Advocate Surinder Sukhija Profile
Advocate Surinder Sukhija

@ASurinder88

Followers
1,773
Following
780
Media
1,095
Statuses
7,916

Practising at District & Session Court, Bathinda. Lawyer by Profession. Mob 9915268888

Bathinda, Chandigarh
Joined April 2020
Don't wanna be here? Send us removal request.
Explore trending content on Musk Viewer
@ASurinder88
Advocate Surinder Sukhija
4 years
ਖ਼ਬਰਾਂ ਆਈਆਂ ਹਨ ਕਿ ਕੁਛ ਮੁੰਡਿਆਂ ਨੂੰ Police ਨੇ ਗਿਰਫਤਾਰ ਕਰਿਆ ਹੈ,26 ਜਨਵਰੀ ਵਾਲੇ ਕੇਸਾਂ ਵਿੱਚ ਜਿਸ ਨੂੰ ਕੋਈ ਕਾਨੂੰਨੀ ਮਦਦ ਦੀ ਲੋੜ ਹੈ ਤਾਂ ਮੈਂਨੂੰ Contact ਕਰ ਲਵੋ ਮੈ ਪੂਰੀ ਮਦਦ ਕਰਨ ਦੀ ਕੋਸ਼ਿਸ਼ ਕਰੂ ਇਹ ਸੇਵਾ ਹੈ ਕਿਸਾਨ ਅੰਦੋਲਨ ਲਈ, ਕੋਈ ਫੀਸ ਨਹੀਂ Surinder Bhagta, Advocate M.No-9915268888 #FarmersProstest
45
591
923
@ASurinder88
Advocate Surinder Sukhija
4 years
ਅਗਰ ਮੂਰਖਾਂ ਦੇ ਸਿੰਗ ਹੁੰਦੇ ਤਾਂ ਕੰਗਨਾਂ ਬਾਰਾਂਸਿੰਗੀ ਹੁੰਦੀ
48
69
907
@ASurinder88
Advocate Surinder Sukhija
17 days
ਪ੍ਰਮਾਤਮਾ ਨਾਲ ਸ਼ਿਕਵੇ ਕਰਨ ਵਾਲਿਆਂ ਦੇ ਮੂੰਹ ਤੇ ਚਪੇੜ
9
77
656
@ASurinder88
Advocate Surinder Sukhija
1 year
ਦੇਸ਼ ਭਗਤੀ ਮੂੰਹਾਂ ਤੇ ਤਿਰੰਗੇ ਬਣਾਕੇ ਨੀ ਹੁੰਦੀ! ਤਿਰੰਗੇ ਵਿੱਚ ਲਿਪਟ ਕੇ ਆਉਣਾ ਪੈਂਦਾ ।
Tweet media one
34
119
504
@ASurinder88
Advocate Surinder Sukhija
2 years
ਇਹ ਸਾਰੀ ਉਮਰ ਆਪਣੇ ਆਪ ਨੂੰ ਪਾਣੀਆਂ ਦਾ ਫਿਲਟਰ ਦੱਸਦਾ ਰਿਹਾ ਪਰ ਹੁਣ ਜੀਰੇ ਆਲੇ ਮਸਲੇ ਤੇ ਮੂੰਹ ਕਿਉਂ ਬੰਦ ਆ ਏਸ ਬਾਬੇ ਦਾ #ZiraSanjhaMorcha
Tweet media one
49
100
441
@ASurinder88
Advocate Surinder Sukhija
4 years
UN.. HAPPY CONSTITUTION DAY. #FarmersProtest #FarmersDilliChalo
Tweet media one
7
189
386
@ASurinder88
Advocate Surinder Sukhija
4 years
ਕਿਸਾਨ ਸ਼ੰਘਰਸ ਦੋਰਾਨ ਸਰਕਾਰ ਜਿੰਨੇ ਵੀ ਲੋਕਾਂ ਨੂੰ ਜੇਲ ਵਿੱਚ ਕੈਦ ਕਰਦੀ ਹੈ ਅਤੇ ਪਰਚੇ ਦਰਜ ਕਰਦੀ ਹੈ ਤਾਂ ਬਠਿੰਡਾ ਜਿਲ੍ਹੇ ਵਿੱਚ ਸਾਡੀ ਟੀਮ ਉਹਨਾਂ ਸੰਘਰਸ਼ੀ ਯੋਧੇਆਂ ਦੇ ਕੇਸ ਬਗੈਰ ਫ਼ੀਸ ਤੋਂ ਝਗੜਨ ਦਾ ਵਾਅਦਾ ਕਰਦੇ ਹਾਂ॥ ਸੰਪਰਕ ਨੰ : 9915268888
18
93
377
@ASurinder88
Advocate Surinder Sukhija
2 years
@BhagwantMann ਜੇਕਰ ਤੁਸੀਂ ਸਿੱਖ ਹੋ ਕੇ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਨਹੀਂ ਕਰਦੇ ਤਾਂ ਤੁਸੀ ਹੋਰ ਕੁਝ ਵੀ ਨਹੀਂ ਕਰ ਸਕਦੇ
25
32
377
@ASurinder88
Advocate Surinder Sukhija
4 years
ਇਹ ਬੰਦਾ ਸਵੇਰੇ ਹੀ ਉੱਥੇ ਪਹੁੰਚ ਗਿਆ ਫੋਟੋ ਸਭ ਤੋਂ ਵੱਡਾ ਸਬੂਤ ਹੈ। ਇਹ ਸਭ ਜਾਂਚ ਦਾ ਵਿਸ਼ਾ ਹੈ ਏਜੰਸੀਆਂ ਦਾ ਕੀ ਰੋਲ ਹੈ ??
Tweet media one
41
132
350
@ASurinder88
Advocate Surinder Sukhija
2 years
ਮੇਰੀ ਭੈਣ ਦੇ ਘਰ ਕੱਲ ਵਾਹਿਗੁਰੂ ਜੀ ਨੇ ਧੀ ਦੀ ਦਾਤ ਬਖਸ਼ਿਸ਼ ਕੀਤੀ🌸🌸 ਤੁਹਾਡਾ ਲੱਖ ਲੱਖ ਸ਼ੁਕਰ ਹੈ ਵਾਹਿਗੁਰੂ ਜੀ ❤️
63
4
343
@ASurinder88
Advocate Surinder Sukhija
4 years
ਕਿਸਾਨਾ ਦਾ ਵੱਡਾ ਐਲਾਨ ਹੁਣ ਮੀਟਿੰਗ ਸਿਰਫ ਪੑਧਾਨ ਮੰਤਰੀ ਨਾਲ ਹੀ ਹੋਵੇਗੀ #FarmersProtestingOnFarmersDay
10
158
314
@ASurinder88
Advocate Surinder Sukhija
2 years
ਲਗਦਾ ਇਹ ਗੱਲਾਂ ਹੁਣ ਖੁੱਲ ਕੇ ਸਾਹਮਣੇ ਆਉਣ ਗੀਆਂ। ਇਧਰ ਇਕ ਹੋਰ ਮਰਨ ਨੂੰ ਤਿਆਰ ਬੈਠਾ ਕਰਨ ਵੀ ਕੀ ਇਹ ਸਬ ਕੁਝ ਤਾਂ ਗਵਾ ਕੇ ਇੱਕ ਸੁਪਨਾ ਦੇਖਿਆ ਹੁੰਦਾ ਉਹ ਵੀ ਜਦੋਂ ਟੁੱਟਦਾ ਤਾਂ ਫਿਰ ਅਗਲੇ ਕੋਲ ਕੁਝ ਬਚਦਾ ਵੀ ਨਹੀ। ਮੈਂ ਹਰਵਿੰਦਰ ਸਿੰਘ Age 30 ਸੁਪੁੱਤਰ ਸਰਦਾਰ ਭੁਪਿੰਦਰ ਸਿੰਘ ਜੋ ਕਿ ਜੈਨ ਕਾਲੋਨੀ, ਰਾਹੋਂ ਰੋਡ, ਜੋਧੇਵਾਲ ਬਸਤੀ,⬇️
Tweet media one
Tweet media two
45
102
294
@ASurinder88
Advocate Surinder Sukhija
2 years
5 ਮਹੀਨਿਆਂ ਬਾਅਦ ਮਾਂ ਨੂੰ ਮਿਲਣ ਸਮੇਂ🌸🌸
17
16
268
@ASurinder88
Advocate Surinder Sukhija
2 years
Punjabi must think about. It is shameful and disgusting. They should have been come forward to help truck driver.
