੁ ਨਾਨਕ ਸਤਿਗੁਰੁ ਬਲਿਹਾਰੀ ਜਿਨਿ ਏਹੁ ਥਾਨੁ ਸੁਹਾਇਆ।। ਅਬਿਚਲ ਨਗਰੁ ਗੋਬਿੰਦ ਗੁਰੂ ਕਾ ਨਾਮੁ ਜਪਤ ਸੁਖੁ ਪਾਇਆ ਰਾਮ।।
Tweet media one
10
25
218
@laddi_matorda
Laddi ਜਵੰਧਾ
1 year
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ।। ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ।।
Tweet media one
17
42
203
@laddi_matorda
Laddi ਜਵੰਧਾ
8 months
ਹੀਰਾ ਗੁਆਕੇ ਬੈਠ ਗਏ,,,,💔 ਸ਼ਹੀਦ ਬਾਈ ਦੀਪ ਸਿੱਧੂ....💔 #FarmersProtest2024
9
84
211
@laddi_matorda
Laddi ਜਵੰਧਾ
7 months
ਸਿੱਖ ਰਾਜ...❤️ ਖ਼ਾਲਸਾ ਰਾਜ...❤️ #WeStandBhaiAmritpalSingh
0
55
205
@laddi_matorda
Laddi ਜਵੰਧਾ
2 years
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ।। ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ।।
Tweet media one
13
22
202
@laddi_matorda
Laddi ਜਵੰਧਾ
9 months
ਗੱਲਾਂ ਧਿਆਨ ਨਾਲ ਸੁਣੋ....
0
45
202
@laddi_matorda
Laddi ਜਵੰਧਾ
2 years
ਕਰਨ ਬੰਦਗੀ ਵਿਰਲੇ ਬੰਦੇ।। ਲਖ ਦਰੀਆਉ ਕਵਾਉ ਵਿਚਿ ਲਖ ਲਖ ਲਹਿਰ ਤਰੰਗ ਉਠੰਦੇ।। ਇਕਸ ਲਹਰ ਤਰੰਗ ਵਿਚਿ ਲਖ ਲਖ ਦਰੀਆਉ ਵਹੰਦੇ।।
Tweet media one
13
27
201
@laddi_matorda
Laddi ਜਵੰਧਾ
8 months
Apa ta aa gye ਸ਼ੰਭੂ ਬਾਰਡਰ ਤੇ.. #FarmerProtest2024
4
84
190
@laddi_matorda
Laddi ਜਵੰਧਾ
8 months
ਹਰ ਇੱਕ ਦੇ ਸਮਝ ਤੋਂ ਪਰੇ ਦੀਆਂ ਗੱਲਾਂ ਕਰਦਾ ਸੀ,,, ਸ਼ਹੀਦ ਬਾਈ ਦੀਪ ਸਿੱਧੂ ...💔 #FarmerProtest2024
3
91
200
@laddi_matorda
Laddi ਜਵੰਧਾ
2 years
ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ।। ਚਰਨ ਕਮਲ ਮੇਰੇ ਹੀਅਰੇ ਬਸੈ।।
Tweet media one
11
20
194
@laddi_matorda
Laddi ਜਵੰਧਾ
2 years
ਅਉਖੀ ਘੜੀ ਨਾ ਦੇਖਣ ਦੇਈ ਅਪਨਾ ਬਿਰਦੁ ਸਮਾਲੇ।। ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ।।
Tweet media one
15
37
184
@laddi_matorda
Laddi ਜਵੰਧਾ
1 year
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥ ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥
Tweet media one
11
34
187
@laddi_matorda
Laddi ਜਵੰਧਾ
2 years
ਬੰਦੀ ਸਿੰਘਾਂ ਨੂੰ ਰਿਹਾਅ ਕਰੋ... #FreeSikhPrisoners
Tweet media one
1
80
185
@laddi_matorda
Laddi ਜਵੰਧਾ
2 years
ਜੋ ਆਇਆ ਸੋ ਚਲਸੀ ਸਭੁ ਆਈ ਵਾਰੀਐ।। ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ।। ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ।।
Tweet media one
13
20
182
@laddi_matorda
Laddi ਜਵੰਧਾ
2 years
ਸਿਫਤਿ ਸਾਲਾਹਣੁ ਅੰਮ੍ਰਿਤ ਵੇਲਾ।। ਸਬਦ ਗੁਰੂ ਗੁਰੁ ਜਾਣੀਐ ਗੁਰਮੁਖਿ ਹੋਇ ਸੁਰਤਿ ਧੁਨਿ ਚੇਲਾ।।
Tweet media one
11
27
186
@laddi_matorda
Laddi ਜਵੰਧਾ
2 years
ਪਾਰਬ੍ਰਹਮਿ ਫੁਰਮਾਇਆ ਮੀਹੁ ਵੁਠਾ ਸਹਜਿ ਸੁਭਾਇ॥ ਅੰਨੁ ਧੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤਿਪਤਿ ਅਘਾਇ ॥
Tweet media one
22
20
184
@laddi_matorda
Laddi ਜਵੰਧਾ
