ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️ Profile Banner
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️ Profile
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️

@ohi_aa_pardhaan

Followers
1,148
Following
397
Media
305
Statuses
3,268

ਸ੍ਰੀਅਕਾਲਪੁਰਖਿਜੀਸਹਾਇ॥⚔️🦅 ωяιтєя(ਲਿਖਾਰੀ)🎖 ਮਾਝੇ ਦੀ ਜਾਈ🫶 ਮਾਣਮੱਤੀ🌸 :-DELHI YOUTH FEDERATION (DYF) @TheDYFofficial

ਵਾਹਿਗੁਰੂ ਜੀ ਦੇ ਚਰਨਾ 'ਚ 🙏
Joined April 2021
Don't wanna be here? Send us removal request.
Explore trending content on Musk Viewer
Pinned Tweet
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
7 months
ਪਹਿਲਾਂ ਤੂੰ ਠੰਡ ਚ ਬੈਠਾਏ , ਹੁਣ ਗਰਮੀ ਆ ਗਈ ਸਾਡੇ ਚ ਜ਼ਮੀਰ ਆ ਗਈ ਤੇ ਤੇਰੇ ਚ ਬੇਸ਼ਰਮੀ ਆ ਗਈ.... #FarmerProtest2024 #FarmerProtest
5
142
309
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
10 months
ਮਜਬੂਰ ਹੋਈ ਭਗਵੰਤ ਮਾਨ ਦੀ ਧੀ ਨੇ ਫਰੋਲਿਆ ਆਪਣੇ ਦਿਲ ਦਾ ਦਰਦ, ਫੇਸਬੁੱਕ ਪੋਸਟ ਪਾ ਕੇ ਸਾਂਝੇ ਕੀਤੇ ਦਿਲ ਦੇ ਵਲਵਲੇ... ਪੰਜਾਬੀਆਂ ਨੂੰ ਕੀਤੀ ਭਾਵੁਕ ਅਪੀਲ । ਜੇਹੜਾ ਆਪਣੀ ਧੀ ਦਾ ਨੀ ਹੋਇਆ ਉਹ ਪੰਜਾਬ ਦਾ ਕਿ ਹੋਊਗਾ ?? @BhagwantMann ਹੁਣ ਤੇ ਸ਼ਰਮ ਕਰਲਾ ਬੇਸ਼ਰਮਾਂ 🤬 #bhagwantMaan #Punjab
31
100
329
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਸੀਰਤ ਹੋਰ ਵੀ ਨਿੱਖਰ ਜਾਂਦੀ ਆ , ਜਦ ਸਿਰ ਤੇ ਚੁੰਨੀ ਹੋਵੇ ❤️ #YellowTwitter
Tweet media one
@gL0cK__45
⚔️ਰਾਵੀ ਕੌਰ⚔️🦅 /̵͇̿̿/’̿’̿ ̿ ̿̿ℝ𝕒𝕒𝕧𝕚 𝕂𝕒𝕦𝕣🔥
1 year
ਮੰਨਿਆ ਸਾਦਗੀ ਦਾ ਦੌਰ ਨਹੀਂ, ਪਰ ਸਾਦਗੀ ਤੋਂ ਚੰਗਾ ਕੁੱਝ ਹੋਰ ਨਹੀਂ।💛 #YellowTwitter
Tweet media one
23
8
130
23
7
200
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਮੈਂਨੂੰ 2 ਦਿਨ ਪਹਿਲਾ ਟਵਿੱਟਰ ਤੇ ਹੀ ਕਿਸੇ ਨੇ ਮੇਰੇ ਘਰ ਵਿੱਚ ਆਕੇ ਮਾਰਨ ਦੀ ਧਮਕੀ ਦਿੱਤੀ ਮੈਂ ਵੀ Adress ਭੇਜ ਦਿੱਤਾ ਕਿ ਜਦ ਮਰਜ਼ੀ ਆਵੇ ਤੇ ਮਾਰ ਦੇਵੇ ਮੈਂਨੂੰ 🙂🙏ਸਾਲਿਆ ਨੇ 24 ਘੰਟੇ ਦੇ ਅੰਦਰ ਮਾਰਨ ਨੂੰ ਕਿਹਾ ਸੀ ਪੂਰੇ 2 ਦਿਨ ਹੋਗੇ ਪੱਤਾ ਵੀ ਨੀ ਹਿਲਾ ਸਕੇ । ਮੈਂ ਇੰਤਜ਼ਾਰ ਕਰ ਰਹੀ ਸੀ । ਫਿੱਟੇ ਮੂੰਹ ਝੂਠੇ ਲੋਕ 🙏 #ਨਜ਼ਾਇਜ਼ਔਲਾਦ
Tweet media one
Tweet media two
Tweet media three
Tweet media four
64
20
187
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਸਾਦਗੀ ਅਣਖ ਤੇ ਇੱਜ਼ਤ ਹੁੰਦੀ ਗਹਿਣਾ ਮੁਟਿਆਰਾਂ ਦੀ ❤️ ਨੰਗੇ ਸਿਰ ਨੀ ਚੰਗੀ ਲਗਦੀ ਧੀ/ ਭੈਣ ਸਰਦਾਰਾਂ ਦੀ 💗✍️🌸
Tweet media one
10
6
115
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਅੰਮ੍ਰਿਤ ਵੇਲੇ ਦੇ ਦਰਸ਼ਨ 🙏❤️
14
14
121
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਇਹ ਲੋਕ ਦਰਬਾਰ ਸਾਹਿਬ ਕੋਲ ਬੀਬੀਆ ਕੋਲੋ ਧੰਦਾ ਕਰਵਾਉਂਦੇ ਨੇ, ਨਾਲੇ ਆਉਦੇ ਜਾਂਦੇ ਯਾਤਰੀਆਂ ਕੋਲ ਪੈਸੇ ਤੇ ਓਹਨਾ ਦਾ ਸਮਾਨ ਲੁੱਟ ਦੇ ਨੇ, ਅਸੀ ਪ੍ਰਸ਼ਾਸ਼ਨ ਨੂੰ ਬਹੁਤ ਵਾਰੀ ਦੱਸਿਆ ਪਰ ਓਹਨਾ ਕੋਈ ਕਾਰਵਾਈ ਨਹੀਂ ਕੀਤੀ , ਇਸ ਲਈ ਅਸੀ ਖੁੱਦ ਇਹਨਾ ਦੀ ਸੇਵਾ ਕੀਤੀ ਆ, ਹੁਣ ਕੋਈ ਚੀਕਿਓ ਨਾ ਸਿੰਘਾ ਬੰਦਾ ਕੁੱਟ ਦਿੱਤਾ ਉਹ ਕਰ ਦਿੱਤਾ 🙏🙌
