ptcnews Profile Banner
ਪੀਟੀਸੀ ਨਿਊਜ਼ | PTC News Profile
ਪੀਟੀਸੀ ਨਿਊਜ਼ | PTC News

@ptcnews

Followers
98K
Following
219
Statuses
161K

Official Twitter account of PTC NEWS, the leading Punjabi News channel, a source of all news related to Punjab and Punjabiyat worldwide.

Mohali, India
Joined September 2012
Don't wanna be here? Send us removal request.
@ptcnews
ਪੀਟੀਸੀ ਨਿਊਜ਼ | PTC News
1 hour
ਜਾਇਦਾਦ ਪਿੱਛੇ ਪੋਤੇ ਨੇ ਅਰਬਪਤੀ ਦਾਦੇ ਦਾ ਬੇਰਹਿਮੀ ਨਾਲ ਕੀਤਾ ਕਤਲ #Hyderabad #MurderNews #PunjabiNews #PTCNews #LatestNews
0
1
1
@ptcnews
ਪੀਟੀਸੀ ਨਿਊਜ਼ | PTC News
2 hours
ਬੀਜਾਪੁਰ ਦੇ ਨੈਸ਼ਨਲ ਪਾਰਕ ਇਲਾਕੇ ਵਿੱਚ ਹੋਇਆ ਐਨਕਾਊਂਟਰ; 31 ਨਕਸਲੀ ਢੇਰ #chattisgarh #PunjabiNews #PunjabNews #PTCNews #LatestNews #naxalitesKilled
0
1
1
@ptcnews
ਪੀਟੀਸੀ ਨਿਊਜ਼ | PTC News
3 hours
ਤੀਜੀ ਵਾਰ ਬਦਲਿਆ ਪੰਜਾਬ ਕੈਬਨਿਟ ਮੀਟਿੰਗ ਦਾ ਸਮਾਂ #PunjabNews #PTCNews #LatestNews #PunjabCabinetMeeting #CMBhagwantMann
Tweet media one
0
0
1
@ptcnews
ਪੀਟੀਸੀ ਨਿਊਜ਼ | PTC News
4 hours
ਤਰਨਤਾਰਨ ਦੇ ਪਿੰਡ ਸਭਰਾ ’ਚ ਵਾਪਰਿਆ ਵੱਡਾ ਹਾਦਸਾ ਅਖੰਡ ਪਾਠ ਦੇ ਭੋਗ ਮੌਕੇ ਘਰ ਦੀ ਡਿੱਗੀ ਛੱਤ #TarntaranNews #PunjabiNews #PTCNews #LatestNews #Accident
Tweet media one
0
1
1
@ptcnews
ਪੀਟੀਸੀ ਨਿਊਜ਼ | PTC News
5 hours
ਨਸ਼ੇ ਨੇ ਉਜਾੜਿਆ ਇੱਕ ਹੋਰ ਘਰ ਮੋਗਾ ਦੇ ਪਿੰਡ ਰੌਲੀ ’ਚ ਨਸ਼ੇ ਕਾਰਨ ਨੌਜਵਾਨ ਦੀ ਮੌਤ #Tarntaran #PunjabiNews #PTCNews #LatestNews #PunjabiYouth
Tweet media one
0
1
2
@ptcnews
ਪੀਟੀਸੀ ਨਿਊਜ਼ | PTC News
6 hours
ਸ਼ਰਧਾ ਵਾਕਰ ਦੇ ਪਿਤਾ ਦੀ ਹੋਈ ਮੌਤ, ਆਪਣੀ ਧੀ ਦੇ ਅੰਤਿਮ ਸੰਸਕਾਰ ਦੀ ਕਰ ਰਹੇ ਸੀ ਉਡੀਕ #shraddhawalkerfather #PunjabiNews #PunjabNews #PTCNews #LatestNews #FatherDeath
0
0
1
@ptcnews
ਪੀਟੀਸੀ ਨਿਊਜ਼ | PTC News
1 day
ਆਮ ਆਦਮੀ ਪਾਰਟੀ ਦੇ ਜੇਲ੍ਹ ਜਾਣ ਵਾਲੇ ਆਗੂਆਂ ਨੂੰ ਕਰਾਰੀ ਦਾ ਕਰਨਾ ਪਿਆ ਸਾਹਮਣੇ, ਕੇਜਰੀਵਾਲ, ਸਿਸੋਦੀਆ ਵੀ ਲਿਸਟ ’ਚ ਸ਼ਾਮਲ #AamAadmiParty #PunjabNews #PTCNews #LatestNews #CongressParty