2 years
ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ।। ਚਰਨ ਕਮਲ ਮੇਰੇ ਹੀਅਰੇ ਬਸੈ।।
Tweet media one
16
26
179
@laddi_matorda
Laddi ਜਵੰਧਾ
2 years
ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ।। ਸਦਾ ਅੰਗਸੰਗੇ ਅਭੰਗੰ ਬਿਭੂਤੇ।।
Tweet media one
12
26
179
@laddi_matorda
Laddi ਜਵੰਧਾ
7 months
ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ।। ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ।। #FarmerProtest2024
Tweet media one
10
39
179
@laddi_matorda
Laddi ਜਵੰਧਾ
1 year
ਮਸਤਾਨੇ....
Tweet media one
1
37
173
@laddi_matorda
Laddi ਜਵੰਧਾ
2 years
ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ।। ਚਰਨ ਕਮਲ ਮੇਰੇ ਹੀਅਰੇ ਬਸੈ।।
Tweet media one
14
18
179
@laddi_matorda
Laddi ਜਵੰਧਾ
8 months
ਹਲ ਵਾਲੇ ਹੱਲ ਕੱਢ ਲੈਣਗੇ.. ਪੰਜਾਬ ਵਾਲੇ ਦਿੱਲੀਏ ਤੈਨੂੰ ਦੱਬ ਲੈਣਗੇ.. #farmerprotests2024 #FarmersProtest
2
80
177
@laddi_matorda
Laddi ਜਵੰਧਾ
2 years
ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ।। ਮਾਧੋ ਹਮ ਐਸੇ ਤੂ ‌ਐਸਾ।।
Tweet media one
10
23
174
@laddi_matorda
Laddi ਜਵੰਧਾ
2 years
ਰਾਮ ਜਪਉ ਜੀਅ ਐਸੇ ਐਸੇ ॥ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ।। ਦੀਨ ਦਇਆਲ ਭਰੋਸੇ ਤੇਰੇ ॥
Tweet media one
11
20
174
@laddi_matorda
Laddi ਜਵੰਧਾ
2 years
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ।। ਗੁਰਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ।। ਜਿਨ੍ ਨਾਨਕ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ।।
Tweet media one
12
18
176
@laddi_matorda
Laddi ਜਵੰਧਾ
2 years
ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥
Tweet media one
13
27
172
@laddi_matorda
Laddi ਜਵੰਧਾ
7 months
ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ।। ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ।। #FarmerProtest2024
Tweet media one
4
37
174
@laddi_matorda
Laddi ਜਵੰਧਾ
2 years
ਕਹੁ ਕਬੀਰ ਪਤਿ ਹਰਿ ਪਰਵਾਨੁ ॥ ਸਰਬ ਤਿਆਗਿ ਭਜੁ ਕੇਵਲ ਰਾਮੁ ॥
Tweet media one
8
19
175
@laddi_matorda
Laddi ਜਵੰਧਾ
2 years
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ।। ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ।।
Tweet media one
10
19
173
@laddi_matorda
Laddi ਜਵੰਧਾ
2 years
ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ।। ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ।।
Tweet media one
12
26
173
@laddi_matorda
Laddi ਜਵੰਧਾ
2 years
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ।। ਏਤੇ ਚਾਨਣ ਹੋਦਿਆ ਗੁਰ ਬਿਨੁ ਘੋਰ ਅੰਧਾਰ।।
Tweet media one
8
22
167