10
37
109
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਪੱਗ ਨਾਲ ਹੈ ਵੱਖਰੀ ਪਹਿਚਾਣ ਸਾਡੀ, ਕੌਮਾਂ ਜੱਗ ਤੇ ਵੱਸਦੀਆਂ ਸਾਰੀਆਂ ਨੇ, ਲੱਖਾਂ ਸਿੰਘ ਨੇ ਏਥੇ ਸ਼ਹੀਦ ਹੋਏ, ਏਵੈ ਨੀ ਮਿਲੀਆਂ ਸਰਦਾਰੀਆਂ ਨੇ, ❤️ #ProudToBeASikh
Tweet media one
6
12
111
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
11 months
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਮੌਕੇ ਹੈਲੀਕਾਪਟ�� ਨਾਲ ਕੀਤੀ ਗਈ ਫੁੱਲਾਂ ਦੀ ਵਰਖਾ ਗੁਲਾਬ ਦੀਆਂ ਪੱਤੀਆਂ ਦੀ ਵਰਖਾ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਅੰਮ੍ਰਿਤ ਸਰੋਵਰ ਦਾ ਦੇਖੋ ਖੂਬਸੂਰਤ ਨਜ਼ਾਰਾ 🙏❤️
9
25
109
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਸ਼ਹਿਰ ਦੀ ਹਵਾ ਵੀ ਹੋਈ ਸਾਡੇ ਵਲ ਦੀ @Shubhworldwide #iStandWithShubh
3
32
107
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਪੰਜਾਬ ਤੋ ਪੰਜਾਬ ਉਜੜਿਆ ਅੱਜ ਦੇ ਦਿਨ 🥺💔
5
36
98
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਨਾ ਜੱਟਾ ਨਾ.......... 🙌❤️ #NaJattaNa
1
26
93
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਅੱਜ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਦਾ ਸ਼ਹੀਦੀ ਪੁਰਬ ਹੈ । ਇੱਕ ਪਾਠ ਸ੍ਰੀ ਜਪੁਜੀ ਸਾਹਿਬ ਜੀ ਦਾ ਕਰ ਕੇ ਗੁਰੂ ਚਰਨਾਂ ਚ ਹਾਜ਼ਰੀਆਂ ਭਰੋ ਜੀ । ਆਪ ਜੀ ਦੁਆਰਾ ਕੀਤੇ ਪਾਠ ਦੀ ਅਰਦਾਸ ਗੁਰਦੁਆਰਾ ਸ੍ਰੀ ਦਮਦਮਾਂ ਸਾਹਿਬ ਸ੍ਰੀ ਹਰਿਗੋਬਿੰਦਪੁਰ ਸਾਹਿਬ ਵਿਖੇ ਅੱਜ ਸ਼ਾਮ ਦੇ ਦੀਵਾਨਾਂ ਚ ਸਮੂਹ ਸਾਧਸੰਗਤ ਦੁਆਰਾ ਕੀਤੀ ਜਾਵੇਗੀ । 🙏
Tweet media one
8
7
89
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
11 months
ਲਈ ਘੇਰ ਸੀ ਸ਼ੇਰਾਂ ਨੇ ਲਾ ਕੇ ਚਿੱਟੀ ਸਾੜੀ ਜਾਂਦੀ 31 ਅਕਤੂਬਰ ਨੂੰ ਨਰਕੀਂ ਤੋਰੀ ਇੰਦਰਾਂ ਗਾਂਧੀ 💥 ੩੧ ਅਕਤੂਬਰ ਨੀ ਤੋਰੀ ਨਰਕੀ ਇੰਦਰਾ ਗਾਂਧੀ 💯 ਭਾਈ ਸਤਵੰਤ ਸਿੰਘ ਬੇਅੰਤ ਸਿੰਘ⚔️ #ਖਾਲਸਾ #ਰਾਜ_ਕਰੇਗਾ_ਖਾਲਸਾ
1
28
90
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
2 years
Simple ਜਿਹੇ ਸੂਟ ਆਲੀ ਫੋਟੋ ਜੇਹੀ ਦਿਖਾ ਦੀ ❣️ ਤੇਰੀ ਬੇਬੇ ਨੂੰ ਮੈਂ ਆ ਜਾਉਂਗੀ ਪਸੰਦ ਵੇ 🙈❤️
Tweet media one
10
4
84
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਅਮ੍ਰਿਤ ਵੇਲੇ ਦੇ ਦਰਸ਼ਨ 🙏🌸🙏 Waheguru Ji ❤️
8
12
86
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
11 months
ਕੋਈ ਪੁੱਛੋ ਇਹਨਾਂ ਧਰਮ ਦੇ ਠੇਕੇਦਾਰਾਂ ਨੂੰ ਕਿ ਸਾਡੇ ਵਾਰੀ ਕਿੱਥੇ ਚਲ ਜਾਂਦੇ ਸਾਰੇ ਨਿਯਮ ਕਾਨੂਨ?? ਕਦੇ ਦਰਬਾਰ ਸਾਹਿਬ ਤੇ ਹਮਲਾ,ਕਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬੇਅਦਬੀ, ਕਦੇ ਸ਼੍ਰੀ ਸਾਹਿਬ ਦੀ ਬੇਅਦਬੀ, ਕਦੇ ਸਾਡੇ ਗੁਰੂਆਂ ਪੀਰਾਂ ਦੀ ਬੇਅਦਬੀ ਤੇ ਇੰਨਾ ਕੁਝ ਹੋਣ ਤੋਂ ਬਾਅਦ ਵੀ ਅੱਤਵਾਦੀ ਅੱਸੀ ਹੈਗੇ ਆ ! ਇੱਦਾਂ ਕਿਉੰ ?