56
83
251
@ASurinder88
Advocate Surinder Sukhija
3 years
1 ਕਰੋੜ ਦੀ ਕੋਠੀ ਦੇ ਵਿਹੜੇ ਵਿਚ ਖੜੀ 20 ਲੱਖ ਦੀ ਗੱਡੀ ਮੂਹਰੇ ਲੱਗੇ 1 ਲੱਖ ਦੇ ਗੇਟ ਸਾਹਮਣੇ ਜਦੋਂ ਫ਼ਰੀ ਰਾਸ਼ਨ ਦੀ ਗੱਡੀ ਖੜਿਆ ਕਰੂ ਤਾਂ ਸ਼ਰਮ ਜਹੀ ਤਾਂ ਆਇਆ ਕਰੂ ਸਭ ਫ਼ੜੇ ਜਾਣਗੇ 😂😂😂
21
29
201
@ASurinder88
Advocate Surinder Sukhija
3 years
ਆਹ ਮੁੰਡਾ ਕੁਲਵੰਤ ਲੌਂਗੋਵਾਲ ਹੈ। MA BEd TET ਹੋਰ ਪਤਾ ਨੀਂ ਕੀ ਕੀ ਡਿਗਰੀਆਂ! ਦਲਿਤਾਂ ਪਰਿਵਾਰ 'ਚੋਂ ਹੈ। ਮੰਡੀਆਂ 'ਚ ਦਿਹਾੜੀ ਕਰ ਕਰ ਪੜ੍ਹਿਐ, ਸਿਆਸੀ ਲੋਕ ਪੜਿਆ ਲਿਖਿਆ ਨੂੰ ਕੁੱਟ ਰਹੇ ਨੇ ਤੇ ਨਚਾਰਾਂ ਨੂੰ ਲੀਡਰ ਬਣਾ ਰਹੇ ਨੇ। ਕਾਬਲੀਅਤ ਜਿੰਨਾ ਚਿਰ ਰੁਲਦੀ ��ਹੇਗੀ ਨਲਾਇਕੀ ਉਨੀਂ ਦੇਰ ਸਾਡੇ ਤੇ ਹਕੂਮਤ ਕਰੇਗੀ।
Tweet media one
18
82
199
@ASurinder88
Advocate Surinder Sukhija
2 years
ਪੰਜਾਬ ਦੇ ਮਾਹੌਲ ਨੂੰ ਸਭ ਤੋਂ ਵੱਡਾ ਖਤਰਾ ਸੋਸ਼ਲ ਮੀਡੀਆ ਪੱਤਰਕਾਰੀ ਤੋਂ ਐ ਨਾ ਸੰਜਮ.. ਨਾ ਸਲੀਕਾ.. ਨਾ ਤਰੀਕਾ.. ਬੱਸ ਫੁਕਰਪੁਣਾ ਤੇ ਹੋਸ਼ਾਪਣ..
9
43
197
@ASurinder88
Advocate Surinder Sukhija
2 years
[ATTENTION] Sohini Bose and Sehaj Singh Cheema 5th year students of RGNUL/ NLU Patiala have been missing since 2nd May, 1:00PM. Last Spotted near bhakra Enclave. DM any leads @BhagwantMann @PunjabPoliceInd
Tweet media one
6
114
182
@ASurinder88
Advocate Surinder Sukhija
7 months
ਮੁੱਦਤੇ ਗੁਜ਼ਰੀ ਰੰਜੋ ਗਮ ਸਹਿਤੇ ਹੁਏ, ਸ਼ਰਮ ਸੀ ਆਤੀ ਹੈ, ਇਸ ਵਤਨ ਕੋ ਵਤਨ ਕਹਿਤੇ ਹੂਏ। ਪ੍ਰਣਾਮ ਸ਼ਹੀਦਾਂ ਨੂੰ 🙏 #FarmerProtest2024
Tweet media one
2
63
187
@ASurinder88
Advocate Surinder Sukhija
2 years
ਬਾਦਲਾਂ ਨੇ ਐਂਬੂਲੈਂਸ ਤੇ ਵੀ ਫੋਟੋ ਲਾ ਰੱਖੀ ਆ , ਕੈਪਟਨ ਨੇ ਕਰੋਨਾ ਕਿੱਟਾ ਤੇ ਵੀ ਫੋਟੋ ਲਾ ਰੱਖੀ ਆ - ਭਗਵੰਤ ਮਾਨ ਇਹਨਾ ਨੇ ਪੁਰਾਣੇ ਵੇਲੇ ਦੇ ਬਣੇ ਟੁੱਟੇ ਅੱਡੇ ਵੀ ਨੀ ਛੱਡੇ 😂
Tweet media one
Tweet media two
27
30
179
@ASurinder88
Advocate Surinder Sukhija
2 years
ਆਪ ਵਿਧਾਇਕਾ ਅਨਮੋਲ ਗਗਨ ਮਾਨ DSP ਖਰੜ ਦੀ ਕੁਰਸੀ ਤੇ ਕਿਸ ਅਧਿਕਾਰ ਨਾਲ ਬੈਠੀ ਹੈ ? @BhagwantMann ਮੁੱਖ ਮੰਤਰੀ ਜੀ ਜਨਤਾ ਨੂੰ ਇਹੋ ਜਾ ਬਦਲਾਅ ਨੀ ਚਾਹੀਦਾਂ
Tweet media one
38
47
176
@ASurinder88
Advocate Surinder Sukhija
2 years
ਜੇ ਆਪਣੀ ਜ਼ਮੀਨ ਵਾਹ ਕੇ‌‌ ਵੀ ਗੁਜਾਰਾ‌ ਨਹੀਂ ਹੁੰਦਾ ,ਫਿਰ ਸੜਕ ਆਲਾ ਰਾਹ ਵਾਹ ਕੇ ਜਾਂ ਗੁਆਂਢੀਆਂ ਦੀ ਵੱਟਾਂ ਵੱਢ‌ ਕੇ ਵੀ ਨਹੀਂ ਹੋਣਾ ।
Tweet media one
14
25
174
@ASurinder88
Advocate Surinder Sukhija
4 years
ਸੈਸ਼ਨ ਕੋਰਟ ਨੇ ਦਿੱਲੀ ਪੁਲਸ ਵੱਲੋਂ ਲੋਕਾਂ ਨੂੰ ਭੇਜੇ ਨੋਟਿਸਾਂ ‘ਤੇ ਰੋਕ ਲਾਈ, ਕਿਸੇ ਨੂੰ ਪੁਲਿਸ ਕੋਲ ਪੇਸ਼ ਹੋਣ ਦੀ ਜਰੂਰਤ ਨਹੀ ਹੈ !! #farmersrprotest #DelhiPolice
3
98
157
@ASurinder88
Advocate Surinder Sukhija
4 years
ਇਹ ਵੀ ਪਰਾਲੀ ਨੂੰ ਹੀ ਅੱਗ ਲਾਈ ਗਈ ਏ ਪਰ ਇਹ ਪ੍ਰਦੂਸ਼ਣ ਨਹੀਂ ਕਰਦੀ ਕਿਉਂਕਿ ਇਹ ਕਿਸਾਨਾਂ ਨੇ 1500 ਰੁਪੇ ਪ੍ਰਤੀ ਏਕੜ ਦੇ ਹਿਸਾਬ ਨਾਲ ਦੇਕੇ ਵਪਾਰੀ ਨੂੰ ਦਿੱਤੀ ਹੈ। ਵਪਾਰੀ ਦੀ ਕੋਈ ਚੀਜ਼ ਪ੍ਰਦੂਸ਼ਣ ਨਹੀਂ ਕਰਦੀ। ਪਰਾਲੀ ਜਿਹੜੀ ਖੇਤਾਂ ਵਿਚ ਸੜੇਗੀ ਖ਼ਬਰ ਓਸੇ ਦੀ ਲੱਗੂਗੀ। ਕਿਤੇ ਰਾਵਣ ਸਾੜਨ ਦੇ ਹੋਏ ਪ੍ਰਦੂਸ਼ਣ ਦੀ ਖ਼ਬਰ ਲੱਗੀ ਹੈ ?
