⚔️•ਸ਼ਮਸ਼ੀਰ ਕੌਰ •⚔️☀️ Profile Banner
⚔️•ਸ਼ਮਸ਼ੀਰ ਕੌਰ •⚔️☀️ Profile
⚔️•ਸ਼ਮਸ਼ੀਰ ਕੌਰ •⚔️☀️

@jatti__AK47

Followers
7,753
Following
346
Media
1,907
Statuses
49,225

▄︻デwaheguru ji ══━—💥 ⠀ ⠀ ⠀ ⠀ 🪯 ਚੜ੍ਹਦੀ ਕਲਾ ⚔️𓃬 ••ਨਿਰਭਉ ਨਿਰਵੈਰੁ••🙏 NOT EVERYTHING IS WORTH FIXING✌️••ਸਾਨੂੰ ਨਾਲ਼ ਰਲ਼ਾ ਲਓ ਲੱਖ ਭਾਵੇਂ ਥੱਲੇ ਨਈ ਲੱਗਣਾ•• ☝️😎🔥💪

☬✨ਤਾਰਿਆਂ ਦੇ ਦੇਸ✨☬
Joined January 2021
Don't wanna be here? Send us removal request.
Explore trending content on Musk Viewer
Pinned Tweet
@jatti__AK47
⚔️•ਸ਼ਮਸ਼ੀਰ ਕੌਰ •⚔️☀️
2 years
may waheguru give them all the strength #JusticeForSidhuMooseWala
Tweet media one
16
190
1K
@jatti__AK47
⚔️•ਸ਼ਮਸ਼ੀਰ ਕੌਰ •⚔️☀️
2 years
ਪੁੱਤਾਂ ਬਿਨਾਂ ਮਾਵਾਂ ਰੁਲ ਹੀ ਜਾਂਦੀਆਂ ਨੇ 💔 waheguru waheguru waheguru #rip #sidhumoosewala
Tweet media one
24
109
1K
@jatti__AK47
⚔️•ਸ਼ਮਸ਼ੀਰ ਕੌਰ •⚔️☀️
4 years
ਜਿਹੜੇ ਡੰਗਰ ਭਗਤ ਟਵੀਟਰ ਬੈਨ ਕਰਾਉਣ ਨੂੰ ਫਿਰਦੇ ਆ ਉਹਨਾ ਨੂੰ ਇਹ ਦੱਸਿਓ ਜਰਾ ਕ ਕਿ ਜਿਨੇ ਪੰਜਾਬੀ ਭਾਰਤ ਚ ਰਹਿੰਦੇ ਆ ਉਹਤੋਂ ਦੁੱਗਣੇ ਭਾਰਤ ਤੋਂ ਬਾਹਰ ਰਹਿੰਦੇ ਆ ਜੇ ਭਾਰਤ ਚ ਟਵੀਟਰ ਬੈਨ ਹੁੰਦਾ ਵੀ ਆ ਤਾਂ ਮੋਤੀ ਦਾ ਈ ਨੁਕਸਾਨ ਹੋਣਾ ਪੰਜਾਬੀਆਂ ਨੂੰ ਤਾ ਮੌਜਾਂ ਲੱਗ ਜਾਣੀਆ 😂 ਬਾਹਰਲੇ ਪੰਜਾਬੀਆਂ ਨੇ ਤਾ ਨੇਹਰੀਆਂ ਲਿਆ ਦੇਣੀਆ ਨੇਹਰੀਆਂ🤣
40
182
678
@jatti__AK47
⚔️•ਸ਼ਮਸ਼ੀਰ ਕੌਰ •⚔️☀️
4 years
ਭਾਰਤ ਵਿੱਚ ਸਿੱਖਾਂ ਨੂੰ ਸਿਰਫ ਤਿੰਨ ਕੰਮ ਦੀ ਆਜ਼ਾਦੀ ਹੈ, ਲੰਗਰ ਲਾਉਣ ਦੀ, ਬਾਰਡਰ ਤੇ ਮਰਨ ਦੀ, ਪੈਸੇ ਦਾਨ ਕਰਨ ਦੀ, ਇਸ ਤੋਂ ਬਿਨਾਂ ਹੋਰ ਕੁੱਝ ਵੀ ਨਹੀਂ। ਹੱਕਾਂ ਲਈ ਕਹੋ ਤਾਂ ਅੱਤਵਾਦੀ!!
38
197
531
@jatti__AK47
⚔️•ਸ਼ਮਸ਼ੀਰ ਕੌਰ •⚔️☀️
3 years
ਟਰੱਕ ਟਰਾਲਾ ਕਹਿ ਮੈਨੂੰ ਮੇਰੇ ਜ਼ੋਰ ਦੀ ਹਾਮੀ ਭਰਦੇ ਨੇ ਮਾਣ ਹੁੰਦਾ Comparison ਮੇਰਾ ਸਾਨ੍ਹਾਂ ਦੇ ਨਾਲ਼ ਕਰਦੇ ਨੇ🔥🔥
Tweet media one
38
59
545
@jatti__AK47
⚔️•ਸ਼ਮਸ਼ੀਰ ਕੌਰ •⚔️☀️
4 years
ਬਹੁਤ ਹੀ ਸ਼ਰਮ ਵਾਲ਼ੀ ਗੱਲ ਆ ਕਿ ਸੁਰੱਖਿਆ ਕਰਨ ਵਾਲ਼ੇ ਹੀ ਜਬਰਦਸਤੀਆਂ ਕਰ ਰਹੇ ਆ ਅਸੀ ਸਰੀਰਕ ਪੱਖੌਂ 2021 ਚ ਪਹੁੰਚ ਗਏ ਆ ਪਰ ਸੋਚ ਹਜੇ ਵੀ 1947/1984 ਵਾਲ਼ੀ ਹੀ ਚੱਕੀ ਫਿਰਦੇ ਆ ਇਹ ਘਿਨੌਣੇ ਕੰਮ ਕਰਨ ਵਾਲ਼ੇ ਸੌਂਦੇ ਕਿੱਦਾ ਹੋਣਗੇ ਭੁੱਖ ਪਿਆਸ ਕਿੱਦਾਂ ਲੱਗਦੀ ਹੋਊ ਜਾਂ ਕਿਸੇ ਨਾਲ਼ ਛੱਡੋ ਆਪਣੇ ਪਰਿਵਾਰ ਨਾਲ ਅੱਖ ਕਿੱਦਾਂ ਮਿਲ਼ਾ ਲੈਂਦੇ ਆ?😡
Tweet media one
24
278
454
@jatti__AK47
⚔️•ਸ਼ਮਸ਼ੀਰ ਕੌਰ •⚔️☀️
7 months
ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥ ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥ ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥ ਵਾਹਿਗੁਰੂ ਜੀ 🙏😇
Tweet media one
15
41
472
@jatti__AK47
⚔️•ਸ਼ਮਸ਼ੀਰ ਕੌਰ •⚔️☀️
8 months
ਗੋਪਾਲ ਦਾਮੋਦਰ ਦੀਨ ਦਇਆਲ ॥ ਦੁਖ ਭੰਜਨ ਪੂਰਨ ਕਿਰਪਾਲ ॥ ਸਿਮਰਿ ਸਿਮਰਿ ਨਾਮੁ ਬਾਰੰ ਬਾਰ ॥ ਨਾਨਕ ਜੀਅ ਕਾ ਇਹੈ ਅਧਾਰ ॥ ਵਾਹਿਗੁਰੂ ਜੀ 🙏😇
Tweet media one
19
53
464
@jatti__AK47
⚔️•ਸ਼ਮਸ਼ੀਰ ਕੌਰ •⚔️☀️
8 months
ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥ ਸਾਵਧਾਨ ਏਕਾਗਰ ਚੀਤ ॥ ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥ ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥ ਵਾਹਿਗੁਰੂ ਜੀ 🙏😇
Tweet media one
9
48
461
@jatti__AK47
⚔️•ਸ਼ਮਸ਼ੀਰ ਕੌਰ •⚔️☀️
7 months
ਜਿਹ ਮਾਰਗਿ ਇਹੁ ਜਾਤ ਇਕੇਲਾ ॥ ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ ॥ ਐਸਾ ਨਾਮੁ ਮਨ ਸਦਾ ਧਿਆਈਐ ॥ ਨਾਨਕ ਗੁਰਮੁਖਿ ਪਰਮ ਗਤਿ ਪਾਈਐ ॥ ਵਾਹਿਗੁਰੂ ਜੀ 🙏😇
Tweet media one
14
36
460
@jatti__AK47
⚔️•ਸ਼ਮਸ਼ੀਰ ਕੌਰ •⚔️☀️