2
28
87
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਖਾਲਿਸਤਾਨ ਨਹੀਂ ❌ ਖਾਲਸਾ - ਏ - ਹਿੰਦ ਬਣਾਵਾਂਗੇ ✅ ਕਿਉੰਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਿਹਾ ਸੀ ਕਿ ਇੱਕ ਸਮਾਂ ਉਹ ਵੀ ਆਊਂਗਾ ਜਦੋਂ ਹਰ ਬੰਦਾ ਸਿੰਘ ਸੱਜੇਗਾ 🙏 ਆਪਾਂ ਨੂੰ ਵੱਖ ਦੇਸ਼ ਲੈਣ ਦੀ ਲੋੜ ਨੀ ਆਪਾਂ ਨੂੰ ਇਕੱਠੇ ਹੋਕੇ ਸਾਰੀ ਦੁਨੀਆ ਨੂੰ ਖਾਲਸੇ ਦੀ ਤਾਕਤ ਦਿਖਾਉਣੀ ਆ ਰਾਜ ਕਰੇਗਾ ਖਾਲਸਾ ❤️🙌
Tweet media one
Tweet media two
7
19
82
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
9 months
ਤਿਲਕ ਜੰਝੂ ਰਾਖਾ ਪ੍ਰਭ ਤਾਕਾ ।। ਕੀਨੋ ਬਡੋ ਕਲੂ ਮਹਿ ਸਾਕਾ ।। ਸਾਧਨ ਹੇਤਿ ਇਤੀ ਜਿਨਿ ਕਰੀ ।। ਸੀਸ ਦੀਆ ਪਰ ਸੀ ਨਾ ਉਚਰੀ ।। ਮਨੁੱਖਤਾ ਦੀ ਚਾਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟਿਨ ਕੋਟ ਪ੍ਰਣਾਮ । 🙏
Tweet media one
2
19
85
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਅਮ੍ਰਿਤ ਵੇਲੇ ਦੇ ਦਰਸ਼ਨ 🙏🌸🙏 Waheguru Ji ❤️
4
11
77
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਅੰਮ੍ਰਿਤ ਵੇਲੇ ਦੇ ਦਰਸ਼ਨ 🙏❤️
5
7
75
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
9 months
ਪਿੰਡ ਬੂਲਪੁਰ ਟਾਂਡਾ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਗ੍ਰੰਥੀ ਸਿੰਘ ਨੂੰ ਪਾਠ ਡਿਊਟੀ ਨਾ ਦੇਣ ਕੀਤੀ ਗਈ ਬੇਅਦਬੀ ।। ਸ਼ਰਮ ਆਉਣੀ ਚਾਹੀਦੀ ਆ ਲੋਕਾਂ ਨੂੰ ਵਾਹਿਗੁਰੂ ਮੱਤ ਬਖਸ਼ੇ ਇਹੋ ਜਿਹੇ ਬੰਦਿਆਂ ਨੂੰ !!
Tweet media one
5
12
78
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਲੋਕਾਂ ਦੇ ਬਦਲਣ ਦਾ ਕੋਈ ਦੁੱਖ ਨੀ ਮੈਂਨੂੰ, ਮੈਂ ਤਾਂ ਬਸ ਖੁਦ ਦੇ ਯਕੀਨ ਤੋਂ ਸ਼ਰਮਿੰਦਾ ❤️‍🩹🙂🥀
3
9
76
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਠੀਕ ਤਾਂ ਕੁਝ ਨੀ ਹੁੰਦਾ 🙃 ਬਸ ਆਦਤ ਪੈ ਜਾਂਦੀ ਆ ਕਦੇ ਖਾਮੋਸ਼ ਰਹਿਣ ਦੀ 🤞 ਕਦੇ ਕੱਲੇ ਬਹਿਣ ਦੀ ❤️‍🩹💔
3
12
75
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
100 ਦਿਲ ਵੀ ਜੇ ਮੇਰੇ ਹੁੰਦੇ ਸੌਹ ਰੱਬ ਦੀ ਸਾਰੇ ਤੇਰੇ ਹੁੰਦੇ .......... 🫀🔐✍️
11
7
76
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਅੱਜ ਦੇ ਦਿਨ ਅਜ਼ਾਦ ਤਾਂ ਭਾਰਤ ਹੋਇਆ ਸੀ,ਪੰਜਾਬ ਤਾਂ ਵੰਡਿਆ ਗਿਆ ਸੀ। ਲੋਕਾਂ ਦੇ ਘਰ ਉੱਜੜੇ ਸੀ, ਲਹੂ - ਲੁਹਾਣ ਹੋਇਆ ਪੱਤ ਲੁੱਟੀ ਗਈ,ਬੇਅੰਤ ਲਾਸ਼ਾਂ ਵਿੱਛ ਗਈਆਂ,ਪਰਿਵਾਰ ਵਿਛੜ ਗਏ।ਫੇਰ ਅੱਸੀ ਕਿਸ ਗੱਲ ਦੀ ਖੁਸ਼ੀ ਮਨਾਈਏ? ਅੱਸੀ ਕਿਉੰ ਜਸ਼ਨ ਮਨਾਈਏ ਬਾਕੀਆਂ ਲਈ ਹੋਣੀ ਆਜ਼ਾਦੀ ਹਾਡੇ ਲਈ ਉਹ ਬਰਬਾਦੀ ਹੀ ਸੀ । 🙏 #ਪੰਜਾਬ #ਅਜ਼ਾਦੀ_ਜਾਂ_ਬਰਬਾਦੀ
Tweet media one
Tweet media two
Tweet media three
Tweet media four
1
30
69
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਕਾਸ਼ ਉਹ ਜੰਮੇ ਹੁੰਦੇ ਪੰਜਾਬ ਚ 💫❤️ Written By Me ♡ ~ਸਾਕਸ਼ੀ ✍️
5
6
73
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਮੇਰੀ ਕਹਾਣੀ ਮੇਰੀ ਜ਼ੁਬਾਨੀ ਮੇਰੇ ਸ਼ਬਦਾਂ ਚ ❤️🙃 A TRUE INCIDENT OF MY LIFE 💔 Written By Me ♡✍️
8
10
68
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
11 months
ਆਪ ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ 🙏❤️
Tweet media one
2
14
69
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਸਾਰਿਆਂ ਗੱਲਾਂ ਇੱਕ ਪਾਸੇ ਤੇ ਪਿਓ ਨਾਲ ਬਹਿ ਕੇ ਗੱਲਾਂ ਕਰਨਾ ਇੱਕ ਪਾਸੇ 😌❤️💫
3
12
67
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਪੱਤੀ ਪੱਤੀ ਹੋ ਕੇ ਖਿਲਰਿਆ, ਜਦੋਂ ਟੁੱਟਿਆ ਫੁੱਲ ਗੁਲਾਬ ਦਾ । ਖੇਰੂ ਖੇਰੂ ਉਦੋਂ ਹੋਏ ਪੰਜਾਬੀ, ਜਦੋਂ ਟੁੱਟਿਆ ਦੇਸ਼ ਪੰਜਾਬ ਦਾ । #ਪੰਜਾਬ
