imGSRandhawa Profile Banner
ਗੁਰਪਿੰਦਰ ਸਿੰਘ ਰੰਧਾਵਾ Profile
ਗੁਰਪਿੰਦਰ ਸਿੰਘ ਰੰਧਾਵਾ

@imGSRandhawa

Followers
260
Following
2K
Statuses
9K

ਮੇਰਾ ਦੇਸ਼ 𝐏𝐀𝐍𝐉𝐀𝐁 ❤️ ⚔️ ਮਝੈਲ⚔️

Panjab, India
Joined August 2021
Don't wanna be here? Send us removal request.
@imGSRandhawa
ਗੁਰਪਿੰਦਰ ਸਿੰਘ ਰੰਧਾਵਾ
5 days
"ਗਰਦਨ ਝਕਾਉਣ ਦੇ ਨਜ਼ਰਾਨੇ ਮਿਲਦੇ ਆ" "ਸਿਰ ਚੁੱਕਣ ਦੀ ਕੀਮਤ ਅਦਾ ਕਰਨੀ ਪੈਂਦੀ ਆ"
0
0
9
@imGSRandhawa
ਗੁਰਪਿੰਦਰ ਸਿੰਘ ਰੰਧਾਵਾ
1 hour
ਪੰਜਾਬ
Tweet media one
Tweet media two
Tweet media three
Tweet media four
0
0
1
@imGSRandhawa
ਗੁਰਪਿੰਦਰ ਸਿੰਘ ਰੰਧਾਵਾ
1 hour
ਸਾਗਰ ਦੀ ਬਹੁਟੀ ਲੈਂਦੀ ਫੇਸਬੁਕ ਚਲਾ 😜 ਇਮੀਜੇਟਲੀ ਹੈ ਮੇਰੀ ਮਜਬੂਰੀ 😂 ਮੇਰਾ ਟਵਿੱਟਰ ਤੇ ਅਕਾਊਂਟ ਬਣਾ 😀 ਬਚਨਾ ਬਚਕੀਲਾ।।
0
0
0
@imGSRandhawa
ਗੁਰਪਿੰਦਰ ਸਿੰਘ ਰੰਧਾਵਾ
4 hours
ਦਰਸਨੁ ਦੇਖਿ ਜੀਵਾ ਗੁਰ ਤੇਰਾ॥ ਪੂਰਨ ਕਰਮੁ ਹੋਇ ਪ੍ਰਭ ਮੇਰਾ॥ ਵਾਹਿਗੁਰੂ ਜੀ 🙏💐
Tweet media one
1
0
30
@imGSRandhawa
ਗੁਰਪਿੰਦਰ ਸਿੰਘ ਰੰਧਾਵਾ
11 hours
ਜੇਕਰ ਮੈਨੂੰ ਜੇਲ ਭੇਜਣਾ ਫੇਰ ਭਾਜਪਾ ਕੋ ਵੋਟ ਦੇਣਾ,,, ਇਹੀ ਡਾਇਲਾਗ ਲੈ ਬੈਠਾ ਲਾਲੇ ਨੂੰ ਲੋਕ ਤਾਂ ਪਹਿਲਾਂ ਹੀ ਅੱਕੇ ਪੲੇ ਸੀ 🫣
@Gagan4344
Gagandeep Singh
2 days
AAP supremo and former CM Arvind Kejriwal has lost the election from the New Delhi seat to BJP’s candidate Parvesh Verma. #Kejriwal #DelhiElections2025
Tweet media one
0
0
0
@imGSRandhawa
ਗੁਰਪਿੰਦਰ ਸਿੰਘ ਰੰਧਾਵਾ
11 hours
ਸੱਚ ਲਿਖਿਆ
Tweet media one
0
0
2
@imGSRandhawa
ਗੁਰਪਿੰਦਰ ਸਿੰਘ ਰੰਧਾਵਾ
11 hours
ਅਰਬਾਂ ਦੇ ਲੰਗਰ ਲਗਾਉਣ ਵਾਲੀ ਸਿੱਖ ਕਮਿਊਨਿਟੀ ਨੂੰ ਬੇਨਤੀ ਆ ਕਿ ਉਪਰੋਕਤ ਤਸਵੀਰ ਟੋਡਰ ਮੱਲ ਜੀ ਦੀ ਹਵੇਲੀ ਦੀ ਆ ਸਿੱਖ ਕੌਮ ਛੇਤੀ ਭੁੱਲ ਜਾਂਦੀ ਆ ਸੋ ਭਰਾਵੋ ਘੱਟੋ ਘੱਟ ਲੱਖਾਂ ਕਰੋੜਾਂ ਲਾ ਕੇ ਉਸ ਹਵੇਲੀ ਨੂੰ ਸਾਂਭ ਲਈਏ ਸਰਕਾਰਾਂ ਵੱਲ ਨਾਂ ਵੇਖੀਏ