Tweet media one
9
39
153
@ASurinder88
Advocate Surinder Sukhija
2 years
6 ਮਹੀਨੇ ਪਹਿਲਾਂ, ਇਹ DSP ਸਾਬਕਾ ਮੁੱਖ ਮੰਤਰੀ ਚੰਨੀ ਦਾ ਸੇਵਾਦਾਰ ਸੀ ਤਾਂ ਆਪ ਭਗਤ ਲੋਹਾ ਲਾਖਾ ਹੋਏ ਫਿਰਦੇ ਸੀ ਕਿ ਇਸ DSP ਨੂੰ ਬੇਰੋਜ਼ਗਾਰਾਂ ਨੂੰ ਕੁੱਟਣ ਦੇ ਦੋਸ਼ ਜੇਲ ਵਿਚ ਸੁਟੋ।। 6 ਮਹੀਨੇ ਬਾਅਦ ਹੁਣ ਆਪ ਉਸੇ DSP ਨੂੰ ਸਪੀਕਰ ਸਾਹਿਬ ਦਾ ਸੇਵਾਦਾਰ ਬਣਾਈ ਫਿਰਦੇ! @BhagwantMann
Tweet media one
Tweet media two
Tweet media three
21
61
152
@ASurinder88
Advocate Surinder Sukhija
3 years
Blessed😇
Tweet media one
3
7
156
@ASurinder88
Advocate Surinder Sukhija
4 years
ਪੰਜਾਬ ਉਜਾੜਣ ਵਾਲੇ ਖੁਦ ਹੀ ਉੱਜੜ ਗਏ ਪੰਜਾਬ ਗੁਰਾਂ ਦੀ ਕ੍ਰਿਪਾ ਦੇ ਨਾਲ ਵੱਸਦਾ ਏ।
Tweet media one
4
16
151
@ASurinder88
Advocate Surinder Sukhija
4 years
ਪੰਜਾਬ ਦਾ ਧੂੰਆਂ ਤਾਂ 24 ਘੰਟੇ ‘ਚ ਦਿੱਲੀ ਪਹੁੰਚ ਜਾਂਦੈ, ਪਰ ਕਿਸਾਨਾਂ ਦਾ ਵਿਰੋਧ ਕਿਉਂ ਨਹੀਂ ਪਹੁੰਚ ਰਿਹਾ
4
27
152
@ASurinder88
Advocate Surinder Sukhija
11 months
ਕੰਧਾਂ ਕੱਢ ਕੇ ਲੁੱਟਣ ਲੱਗ ਪਏ ਚੋਰ ਰੋਡ ਤੇ #BeSafe @BhagwantMann @DGPPunjabPolice
5
47
145
@ASurinder88
Advocate Surinder Sukhija
4 years
ਅੱਤ ਦਾ ਅੰਤ ਲਾਜ਼ਮੀ ਹੈ। ਭਾਣਾ ਵਰਤ ਰਿਹੈ। ਸਹਿਜ ਰੱਖੋ, ਡਟੇ ਰਹੋ। #ModiRepealFarmActs
3
53
146
@ASurinder88
Advocate Surinder Sukhija
4 years
ਇਤਿਹਾਸ ਗਵਾਹ ਰਹੂਗਾ ਕਿ ਆਜ਼ਾਦੀ ਦੀ ਪਹਿਲੀ ਜੰਗ ਗੋਰਿਆਂ ਨਾਲ ਅਤੇ ਦੂਜੀ ਜੰਗ ਚੌਰਿਆਂ (ਚੌਰਾ) ਨਾਲ ਹੋਈ ਸੀ ! #FarmersDealTotalRepeal
3
75
139
@ASurinder88
Advocate Surinder Sukhija
4 years
ਅੱਥਰਾ ਆਗੂ ( Lead From Front ) ਮੁੱਖ ਮੰਤਰੀ ਖੱਟਰ ਨੇ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਾਇਆ ਤੇ ਖੁਲਾਸਾ ਕੀਤਾ ਇਸ ਪੂਰੇ ਵਿਰੋਧ ਪਿੱਛੇ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦਾ ਪ੍ਰਧਾਨ ਗੁਰਨਾਮ ਸਿੰਘ ਚੰਡੂਨੀ ਹੈ, ਸਰਦਾਰ ਗੁਰਨਾਮ ਸਿੰਘ ਚੰਡੂਨੀ ਨੇ ਜਵਾਬ ਦਿੱਤਾ ਕਿ ਖੱਟਰ ਗਲਤ ਕਹਿੰਦਾ ਉਹ ਇਸ ਵਿਰੋਧ ਦੇ ਪਿੱਛੇ ਨਹੀਂ ਅੱਗੇ ਹੈ ਅੱਗੇ...
Tweet media one
5
33
128
@ASurinder88
Advocate Surinder Sukhija
2 years
ਰੋਡ ਹਿਪਨੋਸਿਸ ਕੀ ਹੈ? -ਸੜਕ 'ਤੇ ਚੜ੍ਹਨ ਤੋਂ 2.5 ਘੰਟੇ ਬਾਅਦ ਸ਼ੁਰੂ ਹੁੰਦਾ ਹੈ, ਹਿਪਨੋਸਿਸ ਡਰਾਈਵਰ ਦੀਆਂ ਅੱਖਾਂ ਖੁੱਲ੍ਹੀਆਂ ਹੁੰਦੀਆਂ ਹਨ, ਪਰ ਦਿਮਾਗ ਉਸ ਨੂੰ ਵਿਸ਼ਲੇਸ਼ਣ ਨਹੀਂ ਕਰਦਾ ਜੋ ਅੱਖ ਦੇਖਦੀ ਹੈ। -ਰੋਡ ਹਿਪਨੋਸਿਸ ਤੋਂ ਆਪਣੇ ਆਪ ਨੂੰ ਬਚਾਉਣ ਲਈ, ਹਰ 2.5 ਘੰਟਿਆਂ ਬਾਅਦ ਰੁਕਣਾ, ਸੈਰ ਕਰਨਾ, ਚਾਹ ਜਾਂ ਕੌਫੀ ਪੀਣਾ ਜ਼ਰੂਰੀ ਹੈ।
Tweet media one
4
23
134
@ASurinder88
Advocate Surinder Sukhija
4 years
ਲਿਖਣ ਨੂੰ ਕੁੱਝ ਨੀ ਰਿਹਾ.... #ਧੰਨ_ਮਾਤਾ_ਗੁਜਰੀ_ਦੇ_ਲਾਲ
Tweet media one
5
49
128
@ASurinder88
Advocate Surinder Sukhija
4 years
ਪੈਰਾਂ ਵਿੱਚ ਛਾਲੇ.. ਤਾਂ ਵੀ ਬੁੱਲਾਂ ਉੱਤੇ ਹਾਸੇ.. ਜਿੱਤ ਦਾ ਯਕੀਨ.. ਓਹਦੇ ਨਾਂ ਦੇ ਧਰਵਾਸੇ..🙏 #ModiDestroyingFederalism
Tweet media one
3
65
130
@ASurinder88
Advocate Surinder Sukhija
2 years
ਬੇਬਸ ਹੋਇਆ ਪਿਓ, ਪੱਗ ਲਾ ਪੁੱਤ ਮੰਗ ਰਿਹਾ ਵਾਪਿਸ, ਇੰਝ ਨਾ ਹੋਵੇ ਕਿਸੇ ਨਾਲ ! ਇਨ੍ਹਾਂ ਵੱਡਾ ਦੁੱਖ
Tweet media one
4
14
119
@ASurinder88
Advocate Surinder Sukhija
2 years
❤️❤️
Tweet media one
2
4
119
@ASurinder88
Advocate Surinder Sukhija
4 years
ਦਿੱਲੀ ਦੇ ਨਾਸੀ ਧੂਆ ਕੱਢ ਤਾਂ ਕਿਸਾਨਾਂ ਨੇ #FarmersDelhiProtest
Tweet media one
1
24
120
@ASurinder88
Advocate Surinder Sukhija
4 years
ਕਿਸਾਨਾਂ ਨੇ ਸਰਕਾਰ ਦੀ ਚਾਹ ਤੱਕ ਨਕਾਰ ਦਿੱਤੀ, ਮੰਤਰੀਆਂ ਨੂੰ ਕਿਹਾ, ਆਓ, ਤੁਹਾਨੂੰ ਲੰਗਰ 'ਚ ਦੁੱਧ ਨਾਲ ਜਲੇਬੀਆਂ ਖਵਾਵਾਂਗੇ। #FarmersProtestDelhi
2
32
118
@ASurinder88
Advocate Surinder Sukhija
1 year
ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ,ਪਟਿਆਲਾ🌸 Gurudwara Shri DukhNiwarn Sahib, Patiala #Sunday
