![Sukhbir Singh Badal Profile](https://pbs.twimg.com/profile_images/1669947798312329216/xZo1FT3m_x96.jpg)
Sukhbir Singh Badal
@officeofssbadal
Followers
441K
Following
421
Statuses
12K
Former President - Shiromani Akali Dal | Former Dy CM Punjab | Former Union MoS | Ex MP (Ferozepur) | Ex MP (Faridkot) | Ex MP (Rajya Sabha)
Punjab, India
Joined August 2015
ਭਗਤੀ ਲਹਿਰ ਦੇ ਅਨਮੋਲ ਰਤਨ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸ੍ਰੀ ਗੁਰੂ ਰਵਿਦਾਸ ਜੀ ਦੇ ਸ਼ਬਦ ਸਮਾਜ ਨੂੰ ਜਾਤ-ਪਾਤ, ਊਚ-ਨੀਚ ਅਤੇ ਹਰ ਕਿਸਮ ਦੀ ਵਰਗ ਵੰਡ ਤੋਂ ਉੱਪਰ ਉਠਾ ਕੇ ਭਗਤੀ ਮਾਰਗ ਦ੍ਰਿੜ ਕਰਵਾਉਂਦੇ ਹਨ । #GuruRavidasJayanti
8
5
107
ਸੂਰਬੀਰਤਾ ਦੀ ਅਨੋਖੀ ਮਿਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਫ਼ਰਜ਼ੰਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੁੱਚੀ ਸੰਗਤ ਨੂੰ ਕੋਟਾਨਿ-ਕੋਟਿ ਮੁਬਾਰਕਾਂ । ਹੱਕ, ਸੱਚ, ਧਰਮ ਅਤੇ ਮਨੁੱਖੀ ਹੱਕਾਂ ਦੀ ਰਾਖੀ ਦੇ ਵਿਸ਼ਵ ਇਤਿਹਾਸ 'ਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਨਾਂਅ, ਸਦਾ ਸਤਿਕਾਰ ਨਾਲ ਲਿਆ ਜਾਂਦਾ ਰਹੇਗਾ। #SahibzadaAjitSinghJi
#SahibzadaAjitSingh
1
0
35
ਪਹਿਲੇ ਐਂਗਲੋ-ਸਿੱਖ ਯੁੱਧ ਦੌਰਾਨ ਸਭਰਾਵਾਂ ਦੀ ਜੰਗ ਵਿੱਚ ਸੂਰਬੀਰਤਾ ਦੀ ਮਿਸਾਲ ਕਾਇਮ ਕਰਨ ਵਾਲੇ ਮਹਾਨ ਸਿੱਖ ਜਰਨੈਲ ਸਰਦਾਰ ਸ਼ਾਮ ਸਿੰਘ ਜੀ ਅਟਾਰੀਵਾਲਾ ਨੂੰ ਉਨ੍ਹਾਂ ਦੀ ਬਰਸੀ ਮੌਕੇ ਸਾਦਰ ਪ੍ਰਣਾਮ । ਸਿੱਖ ਰਾਜ ਦੇ ਆਖਰੀ ਥੰਮ੍ਹ ਵਜੋਂ ਜਾਣੇ ਜਾਂਦੇ ਸਰਦਾਰ ਸ਼ਾਮ ਸਿੰਘ ਜੀ ਅਟਾਰੀਵਾਲਾ ਦਾ ਨਾਮ ਸਿੱਖ ਇਤਿਹਾਸ 'ਚ ਸਦਾ ਸੁਨਹਿਰੀ ਅੱਖਰਾਂ 'ਚ ਦਰਜ ਰਹੇਗਾ । #SardarShamSinghAttari
4
0
26
Heartiest congratulations to S. Baltej Singh Dhillon, the first turbaned Sikh to serve as an officer in the Royal Canadian Mounted Police (RCMP), as a Senator. I thank Canadian PM @JustinTrudeau for bestowing this honour on a lifelong advocate for diversity and inclusion. I’m sure S. Baltej Singh Dhillon will contribute even more to this cause as an MP.
