Ravneet. Profile Banner
Ravneet. Profile
Ravneet.

@ravneetzz

Followers
9,450
Following
181
Media
296
Statuses
2,790
Explore trending content on Musk Viewer
@ravneetzz
Ravneet.
4 years
Respect the Farmers.. Show some gratitude.. #किसान_एकता_जिंदाबाद #BoycottAdaniAmbani
63
369
2K
@ravneetzz
Ravneet.
4 years
ਜੇ ਕਾਨੂੰਨ ਨਾਂ ਬਦਲੇ,ਸਰਕਾਰ ਬਦਲ ਦਿਆਂਗੇ।। #FarmersAreIndia
87
314
1K
@ravneetzz
Ravneet.
4 years
ਫ਼ਾਹਾਂ ਲੈਕੇ ਨਹੀਂ ਮਰਦੇ ਹੱਕ ਲੈਕੇ ਮਰਾਂਗੇ ਇਸ ਵਾਰ #PM_ सुस्त_टोल_मुफ़्त
79
140
1K
@ravneetzz
Ravneet.
3 years
Every food recipe has at least one ingredient which i don't have in my home.🚶‍♀️
17
238
772
@ravneetzz
Ravneet.
4 years
ਖੁਦ ਲਈ ਤਾਂ ਮਰ ਜਾਵਾਂ ਮੈਂ,ਮਾਂ ਬਾਪ ਲਈ ਜਿਉਣਾ ਏ🤍
45
48
547
@ravneetzz
Ravneet.
4 years
ਝੰਡੇ ਚੱਕਦੇ,ਲੰਗਰ ਪੱਕਦੇ,ਕਿਤੇ ਨਾ ਅੱਕਦੇ,ਸਿਜਦੇ ਕੌਮ ਰੰਗ ਵਰੰਗੀ ਨੂੰ....! #WorldSupportIndianFarmers
18
155
512
@ravneetzz
Ravneet.
4 years
।।ਹਾਕਮ ਕੋ ਏਕ ਚਿੱਠੀ ਲਿਖੋ।। ।।ਉਸ ਮੇਂ ਲਿਖਨਾ ਲਾਹਨਤ ਹੈ।। #Boycott_JioSaavn
18
77
519
@ravneetzz
Ravneet.
4 years
ਕਿੱਕਰਾਂ ਵੇ ਕੰਡਿਆਲਿਆ!ਉਤੋਂ ਚੜਿਆ ਪੋਹ, ਹੱਕ ਜਿੰਨਾਂ ਦੇ ਆਪਣੇ ,ਆਪ ਲੈਣਗੇ ਖੋਹ। #ModiSellingFarmers
19
103
505
@ravneetzz
Ravneet.
4 years
Baki saare maade kam ik paase..kde munde nu apna best frnd na bnayeo👈🏻😌
131
13
489
@ravneetzz
Ravneet.
4 years
ਸਾਲ ਈ ਨਵਾਂ,ਬੰਦੇ ਉਹੀ ਆ।
57
29
481
@ravneetzz
Ravneet.
3 years
Tweet media one
31
86
436
@ravneetzz
Ravneet.
4 years
Once upon a time... there was humanity. #FencingLikeChinaPak
20
320
463
@ravneetzz
Ravneet.
3 years
Boys with good humour are obscure..they will confess their feelings and boom u don't know he was serious or it was a joke.
19
113
428
@ravneetzz
Ravneet.
3 years
Everytime I scroll, another person gets a soulmate.
16
108
435
@ravneetzz
Ravneet.
3 years
Are you single? No, I'm Album🚶🏿‍♀️
184
30
448
@ravneetzz
Ravneet.
4 years
ਹੈਗੀ ਆ ਜੇ ਹਿੰਮਤ ਤਾਂ ਚੱਕ ਨੀ ਹਕੂਮਤੇ,ਤੇਰੀ ਹਿੱਕ ਉੱਤੇ ਪੈਰ ਦਿੱਤਾ ਰੱਖ ਨੀ #FarmersAppealTotalRepeal
15
147
416
@ravneetzz
Ravneet.
4 years
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਰੂੰ #DafaKaroJioNu #HumanRights4farmers
28
58
406
@ravneetzz
Ravneet.