Tweet media one
0
0
1
@imGSRandhawa
ਗੁਰਪਿੰਦਰ ਸਿੰਘ ਰੰਧਾਵਾ
11 hours
सोनाक्षी सिंहा पहले बहुत कम पिक्चर पोस्ट करती थी अब दवाई की तरह समय समय पर अंधभक्तों को दवाई दे रही है 😂
Tweet media one
0
0
0
@imGSRandhawa
ਗੁਰਪਿੰਦਰ ਸਿੰਘ ਰੰਧਾਵਾ
11 hours
ਸਭ ਜਨਤਾ ਮੱਘਰ ਹਲਵਾਈ ਦੀ ਰੀਸ ਕਰਦੀ ਢਾਬੇ ਖੋਲ੍ਹੀ ਜਾਂਦੀ ਆ ਬਦੋਬਦੀ ਪਰ ਉਹਦੀ ਰੀਸ ਨੀ ਹੋਣੀ। ਸਾਦਾ ਖਾਓ,ਘਰਦਾ ਖਾਓ ਤੇ ਪੋਸ਼ਟਿਕ ਖਾਓ ਤਹਿਤ ਕੁਲਚੇ ਬਣਾਏ ਮਹਾਨ ਸੈਫ਼ ਨੇ ਤੇ ਨਜ਼ਾਰਾ ਆ ਗਿਆ। ਬਸ ਦੇਖਦੇ ਜਾਓ।। 😁🫣
Tweet media one
0
0
2
@imGSRandhawa
ਗੁਰਪਿੰਦਰ ਸਿੰਘ ਰੰਧਾਵਾ
12 hours
AAP ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਕਿਹਾ ਸੀ, "ਜੇ ਮੈਂ ਭ੍ਰਿਸ਼ਟ ਹਾਂ, ਤਾਂ ਲੋਕ ਮੈਨੂੰ ਵੋਟ ਨਹੀਂ ਪਾਉਣਗੇ..??
@chdwalia
Punjab Bolda (Ek Awaaz)
18 hours
ਪੰਜਾਬ ਦੇ ਲੀਡਰਾਂ ਦਾ ਕਦ ਛੋਟਾ ਕਰਨ ਵਾਲੇ @ipathak25 ਦਾ ਕਦ ਜਨਤਾ ਨੇ ਕੀਤਾ ਛੋਟਾ 😃😃 @BhagwantMann ਦੀ ਜੁੱਤੀ ਚੱਟ ਵੀ ਕੰਮ ਨਾ ਆਈ 😂
Tweet media one
0
0
1
@imGSRandhawa
ਗੁਰਪਿੰਦਰ ਸਿੰਘ ਰੰਧਾਵਾ
12 hours
ਮਝੈਲ ⚔️
Tweet media one
0
0
0
@imGSRandhawa
ਗੁਰਪਿੰਦਰ ਸਿੰਘ ਰੰਧਾਵਾ
16 hours
ਇਹ ਵੀ ਕਲਾ ਹੀ ਵਰਤੀ ਹੈ... ਜਿਹਦੇ ਤੇ NSA ਲਗਾਈ ਉਹ ਤਾਂ MP ਬਣ ਗਿਆ। ਜਿਹਨਾਂ ਨੇ ਲਗਵਾਈ ਉਹਨਾਂ ਤੋਂ MLA ਵੀ ਨਹੀਂ ਬਣ ਸਕੇ
0
0
1
@imGSRandhawa
ਗੁਰਪਿੰਦਰ ਸਿੰਘ ਰੰਧਾਵਾ
17 hours
ਇਸ ਦੇਸ਼ ‘ਚ ਟੈਕਸ 2% ਲੋਕ ਹੀ ਭਰਦੇ ਨੇ, 12 ਲੱਖ ਦੀ ਰਿਬੇਟ ਨਾਲ ਚੰਦ ਲੋਕਾਂ ਦੀ disposable ਆਮਦਨੀ ਵਧਾਕੇ ਦੇਸ਼ ਦੀ ਅਰਥ ਵਿਵਸਥਾ ਨੂੰ ਲੀਹ ‘ਤੇ ਨਹੀਂ ਲਿਆ ਸਕਦੇ ਇਸ ਤੋਂ ਚੰਗਾ ਕਿ ਪੈਟਰੋਲ ਵਰਗੀਆਂ ਜ਼ਰੂਰੀ ਵਸਤਾਂ ਦਾ ਟੈਕਸ ਡਿਊਟੀ ਘਟਾਇਆ ਜਾਂਦਾ ਜਿਸ ਨਾਲ ਹਰ ਵਿਅਕਤੀ ਕੋਲ ਭੋਰਾ disposable ਆਮਦਨੀ ਬੱਚਦੀ।