Tweet media one
Tweet media two
Tweet media three
Tweet media four
12
8
116
@ASurinder88
Advocate Surinder Sukhija
1 year
ਸੈਟੇਲਾਇਟ ਤਸਵੀਰਾਂ ਰਾਹੀਂ ਇਹ ਸਹਿਜੇ ਹੀ ਸਾਬਿਤ ਹੋ ਜਾਂਦਾ ਹੈ ਕਿ ਦਰਿਆਈ ਪਾਣੀਆਂ ਦਾ ਲਾਂਘਾ ਕਿਹੜਾ ਹੈ। ਜੋ ਮਾਰ ਝੱਲੂ ਉਹੀ ਵਰਤੋਂ ਦਾ ਹੱਕਦਾਰ ਹੈ, ਇਹ ਅੰਤਰਰਾਸ਼ਟਰੀ ਸਿਧਾਂਤ ਹੈ। ਹੁਣ ਵੀ ਜੇਕਰ ਕਿਸੇ ਨੂੰ ਪੰਜਾਬ ਦੀ ਲੁੱਟ ਨਹੀਂ ਦਿਸਦੀ ਤਾਂ ਉਹ ਵਿਅਕਤੀ ਪੰਜਾਬ ਵਿਰੋਧੀ ਆ। ਬੱਸ! ਗੱਲ ਖਤਮ…. #PunjabFloods2023
9
38
111
@ASurinder88
Advocate Surinder Sukhija
4 years
ਸਰਦਾਰ ਲਖਮਿੰਦਰ ਸਿੰਘ ਜਾਖੜ,DIG ਜੇਲ੍ਹਾਂ,ਪੰਜਾਬ ਪੁਲਿਸ ਨੇ ਅੱਜ ਕਿਸਾਨਾਂ ਦੇ ਹੱਕ ਵਿੱਚ ਅਸਤੀਫਾ ਦੇ ਦਿੱਤਾ। ਸਲਾਮ ਹੈ ਜੀ ਤੁਹਾਨੂੰ । #WeUnitedForFarmers
Tweet media one
2
23
104
@ASurinder88
Advocate Surinder Sukhija
3 years
ਮੇਰੇ ਹਲਕੇ ਦੇ ਪਿੰਡ ਗੁਰੂਸਰ ਤੋਂ ਨੌਜਵਾਨ ਨਾਇਕ ਗੁਰਜੈਪਾਲ ਸਿੰਘ ਦੀ ਅੰਤਿਮ ਵਿਧਾਇਗੀ ਦੌਰਾਨ ਇੰਡੀਅਨ ਆਰਮੀ ਦੀ ਟੁਕੜੀ ਵੱਲ਼ੋਂ ਵੀਰ ਦੀ ਮ੍ਰਿਤਕ ਦੇਹ ਨੂੰ ਤਿਰੰਗੇ ਸਮੇਤ ਸਲਾਮੀ ਦਿੱਤੀ ਗਈ ਤੇ ਹਰ ਇਕ ਅੱਖ ਨਮ ਸੀ ਕਿਓਂਕਿ ਮਾਪਿਆਂ ਦੀ ਇਕਲੌਤਾ ਪੁੱਤ ਸੀ। ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਜੈ ਹਿੰਦ 🙏🏻
Tweet media one
Tweet media two
Tweet media three
Tweet media four
13
27
103
@ASurinder88
Advocate Surinder Sukhija
10 months
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਆਪ ਜੀ ਨੂੰ ਸਮੁੱਚੇ ਪਰਿਵਾਰ ਸਹਿਤ ਕੋਟਾਨਿ-ਕੋਟ ਵਧਾਈਆਂ ਜੀ।🙏 ਧੰਨ ਗੁਰੂ ਨਾਨਕ🌸❤️ #Gurupurab
4
12
107
@ASurinder88
Advocate Surinder Sukhija
2 years
ਇੱਕ ਹੋਰ ਬਦਲਾਅ ਜਲਾਲਾਬਾਦ ਦੇ ਐਮ ਐਲ ਏ ਗੋਲਡੀ ਨੇ ਆਪਣਾ ਪਿਓ ਬੇਦਖ਼ਲ ਕੀਤਾ ਬਦਲਾਅ 😂😂
Tweet media one
26
16
104
@ASurinder88
Advocate Surinder Sukhija
2 years
ਗਿਦੜਬਾਹਾ ਸ਼ਹਿਰ ਚ ਦੋਵਾਂ ਲੱਤਾਂ ਤੋ ਅਪਾਹਜ ਵਿਅਕਤੀ ਕੋਲੋਂ ਲੁਟੇਰੇ ਵੀਲ ਚੇਅਰ ( Wheel chair ) ਹੀ ਖੋਹ ਕੇ ਲੈ ਗਏ ।
21
27
104
@ASurinder88
Advocate Surinder Sukhija
4 years
ਇੱਕ ਅੱਖ ਨਾਲ ਕੱਤੀ ਮਾਰਨੇ ਆ............. #FarmersProtest
Tweet media one
6
17
103
@ASurinder88
Advocate Surinder Sukhija
2 years
ਅਹਿਸਾਨ ਫਰਾਮੋਸ਼ ਨਾ ਹੋਣ ਕਰਕੇ ਖ਼ਲਕਤ ਵਿੱਚ ਬੈਠਾ ਹਰੇਕ ਇਨਸਾਨ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਵਾਲੇ #ImranKhan ਦੀ ਦੇਹ ਅਰੋਗਤਾ ਦੀ ਦੁਆ ਮੰਗਦਾ ਹੈ ਅਕਾਲ ਪੁਰਖ ਤੋਂ @ImranKhanPTI
Tweet media one
5
10
99
@ASurinder88
Advocate Surinder Sukhija
11 months
@Gagan4344 Bar council also cancelled the license of Ankur Verma
3
6
97
@ASurinder88
Advocate Surinder Sukhija
4 years
ਸਰਬ ਸੰਮਤੀ ਨਾਲ ਕੁਝ ਬਿਲ ਆਪਾਂ ਨੂੰ ਵੀ ਰੱਦ ਕਰਕੇ ਪਾੜ ਦੇਣੇ ਚਾਹੀਦੇ ਹਨ। ਜਿਹੜੇ ਅਸੀਂ ਗੁਰੂ ਨਾਨਕ ਦੇਵ ਜੀ ਦੀ ਮਰਜ਼ੀ ਦੇ ਖਿਲਾਫ ਪਾਸ ਕੀਤੇ ਹੋਏ ਨੇ। ਕਿਹੜੇ? ਵਿਤਕਰੇ ਦੇ ਬਿਲ। ਜਾਤ ਦਾ ਗੋਤ ਦਾ ਨਸਲ ਦਾ ਔਰਤ ਵਿਰੋਧੀ ਨੀਵਾਂ ਦਿਖਾਉਣ ਦਾ ਹੈਂਕੜ ਦਾ ਵਿਖਾਵੇ ਦਾ ਹੱਕ ਮਾਰਨ ਦਾ ਫੁਕਰਪੁਣੇ ਦਾ। ਮੈਂ ਰੱਦ ਕਰਕੇ ਪਾੜੇ ਹੋਏ ਨੇ।
13
39
99
@ASurinder88
Advocate Surinder Sukhija
4 years
ਸਾਰੀ ਉਮਰ ਧਰਮਿੰਦਰ ਨੂੰ HE MAN ਸਮਝਦੇ ਰਹੇ, ਹੇਮਾਂ ਮਾਲਿਨੀ ਨੂੰ ਦੁਨੀਆਂ ਦੀ ਸਭ ਤੋਂ ਸੋਹਣੀ ਔਰਤ ਸਮਝਦੇ ਰਹੇ, ਸੁੰਨੀ ਦਿਉਲ ਦਾ ਹੱਥ ਢਾਈ ਕਿੱਲੋ ਦਾ ਸਮਝਦੇ ਰਹੇ, ਅਕਸ਼ੇ ਕੁਮਾਰ ਨੂੰ ਪੰਜਾਬ ਦਾ ਪੁੱਤ ਸਮਝਦੇ ਰਹੇ ਤੇ ਇਹ ਸਾਲੇ ਮੋਦੀ ਅੰਬਾਨੀ ਤੇ ਅਡਾਨੀ ਦੇ ਅਖਰੋਟ ਮੂੰਹ ਚ ਪਾ ਕੇ ਚੂਸ ਰਹੇ ਆ। ਸਾਲੇ ਫੁੱਦੂ। #FarmersDyingModiEnjoying
4
48
93
@ASurinder88
Advocate Surinder Sukhija
2 years
ਉਗਣ ਵਾਲੇ ਉੱਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ .... ਓਹੀ ਇਤਿਹਾਸ ਸਿਰਜਦੇ ਜੇ ਜੋ ਮਾੜੇ ਵਖਤ ਨੂੰ ਹਰਾਉਂਦੇ ਨੇ ...