3
4
36
ਸੱਤਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ । ਗੁਰੂ ਸਾਹਿਬ ਜੀ ਦਾ ਸਮੁੱਚਾ ਜੀਵਨ ਸਾਨੂੰ ਲੋਕ-ਸੇਵਾ ਵੱਲ ਪ੍ਰੇਰਿਤ ਕਰਨ ਦੇ ਨਾਲ ਨਾਲ ਕੁਦਰਤ ਦੀ ਸਾਂਭ-ਸੰਭਾਲ ਕਰਨ ਵੱਲ ਉਤਸ਼ਾਹਿਤ ਕਰਦਾ ਹੈ । ਆਓ ਦਇਆ ਸਰੂਪ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਧਾਰ ਕੇ ਸੁਚੱਜੇ ਰਾਹਾਂ ਦੇ ਪਾਂਧੀ ਬਣੀਏ । #SriGuruHarRaiJi #Gurpurab
4
6
103
Big congratulations to the people of Delhi who have seen through the web of lies and deceit of the Aam Aadmi Party & @ArvindKejriwal and rejected both thoroughly. Like Delhi, @AamAadmiParty is also engaging in massive corruption & diversion of funds in Punjab. The AAP leadership of Punjab has no moral values & has failed on all fronts besides destroying the economy of the Stare. I appeal to Punjabis to pack them off in the same manner as Delhiites in the forthcoming Assembly elections.
11
14
160
The manner in which Indians have been deported from the United States in handcuffs on a military plane is an insult to the nation. The migrants are victims of circumstances and not criminals. They should be treated humanely. I urge Prime Minister Sh. @NarendraModi to take up this issue with the US govt and ensure Indians are not mistreated in this manner. It is also highly condemnable that Punjab chief minister @BhagwantMann has not launched any crackdown on notorious travel agents who have played with the lives of our enterprising Punjabis by transporting them to the US illegally. The parents of these migrants deserve compensation by penalising the travel agents.
46
25
154
ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਮੱਤੇਵਾਲ ਸਾਬ੍ਹ ਨੇ ਸਖ਼ਤ ਮੇਹਨਤ ਨਾਲ ਕਾਨੂੰਨ ਦੇ ਖੇਤਰ ਵਿੱਚ ਆਪਣਾ ਨਾਮ ਬਣਾਇਆ ਅਤੇ ਪੰਜਾਬ ਦੀ ਸੇਵਾ ਕੀਤੀ । ਵੱਡੇ ਬਾਦਲ ਸਾਬ੍ਹ ਨਾਲ ਜੁੜੀਆਂ ਉਹਨਾਂ ਦੀਆਂ ਯਾਦਾਂ ਨੂੰ ਵੀ ਤਾਜਾ ਕੀਤਾ । ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ।
4
4
28
ਸੁਹਾਵਣੇ ਮੌਸਮ ਦੀ ਉਮੰਗ ਨਾਲ ਜੁੜੇ ਤਿਉਹਾਰ ‘ਬਸੰਤ ਪੰਚਮੀ’ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ । ਮੈਂ ਅਰਦਾਸ ਕਰਦਾ ਹਾਂ ਕਿ ਬਸੰਤ ਰੁੱਤ ਸਭ ਦੀ ਜ਼ਿੰਦਗੀ ਵਿੱਚ ਨਵੇਂ ਨਰੋਏ ਰੰਗਾਂ, ਉਮੀਦਾਂ ਅਤੇ ਪ੍ਰਾਪਤੀਆਂ ਦੀ ਬਹਾਰ ਲੈ ਕੇ ਆਵੇ । #HappyBasant #BasantPanchami
5
12
88
The union budget 2025 misses out on inclusive development and concentrates on poll bound States ignoring large portions of the country, including Punjab. It has also imperiled the agrarian economy by not providing a legal guarantee on MSP nor waiving off farmer loans. It has also failed to come out with a comprehensive farm loan waiver which was needed across the country keeping in mind the distress in the agriculture sector. Punjabis were also looking forward to allocation of funds to make diversification a reality by incentivizing farmers for giving up paddy cultivation. The State is also in need of funds to revamp its canal irrigation system but has been denied the same. Youth and trade and industry have also been ignored with no push to generate employment or reform in GST collection.
