neenamittalAAP Profile Banner
Neena Mittal Profile
Neena Mittal

@neenamittalAAP

Followers
4K
Following
631
Statuses
3K

- MLA, Assembly Rajpura - Ex Treasurer Aam Aadmi Party Punjab - Lok Sabha Patiala Candidate 2019 - President, Women wing Punjab, International Vaish Federation

Punjab, India
Joined December 2015
Don't wanna be here? Send us removal request.
@neenamittalAAP
Neena Mittal
18 hours
ਭਗਤੀ ਲਹਿਰ ਦੀ ਸਨਮਾਨਯੋਗ ਸ਼ਖ਼ਸੀਅਤ, ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਅੱਜ ਹਲਕਾ ਰਾਜਪੁਰਾ ਦੇ ਪਿੰਡ ਰਾਮਨਗਰ ਵਿਖੇ ਕਰਵਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਦੌਰਾਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜਰੀ ਲਗਵਾਈ ਅਤੇ ਨਾਲ ਹੀ ਭੇਵਾ ਸਾਹਿਬ ਡੇਰੇ ਦੇ ਸੰਤ ਬਾਬਾ ਮਨੀ ਸਿੰਘ ਜੀ ਨਾਲ ਮੁਲਾਕਾਤ ਕੀਤੀ।
Tweet media one
Tweet media two
Tweet media three
Tweet media four
0
1
2
@neenamittalAAP
Neena Mittal
20 hours
ਭਗਤੀ ਲਹਿਰ ਦੀ ਸਨਮਾਨਯੋਗ ਸ਼ਖ਼ਸੀਅਤ, ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਅੱਜ ਹਲਕਾ ਰਾਜਪੁਰਾ ਦੇ ਪਿੰਡ ਉੱਚਾ ਖੇੜਾ ਅਤੇ ਜੰਗਪੁਰਾ ਵਿਖੇ ਰਖਵਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਇਸ ਦੌਰਾਨ ਇਨ੍ਹਾਂ ਪਿੰਡਾਂ ਵਿੱਚ ਪਹੁੰਚ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜਰੀ ਲਗਵਾਈ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ। @AAPPunjab
Tweet media one
Tweet media two
Tweet media three
Tweet media four
0
0
0
@neenamittalAAP
Neena Mittal
20 hours
ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਹਲਕਾ ਰਾਜਪੁਰਾ ਦੇ ਪਿੰਡ ਤਸੋਲੀ ਵਿਖੇ ਕਰਵਾਏ ਗਏ ਅਖੰਡ ਪਾਠ ਸਾਹਿਬ ਵਿੱਚ ਹਾਜ਼ਰੀ ਲਗਵਾਈ ਭਗਤ ਰਵਿਦਾਸ ਜੀ ਨੇ ਹਮੇਸ਼ਾ ਸਮਾਜ ਵਿੱਚ ਹੋ ਰਹੇ ਵਿੱਤਕਰੇ, ਪਾਖੰਡਾਂ ਦਾ ਖੰਡਨ ਕੀਤਾ ਅਤੇ ਗਰੀਬਾਂ ਨਾਲ ਹੋ ਰਹੇ ਭੇਦਭਾਵ ਪ੍ਰ��ੀ ਆਪਣੀ ਆਵਾਜ਼ ਬੁਲੰਦ ਕੀਤੀ। @AAPPunjab