0
22
68
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
The Beautiful meaning of Ardaas ❤️ A - ਆਮ ਤੋਂ ��ਾਸ ਬਣਾਵੇ R - ਰਾਹ ਜ਼ਿੰਦਗੀ ਦੇ ਸਵਾਰੇ D - ਦੁੱਖਾਂ ਦਾ ਨਾਸ਼ ਕਰੇ A - ਆਤਮਾ ਨੂੰ ਪਰਮਾਤਮਾ ਨਾਲ ਮਿਲਾਵੇ A - ਔਖੀ ਘੜੀ 'ਚ ਹਿੱਮਤ ਲਿਆਵੇਂ S - ਸੁੱਖਾਂ ਨੂੰ ਝੋਲੀ ਪਾਵੇਂ ਵਾਹਿਗੁਰੂ ਜੀ ਕਾ ਖਾਲਸਾ ❤️ ਵਾਹਿਗੁਰੂ ਜੀ ਕੀ ਫਤਹਿ ❤️
4
13
65
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਜਿਨ੍ਹਾਂ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ,ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਹਾੜੇ ਦੀ ਆਪ ਸਾਰੀਆਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ🙏 ਭਾਈ ਤਾਰੂ ਸਿੰਘ ਜੀ ਤੋਂ ਆਪਾਂ ਜੋ ਸਿੱਖਿਆ ��ੈ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ ਚਲੋ ਇਹਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਈਏ ਤੇ ਗੁਰਸਿੱਖੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਈਏ❤️
Tweet media one
6
15
65
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਸਿਮਰਓ ਸਿਮਰ ਸਿਮਰ ਸੁਖੁ ਪਾਵਉ ।। ਕਲਿ ਕਲੇਸ ਤਨ ਮਾਹਿ ਮਿਟਾਵਉ ।। ਸਿਮਰਉ ਜਾਸੁ ਬਿਸੁੰਭਰ ਏਕੈ ।। ਨਾਮੁ ਜਪਤ ਅਗਨਤ ਅਨੇਕੈ ।।
Tweet media one
5
5
67
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਰਾਜ ਕਰੇਗਾ ਖਾਲਸਾ , ਆਕੀ ਰਹੈ ਨਾ ਕੋਇ ।। ਖ੍ਵਾਰ ਹੋਇ ਸਭਿ ਮਿਲੈਂਗੇ , ਬਚੈ ਸ਼ਰਨ ਜੋ ਹੋਇ ।। #ਰਾਜ_ਕਰੇਗਾ_ਖ਼ਾਲਸਾ
Tweet media one
Tweet media two
Tweet media three
4
15
64
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਤੂੰ ਪੱਗ ਬੰਨੀ ਲਾਲ ਰੰਗ ਦੀ 😍🙌 ਮੈਂ ਵੀ ਲਾਲ ਫੁਲਕਾਰੀ ਲੈਕੇ ਆਜੁੰਗੀ ❤️😌
Tweet media one
Tweet media two
9
3
65
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਬਸ ਇੰਨਾ ਕ ਫਰਕ ਤੁਹਾਡੇ ਤੇ ਸਾਡੇ ਵਿੱਚ ਸਾਡੇ ਗੁਰੂ ਪੀਰ ਮਹਾਨ ਨੇ ਤੁਹਾਡੇ ਵਾਂਗੂੰ ਦੱਲੇ ਨੀ ਤੁੱਸੀ ਭੌਂਕਦੇ ਹੋ ਟੀਮਾਂ ਨਾਲ ਤੇ ਸਿੰਘ ਗਰਜ਼ਦੇ ਕੱਲੇ ਹੀ ❤️
4
12
63
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਅਮ੍ਰਿਤ ਵੇਲੇ ਦੇ ਦਰਸ਼ਨ 🙏🌸🙏 Waheguru Ji ❤️
6
9
62
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਵਾਹਿਗੁਰੂ ਨਾਮ ਜਹਾਜ ਹੈ ਚੜੈ ਸੁ ਉਤਰੈ ਪਾਰ।। ਜੋ ਸਰਧਾ ਕਰ ਸੇਵਦੇ ਗੁਰ ਪਾਰ ਉਤਾਰਨਹਾਰ ।�� 🙏🙏 #ਵਾਹਿਗੁਰੂ #Waheguru
Tweet media one
8
4
62
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
I dare uh to drop your sir te Dumala / pagg vli photo ❤️ #Sikh #Sikhi
Tweet media one
Tweet media two
5
2
58
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਸਾਰਿਆਂ ਮੂਹਰੇ ਹੱਥ ਬੰਨ ਕੇ ਬੇਨਤੀ ਆ ਜੀ ਸਿਰਫ 21 ਫਰਵਰੀ ਨੂੰ STATUS ਤੇ ਸਟੋਰੀਆਂ ਪਾ ਕੇ 'ਮਾਂ ਬੋਲੀ ਪੰਜਾਬੀ ' ਨਾਲ ਪਿਆਰ ਨਾ ਦਿਖਾਓ🙏🙃ਸਗੋਂ ਜਿੰਨਾ ਹੋ ਸਕੇ ਪੰਜਾਬੀ ਘਰ ਵਿੱਚ ਬਾਹਰ ਤੇ ਹਰ ਜਗ੍ਹਾ ਬੋਲਣ ਦੀ ਕੋਸ਼ਿਸ਼ ਕਰੋ 🙏❤️ਆਪ ਵੀ ਪੰਜਾਬੀ ਨਾਲ ਜੁੜੋ ਤੇ ਸਾਰਿਆਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕਰੋ ਜੀ 🙏 #ਮਾਂਬੋਲਿਪੰਜਾਬੀ ❤️
2
21
61
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
🎶 Best Lyrics : ਗੁਰਬਾਣੀ 📔 💪 Best Exercise : ਮੱਥਾ ਟੇਕਣਾ 🙇 📖 Best Guide : ਗੁਰੂ ਗ੍ਰੰਥ ਸਾਹਿਬ ਜੀ📔 🌸 Best Request : ਅਰਦਾਸ 🤲 ✈️ Best Tour : ਹਰਮੰਦਰ ਸਾਹਿਬ ਜੀ 💗 🕴️ Best Leader : ਗੁਰੂ ਗੋਬਿੰਦ ਸਿੰਘ ਜੀ ❤️