Tweet media one
3
17
94
@ASurinder88
Advocate Surinder Sukhija
3 years
ਲੋਕਾਂ ਨੇ ਖੱਬੀਖਾਨ ਖੁੰਝੇ ਲਾਤਾ ਮਿੱਠੀਏ ਆਟੇ ਵਾਂਗੂ ਪਿਆ ਗੁੰਨ੍ਹਿਆਂ #sidhumoosewala
4
3
96
@ASurinder88
Advocate Surinder Sukhija
4 years
"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)" - Shah Mohammed (Jangnama)
Tweet media one
3
22
98
@ASurinder88
Advocate Surinder Sukhija
1 year
ਬਿਨਾਂ ਤਜਰਬੇ ਵਾਲੇ ਲੀਡਰਾਂ ਦਾ ਹਾਲ
14
24
95
@ASurinder88
Advocate Surinder Sukhija
2 years
I bought new Scorpio just 5 days ago and there are just 400 km on it but it’s clutch cylinder got leaked. Moreover, the clutch plate is also not working @MahindraRise @anandmahindra
Tweet media one
Tweet media two
Tweet media three
25
15
88
@ASurinder88
Advocate Surinder Sukhija
3 years
ਪੰਜਾਬ ਦਾ ਸਮਾਰਟ ਸਕੂਲ
Tweet media one
5
20
90
@ASurinder88
Advocate Surinder Sukhija
2 years
ਮੱਮੀ ਪਾਪਾ ਤਹਾਨੂੰ ਵਿਆਹ ਦੀ 29 ਵੀ ਵਰ੍ਹੇਗੰਢ ਦੀਆ ਬਹੁਤ ਬਹੁਤ ਮੁਬਾਰਕਾ🌸🌸 ਵਾਹਿਗੁਰੂ ਜੀ ਤਹਾਨੂੰ ਦੋਨਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਦੇ ਵਿੱਚ ਰੱਖਣ😊
Tweet media one
16
3
91
@ASurinder88
Advocate Surinder Sukhija
2 years
ਅੱਜ ਦਾ ਦਿਨ ਬਹੁਤ ਹੀ ਭਾਗਾਂ ਵਾਲਾ ਆਇਆ, ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੇਹਰ ਕੀਤੀ , ਤੇ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਜਾਣ ਦਾ ਮੌਕਾ ਮਿਲਿਆ, ਤੇ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ। ਧੰਨ ਹੈ ਧੰਨ ਹੈ ਧੰਨ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਹੈ ।।
Tweet media one
Tweet media two
Tweet media three
Tweet media four
19
3
91
@ASurinder88
Advocate Surinder Sukhija
1 year
ਭਗਤਾ ਭਾਈ ਕਾ ਵਿਖੇ ਨਸ਼ਿਆਂ ਖਿਲਾਫ ਰੈਲੀ 🙏🏼 ਨਸ਼ਾ ਵਿਰੋਧੀ ਕਮੇਟੀਆਂ ਬਣਨ ਨਾਲ ਕੇਵਲ ਚਿੱਟਾ ਹੀ ਬੰਦ ਨਹੀਂ ਹੋਇਆ ! ਬੰਦ ਹੋਇਆ ਏ.. 1. ਕਈ ਪ੍ਰਕਾਰ ਦਾ ਹੋਰ ਨਸ਼ਾ 2. ਚੋਰੀਆਂ 3. ਲੁੱਟ ਖਸੁੱਟ 4. ਮੋਟਰਸਾਇਕਲਾਂ ਦੀ ਚੋਰੀ 5. ਲੋਕਾਂ ਦੇ ਮਨ ਦਾ ਭੈਅ 6.ਕਈ ਪ੍ਰਕਾਰ ਦੀ ਬਲੈਕ 7. ਨਸ਼ੇੜੀ ਪੁੱਤਾਂ ਦੀਆਂ ਮਾਵਾਂ ਦੇ ਅੱਥਰੂ
3
26
89
@ASurinder88
Advocate Surinder Sukhija
1 year
ਪੰਜਾਬ ਵਿੱਚ ਵਿਜੀਲੈਂਸ ਬੁਲਾਵੇ ਤਾਂ ਇਨਕਲਾਬ ਦਿੱਲੀ ਸੀ ਬੀ ਆਈ ਬੁਲਾਵੇ ਤਾਂ ਬਦਲਾਖੋਰੀ... ਬੱਲੇ ਉਹ ਚਲਾਕ ਸੱਜਣਾਂ...
Tweet media one
3
18
85
@ASurinder88
Advocate Surinder Sukhija
2 years
ਪੰਜਾਬ ਐਡਵੋਕੇਟ ਜਰਨਲ ਦਫ਼ਤਰ ਵਿੱਚ ਦਿੱਲੀ ਤੋਂ ਭਰਤੀ ਕੀਤੇ ਗਏ ਅਡਵੋਕੇਟ l ਪੰਜਾਬ ਨੂੰ ਇਸ ਬਦਲਾਵ ਦੀ ਵਧਾਈ #AGOffice
Tweet media one
Tweet media two
8
28
86
@ASurinder88
Advocate Surinder Sukhija
3 years
ਵਰਤ ਕਿਸੇ ਨੂੰ ਵਰਤ ਕਿਸੇ ਲਈ ਰੱਖੇ ਕਈਆਂ ਨੇ..