Tweet media one
Tweet media two
Tweet media three
Tweet media four
0
0
2
@neenamittalAAP
Neena Mittal
16 days
@sunholak @AshwiniVaishnaw Shri Mata Vaishno Devi ji jane ke liye train ka letter manyog Mantri ji ko bhej diya gya hai. Unke jawab ki pratiksha hai🙏🏻
1
0
1
@neenamittalAAP
Neena Mittal
18 days
ਸਮੂਹ ਦੇਸ਼ ਵਾਸੀਆਂ ਨੂੰ 'ਗਣਤੰਤਰ ਦਿਵਸ' ਦੀਆਂ ਬਹੁਤ ਬਹੁਤ ਵਧਾਈਆਂ। ਅੱਜ ਹਲਕਾ ਰਾਜਪੁਰਾ ਵਿਖੇ ਗਣਤੰਤਰ ਦਿਵਸ ਮੌਕੇ ਇਗਲ ਚੌਂਕ /ਬਾਬਾ ਮੋੜ / ਗਗਨ ਚੌਂਕ / ਤੇ ਤਿਰੰਗਾ ਲਹਿਰਾਇਆ ਗਿਆ। @AAPPunjab @BhagwantMann @ArvindKejriwal @AroraAmanSunam @mlasherykalsi @SandeepPathak04
Tweet media one
Tweet media two
Tweet media three
Tweet media four
0
0
1
@neenamittalAAP
Neena Mittal
18 days
ਸਮੂਹ ਦੇਸ਼ ਵਾਸੀਆਂ ਨੂੰ 'ਗਣਤੰਤਰ ਦਿਵਸ' ਦੀਆਂ ਬਹੁਤ ਬਹੁਤ ਵਧਾਈਆਂ। ਅੱਜ ਦੇ ਦਿਨ 1950 ਵਿੱਚ ਸਾਡਾ ਸੰਵਿਧਾਨ ਲਾਗੂ ਹੋਇਆ ਸੀ, ਜੋ ਸਾਨੂੰ ਸਾਰਿਆਂ ਨੂੰ ਬਰਾਬਰਤਾ ਦਾ ਹੱਕ ਦਿੰਦਾ ਹੈ। ਆਓ ਸਾਡੇ ਦੇਸ਼ ਦੀ ਸੁਨਹਿਰੀ ਵਿਰਾਸਤ ਨੂੰ ਯਾਦ ਕਰੀਏ ਅਤੇ ਇਸਦਾ ਹਿੱਸਾ ਬਣਨ 'ਤੇ ਮਾਣ ਮਹਿਸੂਸ ਕਰੀਏ। @AAPPunjab
Tweet media one
Tweet media two
Tweet media three
Tweet media four
0
0
2
@neenamittalAAP
Neena Mittal
19 days
ਅੱਜ ਹਲਕਾ ਰਾਜਪੁਰਾ ਚ ਪੈਂਦੇ ਵਾਰਡ ਨੰਬਰ 15 ਅਤੇ 16 ਨਿਊ ਅਫ਼ਸਰ ਕਲੋਨੀ ਵਿਖੇ ਕਾਫੀ ਸਮੇਂ ਤੋਂ ਗਲੀਆਂ ਦਾ ਬਹੁਤ ਬੁਰਾ ਹਾਲ ਸੀ ਜਿਸ ਨੂੰ ਦੇਖਦੇ ਹੋਏ ਅੱਜ ਹਲਕਾ ਰਾਜਪੁਰਾ ਦੇ ਤਿੰਨ ਵਾਰਡਾਂ ਦੀਆਂ ਨਵੀਆਂ ਗਲੀਆਂ ਦਾ ਕੰਮ 50 ਤੋਂ 60 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਕਰਵਾਇਆ ਗਿਆ। @AAPPunjab
Tweet media one
Tweet media two
Tweet media three
Tweet media four
0
0
1
@neenamittalAAP
Neena Mittal
19 days