2
10
62
@ohi_aa_pardhaan
ਹਰ��ੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਤਲਵਾਰ ਤੇ ਕਿਰਪਾਨ ਵਿੱਚ ਫ਼ਰਕ 🙏🙌✍️
Tweet media one
4
13
58
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀਹ ਕਛੁ ਕਹੀ ਨ ਜਾਈ॥ ਰੁਦ੍ਰ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ ਭਲੑ ਉਨਹ ਜੋੁ ਗਾਵੈ॥ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ॥ ਅੱਜ ਦੇਦਿਨ ਵੈਸਾਖ ਸੁਦੀ ੧੪ ਸੰਨ ੧੪੭੯ ਨੂੰ ਗੁਰੂ ਅਮਰਦਾਸ ਜੀ ਪਿਤਾ ਤੇਜ ਭਾਨ ਅਤੇ ਮਾਤਾ ਲੱਖਮੀ ਜੀਦੇ ਗ੍ਰਹਿ ਪਿੰਡ ਬਾਸਰਕੇ ਗਿਲਾਂ ਵਿਖੇ ਪ੍ਰਕਾਸ਼ਮਾਨ ਹੋਏ ਸਨ🙏
Tweet media one
3
5
63
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਪੰਜਾਬ 'ਚ ਖੁੱਲ੍ਹਾ ਵਗੇ ਤੂਫਾਨ ਚਿੱਟੇ ਦਾ ਹਾਕਮ ਲੋਟੂ ਗੂੜ੍ਹੀ ਨੀਦ਼ ਬੇ-ਗੈਰਤ ਸੁੱਤੇ ਜੱਸਿਆ ਚੋਰਾਂ ਸੰਗ ਜਿਵੇਂ ਰਲਦੀ ਕੁੱਤੀ ਤਸਕਰਾਂ ਸੰਗ ਰਲੇ ਬਦਲਾਅ' ਦੇ ਕੁੱਤੇ ਨਿੱਤ ਕਿੰਨੀਆਂ ਅਰਥੀਆਂ ਉੱਠਦੀਆਂ ਕੋਈ ਗਿਣਤੀ ਨੀ, ਕਿੰਨੇ ਦੀਵੇ ਬੁੱਝਗੇ ਨਿੱਤ ਫੂਕ ਫੂਕ, ਪੁੱਤਾਂ ਦੀਆਂ ਲਾਸ਼ਾਂ ਨੂੰ ਉਏ ਹੁਣ ਤਾਂ ਪਿੰਡਾਂ ਚੋਂ ਬਾਲ੍ਹਣ ਮੁੱਕਗੇ
Tweet media one
Tweet media two
3
25
59
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਨਾ ਕਿੱਥੇ ਮੇਰੀ ਸੱਸ ਨਿੰਦ ਦੇ, ਗੋਰੇ ਰੰਗ ਦੀ Care ਫਿਰਾਂ ਕਰਦੀ 🙌❤️😂
Tweet media one
11
0
57
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
Drop "❤️" if ju are here 🫣🥹
Tweet media one
16
5
59
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਕਦੇ ਮੈਂਨੂੰ ਮੋਟੋ ਕਦੇ ਪੁੱਤ ਆਖਦਾ 👀 ਨਾਮ ਚੰਗੇ ਲਗਦੇ ਆ ਦੋ 😚 ਬੋਲਦੀ ਆ ਸੱਚ ਮੈਂ U Know 💫 ਵੇ ਪਹਿਲਾਂ ਦੱਸ ਇੰਨਾਂ ਤੈਂਨੂੰ ਜੱਚਦੀ ਆ ਕਿਉੰ?? ਤੈਂਨੂੰ ਸੋਹਣੀ ਲਗਦੀ ਆ ਕਿਉੰ?? ❤️
Tweet media one
2
0
56
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਅਮ੍ਰਿਤ ਵੇਲੇ ਦੇ ਦਰਸ਼ਨ 🙏🌸🙏 Waheguru Ji ❤️
9
7
55
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਗੁਰ ਗੋਵਿੰਦ ਗੋਵਿੰਦ ਗੁਰੁ ਹਰਿਗੋਵਿੰਦ ਸਦਾ ਵਿਗਸੰਦਾ ਅਚਰਜ ਨੋ ਅਚਰਜ ਮਿਲੈ ਵਿਸਮਾਦੈ ਵਿਸਮਾਦ ਮਿਲੰਦਾ ਪਵਨੈ ਮਹਿ ਪਵਨੁ ਸਮਾਇਆ || ਜੋਤੀ ਮਹਿ ਜੋਤਿ ਰਲਿ ਜਾਇਆ || ਅੱਜ ਦੇ ਦਿਨ ਚੇਤ ਸੁਦੀ ੫ ਬਿਕਰਮੀ ਸੰਮਤ ੧੭੦੧ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤਿ ਸਮਾਏ ਸਨ ।
Tweet media one
2
10
56
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਫੁੱਲਾਂ ਨਾਲ ਸਜਾ ਕੇ ਰੀਝ ਦਿਲ ਦੀ ਪੁੱਗਾ ਕੇ 💐🙌 ਚੰਨਾ ਲਿਖਿਆ ਮਹਿੰਦੀ ਨਾਲ ਤੇਰਾ ਨਾਂ ਵੇ 😍❤️😌
Tweet media one
Tweet media two
Tweet media three
Tweet media four
6
9
53
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਕਿਵੇਂ ਵਗਦੀ ਏ ਰਾਵੀ , ਅੱਸੀ ਤੋਰ ਵੇਖ ਲੈਂਦੇ ਆਹ ਤਾਰ ਜੇ ਨਾ ਹੁੰਦੀ ਤਾਂ ਲਾਹੌਰ ਵੇਖ ਲੈਂਦੇ...👀🤌❤️✍️
5
10
55
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਮਿਲਣ ਤੋਂ ਪਹਿਲਾਂ ਤੇ ਗੁਆਚਣ ਤੋਂ ਬਾਅਦ ਹਰ ਚੀਜ਼ ਕੀਮਤੀ ਹੁੰਦੀ ਹੈ । ✍️💯❤️
3
3
54
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
2 years
🖤 🤍
Tweet media one
@dfa_howo_sare
ℜ𝔞𝔪𝔞𝔫︻╦╤─
2 years
🤍🖤
Tweet media one
15
2
65
5
4
48
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਬਹੁਤਾ ਸਿਆਣੇ ਬਣਕੇ ਦੁਨੀਆ ਤਾਂ ਜੀਤੀ ਜਾ ਸਕਦੀ ਆ , ਪਰ ਰੱਬ ਨੂੰ ਨਹੀਂ ...... 🤌❤️ ਤਾਂ ਕਰਕੇ ਮੈਂ ਕਮਲੀ ਹੀ ਠੀਕ ਆ 🙂❤️ ~ਸਾਕਸ਼ੀ ✍️