8 months
ਆਸ ਅਨਿਤ ਤਿਆਗਹੁ ਤਰੰਗ ॥ ਸੰਤ ਜਨਾ ਕੀ ਧੂਰਿ ਮਨ ਮੰਗ ॥ ਆਪੁ ਛੋਡਿ ਬੇਨਤੀ ਕਰਹੁ ॥ ਸਾਧਸੰਗਿ ਅਗਨਿ ਸਾਗਰੁ ਤਰਹੁ ॥ ਵਾਹਿਗੁਰੂ ਜੀ 🙏😇
Tweet media one
17
63
455
@jatti__AK47
⚔️•ਸ਼ਮਸ਼ੀਰ ਕੌਰ •⚔️☀️
8 months
ਗਉੜੀ ਸੁਖਮਨੀ ਮਃ 5 ॥ ਸਲੋਕੁ ॥ ੴ ਸਤਿਗੁਰ ਪ੍ਰਸਾਦਿ ॥ ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥ ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥1॥ ਵਾਹਿਗੁਰੂ ਜੀ 🙏😇
Tweet media one
14
27
445
@jatti__AK47
⚔️•ਸ਼ਮਸ਼ੀਰ ਕੌਰ •⚔️☀️
8 months
ਅਸਟਪਦੀ ॥ ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥ ਕਲਿ ਕਲੇਸ ਤਨ ਮਾਹਿ ਮਿਟਾਵਉ ॥ ਸਿਮਰਉ ਜਾਸੁ ਬਿਸੁੰਭਰ ਏਕੈ ॥ ਨਾਮੁ ਜਪਤ ਅਗਨਤ ਅਨੇਕੈ ॥ ਵਾਹਿਗੁਰੂ ਜੀ 🙏😇
Tweet media one
11
33
444
@jatti__AK47
⚔️•ਸ਼ਮਸ਼ੀਰ ਕੌਰ •⚔️☀️
8 months
ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ॥ ਗਿਆਨੁ ਸ੍ਰੇਸਟ ਊਤਮ ਇਸਨਾਨੁ ॥ ਚਾਰਿ ਪਦਾਰਥ ਕਮਲ ਪ੍ਰਗਾਸ ॥ ਸਭ ਕੈ ਮਧਿ ਸਗਲ ਤੇ ਉਦਾਸ ॥ ਵਾਹਿਗੁਰੂ ਜੀ 🙏😇
Tweet media one
17
37
440
@jatti__AK47
⚔️•ਸ਼ਮਸ਼ੀਰ ਕੌਰ •⚔️☀️
7 months
ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥ ਸਰਬ ਨਿਧਾਨ ਨਾਨਕ ਹਰਿ ਰੰਗਿ ॥ ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ ॥ ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ॥ ਵਾਹਿਗੁਰੂ ਜੀ 🙏😇
Tweet media one
16
34
439
@jatti__AK47
⚔️•ਸ਼ਮਸ਼ੀਰ ਕੌਰ •⚔️☀️
7 months
ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥ ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ॥ ਜਹ ਮਹਾ ਭਇਆਨ ਦੂਤ ਜਮ ਦਲੈ ॥ ਤਹ ਕੇਵਲ ਨਾਮੁ ਸੰਗਿ ਤੇਰੈ ਚਲੈ ॥ ਵਾਹਿਗੁਰੂ ਜੀ 🙏😇
Tweet media one
18
37
440
@jatti__AK47
⚔️•ਸ਼ਮਸ਼ੀਰ ਕੌਰ •⚔️☀️
7 months
ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ ॥ ਪ੍ਰਭ ਕੈ ਸਿਮਰਨਿ ਪੂਰਨ ਆਸਾ ॥ ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥ ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥ ਵਾਹਿਗੁਰੂ ਜੀ 🙏😇
Tweet media one
18
42
442
@jatti__AK47
⚔️•ਸ਼ਮਸ਼ੀਰ ਕੌਰ •⚔️☀️
8 months
ਦੂਖ ਰੋਗ ਬਿਨਸੇ ਭੈ ਭਰਮ ॥ ਸਾਧ ਨਾਮ ਨਿਰਮਲ ਤਾ ਕੇ ਕਰਮ ॥ ਸਭ ਤੇ ਊਚ ਤਾ ਕੀ ਸੋਭਾ ਬਨੀ ॥ ਨਾਨਕ ਇਹ ਗੁਣਿ ਨਾਮੁ ਸੁਖਮਨੀ ॥8॥24॥ ਵਾਹਿਗੁਰੂ ਜੀ 🙏😇
Tweet media one
14
33
440
@jatti__AK47
⚔️•ਸ਼ਮਸ਼ੀਰ ਕੌਰ •⚔️☀️
2 months
ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ ॥ ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰੁ ॥ ਵਾਹਿਗੁਰੂ ਜੀ 🙏😇
Tweet media one
15
30
436
@jatti__AK47
⚔️•ਸ਼ਮਸ਼ੀਰ ਕੌਰ •⚔️☀️
7 months
ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਹਰ ॥ ਕੀਨੇ ਰਾਮ ਨਾਮ ਇਕ ਆਖ੍ਹਰ ॥ ਕਿਨਕਾ ਏਕ ਜਿਸੁ ਜੀਅ ਬਸਾਵੈ ॥ ਤਾ ਕੀ ਮਹਿਮਾ ਗਨੀ ਨ ਆਵੈ ॥ ਵਾਹਿਗੁਰੂ ਜੀ 🙏😇
Tweet media one
18
36
435
@jatti__AK47
⚔️•ਸ਼ਮਸ਼ੀਰ ਕੌਰ •⚔️☀️
7 months
ਜਹ ਮੁਸਕਲ ਹੋਵੈ ਅਤਿ ਭਾਰੀ ॥ ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ॥ ਅਨਿਕ ਪੁਨਹਚਰਨ ਕਰਤ ਨਹੀ ਤਰੈ ॥ ਹਰਿ ਕੋ ਨਾਮੁ ਕੋਟਿ ਪਾਪ ਪਰਹਰੈ ॥ ਵਾਹਿਗੁਰੂ ਜੀ 🙏😇
Tweet media one
14
31
436
@jatti__AK47
⚔️•ਸ਼ਮਸ਼ੀਰ ਕੌਰ •⚔️☀️
9 months
ਪੂਰਨ ਪੂਰਿ ਰਹੇ ਦਇਆਲ ॥ ਸਭ ਊਪਰਿ ਹੋਵਤ ਕਿਰਪਾਲ ॥ ਅਪਨੇ ਕਰਤਬ ਜਾਨੈ ਆਪਿ ॥ ਅੰਤਰਜਾਮੀ ਰਹਿਓ ਬਿਆਪਿ ॥ ਵਾਹਿਗੁਰੂ ਜੀ 🙏😇
Tweet media one
23
33
428
@jatti__AK47
⚔️•ਸ਼ਮਸ਼ੀਰ ਕੌਰ •⚔️☀️
7 months
ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥ ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ॥ ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ॥ ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ॥ ਵਾਹਿਗੁਰੂ ਜੀ 🙏😇
Tweet media one
13
43
433
@jatti__AK47
⚔️•ਸ਼ਮਸ਼ੀਰ ਕੌਰ •⚔️☀️
4 months
ਜਿਹ ਪ੍ਰਸਾਦਿ ਰੰਗ ਰਸ ਭੋਗ ॥ ਨਾਨਕ ਸਦਾ ਧਿਆਈਐ ਧਿਆਵਨ ਜੋਗ ॥ ਜਿਹ ਪ੍ਰਸਾਦਿ ਪਾਟ ਪਟੰਬਰ ਹਢਾਵਹਿ ॥ ਤਿਸਹਿ ਤਿਆਗਿ ਕਤ ਅਵਰ ਲੁਭਾਵਹਿ ॥ ਵਾਹਿਗੁਰੂ ਜੀ 🙏😇
Tweet media one
8
28
431
@jatti__AK47
⚔️•ਸ਼ਮਸ਼ੀਰ ਕੌਰ •⚔️☀️
9 months
ਧਰਨਿ ਮਾਹਿ ਆਕਾਸ ਪਇਆਲ ॥ ਸਰਬ ਲੋਕ ਪੂਰਨ ਪ੍ਰਤਿਪਾਲ ॥ ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ ॥ ਜੈਸੀ ਆਗਿਆ ਤੈਸਾ ਕਰਮੁ ॥ ਵਾਹਿਗੁਰੂ ਜੀ 🙏😇
Tweet media one
15
35
424
@jatti__AK47
⚔️•ਸ਼ਮਸ਼ੀਰ ਕੌਰ •⚔️☀️
8 months
ਆਲ ਜੰਜਾਲ ਬਿਕਾਰ ਤੇ ਰਹਤੇ ॥ ਰਾਮ ਨਾਮ ਸੁਨਿ ਰਸਨਾ ਕਹਤੇ ॥ ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ ॥ ਨਾਨਕ ਨਿਬਹੀ ਖੇਪ ਹਮਾਰੀ ॥ ਵਾਹਿਗੁਰੂ ਜੀ 🙏😇
Tweet media one
20
44
424
@jatti__AK47
⚔️•ਸ਼ਮਸ਼ੀਰ ਕੌਰ •⚔️☀️
5 months
ਜਿਸੁ ਜਨ ਅਪਨਾ ਹੁਕਮੁ ਮਨਾਇਆ ॥ ਸਰਬ ਥੋਕ ਨਾਨਕ ਤਿਨਿ ਪਾਇਆ ॥ ਅਗਨਤ ਸਾਹੁ ਅਪਨੀ ਦੇ ਰਾਸਿ ॥ ਖਾਤ ਪੀਤ ਬਰਤੈ ਅਨਦ ਉਲਾਸਿ ॥ ਵਾਹਿਗੁਰੂ ਜੀ 🙏😇
Tweet media one
13
23
428
@jatti__AK47
⚔️•ਸ਼ਮਸ਼ੀਰ ਕੌਰ •⚔️☀️
6 months
ਹਰਿ ਕਾ ਨਾਮੁ ਜਨ ਕਉ ਭੋਗ ਜੋਗ ॥ ਹਰਿ ਨਾਮੁ ਜਪਤ ਕਛੁ ਨਾਹਿ ਬਿਓਗੁ ॥ ਜਨੁ ਰਾਤਾ ਹਰਿ ਨਾਮ ਕੀ ਸੇਵਾ ॥ ਨਾਨਕ ਪੂਜੈ ਹਰਿ ਹਰਿ ਦੇਵਾ ॥ ਵਾਹਿਗੁਰੂ ਜੀ 🙏😇
Tweet media one
12
32
425
@jatti__AK47
⚔️•ਸ਼ਮਸ਼ੀਰ ਕੌਰ •⚔️☀️
8 months
ਮਿਟਿ ਗਏ ਬੈਰ ਭਏ ਸਭ ਰੇਨ ॥ ਅੰਮ੍ਰਿਤ ਨਾਮੁ ਸਾਧਸੰਗਿ ਲੈਨ ॥ ਸੁਪ੍ਰਸੰਨ ਭਏ ਗੁਰਦੇਵ ॥ ਪੂਰਨ ਹੋਈ ਸੇਵਕ ਕੀ ਸੇਵ ॥ ਵਾਹਿਗੁਰੂ ਜੀ 🙏😇
Tweet media one
11
37
423
@jatti__AK47
⚔️•ਸ਼ਮਸ਼ੀਰ ਕੌਰ •⚔️☀️
6 months
ਮਨ ਤਨ ਰੰਗਿ ਰਤੇ ਰੰਗ ਏਕੈ ॥ ਨਾਨਕ ਜਨ ਕੈ ਬਿਰਤਿ ਬਿਬੇਕੈ ॥ ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ ॥ ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ ॥ ਵਾਹਿਗੁਰੂ ਜੀ 🙏😇
Tweet media one
12
27
426
@jatti__AK47
⚔️•ਸ਼ਮਸ਼ੀਰ ਕੌਰ •⚔️☀️
6 months
ਭਗਤ ਜਨਾ ਕੀ ਬਰਤਨਿ ਨਾਮੁ ॥ ਸੰਤ ਜਨਾ ਕੈ ਮਨਿ ਬਿਸ੍ਰਾਮੁ ॥ ਹਰਿ ਕਾ ਨਾਮੁ ਦਾਸ ਕੀ ਓਟ ॥ ਹਰਿ ਕੈ ਨਾਮਿ ਉਧਰੇ ਜਨ ਕੋਟਿ ॥ ਵਾਹਿਗੁਰੂ ਜੀ 🙏😇
Tweet media one
14
21
424
@jatti__AK47
⚔️•ਸ਼ਮਸ਼ੀਰ ਕੌਰ •⚔️☀️
6 months
ਹਰਿ ਕਾ ਨਾਮੁ ਜਨ ਕਾ ਰੂਪ ਰੰਗੁ ॥ ਹਰਿ ਨਾਮੁ ਜਪਤ ਕਬ ਪਰੈ ਨ ਭੰਗੁ ॥ ਹਰਿ ਕਾ ਨਾਮੁ ਜਨ ਕੀ ਵਡਿਆਈ ॥ ਹਰਿ ਕੈ ਨਾਮਿ ਜਨ ਸੋਭਾ ਪਾਈ ॥ ਵਾਹਿਗੁਰੂ ਜੀ 🙏😇
Tweet media one
16
35
423
@jatti__AK47
⚔️•ਸ਼ਮਸ਼ੀਰ ਕੌਰ •⚔️☀️
6 months
ਜਾਪ ਤਾਪ ਗਿਆਨ ਸਭਿ ਧਿਆਨ ॥ ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥ ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥ ਸਗਲ ਤਿਆਗਿ ਬਨ ਮਧੇ ਫਿਰਿਆ ॥ ਵਾਹਿਗੁਰੂ ਜੀ 🙏😇
Tweet media one
13
33
419
@jatti__AK47
⚔️•ਸ਼ਮਸ਼ੀਰ ਕੌਰ •⚔️☀️
7 months
ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ ॥ ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ॥ ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ ॥ ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ ॥ ਵਾਹਿਗੁਰੂ ਜੀ 🙏😇
Tweet media one
16
34
415
@jatti__AK47
⚔️•ਸ਼ਮਸ਼ੀਰ ਕੌਰ •⚔️☀️
4 months
ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ ॥ ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ ॥ ਜਿਹ ਪ੍ਰਸਾਦਿ ਬਾਗ ਮਿਲ�� ਧਨਾ ॥ ਰਾਖੁ ਪਰੋਇ ਪ੍ਰਭੁ ਅਪੁਨੇ ਮਨਾ ॥ ਵਾਹਿਗੁਰੂ ਜੀ 🙏😇