4 years
ਕਿਰਸਾਨੀ ਜਿੰਦਾਬਾਦ🌾
Tweet media one
39
58
411
@ravneetzz
Ravneet.
4 years
ਰਾਹਾਂ ਦੇ ਰਾਹੀਆਂ ਨਾਲ ਕਾਹਦੇ ਇਕਰਾਰ ਹੁੰਦੇ ਨੇ ਮੋਦੀ ਵਰਗੇ ਦੁਨੀਆਂ ਤੇ ਭਾਰ ਹੁੰਦੇ ਨੇ #IndiaSupportsChakkaJaam
19
152
398
@ravneetzz
Ravneet.
4 years
ਤਿੰਨੋਂ ਕਨੂੰਨ ਚੂਰੋਂ ਚੂਰ,ਸੋਧਾਂ-ਸੂਧਾ ਨਹੀਂ ਮਨਜ਼ੂਰ। #ReleaseDetainedFarmers
8
161
396
@ravneetzz
Ravneet.
4 years
🇺🇲:oh Really...!! 🇮🇳:A ki kehn deya behn deya yaara!!
56
26
389
@ravneetzz
Ravneet.
4 years
ਮੈਂ ਡਰਦੀ ਕੋਲ ਨੀ ਖੜਦੀ,ਮੇਰਾ ਮੇਲ ਕੀ ਉਹਦੇ ਨਾਲ🥺
27
11
386
@ravneetzz
Ravneet.
4 years
ਹਰ ਵਾਰ ਸਰਕਾਰਾਂ ਬਦਲੀਦੀਆਂ ਇਸ ਵਾਰ ਹਾਲਾਤ ਬਦਲਾਂਗੇ। #SupportPeacefulTractorParade
20
151
376
@ravneetzz
Ravneet.
4 years
ਦਿੱਲੀ ਦੀਆਂ ਰਾਹਾਂ ਤੇ ਸਜਾਈਆਂ ਪੱਗਾਂ ਦਾ ਤਾਂ ਰੋਹਬ ਹੀ ਵੱਖਰਾ ਆ⛳ #KisanProtest #FarmersProtest #TakeBackFarmBills
Tweet media one
15
50
365
@ravneetzz
Ravneet.
4 years
ਅਕਾਲ ਹੀ ਅਕਾਲ ਹੈ... #NIAusedAgainstFarmers
10
106
371
@ravneetzz
Ravneet.
4 years
ਹੁੰਦੀਆਂ ਨੇ ਗੱਲਾਂ,ਗੱਲਾਂ ਹੋਣ ਵੀ ਕਿਉਂ ਨਾ
20
11
376
@ravneetzz
Ravneet.
4 years
।।ਜਦ ਜਿੱਤਕੇ ਗਏ ਲੋਕੀ ਇਤਿਹਾਸ ਕਹਿਣਗੇ ਸਾਡੀ ਗੂੰਝ ਨਾਲ ਜੈਕਾਰਿਆਂ ਦੇ ਕਿਲੇ ਢਹਿਣੇ।। #GodiMediaAgainstFarmers
18
115
368
@ravneetzz
Ravneet.
4 years
ਯੋਧੇ ਬਣ ਨਿੱਤਰਾਂਗੇ ਹੁਣ।। #शहीद_जवान_शहीद_किसान
15
120
356
@ravneetzz
Ravneet.
4 years
ਕਹਿ ਕਹਿ ਕੇ ਬਦਲੇ ਲੈਂਦਾ,ਮੈਨੂੰ ਪੰਜਾਬ ਕਹਿੰਦੇ ਆ #FarmLawsOnlyFlaws
8
114
357
@ravneetzz
Ravneet.
4 years
Brown boys be like we don't show off and at the same time:
Tweet media one
29
21
353
@ravneetzz
Ravneet.
4 years
ਜੋ ਸਾਡੇ ਹੱਕਾਂ ਦੀ ਗੱਲ ਕਰੋ,ਅਸੀਂ ਉਹਦੇ ਨਾਲ ਆ। #SpeakUpForNodeep
8
130
347
@ravneetzz
Ravneet.