9
2
54
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਉਹਦਾ ਗੁੱਸਾ , ਪਿਆਰ , ਲੜਾਈ ਸਭ ਤੇਰੇ ਵਰਗਾ ਏ 😍❤️🙌 ਬੇਬੇ ਤੇਰਾ ਜਵਾਈ ਜਮਾ ਤੇਰੇ ਵਰਗਾ ਏ 😌❤️🥺🌸
3
10
56
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਅੱਜ ਦੇ ਦਿਨ ਭਾਦਰੋਂ ਵਦੀ ੧ ਬਿਕਰਮੀ ਸੰਮਤ ੧੭੬੨ (੧੭੦੫ ਈ) ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੱਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੰਪੂਰਤਾ ਬਖ਼ਸ਼ਿਸ਼ ਕੀਤੀ ਸੀ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਦੀਆ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ। 🙏💐
Tweet media one
5
17
56
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਬਹੁਤਾ ਸੋਹਣੇ ਕਿੱਥੇ ਕਰਦੇ ਕਦਰ ਪਿਆਰਾਂ ਦੀ ☺️❤️‍🩹
3
6
51
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
2 years
ਮੈਂ ਚੁੱਪ ਰਹਾ 🤐 ਸਬ ਦੀ ਸੁਣਾ 🙃 ਜੇ ਮਰਜੀ ਕਰਾਂ 💫 ਤਾਂ ਮੇਰੀ ਗਲਤੀ ਹੈ 🙂 ਬਸ ਅਧੀਨ ਰਹਾ 😶 ਆਵਦੀ ਗਲਤੀ ਸੁਣਾ 😣 ਜੇ ਸਵਾਲ ਚੱਕਾ 😞 ਤਾਂ ਮੇਰੀ ਗਲਤੀ ਹੈ 🙂 ਮੈਂ ਛੋਟੀ ਆ 👸 ਕੋਈ ਹੱਕ ਨਹੀਂ ❌ ਜੇ ਹੱਕ ਮੰਗਾ ✅ ਤਾਂ ਮੇਰੀ ਗਲਤੀ ਹੈ 🙂 ਦੱਸੇ ਰਾਹ ਤੁਰਾਂ 🚶‍♀️ ਨਾ ਆਪ ਚੂਨਾ ❌ ਸਿਰ ਤਾਂ ਚੱਕਾ 😇 ਤਾਂ ਮੇਰੀ ਗਲਤੀ ਹੈ 🙂
4
7
49
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਅੱਖਾਂ ਦਾ ਪਾਣੀ 💧 ਤੇ ਦਿਲ ਦੀ ਕਹਾਣੀ ❤️‍🩹 ਹਰ ਕਿਸੇ ਨੂੰ ਸਮਝ ਨੀ ਆਉਂਦੀ ।। 😇💯 ~ਸਾਕਸ਼ੀ ✍️
2
8
51
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਅੱਜ ਦੇ ਦਿਨ ਵੈਸਾਖ ਵਦੀ ੫, ੧੬੨੧ ਈ ਸੰਮਤ ੧੬੭੮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੇ ਘਰ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਪ੍ਰਕਾਸ਼ ਧਾਰਿਆ ਸੀ ।। ❤️
Tweet media one
6
7
53
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਸੁਪਨਾ ਹੀ ਤਾਂ ਸੀ, ਟੁੱਟ ਗਿਆ 💔 ਚੰਗੀ - ਭਲੀ ਜ਼ਿੰਦਗੀ ਜਿਉਂਦਾ , ਮੈਂ ਰੁੱਕ ਗਿਆ 🚶 ਕਿ ਹੌਲੀ - ਹੌਲੀ ਪਾਣੀ 'ਵੀ ਅੱਖਾਂ ਦਾ ਸੁੱਕ ਗਿਆ 🥺 ਕੋਈ ਗੱਲ ਨੀ ਦਿਲਾ ਜੇ ਸਾਰਾ ਕੁਝ ਏਥੇ ਆ ਕੇ ਮੁੱਕ ਗਿਆ 🙃💔 ~ ωяιттєη ву мє ✍️ ਸਾਕਸ਼ੀ ❤️🥀
4
5
50
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਮੇਰੀ ਝੋਲੀ ਪਵੇ ਸ਼ਹਾਦਤ ਹੱਥ ਮੇਰੇ ਸਿਰ ਤੇ ਧਰ ਪੰਜਾਬ ਸਿਆਂ ❤️🤞 ਅੱਸੀ ਹੈਗੇ ਆਂ 🙃❤️
4
7
48
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਸਿੰਘ ਦੀ ਕ੍ਰਿਪਾਣ ਕ੍ਰਿਪਾ ਕਰਨ ਲਈ ਉੱਠਦੀ ਹੈ ਜ਼ੁਰਮ ਕਰਨ ਲਈ ਨਹੀਂ ❤️📌
5
7
51
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਰੋਕੇ ਦੱਸਾ ਮੈਂਨੂੰ ਤੇਰਾ ਇੰਤਜ਼ਾਰ ਕਿੰਨਾ ਏ 🌸💙 ਕਦੇ ਪੁੱਛੀ ਮੇਰੇ ਦਿਲ ਤੋਂ ਤੇਰੇ ਨਾਲ ਪਿਆਰ ਕਿੰਨਾ ਏ ✍️💫❤️
0
8
51
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਆ ਗੰਦੀ ਨਸਲਾਂ ਭਾਵੇਂ ਜਿੰਨਾ ਮਰਜ਼ੀ ਭੌਂਕੀ ਜਾਣ ਪਰ ਖਾਲਸਾ ਰਾਜ ਆਉਣ ਤੋਂ ਕੋਈ ਨੀ ਰੋਕ ਸਕਦਾ ਭਾਵੇਂ ਥੋੜਾ ਸਮਾਂ ਲੱਗ ਜਾਵੇ ਭਾਵੇਂ ਜੋ ਮਰਜ਼ੀ ਹੋ ਜਾਵੇਂ ਖਾਲਸਾ ਰਾਜ ਤੇ ਆਕੇ ਰਹੂਗਾ ⚔️❤️🦅 ਗੁਰਬਰ ਅਕਾਲ ਅਕਾਲ ਅਕਾਲ ⚔️❤️🦅 #ਰਾਜ_ਕਰੇਗਾ_ਖ਼ਾਲਸਾ
5
20
48
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
10 months
ਸਭ ਛੱਡ ਜਾਂਦੇ ਸਾਥ ਕੱਲਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੀ ਛੱਡ ਦੇ 🙏🌸❤️✍️
3
3
46
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
Profile picture Update 🖼️ Header Update ⚠️ Dasso phir kive aa Dowe ??