Tweet media one
19
34
423
@jatti__AK47
⚔️•ਸ਼ਮਸ਼ੀਰ ਕੌਰ •⚔️☀️
8 months
ਹਰਿ ਧਨ ਕੇ ਭਰਿ ਲੇਹੁ ਭੰਡਾਰ ॥ ਨਾਨਕ ਗੁਰ ਪੂਰੇ ਨਮਸਕਾਰ ॥ ਖੇਮ ਕੁਸਲ ਸਹਜ ਆਨੰਦ ॥ ਸਾਧਸੰਗਿ ਭਜੁ ਪਰਮਾਨੰਦ ॥ ਵਾਹਿਗੁਰੂ ਜੀ 🙏😇
Tweet media one
14
44
415
@jatti__AK47
⚔️•ਸ਼ਮਸ਼ੀਰ ਕੌਰ •⚔️☀️
5 months
ਰਮਈਆ ਕੇ ਗੁਨ ਚੇਤਿ ਪਰਾਨੀ ॥ ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥ ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ॥ ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥ ਵਾਹਿਗੁਰੂ ਜੀ 🙏😇
Tweet media one
14
35
414
@jatti__AK47
⚔️•ਸ਼ਮਸ਼ੀਰ ਕੌਰ •⚔️☀️
7 months
ਅਨਿਕ ਜੋਨਿ ਜਨਮੈ ਮਰਿ ਜਾਮ ॥ ਨਾਮੁ ਜਪਤ ਪਾਵੈ ਬਿਸ੍ਰਾਮ ॥ ਹਉ ਮੈਲਾ ਮਲੁ ਕਬਹੁ ਨ ਧੋਵੈ ॥ ਹਰਿ ਕਾ ਨਾਮੁ ਕੋਟਿ ਪਾਪ ਖੋਵੈ ॥ ਵਾਹਿਗੁਰੂ ਜੀ 🙏😇
Tweet media one
11
30
411
@jatti__AK47
⚔️•ਸ਼ਮਸ਼ੀਰ ਕੌਰ •⚔️☀️
6 months
ਸਭ ਤੇ ਊਤਮ ਹਰਿ ਕੀ ਕਥਾ ॥ ਨਾਮੁ ਸੁਨਤ ਦਰਦ ਦੁਖ ਲਥਾ ॥ ਨਾਮ ਕੀ ਮਹਿਮਾ ਸੰਤ ਰਿਦ ਵਸੈ ॥ ਸੰਤ ਪ੍ਰਤਾਪਿ ਦੁਰਤੁ ਸਭੁ ਨਸੈ ॥ ਵਾਹਿਗੁਰੂ ਜੀ 🙏😇
Tweet media one
11
31
414
@jatti__AK47
⚔️•ਸ਼ਮਸ਼ੀਰ ਕੌਰ •⚔️☀️
7 months
ਛੂਟਤ ਨਹੀ ਕੋਟਿ ਲਖ ਬਾਹੀ ॥ ਨਾਮੁ ਜਪਤ ਤਹ ਪਾਰਿ ਪਰਾਹੀ ॥ ਅਨਿਕ ਬਿਘਨ ਜਹ ਆਇ ਸੰਘਾਰੈ ॥ ਹਰਿ ਕਾ ਨਾਮੁ ਤਤਕਾਲ ਉਧਾਰੈ ॥ ਵਾਹਿਗੁਰੂ ਜੀ 🙏😇
Tweet media one
13
37
414
@jatti__AK47
⚔️•ਸ਼ਮਸ਼ੀਰ ਕੌਰ •⚔️☀️
8 months
ਨਰਕ ਨਿਵਾਰਿ ਉਧਾਰਹੁ ਜੀਉ ॥ ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ॥ ਚਿਤਿ ਚਿਤਵਹੁ ਨਾਰਾਇਣ ਏਕ ॥ ਏਕ ਰੂਪ ਜਾ ਕੇ ਰੰਗ ਅਨੇਕ ॥ ਵਾਹਿਗੁਰੂ ਜੀ 🙏😇
Tweet media one
19
37
407
@jatti__AK47
⚔️•ਸ਼ਮਸ਼ੀਰ ਕੌਰ •⚔️☀️
5 months
ਦਸ ਬਸਤੂ ਲੇ ਪਾਛੈ ਪਾਵੈ ॥ ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥ ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ॥ ਤਉ ਮੂੜਾ ਕਹੁ ਕਹਾ ਕਰੇਇ ॥ ਵਾਹਿਗੁਰੂ ਜੀ 🙏😇
Tweet media one
14
28
411
@jatti__AK47
⚔️•ਸ਼ਮਸ਼ੀਰ ਕੌਰ •⚔️☀️
1 year
ਮੰਨਿਆ ਤਰੱਕੀ ਲੋਕਾਂ ਬਹੁਤ ਕੀਤੀ ਹੋਊ ਪਰ ਇੰਨੀ ਛੇਤੀਂ ਕੋਈ ਮਹਾਨ ਨੀ ਹੁੰਦਾ…. @iSidhuMooseWala #SidhuMooseWala #JusticeForSidhuMooseWala
7
81
401
@jatti__AK47
⚔️•ਸ਼ਮਸ਼ੀਰ ਕੌਰ •⚔️☀️
6 months
ਜੇ ਕੋ ਅਪੁਨੀ ਸੋਭਾ ਲੋਰੈ ॥ ਸਾਧਸੰਗਿ ਇਹ ਹਉਮੈ ਛੋਰੈ ॥ ਜੇ ਕੋ ਜਨਮ ਮਰਣ ਤੇ ਡਰੈ ॥ ਸਾਧ ਜਨਾ ਕੀ ਸਰਨੀ ਪਰੈ ॥ ਵਾਹਿਗੁਰੂ ਜੀ 🙏😇
Tweet media one
11
32
407
@jatti__AK47
⚔️•ਸ਼ਮਸ਼ੀਰ ਕੌਰ •⚔️☀️
3 months
ਸਾਧ ਕੈ ਸੰਗਿ ਆਵਹਿ ਬਸਿ ਪੰਚਾ ॥ ਸਾਧਸੰਗਿ ਅੰਮ੍ਰਿਤ ਰਸੁ ਭੁੰਚਾ ॥ ਸਾਧਸੰਗਿ ਹੋਇ ਸਭ ਕੀ ਰੇਨ ॥ ਸਾਧ ਕੈ ਸੰਗਿ ਮਨੋਹਰ ਬੈਨ ॥ ਵਾਹਿਗੁਰੂ ਜੀ 🙏😇
Tweet media one
20
25
409
@jatti__AK47
⚔️•ਸ਼ਮਸ਼ੀਰ ਕੌਰ •⚔️☀️
2 months
ਬ੍ਰਹਮ ਗਿਆਨੀ ਕੈ ਹੋਇ ਸੁ ਭਲਾ ॥ ਬ੍ਰਹਮ ਗਿਆਨੀ ਸੁਫਲ ਫਲਾ ॥ ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ ॥ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ ॥ ਵਾਹਿਗੁਰੂ ਜੀ 🙏😇
Tweet media one
19
24
405
@jatti__AK47
⚔️•ਸ਼ਮਸ਼ੀਰ ਕੌਰ •⚔️☀️
6 months
ਮਨ ਹਰਿ ਕੇ ਨਾਮ ਕੀ ਮਹਿਮਾ ਊਚ ॥ ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥ ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ॥ ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਪੈ ॥ ਵਾਹਿਗੁਰੂ ਜੀ 🙏😇
Tweet media one
14
23
406
@jatti__AK47
⚔️•ਸ਼ਮਸ਼ੀਰ ਕੌਰ •⚔️☀️
5 months
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥ ਕੋਇ ਨ ਜਾਨੈ ਤੁਮਰਾ ਅੰਤੁ ॥ ਊਚੇ ਤੇ ਊਚਾ ਭਗਵੰਤ ॥ ਵਾਹਿਗੁਰੂ ਜੀ 🙏😇