4 years
ਜੋ ਸੱਚ ਲੋਕੋਵੇ ਉਹ ਅਸਲ ਅੱਤਵਾਦੀ ਹੈ।। #FencingLikeChinaPak
14
164
338
@ravneetzz
Ravneet.
4 years
ਮੈਨੂੰ ਸੂਹੇ ਸੂਹੇ ਲੱਗੀ ਜਾਂਦੇ ਰੰਗ ਸਾਰੇ 🥀
32
14
343
@ravneetzz
Ravneet.
4 years
ਜਵਾਨੀ 'ਚ ਸ਼ਹੀਦ ਹੋਣ ਵਾਲੇ ਸਦਾ ਜਵਾਨ ਰਹਿੰਦੇ।। #JusticeForNavreet
11
111
334
@ravneetzz
Ravneet.
3 years
Stalking is okay till..you start judging me.
8
84
314
@ravneetzz
Ravneet.
4 years
ਤੂੰ ਆਪਣੀਆਂ ਗੱਲਾਂ ਤੋਂ ਆਪ ਉਝੜੇਗੀ ਸਰਕਾਰੇ.. ਇਹ ਸਾਡੇ ਕੀਤੇ ਉਝਾੜੇ ਨਹੀਂ #FarmersDyingModiEnjoying
14
108
347
@ravneetzz
Ravneet.
4 years
ਡੱਟਕੇ ਹੱਕ ਸੱਚ ਦੇ ਲਾਉਂਦੇ ਨਾਰੇ,ਮਾਰੂ ਕਿਰਸਾਨੀ ਬਿੱਲ ਵਾਪਸ ਲੈ ਸਰਕਾਰੇ..! #TractorMarchDelhi
14
144
334
@ravneetzz
Ravneet.
4 years
ਉੱਤੋਂ ਕੋਰਾ ਵਰਦਾ,ਮੋਦੀ ਦਾ ਭੋਰੇ ਬਿਨਾ ਨਹੀਂ ਸਰਦਾ:) #RepealThreeFarmActs
17
100
340
@ravneetzz
Ravneet.
3 years
"vote kidr pouni?" ~ "jidar kaho jidar kaho"
83
20
332
@ravneetzz
Ravneet.
4 years
ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹਿ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ #ਨਿਸਚੈ_ਕਰਿ_ਅਪੁਨੀ_ਜੀਤ_ਕਰੋ
14
123
336
@ravneetzz
Ravneet.
4 years
ਵੱਟਾਂ ਤੋਂ ਹੱਕਾਂ ਤੱਕ,ਹਰ ਥਾਂ ਅੜਾਂਗੇ। #IndianFarmersHumanRights
10
128
329
@ravneetzz
Ravneet.
3 years
Not me slapping younger siblings to get rid of random angerness.🌝
5
111
289
@ravneetzz
Ravneet.
4 years
Do you ask for SC or are you normal?
50
15
306
@ravneetzz
Ravneet.
3 years
Maturity is when you realise resharing birthday stories is non essential.
11
66
285
@ravneetzz
Ravneet.
3 years
Naam jasmine te smell khatti lassi wargi👩‍🦯
77
19
318
@ravneetzz
Ravneet.
4 years
।।ਕਿਸਾਨੀ ਕਿੱਦਾਂ ਕਰੀਦੀ ਆ ਸਾਨੂੰ ਪਤਾ ਆ ਤੇ ਗਮਲਿਆਂ ਨੂੰ ਪਾਣੀ ਪਾਉਣ ਵਾਲੇ ਸਾਨੂੰ ਨਾ ਸਮਝਾਉਣ।। #SpeakUpForFarmers
18
47
309
@ravneetzz
Ravneet.
4 years
ਪੰਜਾਬ ਚ ਕਰੋਨਾ ਜਿਆਦਾ ਕਿਉਂ ਨੀ ਫੈਲਿਆ?? ਕਿਉਂਕਿ ਇਥੇ ਹੱਥ ਮਿਲਾਓਣ ਨਾਲੋਂ ਲੱਤਾਂ ਖਿੱਚਣ ਦੀ ਜਿਆਦਾ ਆਦਤ ਹੈ.. ਉ ਗੱਲ ਆ ਇੱਕ:)
18
37
302
@ravneetzz
Ravneet.