ਅੱਜ ਹਲਕਾ ਰਾਜਪੁਰਾ ਚ ਪੈਂਦੇ ਵਾਰਡ ਨੰਬਰ 11 ਵਿਖੇ ਕਾਫੀ ਸਮੇਂ ਤੋਂ ਗਲੀਆਂ ਦਾ ਬਹੁਤ ਬੁਰਾ ਹਾਲ ਸੀ ਜਿਸ ਨੂੰ ਦੇਖਦੇ ਹੋਏ ਅੱਜ ਵਾਰਡ ਨੰਬਰ 11 ਵਿਖੇ ਮੌਜੂਦ ਊਸ਼ਾ ਮਾਤਾ ਦੇ ਮੰਦਿਰ ਵਾਲੀ ਗਲੀ ਦਾ ਕੰਮ ਸ਼ੁਰੂ ਕਰਵਾਇਆ। @AAPPunjab @BhagwantMann @ArvindKejriwal @AroraAmanSunam
Tweet media one
Tweet media two
Tweet media three
Tweet media four
1
0
0
@neenamittalAAP
Neena Mittal
23 days
ਦਿੱਲੀ ਵਿੱਚ ਹੋਣ ਵਾਲੀਆਂ ਚੋਣਾਂ ਦੌਰਾਨ ਅੱਜ ਦਿੱਲੀ ਮੰਤਰੀ ਗੋਪਾਲ ਰਾਏ ਜੀ ਅਤੇ ਉਮੀਦਵਾਰ ਸਰਿਤਾ ਸਿੰਘ ਜੀ ਨਾਲ ਰੋਹਤਾਸ ਨਗਰ ਵਿਧਾਨ ਸਭਾ ਦੇ ਨਦਨਗਰੀ ਵਿੱਚ ਰੱਖੀ ਗਈ ਵਿਸ਼ਾਲ ਜਨ ਸਭਾ ਚ ਹਿੱਸਾ ਲਿਆ ਇਸ ਦੌਰਾਨ ਨਦਨਗਰੀ ਵਾਸੀਆਂ ਨੂੰ ਬੇਨਤੀ ਕੀਤੀ ਕਿ ਆਉਣ ਵਾਲੀ 5 ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਦੀ ਚੋਥੀ ਬਾਰ ਸਰਕਾਰ ਬਣਾਓ।
Tweet media one
Tweet media two
Tweet media three
Tweet media four
0
1
4
@neenamittalAAP
Neena Mittal
23 days
ਦਿੱਲੀ ਦੇ ਲੋਕ #ਆਪ ਨੂੰ ਜਿਤਾਉਣ ਲਈ ਤਿਆਰ ਬੈਠੇ ਹਨ ❤️✌️ ਦਿੱਲੀ ਵਿੱਚ ਹੋਣ ਵਾਲੀਆਂ ਚੋਣਾਂ ਦੌਰਾਨ ਅੱਜ ਵਿਧਾਨ ਸਭਾ ਜੰਗਪੁਰਾ ਵਿੱਚ ਮਨੀਸ਼ ਸਿਸੋਦੀਆ ਜੀ ਨਾਲ ਡੋਰ ਟੂ ਡੋਰ ਵਿੱਚ ਹਿੱਸਾ ਲਿਆ ਇਸ ਦੌਰਾਨ ਵਿਧਾਨ ਸਭਾ ਜੰਗਪੁਰਾ ਦੇ ਵਾਸੀਆਂ ਨੂੰ ਬੇਨਤੀ ਕੀਤੀ ਕਿ ਆਉਣ ਵਾਲੀ 5 ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ।
Tweet media one
Tweet media two
Tweet media three
Tweet media four
0
0
0
@neenamittalAAP
Neena Mittal
23 days
ਦਿੱਲੀ ਦੇ ਲੋਕ #ਆਪ ਨੂੰ ਜਿਤਾਉਣ ਲਈ ਤਿਆਰ ਬੈਠੇ ਹਨ ❤️✌️ ਦਿੱਲੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅੱਜ ਪੰਜਾਬ ਪ੍ਰਭਾਰੀ ਸਰਦਾਰ ਜਰਨੈਲ ਸਿੰਘ ਜੀ ਨਾਲ ਤਿਲਕ ਨਗਰ ਵਿਖੇ ਪੈਦਲ ਯਾਤਰਾ ਕੱਢੀ ਗਈ ��ਸ ਦੌਰਾਨ ਤਿਲਕ ਨਗਰ ਵਾਸੀਆਂ ਨੂੰ ਬੇਨਤੀ ਕੀਤੀ ਕਿ ਆਉਣ ਵਾਲੀ 5 ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ।
Tweet media one
Tweet media two
Tweet media three
Tweet media four
0
0
0
@neenamittalAAP
Neena Mittal