Tweet media one
15
27
405
@jatti__AK47
⚔️•ਸ਼ਮਸ਼ੀਰ ਕੌਰ •⚔️☀️
4 months
ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ॥ ਮਨ ਆਠ ਪਹਰ ਕਰਿ ਤਿਸ ਕਾ ਧਿਆਨ ॥ ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ॥ ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ ॥ ਵਾਹਿਗੁਰੂ ਜੀ 🙏😇
Tweet media one
18
27
401
@jatti__AK47
⚔️•ਸ਼ਮਸ਼ੀਰ ਕੌਰ •⚔️☀️
1 year
ਪੱਗਾਂ ਬੰਨ੍ਹ ਬੰਨ੍ਹ ਪਾਉੰਦੇ ਹੁਣ ਗੋਰੇ ਭੰਗੜਾ ਤੇ ਭੰਗੜੇ ਚ ਸਿੱਧੂ ਦੇ ਹੀ ਗਾਣੇ ਵੱਜਦੇ ਉੱਤੋ ਉਤੋਂ ਉਸਨੂੰ ਲੇਜੈਂਡ ਕਹਿੰਦੇ ਨੇ ਤੇ ਵਿਚੌ ਵਿੱਚੀ ਹਜੇ ਵੀ ਕਈ ਮੂਸੇਵਾਲ਼ੇ ਨਾਲ ਲੱਗਦੇ🙄 @iSidhuMooseWala #SidhuMooseWala . #GovtNeglectingMooseCase #JusticeForSidhuMooseWala
7
89
397
@jatti__AK47
⚔️•ਸ਼ਮਸ਼ੀਰ ਕੌਰ •⚔️☀️
7 months
ਪ੍ਰਭ ਕੈ ਸਿਮਰਨਿ ਜਪ ਤਪ ਪੂਜਾ ॥ ਪ੍ਰਭ ਕੈ ਸਿਮਰਨਿ ਬਿਨਸੈ ਦੂਜਾ ॥ ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ ॥ ਪ੍ਰਭ ਕੈ ਸਿਮਰਨਿ ਦਰਗਹ ਮਾਨੀ ॥ ਵਾਹਿਗੁਰੂ ਜੀ 🙏😇
Tweet media one
10
34
402
@jatti__AK47
⚔️•ਸ਼ਮਸ਼ੀਰ ਕੌਰ •⚔️☀️
9 months
ਪ੍ਰਤਿਪਾਲੈ ਜੀਅਨ ਬਹੁ ਭਾਤਿ ॥ ਜੋ ਜੋ ਰਚਿਓ ਸੁ ਤਿਸਹਿ ਧਿਆਤਿ ॥ ਜਿਸੁ ਭਾਵੈ ਤਿਸੁ ਲਏ ਮਿਲਾਇ ॥ ਭਗਤਿ ਕਰਹਿ ਹਰਿ ਕੇ ਗੁਣ ਗਾਇ ॥ ਵਾਹਿਗੁਰੂ ਜੀ 🙏😇
Tweet media one
15
27
395
@jatti__AK47
⚔️•ਸ਼ਮਸ਼ੀਰ ਕੌਰ •⚔️☀️
4 months
ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ॥ ਕਰਿ ਕਿਰਪਾ ਨਾਨਕ ਆਪਿ ਲਏ ਲਾਈ ॥ ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ॥ ਮਿਥਿਆ ਹਉਮੈ ਮਮਤਾ ਮਾਇਆ ॥ ਵਾਹਿਗੁਰੂ ਜੀ 🙏😇
Tweet media one
14
26
397
@jatti__AK47
⚔️•ਸ਼ਮਸ਼ੀਰ ਕੌਰ •⚔️☀️
6 months
ਮਨ ਕਾਮਨਾ ਤੀਰਥ ਦੇਹ ਛੁਟੈ ॥ ਗਰਬੁ ਗੁਮਾਨੁ ਨ ਮਨ ਤੇ ਹੁਟੈ ॥ ਸੋਚ ਕਰੈ ਦਿਨਸੁ ਅਰੁ ਰਾਤਿ ॥ ਮਨ ਕੀ ਮੈਲੁ ਨ ਤਨ ਤੇ ਜਾਤਿ ॥ ਵਾਹਿਗੁਰੂ ਜੀ 🙏😇
Tweet media one
13
29
396
@jatti__AK47
⚔️•ਸ਼ਮਸ਼ੀਰ ਕੌਰ •⚔️☀️
2 months
ਬ੍ਰਹਮ ਗਿਆਨੀ ਸਦਾ ਸਦ ਜਾਗਤ ॥ ਬ੍ਰਹਮ ਗਿਆਨੀ ਅਹੰਬੁਧਿ ਤਿਆਗਤ ॥ ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ ॥ ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ ॥ ਵਾਹਿਗੁਰੂ ਜੀ 🙏😇
Tweet media one
19
28
397
@jatti__AK47
⚔️•ਸ਼ਮਸ਼ੀਰ ਕੌਰ •⚔️☀️
7 months
ਕਾਂਖੀ ਏਕੈ ਦਰਸ ਤੁਹਾਰੋ ॥ ਨਾਨਕ ਉਨ ਸੰਗਿ ਮੋਹਿ ਉਧਾਰੋ ॥ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥ ਵਾਹਿਗੁਰੂ ਜੀ 🙏😇
Tweet media one
15
37
397
@jatti__AK47
⚔️•ਸ਼ਮਸ਼ੀਰ ਕੌਰ •⚔️☀️
6 months
ਸੰਤ ਕਾ ਸੰਗੁ ਵਡਭਾਗੀ ਪਾਈਐ ॥ ਸੰਤ ਕੀ ਸੇਵਾ ਨਾਮੁ ਧਿਆਈਐ ॥ ਨਾਮ ਤੁਲਿ ਕਛੁ ਅਵਰੁ ਨ ਹੋਇ ॥ ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ ਵਾਹਿਗੁਰੂ ਜੀ 🙏😇
Tweet media one
12
23
397
@jatti__AK47
⚔️•ਸ਼ਮਸ਼ੀਰ ਕੌਰ •⚔️☀️
9 months
ਅਨਿਕ ਕਲਾ ਲਖੀ ਨਹ ਜਾਇ ॥ ਜਿਸੁ ਭਾਵੈ ਤਿਸੁ ਲਏ ਮਿਲਾਇ ॥ ਕਵਨ ਨਿਕਟਿ ਕਵਨ ਕਹੀਐ ਦੂਰਿ ॥ ਆਪੇ ਆਪਿ ਆਪ ਭਰਪੂਰਿ ॥ ਵਾਹਿਗੁਰੂ ਜੀ 🙏😇
Tweet media one
13
50
395
@jatti__AK47
⚔️•ਸ਼ਮਸ਼ੀਰ ਕੌਰ •⚔️☀️
8 months
ਹਰਿ ਧਨੁ ਖਾਟਿ ਚਲੈ ਜਨੁ ਸੋਇ ॥ ਨਾਨਕ ਜਿਸਹਿ ਪਰਾਪਤਿ ਹੋਇ ॥ ਖੇਮ ਸਾਂਤਿ ਰਿਧਿ ਨਵ ਨਿਧਿ ॥ ਬੁਧਿ ਗਿਆਨੁ ਸਰਬ ਤਹ ਸਿਧਿ ॥ ਵਾਹਿਗੁਰੂ ਜੀ 🙏😇
Tweet media one
13
34
390
@jatti__AK47
⚔️•ਸ਼ਮਸ਼ੀਰ ਕੌਰ •⚔️☀️
9 months
ਮਨ ਅੰਤਰਿ ਬਿਸ੍ਵਾਸੁ ਕਰਿ ਮਾਨਿਆ ॥ ਕਰਨਹਾਰੁ ਨਾਨਕ ਇਕੁ ਜਾਨਿਆ ॥ ਜਨੁ ਲਾਗਾ ਹਰਿ ਏਕੈ ਨਾਇ ॥ ਤਿਸ ਕੀ ਆਸ ਨ ਬਿਰਥੀ ਜਾਇ ॥ ਵਾਹਿਗੁਰੂ ਜੀ 🙏😇
Tweet media one
16
31
393
@jatti__AK47
⚔️•ਸ਼ਮਸ਼ੀਰ ਕੌਰ •⚔️☀️
9 months