4 years
ਐਦੂੰ ਪਹਿਲਾਂ ਰਾਜ ਭਵਨਾਂ 'ਚ ਸਾਗ ਰਿੱਜਣ ਲੱਗਜੇ, ਖੇਤੀਬਾੜੀ ਕਾਨੂੰਨ ਰੱਦ ਕਰਦੇ ਮੋਦੀਆ... #FarmersDoneWithModiJumlas
12
105
308
@ravneetzz
Ravneet.
4 years
ਗੱਲ ਕਰਕੇ ਫਿਰ ਗੱਲ ਤੋਂ ਨੀਂ ਮੁਕਰੀਦਾ, ਯਾਰ ਬਨਾਕੇ ਗੈਰਾਂ ਵੱਲ ਨੀਂ ਤੱਕੀਦਾ❤
18
19
307
@ravneetzz
Ravneet.
4 years
Why chamkila's song have double meaning!!?😭😭
54
17
301
@ravneetzz
Ravneet.
4 years
ਤਸਵੀਰ ਤੋਂ ਹਕੀਕਤ ਤੱਕ ਦਾ ਸਫ਼ਰ ਕਰਨਾ ਆਪਾ। #ਖੜਾਂਗੇ_ਅੜਾਂਗੇ_ਲੜਾਂਗੇ_ਜਿੱਤਾਂਗੇ #FarmersStandingFirm
Tweet media one
9
115
295
@ravneetzz
Ravneet.
3 years
Underrated opinion: Most of us don't know how to respond to compliments.
7
65
273
@ravneetzz
Ravneet.
4 years
ਮੱਚ ਜਾਣੇ ਤੇਰੇ ਕਾਲੇ ਕਨੂੰਨ, ਹਜੇ ਸਾਡੀ ਨਸਲ ਹਰੀ ਏ #ModiRepealFarmActs
12
142
295
@ravneetzz
Ravneet.
4 years
ਕਦੇ ਹੰਝੂਆਂ ਦੀ ਬਾਰਿਸ਼ ਨਾਲ ਆਇਆ ਹੈ ਨਾ ਆਉਣਾ ਹੈ ਜਦੋਂ ਵੀ ਇਨਕਲਾਬ ਆਇਆ,ਉਡਾਉਦਾ ਗਰਦ ਆਏਗਾ #WeUnitedForFarmers
8
49
302
@ravneetzz
Ravneet.
4 years
70ਰਾਂ ਸਾਲਾਂ ਦੇ ਮੋਦੀ ਨੂੰ,ਸ਼ੁਦਾਈ-ਸ਼ੁਦਾਈ ਕਹਿੰਦੀ ਦੁਨੀਆਂ:) #RepealFarmActsToday
21
112
275
@ravneetzz
Ravneet.
3 years
Ok. Miss me..🚶‍♀️
125
22
283
@ravneetzz
Ravneet.
4 years
ਲੋਹੜੀ ਤੇ ਸਿਆਲ ਕਿਸਾਨਾਂ ਦੀ ਜਿੱਤ ਨਾਲ #Revoke3FarmActs
9
100
269
@ravneetzz
Ravneet.
4 years
ਕਲਮਾਂ ਡਿੱਗ ਪੈਂਦੀਆਂ ਬਾਜਾਂ ਵਾਲਿਆਂ,ਚਿਣਿਆ ਵੇਖਕੇ ਨੀਹਾਂ ਚ ਪਰਿਵਾਰ ਤੇਰੇ। #NewYearWithFarmers
7
103
266
@ravneetzz
Ravneet.
4 years
ਤੱਕ ਕੇ ਕਦੇ ਲਿਆ ਕਰ ਹੱਸ ਚਲ ਛੱਡ,ਹੋਰ ਦੱਸ🌝
25
18
272
@ravneetzz
Ravneet.
4 years
ਨਿਤ ਪੀੜ ਦੂਣੀ ਹੁੰਦੀ ਆ ਕਿਸਾਨੀ ਵਾਲੇ ਸੱਲ ਦੀ #MSPLawForAllCrops
8
79
256
@ravneetzz
Ravneet.