9
0
47
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਇੰਨੀ ਤਾਂ ਮੈਂ ਸੋਹਣੀ ਨੀ ਜਿੰਨਾ ਪਿਆਰ ਤੂੰ ਮੈਂਨੂੰ ਕਰਦਾ ਏ ☺️❤️ ਉਂਝ ਤੇਰੇ ਤੋਂ ਮੈਂ ਛੋਟੀ ਆ ਪਰ ਗੱਲ ਗੱਲ ਤੇ ਮੈਥੋਂ ਡਰਦਾ ਏ 🥺✅ ਕੋਈ ਨਜ਼ਰ ਨਾ ਲਾ ਦੇਵੇ ਜਿੰਨਾ ਪਿਆਰ ਤੂੰ ਮੈਂਨੂੰ ਕਰਦਾ ਏ 🧿 ਜੇ ਗੁੱਸੇ ਵਿੱਚ ਮੈਂ ਘੂਰ ਦੇਵਾ ਹੱਸ ਹੱਸ ਕੇ ਵੇ ਤੂੰ ਜਰਦਾ ਏ 🥺😘❤️ ਹੱਸ ਹੱਸ ਕੇ ਵੇ ਤੂੰ ਜਰਦਾ ਏ 🥺✅❤️
8
4
44
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਕੋਈ ਪੁੱਛੋ ਇਹਨਾਂ ਧਰਮ ਦੇ ਠੇਕੇਦਾਰਾਂ ਨੂੰ ਕਿ ਸਾਡੇ ਵਾਰੀ ਕਿੱਥੇ ਚਲ ਜਾਂਦੇ ਸਾਰੇ ਨਿਯਮ ਕਾਨੂਨ?? ਕਦੇ ਦਰਬਾਰ ਸਾਹਿਬ ਤੇ ਹਮਲਾ , ਕਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬੇਅਦਬੀ, ਕਦੇ ਸਾਡੇ ਗੁਰੂਆਂ ਪੀਰਾਂ ਦੀ ਬੇਅਦਬੀ ਕਦੇ ਸ਼੍ਰੀ ਸਾਹਿਬ ਦੀ ਬੇਅਦਬੀ ਤੇ ਇੰਨਾ ਕੁਝ ਹੋਣ ਤੋਂ ਬਾਅਦ ਵੀ ਅੱਤਵਾਦੀ ਸਾਨੂੰ ਕਿਹਾ ਜਾਂਦਾ !! ਕਿਉੰ ??
2
12
51
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਅੱਜ ਦੇ ਦਿਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਦੇ ਸੀਸ ਤੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ਼ੁਸ਼ੋਭਿਤ ਕਰਵਾ ਕੇ ਆਪ ਚਵਰ ਸਾਹਿਬ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕਰਵਾਇਆ ਸੀ ਅਤੇ ਬਾਬਾ ਬੁੱਢਾ ਜੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਬੁੱਢਾ ਸਾਹਿਬ ਖੋਲਹੁ ਗ੍ਰਿੰਥ॥ ਲੇਹੁ ਆਵਾਜ਼ ਸੁਨਹਿ ਸਭਿ ਪੰਥ॥
6
21
48
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
2
16
47
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
*ਪੋਥੀ ਪਰਮੇਸਰ ਕਾ ਥਾਨੁ*।। ਧੁਰ ਕੀ ਬਾਣੀ ਆਈ ।। ਤਿਨਿ ਸਗਲਾ ਚਿੰਤ ਮਿਟਾਈ ।। ਆਪ ਜੀ ਸਮੂਹ ਸਾਧਿ ਸੰਗਤ ਜੀ ਨੂੰ ਜੁਗੋ ਜੁਗ ਅਟੱਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ ਜੀਓ🙏🙏💐
Tweet media one
6
12
47
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਮੇਰੀ ਸਭ ਤੋਂ ਵੱਡੀ ਗਲਤੀ ਇਹ ਆ ਕਿ " ਮੈਂ ਇਕ ਕੁੜੀ ਆ " 💔
15
3
44
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
11 months
ਕਹਿੰਦੇ ਨੇ ਸਾਰਿਆਂ ਦੀਆਂ ਜੋੜੀਆਂ ਉੱਤੋਂ ਬਣਕੇ ਆਉਂਦੀਆ ਨੇ , ਮੇਰੇ ਵਾਲਾ ਲਗਦਾ ਉੱਤੇ ਹੀ ਰਹਿ ਗਿਆ ,,,, 🙄 ਆਇਆ ਹੀ ਨਹੀਂ ਆਲਸੀ ਜਿਹਾ 🥹🤡🥴
13
1
49
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
Tweet media one
1
17
46
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਜੇ ਵਫ਼ਾਦਾਰੀਆਂ ਪਸੰਦ ਨੇ ਫਿਰ ਆਪ ਵੀ ਵਫਾਦਾਰ ਬਣੋ 💯
6
4
44
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਮੈਂਨੂੰ ਪੁੱਛਦਾ ਤੂੰ ਕਦੋਂ ਮਰਨਾ 💀, ਮੈਂ ਚਿੱਟਾ ਕੁਰਤਾ ਸੁਵਾਉਣਾ ਹੈ 🥀
7
2
46
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਕਿਸੇ ਨੂ ਤਾਂ ਗੁਰੂ ਘਰ ਜੋਗਾ ਛੱਡ ਦੋ 🥺🥀
5
6
44
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਜੇ ਤੂੰ ਜਾਨ ਜਾਵੇ ਤਕਲੀਫ਼ ਮੇਰੀ ਤਾਂ ਤੈਂਨੂੰ ਮੇਰੇ ਹੱਸਣ ਤੇ ਵੀ ਤਰਸ ਆਉਗਾ 🙂💔🥺