0
1
1
@ptcnews
ਪੀਟੀਸੀ ਨਿਊਜ਼ | PTC News
1 day
ਦਿੱਲੀ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਹਾਰ 'ਤੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ #delhielectionsresult2025 #SukhbirSinghBadal #PunjabiNews #PTCNews #LatestNews #AamAadmiParty
0
1
2
@ptcnews
ਪੀਟੀਸੀ ਨਿਊਜ਼ | PTC News
1 day
ਦਿੱਲੀ ’ਚ ਭਾਜਪਾ ਦਾ ਬਨਵਾਸ ਹੋਇਆ ਖ਼ਤਮ ! ਜਾਣੋ ਬੀਜੇਪੀ ਦੇ ਜਿੱਤ ਦੇ 10 ਵੱਡੇ ਕਾਰਨ #delhielectionsresult2025 #BJP #CongressParty #LotusbloomsinDelhi #DelhiResult
0
1
4
@ptcnews
ਪੀਟੀਸੀ ਨਿਊਜ਼ | PTC News
1 day
ਦਿੱਲੀ ਵਿਧਾਨਸਭਾ ਚੋਣ ਨਤੀਜੇ ਬੀਜੇਪੀ ਨੂੰ ਮਿਲੀ ਪਹਿਲੀ ਜਿੱਤ #delhividhansabhaelection2025 #DelhiElection2025 #DelhiElectionResults #PunjabiNews #PTCNews #LatestNews #BJP #AamAadmiParty #CongressParty
0
1
2
@ptcnews
ਪੀਟੀਸੀ ਨਿਊਜ਼ | PTC News
1 day
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ 7:30 ਵਜੇ ਜਾਣਗੇ ਬੀਜੇਪੀ ਦਫਤਰ #delhividhansabhaelection2025 #DelhiElection2025 #DelhiElectionResults #PunjabiNews #PTCNews #LatestNews #BJP #AamAadmiParty #CongressParty
Tweet media one
0
1
3
@ptcnews
ਪੀਟੀਸੀ ਨਿਊਜ਼ | PTC News
1 day
ਦਿੱਲੀ ਚੋਣਾਂ ’ਚ ਕਾਂਗਰਸ ਦਾ ਨਿਕਲਿਆ ਦੀਵਾਲਾ #CongressParty #delhividhansabhaelection2025 #DelhiElection2025 #DelhiElectionResults #PunjabiNews #PTCNews #LatestNews #BJP #AamAadmiParty #CongressParty
Tweet media one
0
0
2
@ptcnews
ਪੀਟੀਸੀ ਨਿਊਜ਼ | PTC News
1 day
ਰੁਝਾਨਾਂ ਵਿੱਚ ਕਰੀਬੀ ਮੁਕਾਬਲਾ, ਭਾਜਪਾ 41 ਸੀਟਾਂ 'ਤੇ ਅੱਗੇ ਅਤੇ 'ਆਪ' 29 ਸੀਟਾਂ 'ਤੇ ਅੱਗੇ, ਕਾਂਗਰਸ ਦੇ ਹੱਥ ਖਾਲੀ #delhividhansabhaelection2025 #DelhiElection2025 #DelhiElectionResults #PunjabiNews #PTCNews #LatestNews #BJP #AamAadmiParty #CongressParty
0
0
1
@ptcnews
ਪੀਟੀਸੀ ਨਿਊਜ਼ | PTC News
1 day