ਬੰਧਨ ਤੋਰਿ ਭਏ ਨਿਰਵੈਰ ॥ ਅਨਦਿਨੁ ਪੂਜਹਿ ਗੁਰ ਕੇ ਪੈਰ ॥ ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥ ਨਾਨਕ ਹਰਿ ਪ੍ਰਭਿ ਆਪਹਿ ਮੇਲੇ ॥ ਵਾਹਿਗੁਰੂ ਜੀ 🙏😇
Tweet media one
14
34
389
@jatti__AK47
⚔️•ਸ਼ਮਸ਼ੀਰ ਕੌਰ •⚔️☀️
8 months
ਸਫਲ ਜੀਵਨੁ ਸਫਲੁ ਤਾ ਕਾ ਸੰਗੁ ॥ ਜਾ ਕੈ ਮਨਿ ਲਾਗਾ ਹਰਿ ਰੰਗੁ ॥ ਜੈ ਜੈ ਸਬਦੁ ਅਨਾਹਦੁ ਵਾਜੈ ॥ ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ ॥ ਵਾਹਿਗੁਰੂ ਜੀ 🙏😇
Tweet media one
18
46
393
@jatti__AK47
⚔️•ਸ਼ਮਸ਼ੀਰ ਕੌਰ •⚔️☀️
8 months
ਸਗਲ ਮਤਾਂਤ ਕੇਵਲ ਹਰਿ ਨਾਮ ॥ ਗੋਬਿੰਦ ਭਗਤ ਕੈ ਮਨਿ ਬਿਸ੍ਰਾਮ ॥ ਕੋਟਿ ਅਪ੍ਰਾਧ ਸਾਧਸੰਗਿ ਮਿਟੈ ॥ ਸੰਤ ਕ੍ਰਿਪਾ ਤੇ ਜਮ ਤੇ ਛੁਟੈ ॥ ਵਾਹਿਗੁਰੂ ਜੀ 🙏😇
Tweet media one
12
36
392
@jatti__AK47
⚔️•ਸ਼ਮਸ਼ੀਰ ਕੌਰ •⚔️☀️
9 months
ਜਿਸੁ ਮਨਿ ਬਸੈ ਸੁ ਹੋਤ ਨਿਹਾਲੁ ॥ ਤਾ ਕੈ ਨਿਕਟਿ ਨ ਆਵਤ ਕਾਲੁ ॥ ਅਮਰ ਭਏ ਅਮਰਾ ਪਦੁ ਪਾਇਆ ॥ ਸਾਧਸੰਗਿ ਨਾਨਕ ਹਰਿ ਧਿਆਇਆ ॥ ਵਾਹਿਗੁਰੂ ਜੀ 🙏😇
Tweet media one
15
35
388
@jatti__AK47
⚔️•ਸ਼ਮਸ਼ੀਰ ਕੌਰ •⚔️☀️
5 months
ਇਆਹੂ ਜੁਗਤਿ ਬਿਹਾਨੇ ਕਈ ਜਨਮ ॥ ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥ ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥ ਵਾਹਿਗੁਰੂ ਜੀ 🙏😇
Tweet media one
14
24
392
@jatti__AK47
⚔️•ਸ਼ਮਸ਼ੀਰ ਕੌਰ •⚔️☀️
4 months
ਰਹਤ ਅਵਰ ਕਛੁ ਅਵਰ ਕਮਾਵਤ ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥ ਜਾਨਨਹਾਰ ਪ੍ਰਭੂ ਪਰਬੀਨ ॥ ਬਾਹਰਿ ਭੇਖ ਨ ਕਾਹੂ ਭੀਨ ॥ ਵਾਹਿਗੁਰੂ ਜੀ 🙏😇
Tweet media one
11
30
393
@jatti__AK47
⚔️•ਸ਼ਮਸ਼ੀਰ ਕੌਰ •⚔️☀️
7 months
ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ ॥ ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ ॥ ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ ॥ ਨਾਨਕ ਤਿਨ ਜਨ ਸਰਨੀ ਪਇਆ ॥ ਵਾਹਿਗੁਰੂ ਜੀ 🙏😇
Tweet media one
16
42
389
@jatti__AK47
⚔️•ਸ਼ਮਸ਼ੀਰ ਕੌਰ •⚔️☀️
8 months
ਆਪਿ ਸਾਚੁ ਧਾਰੀ ਸਭ ਸਾਚੁ ॥ ਓਤਿ ਪੋਤਿ ਆਪਨ ਸੰਗਿ ਰਾਚੁ ॥ ਤਾ ਕੀ ਗਤਿ ਮਿਤਿ ਕਹੀ ਨ ਜਾਇ ॥ ਦੂਸਰ ਹੋਇ ਤ ਸੋਝੀ ਪਾਇ ॥ ਵਾਹਿਗੁਰੂ ਜੀ 🙏😇
Tweet media one
12
40
383
@jatti__AK47
⚔️•ਸ਼ਮਸ਼ੀਰ ਕੌਰ •⚔️☀️
5 months
ਸੰਗਿ ਸਹਾਈ ਸੁ ਆਵੈ ਨ ਚੀਤਿ ॥ ਜੋ ਬੈਰਾਈ ਤਾ ਸਿਉ ਪ੍ਰੀਤਿ ॥ ਬਲੂਆ ਕੇ ਗ੍ਰਿਹ ਭੀਤਰਿ ਬਸੈ ॥ ਅਨਦ ਕੇਲ ਮਾਇਆ ਰੰਗਿ ਰਸੈ ॥ ਵਾਹਿਗੁਰੂ ਜੀ 🙏😇
Tweet media one
16
25
389
@jatti__AK47
⚔️•ਸ਼ਮਸ਼ੀਰ ਕੌਰ •⚔️☀️
8 months
ਸਰਬ ਇਛਾ ਤਾ ਕੀ ਪੂਰਨ ਹੋਇ ॥ ਪ੍ਰਧਾਨ ਪੁਰਖੁ ਪ੍ਰਗਟੁ ਸਭ ਲੋਇ ॥ ਸਭ ਤੇ ਊਚ ਪਾਏ ਅਸਥਾਨੁ ॥ ਬਹੁਰਿ ਨ ਹੋਵੈ ਆਵਨ ਜਾਨੁ ॥ ਵਾਹਿਗੁਰੂ ਜੀ 🙏😇
Tweet media one
16
40
390
@jatti__AK47
⚔️•ਸ਼ਮਸ਼ੀਰ ਕੌਰ •⚔️☀️
7 months
ਪ੍ਰਭ ਕੈ ਸਿਮਰਨਿ ਹੋਇ ਸੁ ਭਲਾ ॥ ਪ੍ਰਭ ਕੈ ਸਿਮਰਨਿ ਸੁਫਲ ਫਲਾ ॥ ਸੇ ਸਿਮਰਹਿ ਜਿਨ ਆਪਿ ਸਿਮਰਾਏ ॥ ਨਾਨਕ ਤਾ ਕੈ ਲਾਗਉ ਪਾਏ ॥ ਵਾਹਿਗੁਰੂ ਜੀ 🙏😇
Tweet media one
12
31
385
@jatti__AK47
⚔️•ਸ਼ਮਸ਼ੀਰ ਕੌਰ •⚔️☀️
8 months
ਜਨਮ ਮਰਨ ਤਾ ਕਾ ਦੂਖੁ ਨਿਵਾਰੈ ॥ ਦੁਲਭ ਦੇਹ ਤਤਕਾਲ ਉਧਾਰੈ ॥ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ॥ ਏਕੁ ਨਾਮੁ ਮਨ ਮਾਹਿ ਸਮਾਨੀ ॥ ਵਾਹਿਗੁਰੂ ਜੀ 🙏😇
Tweet media one
11
30
384
@jatti__AK47
⚔️•ਸ਼ਮਸ਼ੀਰ ਕੌਰ •⚔️☀️
7 months
ਐਸਾ ਨਾਮੁ ਜਪਹੁ ਮਨ ਰੰਗਿ ॥ ਨਾਨਕ ਪਾਈਐ ਸਾਧ ਕੈ ਸੰਗਿ ॥ ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥ ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥ ਵਾਹਿਗੁਰੂ ਜੀ 🙏😇
Tweet media one
15
27
385
@jatti__AK47
⚔️•ਸ਼ਮਸ਼ੀਰ ਕੌਰ •⚔️☀️
4 months
ਜਿਸੁ ਭਾਵੈ ਤਿਸੁ ਲਏ ਲੜਿ ਲਾਇ ॥ ਥਾਨ ਥਨੰਤਰਿ ਰਹਿਆ ਸਮਾਇ ॥ ਸੋ ਸੇਵਕੁ ਜਿਸੁ ਕਿਰਪਾ ਕਰੀ ॥ ਨਿਮਖ ਨਿਮਖ ਜਪਿ ਨਾਨਕ ਹਰੀ ॥ ਵਾਹਿਗੁਰੂ ਜੀ 🙏😇