@laddi_matorda
Laddi ਜਵੰਧਾ
2 years
ਹਮਰੀ ਕਰੋ ਹਾਥ ਦੈ ਰੱਛਾ।। ਪੂਰਨ ਹੋਇ ਚਿੱਤ ਕੀ ਇੱਛਾ।। ਤਵ ਚਰਨਨ ਮਨ ਰਹੈ ਹਮਾਰਾ।। ਅਪਨਾ ਜਾਨ ਕਰੋ ਪ੍ਰਤਿਪਾਰਾ।।
Tweet media one
13
31
167
@laddi_matorda
Laddi ਜਵੰਧਾ
2 years
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ।। ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ।।
Tweet media one
11
14
170
@laddi_matorda
Laddi ਜਵੰਧਾ
2 years
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰ ਪਰੇਸਾਨੀ ਮਾਹਿ।। ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ।।
Tweet media one
12
24
164
@laddi_matorda
Laddi ਜਵੰਧਾ
7 months
ਨਾਨਕ ਆਏ ਸੇ ਪਰਵਾਣੁ ਹੈ ਜਿਨ ਹਰਿ ਵੁਠਾ ਚਿਤਿ॥ ਗਾਲ੍ਹੀ ਅਲ ਪਲਾਲੀਆ ਕੰਮਿ ਨ ਆਵਹਿ ਮਿਤੁ ॥ #FarmersProtest2024
Tweet media one
5
30
167
@laddi_matorda
Laddi ਜਵੰਧਾ
2 years
ਐਸੇ ਘਰ ਹਮ ਬਹੁਤੁ ਬਸਾਏ ॥ ਜਬ ਹਮ ਰਾਮ ਗਰਭ ਹੋਇ ਆਏ ॥੧॥
Tweet media one
13
23
162
@laddi_matorda
Laddi ਜਵੰਧਾ
2 years
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ।। ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ।।
Tweet media one
9
24
165
@laddi_matorda
Laddi ਜਵੰਧਾ
2 years
ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥
Tweet media one
17
24
155
@laddi_matorda
Laddi ਜਵੰਧਾ
8 months
ਅੱਜ ਆਉਂਦੀਆਂ ਨੇ,, ਗੱਲਾਂ ਯਾਦ ਸ਼ਹੀਦ ਬਾਈ ਦੀਪ ਸਿੱਧੂ ਦੀਆਂ,,💔💔 ਸਾਡੀ ਕੌਮ ਦਾ ਹੀਰਾਂ.. #FarmerProtest2024
1
76
162
@laddi_matorda
Laddi ਜਵੰਧਾ
7 months
ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥ ਤਿਹਿ ਨਰ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥ #FarmerProtest2024
Tweet media one
10
44
161
@laddi_matorda
Laddi ਜਵੰਧਾ
7 months
ਸਿਰ ਜਾਵੇ ਤਾਂ ਜਾਵੇ..... ਪਰ ਮੇਰਾ ਸਿੱਖੀ ਸਿਦਕ ਨਾ ਜਾਵੇ..... #WeStandWithBhaiAmritpalSingh
1
58
160
@laddi_matorda
Laddi ਜਵੰਧਾ
2 years
ਸਤਿਗੁਰੁ ਹੋਇ ਦਇਆਲੁ ਤਾ‌ ਦੁਖੁ ਨ ਜਾਣੀਐ।। ਸਤਿਗੁਰੁ ਹੋਇ ਦਇਆਲੁ ਤਾ‌ ਹਰਿ ਰੰਗੁ ਮਾਣੀਐ।। ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ।। ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ।।
Tweet media one
11
22
157
@laddi_matorda
Laddi ਜਵੰਧਾ
2 years
ਕਰਨ ਬੰਦਗੀ ਵਿਰਲੇ ਬੰਦੇ।। ਲਖ ਦਰੀਆਉ ਕਵਾਉ ਵਿਚਿ ਲਖ ਲਖ ਲਹਿਰ ਤਰੰਗ ਉਠੰਦੇ।। ਇਕਸ ਲਹਰ ਤਰੰਗ ਵਿਚਿ ਲਖ ਲਖ ਦਰੀਆਉ ਵਹੰਦੇ।।
Tweet media one
10
25
159
@laddi_matorda
Laddi ਜਵੰਧਾ
2 years
ਅਵਰ ਮੂਏ ਕਿਆ ਸੋਗੁ ਕਰੀਜੈ ॥ ਤਉ ਕੀਜੈ ਜਉ ਆਪਨ ਜੀਜੈ ॥੧॥
Tweet media one
6
20
156
@laddi_matorda
Laddi ਜਵੰਧਾ
2 years
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ਪੂਰੀ ਹੋਈ ਕਰਾਮਤਿ ਆਪਿ ਸਿਰਜਣਹਾਰੈ ਧਾਰਿਆ ॥
Tweet media one
16
24
153
@laddi_matorda
Laddi ਜਵੰਧਾ
7 months
ਵਾਹਿਗੁਰੂ ਜੀ 🙏..