25 days
ਅੱਜ ਹਲਕਾ ਰਾਜਪੁਰਾ ਚ ਮੌਜੂਦ ਪਿੰਡ ਉਗਾਣੀ ਦੇ ਵਾਸੀ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਕੀਤੇ ਕੰਮਾਂ ਅਤੇ ਸਾਫ਼ ਨੀਤੀਆਂ ਤੋਂ ਪ੍ਰਭਾਵਿਤ ਹੋ ਅਤੇ ਰਾਜਪੁਰਾ ਹਲਕੇ ਚ ਹੁੰਦੇ ਵਿਕਾਸ ਦੇ ਕੰਮਾਂ ਤੋਂ ਖੁਸ਼ ਹੋ ਕੇ ਕਾਂਗਰਸ ਅਤੇ ਬੀ. ਜੇ. ਪੀ ਨੂੰ ਛੱਡ ਕੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ
Tweet media one
Tweet media two
Tweet media three
Tweet media four
0
0
3
@neenamittalAAP
Neena Mittal
27 days
ਅੱਜ ਹਲਕਾ ਰਾਜਪੁਰਾ ਚ ਪੈਂਦੇ ਪਿੰਡ ਮਾਣਕਪੁਰ ਰੋਡ ਤੇ ਮੌਜੂਦ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਐਨੂਅਲ ਫੰਕਸ਼ਨ ਕਰਵਾਇਆ ਗਿਆ ਇਸ ਦੌਰਾਨ ਸਕੂਲ ਵਿੱਚ ਪਹੁੰਚ ਕੇ ਬੱਚਿਆਂ ਵੱਲੋਂ ਤਿਆਰ ਕੀਤੀਆਂ ਗਿੱਧੇ, ਭੰਗੜੇ ਆਦਿ ਦੀਆਂ ਪ੍ਰਦਰਸ਼ਨੀਆਂ ਦੇਖੀਆਂ, ਅਤੇ ਇਸ ਦੇ ਨਾਲ ਹੀ ਸਕੂਲ ਦੇ ਸਟਾਫ ਨੂੰ ਉਹਨਾਂ ਦੇ ਕੰਮਾਂ ਚੰਗੇ ਲਈ ਸਨਮਾਨਿਤ ਕੀਤਾ ਗਿਆ
Tweet media one
Tweet media two
Tweet media three
Tweet media four
1
0
1
@neenamittalAAP
Neena Mittal
27 days
ਅੱਜ ਹਲਕਾ ਰਾਜਪੁਰਾ ਦੇ ਪੈਂਦੇ ਪਿੰਡ ਮਾਜਰੀ ( ਸਧਰੋਰ ਨੇੜੇ ) ਵਿਖੇ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਾਠ ਕਰਵਾਏ ਗਏ ਇਸ ਦੌਰਾਨ ਪਿੰਡ ਵਿੱਚ ਪਹੁੰਚ ਕੇ ਗੁਰੂ ਘਰ ਵਿੱਚ ਹਾਜਰੀ ਲਗਵਾਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। @AAPPunjab @BhagwantMann @ArvindKejriwal
Tweet media one
Tweet media two
Tweet media three
Tweet media four
0
0
1
@neenamittalAAP
Neena Mittal
27 days
ਅੱਜ ਹਲਕਾ ਰਾਜਪੁਰਾ ਚ ਪੈਂਦੇ ਪਿੰਡ ਖਿਜ਼ਰਗੜ੍ਹ ਵਿਖੇ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਗੁਰੂਦੁਆਰਾ ਸਾਹਿਬ ਵਿਖੇ ਪਾਠ ਕਰਵਾਏ ਗਏ ਇਸ ਦੌਰਾਨ ਪਿੰਡ ਦੇ ਗੁਰੂ ਘਰ ਵਿੱਚ ਹਾਜਰੀ ਲਗਵਾਈ ਅਤੇ ਨਾਲ ਹੀ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਪਿੰਡ ਦੀ ਪੰਚਾਇਤ ਨੂੰ ਪਿੰਡ ਦੇ ਕੰਮਾਂ 1.50 ਲੱਖ ਖੇਡ ਦੇ ਮੈਦਾਨ ਅਤੇ 2 ਲੱਖ ਅੰਗਨਵਾੜੀ ਸੈਂਟਰ ਲਈ ਦਿੱਤੇ ਗਏ।