Tweet media one
14
29
387
@jatti__AK47
⚔️•ਸ਼ਮਸ਼ੀਰ ਕੌਰ •⚔️☀️
4 months
ਬਿਰਥਾ ਨਾਮ ਬਿਨਾ ਤਨੁ ਅੰਧ ॥ ਮੁਖਿ ਆਵਤ ਤਾ ਕੈ ਦੁਰਗੰਧ ॥ ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ॥ ਮੇਘ ਬਿਨਾ ਜਿਉ ਖੇਤੀ ਜਾਇ ॥ ਵਾਹਿਗੁਰੂ ਜੀ 🙏😇
Tweet media one
13
18
387
@jatti__AK47
⚔️•ਸ਼ਮਸ਼ੀਰ ਕੌਰ •⚔️☀️
3 months
ਜਿਹ ਪ੍ਰਸਾਦਿ ਸਭ ਕੀ ਗਤਿ ਹੋਇ ॥ ਨਾਨਕ ਜਾਪੁ ਜਪੈ ਜਪੁ ਸੋਇ ॥ ਆਪਿ ਜਪਾਏ ਜਪੈ ਸੋ ਨਾਉ ॥ ਆਪਿ ਗਾਵਾਏ ਸੁ ਹਰਿ ਗੁਨ ਗਾਉ ॥ ਵਾਹਿਗੁਰੂ ਜੀ 🙏😇
Tweet media one
14
27
387
@jatti__AK47
⚔️•ਸ਼ਮਸ਼ੀਰ ਕੌਰ •⚔️☀️
4 months
ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ॥ ਮਿਥਿਆ ਹਸਤ ਪਰ ਦਰਬ ਕਉ ਹਿਰਹਿ ॥ ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦ ॥ ਮਿਥਿਆ ਰਸਨਾ ਭੋਜਨ ਅਨ ਸ੍ਵਾਦ ॥ ਵਾਹਿਗੁਰੂ ਜੀ 🙏😇
Tweet media one
9
24
384
@jatti__AK47
⚔️•ਸ਼ਮਸ਼ੀਰ ਕੌਰ •⚔️☀️
9 months
ਬੇਦ ਪੁਰਾਨ ਸਿੰਮ੍ਰਿਤਿ ਮਹਿ ਦੇਖੁ ॥ ਸਸੀਅਰ ਸੂਰ ਨਖ੍ਹਤ੍ਰ ਮਹਿ ਏਕੁ ॥ ਬਾਣੀ ਪ੍ਰਭ ਕੀ ਸਭੁ ਕੋ ਬੋਲੈ ॥ ਆਪਿ ਅਡੋਲੁ ਨ ਕਬਹੂ ਡੋਲੈ ॥ ਵਾਹਿਗੁਰੂ ਜੀ 🙏😇
Tweet media one
13
30
380
@jatti__AK47
⚔️•ਸ਼ਮਸ਼ੀਰ ਕੌਰ •⚔️☀️
6 months
ਓਤਿ ਪੋਤਿ ਜਨ ਹਰਿ ਰਸਿ ਰਾਤੇ ॥ ਸੁੰਨ ਸਮਾਧਿ ਨਾਮ ਰਸ ਮਾਤੇ ॥ ਆਠ ਪਹਰ ਜਨੁ ਹਰਿ ਹਰਿ ਜਪੈ ॥ ਹਰਿ ਕਾ ਭਗਤੁ ਪ੍ਰਗਟ ਨਹੀ ਛਪੈ ॥ ਵਾਹਿਗੁਰੂ ਜੀ 🙏😇
Tweet media one
11
29
385
@jatti__AK47
⚔️•ਸ਼ਮਸ਼ੀਰ ਕੌਰ •⚔️☀️
4 months
ਜੋ ਤੁਮ ਭਾਨੇ ਤਿਨ ਪ੍ਰਭੁ ਜਾਤਾ ॥ ਨਾਨਕ ਉਨ ਜਨ ਚਰਨ ਪਰਾਤਾ ॥ ਕਰਉ ਬੇਨਤੀ ਪਾਰਬ੍ਰਹਮੁ ਸਭੁ ਜਾਨੈ ॥ ਅਪਨਾ ਕੀਆ ਆਪਹਿ ਮਾਨੈ ॥ ਵਾਹਿਗੁਰੂ ਜੀ 🙏😇
Tweet media one
17
27
382
@jatti__AK47
⚔️•ਸ਼ਮਸ਼ੀਰ ਕੌਰ •⚔️☀️
4 months
ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ ॥ ਤਿਸਹਿ ਧਿਆਇ ਸਦਾ ਮਨ ਅੰਦਰਿ ॥ ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ ॥ ਆਠ ਪਹਰ ਸਿਮਰਹੁ ਤਿਸੁ ਰਸਨਾ ॥ ਵਾਹਿਗੁਰੂ ਜੀ 🙏😇
Tweet media one
18
25
382
@jatti__AK47
⚔️•ਸ਼ਮਸ਼ੀਰ ਕੌਰ •⚔️☀️
8 months
ਅੰਤਰਗਤਿ ਜਿਸੁ ਆਪਿ ਜਨਾਏ ॥ ਨਾਨਕ ਤਿਸੁ ਜਨ ਆਪਿ ਬੁਝਾਏ ॥ ਸਰਬ ਭੂਤ ਆਪਿ ਵਰਤਾਰਾ ॥ ਸਰਬ ਨੈਨ ਆਪਿ ਪੇਖਨਹਾਰਾ ॥ ਵਾਹਿਗੁਰੂ ਜੀ 🙏😇
Tweet media one
20
46
378
@jatti__AK47
⚔️•ਸ਼ਮਸ਼ੀਰ ਕੌਰ •⚔️☀️
2 months
ਕਰਮ ਕਰਤ ਹੋਵੈ ਨਿਹਕਰਮ ॥ ਤਿਸੁ ਬੈਸਨੋ ਕਾ ਨਿਰਮਲ ਧਰਮ ॥ ਕਾਹੂ ਫਲ ਕੀ ਇਛਾ ਨਹੀ ਬਾਛੈ ॥ ਕੇਵਲ ਭਗਤਿ ਕੀਰਤਨ ਸੰਗਿ ਰਾਚੈ ॥ ਵਾਹਿਗੁਰੂ ਜੀ 🙏😇
Tweet media one
19
23
382
@jatti__AK47
⚔️•ਸ਼ਮਸ਼ੀਰ ਕੌਰ •⚔️☀️
6 months
ਅਵਰ ਕਰਤੂਤਿ ਸਗਲੀ ਜਮੁ ਡਾਨੈ ॥ ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ ॥ ਹਰਿ ਕਾ ਨਾਮੁ ਜਪਤ ਦੁਖੁ ਜਾਇ ॥ ਨਾਨਕ ਬੋਲੈ ਸਹਜਿ ਸੁਭਾਇ ॥ ਵਾਹਿਗੁਰੂ ਜੀ 🙏😇
Tweet media one
12
29
379
@jatti__AK47
⚔️•ਸ਼ਮਸ਼ੀਰ ਕੌਰ •⚔️☀️
4 months
ਗੋਬਿਦ ਭਜਨ ਬਿਨੁ ਬ੍ਰਿਥੇ ਸਭ ਕਾਮ ॥ ਜਿਉ ਕਿਰਪਨ ਕੇ ਨਿਰਾਰਥ ਦਾਮ ॥ ਧੰਨਿ ਧੰਨਿ ਤੇ ਜਨ ਜਿਹ ਘਟਿ ਬਸਿਓ ਹਰਿ ਨਾਉ ॥ ਨਾਨਕ ਤਾ ਕੈ ਬਲਿ ਬਲਿ ਜਾਉ ॥ ਵਾਹਿਗੁਰੂ ਜੀ 🙏😇
Tweet media one
17
28
382
@jatti__AK47
⚔️•ਸ਼ਮਸ਼ੀਰ ਕੌਰ •⚔️☀️
7 months
ਲਾਖ ਕਰੋਰੀ ਬੰਧੁ ਨ ਪਰੈ ॥ ਹਰਿ ਕਾ ਨਾਮੁ ਜਪਤ ਨਿਸਤਰੈ ॥ ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥ ਹਰਿ ਕਾ ਨਾਮੁ ਜਪਤ ਆਘਾਵੈ ॥ ਵਾਹਿਗੁਰੂ ਜੀ 🙏😇
Tweet media one
11
27
383
@jatti__AK47
⚔️•ਸ਼ਮਸ਼ੀਰ ਕੌਰ •⚔️☀️
7 months
ਕਰਿ ਕਿਰਪਾ ਜਿਸੁ ਆਪਿ ਬੁਝਾਇਆ ॥ ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ॥ ਸਲੋਕੁ ॥ ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥ ਸਰਣਿ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ॥ ਵਾਹਿਗੁਰੂ ਜੀ 🙏😇