6
32
154
@laddi_matorda
Laddi ਜਵੰਧਾ
7 months
ਧੁਰ ਕੀ ਬਾਣੀ ਆਈ।। ਤਿਨਿ ਸਗਲੀ ਚਿੰਤ ਮਿਟਾਈ।। ਪਰਮੇਸਰਿ ਦਿਤਾ ਬੰਨਾ।।ਦੁਖ ਰੋਗ ਕਾ ਡੇਰਾ ਭੰਨਾ।। #farmersprotests2024
Tweet media one
14
49
150
@laddi_matorda
Laddi ਜਵੰਧਾ
2 years
ਕਾਇਆ ਰਤਿ ਬਹੁ ਰੂਪ ਰਚਾਹੀ ॥ ਤਿਨ ਕਉ ਦਇਆ ਸੁਪਨੈ ਭੀ ਨਾਹੀ ॥੨॥
Tweet media one
8
19
149
@laddi_matorda
Laddi ਜਵੰਧਾ
2 years
ਸਮਾਂ ਆਉਣ ਤੇ ਸਾਰੀ ਦੁਨੀਆਂ ਤੇ ਰਾਜ ਕਰਨਾ ਸਿੱਖਾਂ ਨੇ ਹਿੰਦੋਸਤਾਨ ਤਾਂ ਗੱਲ ਈ ਕੁੱਝ ਨੀ... ਬਚਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ 🙏
Tweet media one
9
34
140
@laddi_matorda
Laddi ਜਵੰਧਾ
2 years
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।।
Tweet media one
12
17
148
@laddi_matorda
Laddi ਜਵੰਧਾ
1 year
ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ।। ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ।।
Tweet media one
7
21
144
@laddi_matorda
Laddi ਜਵੰਧਾ
2 years
ਕਹੁ ਕਬੀਰ ਸੁਨਹੁ ਨਰ ਭਾਈ ॥ ਰਾਮ ਨਾਮ ਬਿਨੁ ਕਿਨਿ ਗਤਿ ਪਾਈ ॥੪
Tweet media one
4
10
151
@laddi_matorda
Laddi ਜਵੰਧਾ
2 years
ਤਉ ਮੈ ਆਇਆ ਸਰਨੀ ਆਇਆ ॥ ਭਰੋਸੈ ਆਇਆ ਕਿਰਪਾ ਧਾਇਆ ॥
Tweet media one
10
16
146
@laddi_matorda
Laddi ਜਵੰਧਾ
1 year
ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥
Tweet media one
10
32
139
@laddi_matorda
Laddi ਜਵੰਧਾ
8 months
ਦੋ ਦੀਨਾਰ ਗਜ਼ਨੀ ਬਜ਼ਾਰ ਚੇਤੇ ਰੱਖੋ ਭੁੱਲੋ ਨਾ ਜਿੰਨਾਂ ਨੂੰ ਉਲਟੇ ਸਿੱਧੇ ਇਸ਼ਾਰੇ ਕਰਦੀਆਂ ਉ ਇਹ ਉਹੀ ਨੇ ਉਹਨਾਂ ਦੇ ਵਾਰਿਸ ਨੇ ਜਿੰਨਾ ਤੁਹਾਡੀਆਂ ਮਾਵਾਂ ਬਜ਼ੁਰਗਾਂ ਦਾਦੀਆਂ ਪੜਦਾਦੀਆਂ ਤੁਰਕਾਂ ਗਜਨਵੀ ਤੋਂ ਛੁਡਵਾ ਕਿ ਲਿਆਦੀਆਂ ਸੀ ਜੋ ਟੱਕੇ-ਟੱਕੇ ਤੇ ਵਿਕਦੀਆਂ ਸੀ ਕੁੱਛ ਅਕਲ ਨੂੰ ਹੱਥ ਮਾਰੋ #FarmersProtest2024
Tweet media one
8
73
144
@laddi_matorda
Laddi ਜਵੰਧਾ
7 months
ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ।। ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ।। #FarmerProtest2024
Tweet media one
9
40
143
@laddi_matorda
Laddi ਜਵੰਧਾ
2 years
ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤ ਛਾਡਿ ਬਿਖੈ ਬਿਖੁ ਖਾਈ।। ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ।। ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ।।
Tweet media one
9
21
141
@laddi_matorda
Laddi ਜਵੰਧਾ
2 years
ਰਾਜ ਮਿਲਖ ਖੁਸੀਆ ਘਣੀ ਧਿਆਇ ਮੁਖੁ ਨ ਮੋੜੇ ॥ ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋਡ਼ੇ ॥
Tweet media one
12
14
141
@laddi_matorda
Laddi ਜਵੰਧਾ
2 years
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ।। ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ।।
Tweet media one
17
23
141
@laddi_matorda
Laddi ਜਵੰਧਾ
2 years
ਜਿਸੁ ਸਰਬ ਸੁਖਾ ਫਲ ਲੋੜੀਅਹਿ ਸੋ ਸਚੁ ਕਮਾਵਉ॥ ਨੇੜੈ ਦੇਖਉ ਪਾਰਬ੍ਰਹਮੁ ਇਕੁ ਨਾਮੁ ਧਿਆਵਉ ॥
Tweet media one
9
20
137
@laddi_matorda
Laddi ਜਵੰਧਾ
8 months
ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ।। ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ।। #FarmerProtest2024
Tweet media one
6
47
142
@laddi_matorda
Laddi ਜਵੰਧਾ
2 years
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ।। ਗੁਰਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ।।
Tweet media one
15
19
143
@laddi_matorda
Laddi ਜਵੰਧਾ
2 years
ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ।। ਸਦਾ ਅੰਗਸੰਗੇ ਅਭੰਗੰ ਬਿਭੂਤੇ।।
Tweet media one
14
11
140
@laddi_matorda
Laddi ਜਵੰਧਾ
8 months
ਏ ਸੁਨੇਹਾ ਪੰਜਾਬ ਨੂੰ ਹਮੇਸ਼ਾ ਯਾਦ ਰਹਿਣਾਂ...💔 #FarmersProtest2024
4
63
141
@laddi_matorda
Laddi ਜਵੰਧਾ
2 years
ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥ ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ॥ ਪ੍ਰਭ ਹਰਿਮੰਦਰ ਸੋਹਣਾ ਤਿਸੁ ਮਹਿ ਮਾਣਕ ਲਾਲ ॥
Tweet media one
13
20
139
@laddi_matorda
Laddi ਜਵੰਧਾ
8 months
ਕਿਸਾਨ ਆਗੂ ਤੇਜਵੀਰ ਸਿੰਘ ਨੂੰ ਖਾਲਿਸਤਾਨੀ ਕਹਿਣ ਤੇ ਮੋਦੀ ਮੀਡੀਆ ਜ਼ੋਰ ਲਾਇਆ ਹੋਇਆ ਆ,, ਝੂਠਾ ਫਿਲਾ ਰਹੇ ਅਦਾਰਿਆਂ ਦਾ ਸੱਚ ਆਇਆ ਸਾਹਮਣੇ.. ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੱੜ ਰਿਹਾ ਗੰਦੀ ਸਿਆਸਤ... #FarmerProtest2024
0
96
137