ਨਵੀਂ ਦਿੱਲੀ ਸੀਟ ਤੋਂ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਹੋਏ ਅੱਗੇ #ArvindKejriwal #delhividhansabhaelection2025 #DelhiElection2025 #DelhiElectionResults #PunjabiNews #PTCNews #LatestNews #BJP #AamAadmiParty #CongressParty
Tweet media one
0
0
1
@ptcnews
ਪੀਟੀਸੀ ਨਿਊਜ਼ | PTC News
1 day
ਨਵੀਂ ਦਿੱਲੀ ਸੀਟ ਤੋਂ ਅਰਵਿੰਦ ਕੇਜਰੀਵਾਲ ਪਿੱਛੇ #delhividhansabhaelection2025 #DelhiElection2025 #DelhiElectionResults #PunjabiNews #PTCNews #LatestNews #BJP #AamAadmiParty #CongressParty
Tweet media one
0
0
1
@ptcnews
ਪੀਟੀਸੀ ਨਿਊਜ਼ | PTC News
1 day
ਚੋਣ ਕਮਿਸ਼ਨ ਦੇ ਅੰਕੜਿਆਂ ’ਚ ਬੀਜੇਪੀ ਅੱਗੇ #electioncommission #delhividhansabhaelection2025 #DelhiElection2025 #DelhiElectionResults #PunjabiNews #PTCNews #LatestNews #BJP #AamAadmiParty #CongressParty
Tweet media one
0
0
1
@ptcnews
ਪੀਟੀਸੀ ਨਿਊਜ਼ | PTC News
2 days
ਨਵੀਂ ਦਿੱਲੀ ਸੀਟ ਤੋਂ ਅਰਵਿੰਦ ਕੇਜਰੀਵਾਲ ਪਿੱਛੇ ਕੇਜਰੀਵਾਲ ਡੇਢ ਹਜ਼ਾਰ ਵੋਟਾਂ ਤੋਂ ਪਿੱਛੇ #delhividhansabhaelection2025 #DelhiElection2025 #DelhiElectionResults #PunjabiNews #PTCNews #LatestNews #BJP #AamAadmiParty #CongressParty #ArvindKejriwal
Tweet media one
0
0
1
@ptcnews
ਪੀਟੀਸੀ ਨਿਊਜ਼ | PTC News
2 days
ਸ਼ੁਰੂਆਤੀ ਰੁਝਾਨਾਂ ’ਚ ਭਾਜਪਾ ਨੂੰ ਮਿਲਿਆ ਬਹੁਮਤ #delhividhansabhaelection2025 #DelhiElection2025 #DelhiElectionResults #PunjabiNews #PTCNews #LatestNews #BJP #AamAadmiParty #CongressParty
Tweet media one
0
0
1
@ptcnews
ਪੀਟੀਸੀ ਨਿਊਜ਼ | PTC News
2 days
ਕੇਜਰੀਵਾਲ, ਸਿਸੋਦੀਆ ਅਤੇ ਆਤਿਸ਼ੀ ਤਿੰਨੋਂ ਪੋਸਟਲ ਬੈਲਟ ਵਿੱਚ ਪਿੱਛੇ, ਭਾਜਪਾ 5 ਸੀਟਾਂ 'ਤੇ ਅੱਗੇ #delhividhansabhaelection2025 #DelhiElection2025 #DelhiElectionResults #PunjabiNews #PTCNews #LatestNews
Tweet media one
0
0
1
@ptcnews
ਪੀਟੀਸੀ ਨਿਊਜ਼ | PTC News
2 days
ਦਿੱਲੀ ਵਿਧਾਨਸਭਾ ਚੋਣ ਨਤੀਜੇ ਅੱਜ, ਵੋਟਾਂ ਦੀ ਗਿਣਤੀ ਹੋਈ ਸ਼ੁਰੂ, ਥੋੜੀ ਦੇਰ ’ਚ ਆਵੇਗਾ ਪਹਿਲਾ ਰੁਝਾਨ #delhividhansabhaelection2025 #DelhiElection2025 #DelhiElectionResults #PunjabiNews #PTCNews #LatestNews
0
0
1