4
12
83
@ASurinder88
Advocate Surinder Sukhija
2 years
ਕਾਫ਼ੀ ਦਿਨ ਪਹਿਲਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਅਪਲਾਈ ਕੀਤਾ ਸੀ ਹੁਣ 4 ਨਵੰਬਰ ਨੂੰ ਜਾਣ ਦੀ ਅਗਿਆ ਵੀ ਮਿੱਲ ਗਈ ਹੈ ਤੇ ਇਹ ਦਿਨ ਦੀ ਮੈਨੂੰ ਬਹੁਤ ਉਡੀਕ ਸੀ ਕਿ ਕਦੋਂ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ ਵਾਹਿਗੁਰੂ ਤੇਰਾ ਸ਼ੁਕਰ ਹੈ ੴ
Tweet media one
Tweet media two
12
3
83
@ASurinder88
Advocate Surinder Sukhija
2 years
ਮੈਂ ਪਹਿਲਾ ਵੀ 2 ਵਾਰ suicide attempt ਕਰ ਚੁਕਾ ਆ | ਮੈਂ ਆਪ ਸਬ ਜੀ ਨੂੰ ਹੀ ਬੇਨਤੀ ਕਰਦਾ ਹਾਂ ਕਿ ਮੇਨੂ ਅਤੇ ਮੇਰੀ 3 ਸਾਲ ਦੀ ਬੱਚੀ ਨੂੰ ਇਨਸਾਫ ਮਿਲੇ | ਧੰਨਵਾਦ | ਕੋਈ ਵੀ ਵੀਰ ਭਰਾ ਭੈਣ ਅਗਰ ਮਦਦ ਕਰ ਸਕਦਾ ਹੈ ਤਾ ਜ਼ਰੂਰ ਕਰੋ
11
11
85
@ASurinder88
Advocate Surinder Sukhija
2 years
ਸਮੇਂ ਦੀ ਹਨੇਰੀ ਵਿੱਚ ਝੁੱਲਣਾ ਨੀ ਮਾਂ ਬੋਲੀ ਪੰਜਾਬੀ ਸਾਡੀ ਅਸੀਂ ਗੱਲ ਨੂੰ ਕਦੇ ਭੁੱਲਣਾ ਨੀ। #ਮਾਂ_ਬੋਲੀ_ਪੰਜਾਬੀ
Tweet media one
2
31
82
@ASurinder88
Advocate Surinder Sukhija
3 years
ਨੈਪੋਲੀਅਨ ਨੇ ਕਿਹਾ ਸੀ “ਜਦੋਂ ਲੋਕ ਆਪਣੇ ਹੱਕਾਂ ਲਈ ਆਵਾਜ਼ ਚੁੱਕਣ ਤਾਂ ਉਹਨਾਂ ਨੂੰ ਧਾਰਮਿਕ ਮਾਮਲੇ ਵਿੱਚ ਉਲਝਾ ਦਿਉ, ਉਹ ਮੁੱਦੇ ਤੋਂ ਭਟਕ ਜਾਣਗੇ ਅਤੇ ਭਾਵਨਾਵਾਂ ਵਿੱਚ ਗਵਾਚ ਕੇ ਆਵਦੀ ਕੋਮ ਅੰਦਰ ਮਾਰ-ਘਾਤ ਕਰਨਗੇ..
4
30
81
@ASurinder88
Advocate Surinder Sukhija
2 years
ਬਠਿੰਡਾ ਦੇ ਪਿੰਡ ਭਾਈ ਬਖਤੌਰ ਦੀ ਸੜਕ ਤੇ ਲੱਗੇ ਚਿੱਟਾ ਵੇਚਣ ਦੇ ਸਾਈਨਬੋਰਡ @News18Punjab
Tweet media one
9
23
79
@ASurinder88
Advocate Surinder Sukhija
4 years
96 Thousand Tractors and 12 million Farmers are protesting on the border of Capital of India. Dear World it's the Longest March in the history of Planet Earth. Please Support Us, Indian Media is paid by Agencies and are fabricating the protest. #FarmersProtest
0
21
77
@ASurinder88
Advocate Surinder Sukhija
4 years
ਭਾਜਪਾ ਨਾਲ ਜਿਹੜੀ ਅੱਜ ਕਰਨਾਲ ਵਿੱਚ ਹੋਈ ਹੈ .. ਇਹਨਾ ਨੂੰ ਕਿਸੇ ਟੈਟ ਕਿਰਾਏ ਤੇ ਨਹੀ ਦੇਣਾ ਤੇ ਇਹ ਸੁਪਣੇ ਦੇੱਖਦੇ ਪੰਜਾਬ ਵਿੱਚ ਸਰਕਾਰ ਬਣਾਉਣ ਦੇ। #FarmerSuicideModiQuiet
3
47
71
@ASurinder88
Advocate Surinder Sukhija
2 years
ਇਸ ਦਰਖਤ ਨੇ ਕਦੇ ਅਕਾਲ ਪੁਰਖ ਨੂੰ ਉਲਾਂਭਾ ਨਹੀਂ ਦਿੱਤਾ ਹੋਣਾ, ਸਾਡੇ ਵਾਂਗ ਇਹ ਕਹਿ ਕੇ ਕਿ ਮੈਨੂੰ ਸਿੱਧਾ ਕਿਉਂ ਨਹੀਂ ਬਣਾਇਆ... ਧੰਨ ਤੇਰੀ ਕੁਦਰਤ!
Tweet media one
7
4
78
@ASurinder88
Advocate Surinder Sukhija
3 years
ਆਕਸੀਜਨ ਹੈਨੀ ਹਸਪਤਾਲ 'ਚ ਬੈੱਡ ਹੈਨੀ ਕਣਕ ਭਰਨ ਲਈ ਬਾਰਦਾਨਾ ਹੈਨੀ ਅੱਖਾਂ 'ਚ ਭੋਰਾ ਸ਼ਰਮ ਹੈਨੀ #आज_आक्सीजन_कल_रोटी_जायेगी
3
40
72
@ASurinder88
Advocate Surinder Sukhija
4 years
ਫੇਸਬੁੱਕ ਦੇ ਦਫਤਰ ਬਾਹਰ ਮੁਜ਼ਾਹਰਾ #FarmersDyingModiEnjoing
3
18
73
@ASurinder88
Advocate Surinder Sukhija
4 years
ਭਰੋਸਾ ਰੱਖੋ ਇਨ੍ਹਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ! ਸਰਕਾਰੀ ਰੋਟੀ ਖਾਣ ਤੋਂ ਨਾਂਹ ਕਰਕੇ ਆਪਣਾ ਲੰਗਰ ਮੰਗਵਾਇਆ ਤੇ ਭ���ੰਜੇ ਬੈਠ ਕੇ ਖਾਧਾ! ਹੋ ਸਕਦਾ ਹੈ ਕੇਂਦਰੀ ਆਗੂਆਂ ਨੂੰ ਇਹ ਮਾਮੂਲੀ ਗੱਲ ਲੱਗਦੀ ਹੋਵੇ ਪਰ ਇਹ ਬੇਹੱਦ ਦੂਰਦ੍ਰਿਸ਼ਟੀ ਵਾਲਾ ਫੈਸਲਾ ਹੈ, ਵੱਡਾ ਸੁਨੇਹਾ ਦੇਣ ਵਾਲਾ ਜੇਕਰ ਸਮਝ ਆਵੇ ਤਾਂ!!!!!! #FarmersDelhiProtest
Tweet media one
Tweet media two
2
11
73
@ASurinder88
Advocate Surinder Sukhija
4 years