4 years
ਕਦੇ ਅਸੀ ਵੀ ਟਰਾਲੀਆਂ ਦੇ ਪਿੱਛੇ ਲਿਖਿਆ ਸੀ ਮੇਰਾ ਭਾਰਤ ਮਹਾਨ...ਕਰਲੋ ਵਿਰੋਧ ਚੰਗੀ ਗੱਲ ਆ ਸ਼ਾਇਦ ਬੱਚ ਜੇ ਕਿਸਾਨ #FarmersDyingModiEnjoying
7
80
265
@ravneetzz
Ravneet.
3 years
I was integration but he was interested in differentiation.
5
69
227
@ravneetzz
Ravneet.
4 years
Crush ਜਿਹਾ ਹੋ ਗਿਆ ਲੱਗਦਾ ਏ 😌♥️
40
4
261
@ravneetzz
Ravneet.
3 years
Just wanna ask..Nimrat Khaira vich ki simple aa...makeup A to Z oh krdi aa..hair cut ohne krvaayea hunda aa.. height v odi 5'3 aa..dikhda ki aa ode ch khaas.!?
114
16
253
@ravneetzz
Ravneet.
4 years
।।ਜਿੱਤਣਾ ਚਾਹੁੰਦੇ ਦੇਖੀ ਇੱਕ ਦਿਨ ਜਿੱਤ ਜਾਣਾ, ਪੜਦੇ ਆਏ ਇਤਿਹਾਸ ਤੇ ਇੱਕ ਦਿਨ ਲਿਖ ਜਾਣਾ।। #FacebookJioAgainstFarmers
11
55
253
@ravneetzz
Ravneet.
4 years
ਗੁਰਬਾਣੀ ਆਪਣੇ ਆਪ ਵਿੱਚ ਸੰਪੂਰਨ ਆ,ਤੁਕਾਂ ਨਾਲ ਛੇੜ ਛਾੜ ਕਰਕੇ ਬੇਅਦਬੀ ਨਾ ਕਰਿਆ ਕਰੋ।
13
28
250
@ravneetzz
Ravneet.
4 years
ਕਿਉਂ ਕਿਸਾਨ ਭੁਗਤੇ ਹਰਜਾਣਾ ਸਰਕਾਰ ਦੀ ਅਣਗਹਿਲੀ ਦਾ #नरेंद्र_तोमर_इस्तीफा_दो
16
33
258
@ravneetzz
Ravneet.
3 years
Wanna impress me? Better you don't make efforts for it
6
74
223
@ravneetzz
Ravneet.
3 years
O ja yr...
118
12
258
@ravneetzz
Ravneet.
4 years
ਮੈਂ ਸੰਗਦੀ ਸੰਗਦੀ ਵੇ !! Pizza ਖਾਣ ਨੂੰ ਮੰਗਦੀ ਵੇ !!😬😌
34
2
248
@ravneetzz
Ravneet.
4 years
ਆਖੇ ਤਾਂ ਮੈਂ ਗੁੱਤ 'ਚ ਲਾਹੋਰ ਗੁੰਦ ਲਾਂ..ਜੇ ਤੂੰ ਆਖੇ ਤਾਂ🌸
14
13
240
@ravneetzz
Ravneet.
3 years
ਸੁਣ-ਸੁਣ ਰੌਂਗਟੇਂ ਖੜ੍ਹਦੇ,ਜਦ 1984 ਦੀ ਗੱਲ ਚੱਲੇ.. #Unforgivable1984
Tweet media one
10
85
246
@ravneetzz
Ravneet.
4 years
ਬਾਗੀਆਂ ਦੇ ਕਿੱਸੇ ਸੁਨ ਸੁਨ ਵੱਡੇ ਹੋਏ ਆ,ਕਿਵੇਂ ਛੱਡੀਏ ਜ਼ਮੀਨ ਤੇ ਇਮਾਮ ਨੂੰ। #ModiRepealFarmActs
7
114
243
@ravneetzz
Ravneet.
4 years
ਸਾਰਾ ਦਿਨ ਕਰਦਾ ਬਕਵਾਸ ਸੀ ਉਹ, ਛਿੱਤਰ ਖਾਕੇ ਆਉਂਦਾ ਰਾਸ ਸੀ ਉਹ🙂
13
13
242
@ravneetzz
Ravneet.