Tweet media one
15
32
381
@jatti__AK47
⚔️•ਸ਼ਮਸ਼ੀਰ ਕੌਰ •⚔️☀️
2 months
ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ॥ ਨਾਨਕ ਕੋਟਿ ਮਧੇ ਕੋ ਐਸਾ ਅਪਰਸ ॥ ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ ॥ ਬਿਸਨ ਕੀ ਮਾਇਆ ਤੇ ਹੋਇ ਭਿੰਨ ॥ ਵਾਹਿਗੁਰੂ ਜੀ 🙏😇
Tweet media one
17
25
383
@jatti__AK47
⚔️•ਸ਼ਮਸ਼ੀਰ ਕੌਰ •⚔️☀️
7 months
ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ॥ ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥ ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ॥ ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ॥ ਵਾਹਿਗੁਰੂ ਜੀ 🙏😇
Tweet media one
11
35
380
@jatti__AK47
⚔️•ਸ਼ਮਸ਼ੀਰ ਕੌਰ •⚔️☀️
8 months
ਇਸ ਤੇ ਹੋਇ ਸੁ ਨਾਹੀ ਬੁਰਾ ॥ ਓਰੈ ਕਹਹੁ ਕਿਨੈ ਕਛੁ ਕਰਾ ॥ ਆਪਿ ਭਲਾ ਕਰਤੂਤਿ ਅਤਿ ਨੀਕੀ ॥ ਆਪੇ ਜਾਨੈ ਅਪਨੇ ਜੀ ਕੀ ॥ ਵਾਹਿਗੁਰੂ ਜੀ 🙏😇
Tweet media one
21
41
378
@jatti__AK47
⚔️•ਸ਼ਮਸ਼ੀਰ ਕੌਰ •⚔️☀️
4 months
ਜਿਨਿ ਤੇਰੀ ਮਨ ਬਨਤ ਬਨਾਈ ॥ ਊਠਤ ਬੈਠਤ ਸਦ ਤਿਸਹਿ ਧਿਆਈ ॥ ਤਿਸਹਿ ਧਿਆਇ ਜੋ ਏਕ ਅਲਖੈ ॥ ਈਹਾ ਊਹਾ ਨਾਨਕ ਤੇਰੀ ਰਖੈ ॥ ਵਾਹਿਗੁਰੂ ਜੀ 🙏😇
Tweet media one
16
34
380
@jatti__AK47
⚔️•ਸ਼ਮਸ਼ੀਰ ��ੌਰ •⚔️☀️
3 months
ਸਾਧ ਕੀ ਸੋਭਾ ਊਚ ਤੇ ਊਚੀ ॥ ਸਾਧ ਕੀ ਸੋਭਾ ਮੂਚ ਤੇ ਮੂਚੀ ॥ ਸਾਧ ਕੀ ਸੋਭਾ ਸਾਧ ਬਨਿ ਆਈ ॥ ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥ ਵਾਹਿਗੁਰੂ ਜੀ 🙏😇
Tweet media one
22
35
380
@jatti__AK47
⚔️•ਸ਼ਮਸ਼ੀਰ ਕੌਰ •⚔️☀️
4 months
ਮਿਥਿਆ ਰਾਜ ਜੋਬਨ ਧਨ ਮਾਲ ॥ ਮਿਥਿਆ ਕਾਮ ਕ੍ਰੋਧ ਬਿਕਰਾਲ ॥ ਮਿਥਿਆ ਰਥ ਹਸਤੀ ਅਸ੍ਵ ਬਸਤ੍ਰਾ ॥ ਮਿਥਿਆ ਰੰਗ ਸੰਗਿ ਮਾਇਆ ਪੇਖਿ ਹਸਤਾ ॥ ਵਾਹਿਗੁਰੂ ਜੀ 🙏😇
Tweet media one
7
25
378
@jatti__AK47
⚔️•ਸ਼ਮਸ਼ੀਰ ਕੌਰ •⚔️☀️
2 months
ਬ੍ਰਹਮ ਗਿਆਨੀ ਕੈ ਹੋਇ ਅਚਿੰਤ ॥ ਬ੍ਰਹਮ ਗਿਆਨੀ ਕਾ ਨਿਰਮਲ ਮੰਤ ॥ ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ ॥ ਬ੍ਰਹਮ ਗਿਆਨੀ ਕਾ ਬਡ ਪਰਤਾਪ ॥ ਵਾਹਿਗੁਰੂ ਜੀ 🙏😇
Tweet media one
18
34
379
@jatti__AK47
⚔️•ਸ਼ਮਸ਼ੀਰ ਕੌਰ •⚔️☀️
7 months
ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ॥ ਨਾਨਕ ਸਿਮਰਨੁ ਪੂਰੈ ਭਾਗਿ ॥ ਪ੍ਰਭ ਕੈ ਸਿਮਰਨਿ ਕਾਰਜ ਪੂਰੇ ॥ ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ ॥ ਵਾਹਿਗੁਰੂ ਜੀ 🙏😇
Tweet media one
11
32
375
@jatti__AK47
⚔️•ਸ਼ਮਸ਼ੀਰ ਕੌਰ •⚔️☀️
8 months
ਓਹੁ ਧਨਵੰਤੁ ਕੁਲਵੰਤੁ ਪਤਿਵੰਤੁ ॥ ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ ॥ ਧੰਨੁ ਧੰਨੁ ਧੰਨੁ ਜਨੁ ਆਇਆ ॥ ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥ ਵਾਹਿਗੁਰੂ ਜੀ 🙏😇
Tweet media one
15
48
373
@jatti__AK47
⚔️•ਸ਼ਮਸ਼ੀਰ ਕੌਰ •⚔️☀️
3 months
ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥ ਸਾਧ ਕੀ ਉਪਮਾ ਰਹੀ ਭਰਪੂਰਿ ॥ ਸਾਧ ਕੀ ਸੋਭਾ ਕਾ ਨਾਹੀ ਅੰਤ ॥ ਸਾਧ ਕੀ ਸੋਭਾ ਸਦਾ ਬੇਅੰਤ ॥ ਵਾਹਿਗੁਰੂ ਜੀ 🙏😇
Tweet media one
17
25
376
@jatti__AK47
⚔️•ਸ਼ਮਸ਼ੀਰ ਕੌਰ •⚔️☀️
8 months
ਸਗਲ ਸਮਗ੍ਰੀ ਜਾ ਕਾ ਤਨਾ ॥ ਆਪਨ ਜਸੁ ਆਪ ਹੀ ਸੁਨਾ ॥ ਆਵਨ ਜਾਨੁ ਇਕੁ ਖੇਲੁ ਬਨਾਇਆ ॥ ਆਗਿਆਕਾਰੀ ਕੀਨੀ ਮਾਇਆ ॥ ਵਾਹਿਗੁਰੂ ਜੀ 🙏😇
Tweet media one
17
40
373
@jatti__AK47
⚔️•ਸ਼ਮਸ਼ੀਰ ਕੌਰ •⚔️☀️
7 months
ਗੁਰਮੁਖਿ ਨਾਮੁ ਜਪਹੁ ਮਨ ਮੇਰੇ ॥ ਨਾਨਕ ਪਾਵਹੁ ਸੂਖ ਘਨੇਰੇ ॥ ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥ ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥ ਵਾਹਿਗੁਰੂ ਜੀ 🙏😇
Tweet media one
13
32
378