ਲੋਕਤੰਤਰ ਵਿੱਚ ਲੋਕਾਂ ਦੀਆਂ ਜਾਇਜ਼ ਭਾਵਨਾਵਾਂ(ਮੰਗਾਂ) ਅੱਗੇ ਝੁੱਕ ਜਾਣਾ ਬਦਨਾਮੀ ਨਹੀਂ ਸਗੋਂ ਲੋਕਤੰਤਰ ਦਾ ਸਤਿਕਾਰ ਹੁੰਦਾ। #FarmActsDeathWaarant
2
13
72
@ASurinder88
Advocate Surinder Sukhija
2 years
ਜੇ ਮੈਂ ਸੱਚ ਬੋਲਾ਼ ,ਹੁਣ ਪੰਜਾਬ ਵਿੱਚ ਕੋਈ ਵੀ ਰਹਿਣਾ ਨੀ ਚਾਹੁੰਦਾ ।
13
6
76
@ASurinder88
Advocate Surinder Sukhija
2 years
#ਭਤੀਜੀ❤️
Tweet media one
18
0
74
@ASurinder88
Advocate Surinder Sukhija
11 months
ਪੰਜਾਬ ❤️ #Punjab
5
8
74
@ASurinder88
Advocate Surinder Sukhija
2 years
ਮੇਰੇ ਪਸੰਦੀਦਾ ਗੀਤਾਂ ਚੋ ਇੱਕ❤️❤️
4
14
73
@ASurinder88
Advocate Surinder Sukhija
4 years
ਸਿਰਫ਼ ਜ਼ੁਬਾਨ ਹੀ ਰਹਿ ਗਈ, ਉਹ ਇਸ ਲਈ ਨਹੀਂ ਫ਼ੜੀ ਕਿ ਹਕੂਮਤ ਦੇ ਕੰਨ ਨਹੀਂ ਹੁੰਦੇ
Tweet media one
8
16
71
@ASurinder88
Advocate Surinder Sukhija
4 years
ਦਿੱਲੀ ਦੀਆਂ ਸਾਰੀਆਂ ਟੈਕਸੀ ਯੂਨੀਅਨ ਅਤੇ ਟਰੱਕ ਯੂਨੀਅਨ ਦਾ ਐਲਾਨ ਜੇਕਰ 2 ਦਿਨ ਵਿਚ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲ ਨਹੀਂ ਕਰਦੀ ਤਾਂ ਦਿੱਲੀ ਵਿਚ ਕੋਈ ਟੈਕਸੀ ਕੋਈ ਟਰੱਕ 2 ਦਿਨ ਬਾਅਦ ਨਹੀਂ ਚੱਲੇਗਾ!!!! #FarmersProtest
3
16
68
@ASurinder88
Advocate Surinder Sukhija
2 years
ਗੁਜਰਾਤ ਆਲਿੳ ਤੁਸੀ ਬੁਰਾ ਕਰਗੇ ਠੁਮਕੇ ਸਾਡੇ CM ਭਗਵੰਤ ਮਾਨ ਤੋਂ ਲਵਾਈ ਗਏ ਤੇ ਵੋਟਾਂ ਮੋਦੀ ਨੂੰ ਪਾ ਗਏ 😂😂 #GujaratAssemblyPolls
7
11
72
@ASurinder88
Advocate Surinder Sukhija
4 years
ਪੰਜਾਬੀ ਸਿਰਫ਼ ਇੱਕ ਭਾਸ਼ਾ ਨਹੀਂ ਸਾਡੀ ਮਾਂ ਹੈ ! ਜੇ ਮਾਂ ਨੂੰ ਈ ਘਰੋਂ ਕੱਢ ਦਿੱਤਾ ਫਿਰ ਪਿੱਛੇ ਕੀ ਰਹਿ ਗਿਆ ?
Tweet media one
7
16
67
@ASurinder88
Advocate Surinder Sukhija
2 years
ਬਿੱਲਕੁਲ ਮੇਰੇ ਘਰ ਕੋਲ ਹੀ ਇਹ ਵੀਰ ਆਪਣੀ ਗੰਨੇ ਦੇ ਜੂਸ ਦੀ ਸਟਾਲ ਲਗਾਉਂਦਾ
@TotaSinghDina
Tota Singh Dina (ਦੀਨਾ ਸਾਹਿਬ)
2 years
ਆਪਣੇ ਘਰਦੇ ਗੰਨੇ ਦੇ ਜੂਸ ਨੂੰ ਫਲੇਵਰ ਵਿੱਚ ਲੈ ਕਿ ਆਏ ਇਹ ਨੌਜ਼ਵਾਨ ਭਗਤਾ ਭਾਈ ਕਾ (ਬਠਿੰਡਾ )HDFC ਬੈਂਕ ਦੇ ਸਾਹਮਣੇ ਆਪਣੀ ਨਵੀਂ ਤਕਨੀਕ ਨਾਲ ਤੁਹਾਨੂੰ ਬੇਹਤਰੀਨ ਸੁਆਦ ਵੱਲ ਲੈ ਕਿ ਜਾਣਗੇ।
Tweet media one
4
20
141
8
5
71
@ASurinder88
Advocate Surinder Sukhija
2 years
ਕੀ ਹੁਣ ਜ਼ੀਰੇ ਆਲੀ factory ਦਾ ਮਾਲਕ ਵੱਡਾ ਹੋ ਗਿਆ 30 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਫੈਕਟਰੀ ਬੰਦ ਕਰਾਉਣ ਦੇ ਮਤਿਆਂ ਨਾਲੋਂ ਮੁੱਖ ਮੰਤਰੀ ਸਾਬ੍ਹ??? #ZiraSanjhaMorcha
Tweet media one
5
32
62
@ASurinder88
Advocate Surinder Sukhija
2 years
ਪੰਜਾਬ ਵਿਧਾਨ ਸਭਾ ਵਿੱਚ ਨਾਲੋ ਨਾਲ ਲਗਦੀਆਂ ਦੋ ਸੀਟਾਂ ਤੇ ਬੈਠੇ ਹਨ ਸ. ਕੁਲਵੰਤ ਸਿੰਘ ਜੀ ਵਿਧਾਇਕ ਮੋਹਾਲੀ ਜੋ 238 ਕਰੋੜ ਦੀ ਜਾਇਦਾਤ ਦੇ ਮਾਲਿਕ ਹਨ ਅਤੇ SC/BC ਹਨ�� (ਓਹਨਾਂ ਦੇ ਹਲਫਨਾਮੇ ਮੁਤਾਬਿਕ) ਬੀਬਾ ਨਰਿੰਦਰ ਕੌਰ ਭਰਾਜ ਜੀ ਵਿਧਾਇਕਾ ਸੰਗਰੂਰ 24 ਹਜਾਰ ਰੁਪਏ ਦੀ ਜਾਇਦਾਦ ਦੀ ਮਾਲਕਿਨ ਹਨ ਅਤੇ ਜਨਰਲ ਕੇਟਾਗਿਰੀ ਦੇ ਹਨ⬇️
Tweet media one
8
18
67
@ASurinder88
Advocate Surinder Sukhija
2 years
ਜਦੋਂ ਆਪਣੇ ਹੱਥੀ ਲਾਏ ਬੂਟਿਆਂ ਨੂੰ ਵੱਧਦੇ ਦੇਖਦੇ ਹਾਂ ਤਾ ਮਨ ਬਹੁਤ ਖੁਸ਼ ਹੁੰਦਾ🌳🌳
Tweet media one
Tweet media two
2
3
67
@ASurinder88
Advocate Surinder Sukhija
4 years
ਸਾਡੇ ਲਈ ਬਹੁਤ ਸ਼ਰਮ ਦੀ ਗੱਲ ਹੈ ਸਾਡੇ ਬਜ਼ੁਰਗ ਬੇਅਦਬੀਆਂ, ਕਿਸਾਨ ਮਾਰ ਨੀਤੀਆਂ ਦੇ ਕਰਕੇ ਸਰਕਾਰ ਖਿਲਾਫ ਲੜ ਰਹੇ ਹਨ ਅਤੇ ਨੌਜਵਾਨ ਪੀੜੀ ਸਰਕਾਰੀ ਗਾਇਕਾਂ ਪਿੱਛੇ, ਕਰਤਾਰ ਸਿੰਘ ਸਰਾਬੇ ਦੇ ਵਾਰਿਸ ਸ਼ਾਇਦ ਅਪਣੀ ਜਵਾਨੀ ਦੀ ਕੀਮਤ ਭੁੱਲ ਗਏ ਹਨ ...