3
3
17
Deeply saddened to learn about about a fatal road accident near Guruharsahai in Ferozepur district this morning. Heartfelt condolences to the bereaved families & prayers for the speedy recovery of the injured. May all those affected by this tragic event find strength during this difficult period.
6
2
25
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ । ਕਲਮ ਅਤੇ ਤੇਗ ਦੇ ਧਨੀ ਬਾਬਾ ਦੀਪ ਸਿੰਘ ਜੀ ਨੇ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਜੀ ਦੀ ਮਰਿਆਦਾ ਅਤੇ ਸਨਮਾਨ ਨੂੰ ਕਾਇਮ ਰੱਖਦਿਆਂ ਸੂਰਬੀਰਤਾ ਅਤੇ ਦ੍ਰਿੜਤਾ ਦਾ ਜੋ ਅਦੁੱਤੀ ਇਤਿਹਾਸ ਰਚਿਆ, ਉਸ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ । #BabaDeepSinghJi
19
10
182
Strongly condemn the attempt to desecrate the statue of Dr. B.R. Ambedkar ji’s statue at the Heritage Street in Sri Amritsar Sahib on Republic Day. This heinous act has hurt the sentiments of millions. I demand stern action against the culprit and a thorough inquiry to unravel the conspiracy behind this shameful incident. Let's stand united against such vile attempts to create divisions in our society.
10
13
106
ਸਮੂਹ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ !! ਸੰਵਿਧਾਨ ਰਾਹੀਂ ਵਿਭਿੰਨਤਾਵਾਂ ਨਾਲ ਭਰਪੂਰ ਸਾਡੇ ਦੇਸ਼ ਨੂੰ ਏਕਤਾ ਦੀ ਮਾਲਾ ਵਿੱਚ ਪਰੋਣ ਵਾਲੇ ਸੰਵਿਧਾਨ ਦਾ ਨਿਰਮਾਣ ਕਰਨ ਵਾਲੀਆਂ ਸਮੁੱਚੀਆਂ ਸ਼ਖਸੀਅਤਾਂ ਨੂੰ ਅੱਜ ਦੇ ਦਿਨ ਮਾਣ ਨਾਲ ਯਾਦ ਕੀਤਾ ਜਾਂਦਾ ਹੈ । ਆਓ ਅਸੀਂ ਵੀ ਹਮੇਸ਼ਾ ਸੰਵਿਧਾਨ ਦਾ ਪਾਲਣ ਕਰਦੇ ਹੋਏ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦਿਆਂ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ‘ਚ ਆਪਣਾ ਯੋਗਦਾਨ ਪਾਉਣ ਦਾ ਪ੍ਰਣ ਕਰੀਏ। #HappyRepublicDay
11
2
42
Punjab has lost a doyen in the field of law with the passing away of former Advocate General Hardev Singh Mattewal. His astute defence of the State on crucial matters will always be remembered. My deepest condolences to Pavit Singh Mattewal and the entire Mattewal family. May Waheguru grant them the strength to bear this irreparable loss.
4
5
50
The Sikh Sangat of Haryana has given a clear message in elections to the Haryana Shiromani Committee that it will not accept those who interfere in the internal affairs of the Panth. This is why the entire faction of Baljit Singh Daduwal, who is a tout of central agencies, has been soundly completely. It is also a defeat for the forces who created a separate gurdwara management committee for Haryana by breaking the Shiromani Gurdwara Parbandhak Committee.
19
14
169