Tweet media one
Tweet media two
Tweet media three
Tweet media four
0
0
0
@neenamittalAAP
Neena Mittal
28 days
ਹਲਕਾ ਰਾਜਪੁਰਾ ਚ ਪੈਂਦੇ ਪਿੰਡ ਇਸਲਾਮਪੁਰ ਵਾਲੀ ਸਾਈਡ ਕੁੱਝ ਗਲੀਆਂ ਦਾ ਬਹੁਤ ਸਮੇਂ ਤੋਂ ਬਹੁਤ ਬੁਰਾ ਹਾਲ ਸੀ ਜਿਸ ਨੂੰ ਦੇਖਦੇ ਹੋਏ ਅੱਜ ਉਸ ਸਾਈਡ 3 ਗਲੀਆਂ ਬਣਵਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਇਹ ਗਲੀਆਂ 1 ਕਰੋੜ ਰੁਪਏ ਲਾਗਤ ਨਾਲ ਬਣਵਾਈਆਂ ਜਾਣਗੀਆਂ। @AAPPunjab @BhagwantMann @ArvindKejriwal
Tweet media one
Tweet media two
Tweet media three
Tweet media four
1
0
0
@neenamittalAAP
Neena Mittal
28 days
ਹਲਕਾ ਰਾਜਪੁਰਾ ਆਪਣੇ ਗ੍ਰਹਿ ਵਿਖੇ ਆਪਣੇ ਰਾਜਪੁਰਾ ਵਾਸੀਆਂ ਨਾਲ ਗੱਲ ਬਾਤ ਕਰਦੇ ਹੋਏ। @AAPPunjab @BhagwantMann @ArvindKejriwal @AroraAmanSunam @mlasherykalsi @SandeepPathak04
Tweet media one
Tweet media two
Tweet media three
Tweet media four
0
0
1
@neenamittalAAP
Neena Mittal
30 days
ਅੱਜ ਹਲਕਾ ਰਾਜਪੁਰਾ ਦੇ ਮੋਹਿੰਦਰ ਗੰਜ ਬਾਜ਼ਾਰ ਵਿੱਚ ਮੌਜੂਦ ਸਤਿ ਨਰਾਇਣ ਮੰਦਿਰ ( ਹਿੰਦੂ ਪੰਚਾਇਤ ਧਰਮਸ਼ਾਲਾ ) ਵਿੱਚ ਪ੍ਰਧਾਨ ਨਰਿੰਦਰ ਗੁਪਤਾ ਜੀ ਅਤੇ ਉਹਨਾਂ ਦੀ ਟੀਮ ਵੱਲੋਂ ਰਾਤ ਸਮੇਂ 10 ਰੁਪਏ ਥਾਲੀ ਵਾਲਾ ਭੋਜਨ ਸ਼ੁਰੂ ਕੀਤਾ ਗਿਆ ਜਿਸ ਵਿੱਚ ਹਰ ਇੱਕ ਵਿਅਕਤੀ ਨੂੰ 10 ਰੁਪਏ ਵਿੱਚ ਭਰ ਪੇਟ ਭੋਜਨ ਮਿਲੇਗਾ। @AAPPunjab
Tweet media one
Tweet media two
Tweet media three
Tweet media four
0
0
2
@neenamittalAAP
Neena Mittal
1 month
ਅੱਜ ਲੋਹੜੀ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਆਪਣੇ ਦਫਤਰ ਵਿਖੇ ਆਪਣੇ ਸਾਥੀਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਹ ਪਵਿੱਤਰ ਤਿਉਹਾਰ ਆਪਣੇ ਸਾਰਿਆਂ ਦੇ ਜੀਵਨ ਵਿੱਚ ਖੁਸ਼ੀਆਂ ਖੇੜੇ,ਚੰਗੀ ਸਿਹਤ ਅਤੇ ਖੁਸ਼ਹਾਲੀ ਲੈ ਕੇ ਆਵੇ, ਭਾਈਚਾਰਕ ਸਾਂਝ ਬਣੀ ਰਹੇ। @AAPPunjab
Tweet media one
Tweet media two
Tweet media three
Tweet media four
1
1
4