4 years
ਪਿਆਰ ਹੈ ਤਾਂ ਇਜ਼ਹਾਰ ਕਰ ਐਵੇਂ ਨਾ ਸਮਾਂ ਬਰਬਾਦ ਕਰ
15
12
243
@ravneetzz
Ravneet.
4 years
ਰੱਬਾ ਚੱਕਲਾ ਮੋਦੀ ਨੂੰ,ਅਸੀਂ ਤਾਂ ਤੇਰੇ ਆਪਣੇ ਆ..ਜਦੋਂ ਕਹੇਗਾ ਆਜਾਗੇ:) #MazdoorKisanEktaDiwas
22
65
237
@ravneetzz
Ravneet.
4 years
If u read mf as magnetic field...u r innocent🥰
19
15
231
@ravneetzz
Ravneet.
3 years
I'm hard to love.
65
12
240
@ravneetzz
Ravneet.
4 years
ਬਾਰੀ ਬਰਸੀ ਖੱਟਣ ਗਿਆ ਸੀ, ਖੱਟਕੇ ਲਿਆਂਦਾ ਅਖਰੋਟ ਉਹ ਕੁੱਤਾ ਹੋਉ ਜਿਹੜਾ ਪਾਵੇ BJP ਨੂੰ ਵੋਟ:)) #GodiMediaAntiFarmer
23
92
240
@ravneetzz
Ravneet.
4 years
ਮਸ਼ਹੂਰ ਤਾਂ ਹਰ ਕੋਈ ਹੋ ਜਾਂਦਾ ਵਿਰਲਾ ਹੀ ਮਹਾਨ ਹੁੰਦਾ। #HitlerModiAgainstFarmers
10
111
235
@ravneetzz
Ravneet.
4 years
ਦੁਆਵਾਂ..ਉਹਨਾਂ ਲਈ ਜੋ ਬਦਲਾਵ ਦੀ ਆਸ ਲਈ ਘਰੋਂ ਨਿਕਲੋ ਸੀ ਤੇ ਵਾਪਿਸ ਘਰ ਨਹੀਂ ਪਰਤੇ। #BoycottBJP_4Farmers
8
80
225
@ravneetzz
Ravneet.
3 years
If you aren't satisfied with your nose, have a look at this guy.
Tweet media one
14
58
216
@ravneetzz
Ravneet.
4 years
।।ਤੇਰਾ ਬਿਨਾ ਊਣਾ,ਤੇਰੇ ਨਾਲ ਦੂਣਾ, ਜਿਵੇਂ ਹੌਂਸਲਾਂ ਮੌਕੇ ਤੇ ਹਥਿਆਰ ਦਾ।।
13
11
233
@ravneetzz
Ravneet.
4 years
ਅੰਮ੍ਰਿਤਸਰ 'ਚ ਕਾਹਲੋਂ ਬੱਸਾਂ ਦੀ ਰਫ਼ਤਾਰ ਤੇ ਭਾਰਤ 'ਚ ਮੋਦੀ ਦੀ ਸਰਕਾਰ,ਦੋਵਾਂ ਦਾ ਕੋਈ ਭਰੋਸਾ ਨਹੀਂ #NoFarmers_NoFood
19
54
224
@ravneetzz
Ravneet.
4 years
ਚੰਗੇ ਜਰਨੈਲ ਸਿਖਾਉਂਦੇ, ਜਿੱਤਣ ਦੇ ਢੰਗਾਂ ਨੂੰ, ਏਕਾ ਤੇ ਸਬਰ ਜਿਤਾਉਂਦਾ ਮਿੱਤਰੋ ਵੀ ਜੰਗਾਂ ਨੂੰ #KisanoKiMaanoDushyant
4
109
226
@ravneetzz
Ravneet.
4 years
Sabji khaayeo gobi di Makaan jayeo modi di #FarmersAppealTotalRepeal
25
78
227
@ravneetzz
Ravneet.
4 years
To those to whom his absence was bothering.. #FarmActsAreUnconstitutional
Tweet media one
2
56
231
@ravneetzz
Ravneet.
4 years
ਜਲਦ ਆਉਗੀ ਬਹਾਰਾਂ ਦੀ ਰੁੱਤ,ਅਜੇ ਤਾਂ ਚਲ ਰਹੀਂ ਸਰਕਾਰਾਂ ਦੀ ਰੁੱਤ..! #HitlerModiAgainstFarmers
7
114
221
@ravneetzz
Ravneet.