0
0
0
@imGSRandhawa
ਗੁਰਪਿੰਦਰ ਸਿੰਘ ਰੰਧਾਵਾ
17 hours
ਆ Social media ਦੇ dietitianਆ ਨੇ ਬੜਾ ਦੁਖੀ ਕੀਤਾ ਪਿਆ ਇਕ ਆਖਦਾ ਆ ਨਾਂ ਖਾਓ ਦੂਜਾ ਆਖਦਾ ਇਹ ਖਾਣਾ ਜ਼ਰੂਰੀ ਆ ਉੱਤੋਂ ਊਮਰ ਆਖਰੀ ਪੜਾ ਤੇ ਆਈ ਪਈ ਆ ਬੰਦਾ ਕਰੇ ਤੇ ਕੀ ਕਰੇ 😁😆
Tweet media one
0
0
2
@imGSRandhawa
ਗੁਰਪਿੰਦਰ ਸਿੰਘ ਰੰਧਾਵਾ
18 hours
ਚਾਹ ☕
Tweet media one
0
0
4
@imGSRandhawa
ਗੁਰਪਿੰਦਰ ਸਿੰਘ ਰੰਧਾਵਾ
19 hours
ਮੇਰਾ ਵਿਸ਼ਵਾਸ ਏ ਵੀ ਜਿਹ���ਾ ਰਿਸ਼ਤਾ ਵਫਾਦਰੀ ਨਾਲ ਜੁੜਦਾ ਏ, ਓਥੇ ਕਸਮਾ ਵਾਅਦੇ ਕਰਣ ਦੀ ਲੋੜ ਨੀ ਪੈਂਦੀ
0
0
0
@imGSRandhawa
ਗੁਰਪਿੰਦਰ ਸਿੰਘ ਰੰਧਾਵਾ
20 hours
ਪਹਿਲਾਂ ਪੇਟ ਪੂਜਾ ਕਰੋ, ਕੰਮਕਾਰ ਫਿਰ ਦੇਖਦੇ
Tweet media one
0
0
5
@imGSRandhawa
ਗੁਰਪਿੰਦਰ ਸਿੰਘ ਰੰਧਾਵਾ
22 hours
ਪੈਂਡਿਆਂ ਦੇ ਖੌਫ਼ ਤੋਂ ਪੈਰ ਕਦੋਂ ਨੇਂ "ਥੱਕੇ" ਮਹਿਬੂਬ ਦੇ ਦਰਾਂ ਉੱਤੇ ਹੁੰਦੇ ਨੇਂ "ਮੱਕੇ" ਹੀਰਾਂ ਪਿੱਛੇ ਲੱਗਿਆਂ ਨੂੰ "ਹਜ਼ਾਰੇ" ਨਾਂ ਮਿਲਦੇ ਨੈਣਾਂ ਵਿੱਚ ਡੁੱਬਿਆਂ ਨੂੰ "ਕਿਨਾਰੇ" ਨਾਂ ਮਿਲਦੇ
Tweet media one
1
0
7
@imGSRandhawa
ਗੁਰਪਿੰਦਰ ਸਿੰਘ ਰੰਧਾਵਾ
22 hours
ਮਾਲਕ ਸੀ ਤਖਤਾਂ ਦੇ ਕੁਦਰਤ ਕੀ ਵਰਤਾ ਤੇ ਭਾਂਣੇ ਕੋਈ ਸਮਝ ਨਾਂ ਆਉਂਦੀ ਏ ਆਪ ਦੀਆਂ ਆਪ ਵੀ ਦਾਤਾ ਜਾਣੇ #ਦੇਸ਼_ਪੰਜਾਬ
Tweet media one
0
0
2
@imGSRandhawa
ਗੁਰਪਿੰਦਰ ਸਿੰਘ ਰੰਧਾਵਾ
23 hours
ਰੱਖੀ ਸਾਂਝ ਸਵੇਰੇ ਨਾਲ ਨਿੱਭ ਗਈ ਤਾਂ ਹਨੇਰੇ ਨਾਲ , ਤੇਰੇ ਨਾਲ ਕੀ ਮੁੱਕੀ ਸੱਜਣਾ ਮੁੱਕ ਗਈ ਸਾਂਝ ਬਨੇਰੇ ਨਾਲ !!
0
0
1
@imGSRandhawa
ਗੁਰਪਿੰਦਰ ਸਿੰਘ ਰੰਧਾਵਾ
23 hours
ਅਰਵਿੰਦ ਕੇਜਰੀਵਾਲ ਨੂੰ ਹੁਣ ਸਭ ਤੋਂ ਪਹਿਲਾਂ ਆਪਣੀ ਲਿਖੀ ਕਿਤਾਬ 'ਸਵਰਾਜ' ਨੂੰ ਪੜ੍ਹਨਾ ਚਾਹੀਦਾ ਹੈ। The first thing Arvind Kejriwal should do now is read his own book, 'Swaraj'.
Tweet media one
0
0
1