Tweet media one
5
8
63
@ASurinder88
Advocate Surinder Sukhija
2 years
@SaffronSunanda ਹੁਣ ਉਹ ਬੋਲਣਗੇ ਜਿੰਨਾਂ ਨੇ ਅੱਜ ਤੱਕ ਕਿਸੇ ਲਈ ਕੁਝ ਕੀਤਾ ਨਹੀਂ
3
2
65
@ASurinder88
Advocate Surinder Sukhija
2 years
ਮਰੇ ਹੋਇਆਂ ਦੀ ਜਾਇਦਾਦ ਵੇਚਣ ਕਰਕੇ ਧਨੌਲੇ ਦੇ 2 ਪਟਵਾਰੀਆਂ ਖ਼ਿਲਾਫ਼ ਮਾਮਲੇ ਦਰਜ... ਪਟਵਾਰੀਓ! ਤੁਸੀਂ ਹੜਤਾਲ ਜਾਰੀ ਰੱਖੋ... ਸਰਕਾਰ ਜੀ! ਤੁਸੀਂ ਪੜਤਾਲ ਜਾਰੀ ਰੱਖੋ... @BhagwantMann
2
8
64
@ASurinder88
Advocate Surinder Sukhija
4 years
ਫ਼ਿਕਰ ਨਾ ਕਰੋ ਪਿਛਲੇ 7 ਸਾਲ ਦੱਸਦੇ ਹਨ ਕਿ ਇਹ ਮੋਦੀ ਨੀਂ ਝੁਕਦਾ, ਪਰ ਪਿਛਲੇ 550 ਸਾਲ ਦੱਸਦੇ ਹਨ ਕਿ ਝੁਕੇ ਕਦੇ ਸਿੰਘ ਵੀ ਨਹੀਂ 💪💪 #FarmersAppealTotalRepeal
1
30
62
@ASurinder88
Advocate Surinder Sukhija
2 years
Tweet media one
11
2
66
@ASurinder88
Advocate Surinder Sukhija
2 years
ਸੁਰੱਖਿਆ ਚੁੱਪ ਕਰਕੇ ਵੀ ਘਟਾਈ ਜਾ ਸਕਦੀ ਸੀ। ਸਕਿਓਰਟੀ ਵਾਪਸ ਲੈਣ ਨੂੰ ਹੀ ਪ੍ਰਾਪਤੀ ਵਜੋਂ ਦਿਖਾਇਆ ਜਾਣਾ ਬਹੁਤ ਮਾੜਾ ਸੀ । ਇਹ ਖਬਰਾਂ ਵੀ ਜ਼ਿੰਮੇਵਾਰ ਨੇ। ਬਹੁਤ ਮਾੜਾ ਹੋਇਆ । ਜਿਓਂਦੀ ਜਾਨ ਨਾਲ ਹਜ਼ਾਰਾਂ ਲੋਕਾਂ ਦੇ ਗਿਲੇ ਸ਼ਿਕਵੇ ਸੀ , ਪਰ ਆਹ ਕੰਮ ਨਹੀਂ ਹੋਣਾ ਚਾਹੀਦਾ ਸੀ। ਅਲਵਿਦਾ ਗੱਭਰੂਆ
Tweet media one
2
8
65
@ASurinder88
Advocate Surinder Sukhija
2 years
Arshdeep Singh dropped a catch in cricket match & he is labelled as Khalistani. Nationalist Sikhs will die in wars for India, they'll lay their life for so called integrity of Nation but just miss one friggin catch & you're labelled as Traitor. Wake up call for Nationalist Sikhs.
Tweet media one
9
19
62
@ASurinder88
Advocate Surinder Sukhija
4 years
ਜ਼ਿੰਦਗੀ ਦੇ ਮੋਢਿਆਂ ਤੇ ਭਾਰ ਹੈ ਮਨੁੱਖਤਾ ਦਾ । ਹੱਡੀਆਂ ਦਾ ਬਾਲਣ ਬਣਾ ਕੇ ਸੇਕੀ ਜ਼ਿੰਦਗੀ ।
Tweet media one
2
12
61
@ASurinder88
Advocate Surinder Sukhija
4 years
ਯਾਦ ਰੱਖਿਓ! ਕੱਲ੍ਹ ਪੰਜਾਬ ਦਾ ਕੋਈ ਸਿਆਸਤਦਾਨ ਤੁਹਾਡੇ ਨਾਲ ਨਹੀਂ ਗਿਆ ਹਰਿਆਣੇ ਦੀਆਂ ਰੋਕਾਂ ਤੋੜਨ।
0
10
58
@ASurinder88
Advocate Surinder Sukhija
2 years
@BhagwantMann *ਕਾਂਸਟੇਬਲ ਭਰਤੀ ਪ੍ਰੀਖਿਆ - ਰੱਦ *ਸਬ ਇੰਸਪੈਕਟਰ ਪ੍ਰੀਖਿਆ - ਰੱਦ *ਨਾਇਬ ਤਹਿਸੀਲਦਾਰ ਪ੍ਰੀਖਿਆ - ਰੱਦ *+2 ਅੰਗਰੇਜੀ ਪ੍ਰੀਖਿਆ - ਰੱਦ *TET ਪ੍ਰੀਖਿਆ - ਰੱਦ *ਪਟਵਾਰੀ ਰਖਣੇ ਸੀ ਉਹ ਚੱਕ ਕੇ ਰਿਟਾਇਰ ਦੋਬਾਰਾ ਭਰਤੀ ਕਰ ਲਏ. 4-5 ਹੋਰ ਨੇ ਜਿਹੜੀਆਂ ਹੁਣ ਯਾਦ ਨਈ ਆਈਆਂ.. ਨੌਕਰੀਆਂ ਤਾਂ ਕੀ ਦੇਣੀਆਂ ਨੇਂ ਖੱਜਲ ਖਵਾਰੀ ਹੋਰ ਪੂਰੀ
14
24
60
@ASurinder88
Advocate Surinder Sukhija
4 years
ਕਿਸਾਨ ਲਹਿਰ ਹੁਣ ਮਹਿਜ਼ ਕਿਸਾਨ ਲਹਿਰ ਨਹੀਂ ਰਹੀ ਬਲਕਿ ਲੋਕ ਲਹਿਰ ਬਣ ਚੁੱਕੀ ਹੈ। ਹਰ ਕੋਈ ਆਖ ਰਿਹਾ ਏ ਇਤਿਹਾਸ ਦੀ ਸਿਰਜਣਾ ਹੋ ਰਹੀ ਏ,ਪਰ ਜਿੱਥੋਂ ਮੈਂ ਵੇਖ ਰਹੇ ਹਾਂ ਮੈਨੂੰ ਲੱਗ ਰਿਹਾ ਇਹ ਇਕ ਨਵੇਂ ਯੁੱਗ ਦੀ ਸਿਰਜਣਾ ਏ...ਮੈਂ ਮਹਿਸੂਸ ਕਰ ਰਹੇ ਹਾਂ ਇਹ ਵਰਤਮਾਨ ਦੀ ਸਿਰਜਣਾ ਏ,ਆਉਣ ਵਾਲੇ ਸੁਨਹਿਰੀ ਭਵਿੱਖ ਦੀ ਸਿਰਜਣਾ ਏ।। #FarmersProtests
Tweet media one
1
17
58
@ASurinder88
Advocate Surinder Sukhija
2 years
@BhagwantMann ਬਹੁਤ ਦਲੇਰੀ ਵਾਲਾ ਫੈਸਲਾ ਮਾਨ ਸਾਹਿਬ ਅਫਸਰ ਨਾਲੇ ਤਾ ਚੋਰ ਨਾਲੇ ਚਤਰਾਈਆਂ ਕਰਦੇ
1
2
59
@ASurinder88
Advocate Surinder Sukhija
4 years
ਕਿੰਨੀ ਕੁ ਜ਼ਮੀਨ ਵਧਾ ਲਵੇਗਾ ਮੂਰਖਾਂ ਇਵੇਂ? ਹਰੇਕ ਪਿੰਡ ਵਿੱਚ ਇਸ ਤਰ੍ਹਾਂ ਦੀ ਮਾਨਸਿਕਤਾ ਵਾਲੇ ਲੋਕ ਹੁੰਦੇ ਹਨ। ਪਿੰਡਾਂ ਵਿੱਚ 90%ਝਗੜੇ ਇਨ੍ਹਾਂ ਹੀ ਲੋਕਾਂ ਕਰਕੇ ਹੁੰਦੇ ਹਨ।
Tweet media one
5
5
54