4
5
46
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
He :- ਇਕ diffrence ਮੇਰੀ age ਵੀ ਥੋੜੀ ਜ਼ਿਆਦਾ ਤੇਰੇ ਤੋਂ 😁🐣 Me:- ਕੋਈ ਚੱਕਰ ਨੀ ਪਿਆਰ ਵੀ ਮੈਂਨੂੰ ਕਰਲੀ ਤੂੰ ਜ਼ਿਆਦਾ ❤️🫣🌸 He:- ਉਹ ਤਾਂ ਕਰਦਾ ਹੀ ਆ ਤੇ ਕਰਦਾ ਹੀ ਰਹੁ🤦 ਪੱਕੀ ਸ਼ੁਦਾਈ ਆ ਤੂੰ ਮੋਟੋ 😘😂💕 Me:- ਪਰ ਇੰਨੀ ਤਾਂ ਮੈਂ ਸੋਹਣੀ ਨੀ ਜਿੰਨਾ ਪਿਆਰ ਤੂੰ ਮੈਂਨੂੰ ਕਰਦਾ ਏ 🫣❤️🌸 He:- ਕਮਲੀਏ ਬਹੁਤ ਸੋਹਣੀ ਤੂੰ😌❤️
1
2
44
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਕ���ਰਬਾਨ ਹੋਣਾ ਚਾਹੁੰਨੀ ਆ ❤️ ~ ωяιттєη ву мє ✍️ ਸਾਕਸ਼ੀ ❤️🥀
Tweet media one
9
6
42
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਤੂੰ ਇੱਕ ਕਾਫੀ ਤਾਂ ਹੈ। ❤️ ~ ωяιттєη ву мє ✍️ ਸਾਕਸ਼ੀ ❤️🥀
Tweet media one
3
4
43
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
11 months
ਝੂਠੀ ਕਸਮਾਂ ਖਾਣ ਨਾਲ ਬੰਦਾ ਮਰੇ ਜਾਂ ਨਾ ਮਰੇ ਭਰੋਸਾ ਜ਼ਰੂਰ ਮਰ ਜਾਂਦਾ 🙂❤️‍🩹
2
2
44
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਨਾਮੁ ਨ ਵਿਸਰਉ ਇਕੁ ਖਿਨੁ ਚਸਾ ਇਹੁ ਕੀਜੈ ਦਾਨਾ ।। ਹੇ ਮੇਰੇ ਮਾਲਕ ! ਮੈਂਨੂੰ ਇਹ ਦਾਤ ਪਰਦਾਰ ਕਰ, ਕਿ ਮੈਂ ਇਕ ਮੁਹਤ ਤੇ ਇਕ ਖਿਨ ਲਈ ਵੀ ਤੇਰਾ ਨਾਮ ਨਾ ਭੁੱਲਾਂ । ❤️🌸 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
6
12
45
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
~ ωяιттєη ву мє ✍️ ਸਾਕਸ਼ੀ ❤️🥀
Tweet media one
3
2
44
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਕਰਿ ਕਿਰਪਾ ਤੇਰੇ ਗੁਣ ਗਾਵਾ ।। ਨਾਨਕ ਨਾਮੁ ਜਪਤ ਸੁਖੁ ਪਾਵਾ ।।
Tweet media one
Tweet media two
3
2
46
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਅੱਜ ਦਾ ਵਿਚਾਰ 🙏
Tweet media one
3
8
44
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਟੋਪੀਆਂ ਤਾਂ ਬਸ ਸਿਰ ਢੱਕਣ ਲਈ ਹੁੰਦੀ ਆ , ਦੁਮਾਲਾ ਤੇ ਪੱਗਾਂ ਤਾਂ ਤਾਜ਼ ਨੇ ਸਾਡੇ ਸਿਰ ਦਾ ❤️🙌✍️
5
2
42
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਸੱਚੀ ਰੱਬ ਕੋਲ ਬਹਿ ਕੇ ਦੁੱਖ ਭੁੱਲ ਜਾਂਦੇ ਨੇ। ਮੈਂ ਬੇਬੇ ਕੋਲ ਬਹਿ ਕੇ ਅਜਮਾਇਆ ਏ। ❤️ 🌍 💝
3
8
42
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ॥ ਸਾਚਾ ਤਖਤੁ ਸਚੀ ਪਾਤਸਾਹੀ॥ ਹਰਿ ਗੋਬਿੰਦ ਗੁਰ ਅਰਜਨਹੁ ਗੁਰੁ ਗੋਬਿੰਦੁ ਨਾਉਂ ਸਦਵਾਇਆ॥ ਗੁਰਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਵਿਚਿ ਪਰਗਟੀ ਆਇਆ॥ ਅੱਜ ਦੇ ਦਿਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਸਨ ਆਪ ਜੀ ਨੂੰ ਗੁਰੂ ਸਾਹਿਬਜੀ ਦੇ ਗੁਰਗੱਦੀ ਪੁਰਬ ਦੀਆਂ ਵਧਾਈਆਂ ਹੋਣ ਜੀ🙏
Tweet media one
2
5
44
@ohi_aa_pardhaan
ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️
1 year
ਮੌਤ ਇੱਕ ਵਾਰ ਮਾਰਦੀ ਏ ਤੇ ਜ਼ਿੰਦਗੀ ਵਾਰ ਵਾਰ 🍃💫
8
7
42