3 years
Fuck "how it started vs how it's going" Nothing just fuck it.
2
58
202
@ravneetzz
Ravneet.
4 years
ਹਿੱਕ ਜ਼ਾਲਮ ਸਰਕਾਰਾਂ ਅੱਗੇ ਤਣੀ ਪਈ ਏ,ਬਾਪੂ ਫ਼ਿਕਰ ਨਾ ਕਰ ਗੱਲ ਬਣੀ ਪਈ ਏ। #FarmersFightUntilWin
9
94
218
@ravneetzz
Ravneet.
4 years
।।ਪਿੰਡਾਂ ਵਾਲੇ ਆਂ ਤਾਂ ਗੱਲ ਪਿੰਡਾਂ ਵਾਲੀ ਐ ਗੱਲ business ਦੀ ਨੀ ਗੱਲ ਹਿੰਡਾਂ ਵਾਲੀ ਐ।। #ModiStopIgnoringFarmers
9
105
219
@ravneetzz
Ravneet.
4 years
ਯਾਰਾ,ਯਾਰ ਬਨਾਕੇ ਫਿਰ ਯਾਰ ਨੂੰ ਨੀ ਭੰਡੀ ਦਾ 🤝🏻
12
13
221
@ravneetzz
Ravneet.
4 years
ਔਖਾ ਉਠਿਆ..ਸੌਖਾ ਨਹੀਂ ਦਬਦਾ..ਜੀਵੇ ਪੰਜਾਬ #DPstopIntimidatingFarmers
7
65
215
@ravneetzz
Ravneet.
4 years
ਜੋ ਸਾਡੇ ਹੱਕਾਂ ਦੀ ਗੱਲ ਕਰੋ,ਅਸੀਂ ਉਹਦੇ ਨਾਲ ਆ। #राकेश_टिकैत_किसानों_की_आवाज_है
5
82
222
@ravneetzz
Ravneet.
4 years
।।ਦਰਦ ਬਾਝ ਨਹੀਂ ਸੀਨੇ ਵਿਚ ਛੇਕ ਪੈਂਦੇ, ਛੇਕ ਬਾਝ ਨਹੀਂ ਮੋਤੀ ਪਰੋਏ ਜਾਂਦੇ।। ਚੜੵਦੀਕਲਾ #SupremeCourtStand4Farmers
7
50
216
@ravneetzz
Ravneet.
4 years
ਮਲਾਈ,ਮਲਾਈ,ਮਲਾਈ.. ਜਿਹੜਾ B.J.P. ਨੂੰ ਵੋਟ ਪਾਵੇ.. ਉਹ ਸਬ ਤੋਂ ਵੱਡਾ ਸ਼ੁਦਾਈ:) #NoVoteToBJP
16
70
215
@ravneetzz
Ravneet.
4 years
ਆਮ ਬੰਦੇ ਤੇ ਸਰਕਾਰ ਦੀ ਪੁਰਾਣੀ ਕਹਾਣੀ ਏ,ਤਾਹੀਉਂ ਸੰਘਰਸ਼ ਜਾਰੀ ਏ। #IndiaBeingSilenced
7
61
217
@ravneetzz
Ravneet.
4 years
ਛਾਂਵੇਂ ਬਹਿਕੇ ਪਰਛਾਵੇਂ ਬਾਰੇ ਲਿਖਣਾ.. ਠੀਕ ਉਂਝ ਹੀ ਹੈ ਰਾਜਨੀਤੀ 'ਚ ਬਹਿਕੇ ਖੇਤੀ ਬਾਰੇ ਲਿਖਣਾ #RememberSirChhotuRamInModiEra
9
95
217
@ravneetzz
Ravneet.
4 years
ਤਲਵੇ ਚਟਨੇ ਅਮੀਰਾਂ ਦੇ,ਕੰਮ ਮਰੀਆਂ ਜ਼ਮੀਰਾਂ ਦੇ #ModiIgnoringFarmersDeaths
11
105
206
@ravneetzz
Ravneet.
3 years
If we don't talk again, remember that your secrets are safe with me.
5
45
189