jouramajra Profile Banner
Chetan Singh Jouramajra Profile
Chetan Singh Jouramajra

@jouramajra

Followers
6K
Following
2K
Statuses
2K

Minister of Information and Public Relation & Horticulture, Defence Services Welfare, Freedom Fighters, Government of Punjab.

Patiala, India
Joined July 2020
Don't wanna be here? Send us removal request.
@jouramajra
Chetan Singh Jouramajra
1 year
ਪੰਜਾਬ ਦੀ ਧਰਤੀ ਹੇਠਲਾ ਪਾਣੀ ਦਿਨੋਂ-ਦਿਨ ਡੂੰਘਾ ਹੋ ਰਿਹਾ ਹੈ…ਇਸ ਲਈ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ.@BhagwantMann ਜੀ ਦੀ ਅਗਵਾਈ ਹੇਠ ਨਹਿਰੀ ਪਾਣੀ ਨੂੰ ਹਰੇਕ ਖੇਤ ਤੱਕ ਪਹੁੰਚਾਉਣ ਲਈ ਅਤੇ ਪੀਣ ਵਾਲਾ ਸਾਫ਼ ਸੁਥਰਾ ਪਾਣੀ ਘਰ-ਘਰ ਮੁਹੱਈਆ ਕਰਵਾਉਣ ਲਈ ਤਤਪਰ ਹੈ…
15
89
226
@jouramajra
Chetan Singh Jouramajra
18 hours
ਅੱਜ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਲਕਾ ਸਮਾਣਾ ਦੇ ਵੱਖ ਵੱਖ ਪ੍ਰੋਗਰਮਾ ਚ ਸ਼੍ਰੀ ਗੁਰੂ ਰਵਿਦਾਸ ਸਭਾ ਵਿਖੇ ਹਾਜ਼ਰੀ ਭਰੀ। ਗੁਰੂ ਮਹਾਰਾਜ ਸਭਨਾਂ ਉੱਤੇ ਆਪਣੀ ਕਿਰਪਾ ਬਣਾਈ ਰੱਖਣ। #gururavidasjayanti
1
0
2
@jouramajra
Chetan Singh Jouramajra
3 days
ਦਿਆਲਤਾ ਦੇ ਪੁੰਜ ਵਜੋਂ ਸਤਿਕਾਰੇ ਜਾਂਦੇ ਧੰਨ-ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ। ਸੱਤਵੇਂ ਪਾਤਸ਼ਾਹ ਜੀ ਦੀਆਂ ਵਾਤਾਵਰਨ ਦੀ ਸੰਭਾਲ਼ ਅਤੇ ਦੂਜਿਆਂ ਪ੍ਰਤੀ ਹਮਦਰਦੀ ਰੱਖਣ ਦੀਆਂ ਸੇਧਾਂ ਪੂਰੀ ਮਨੁੱਖਤਾ ਲਈ ਮਾਰਗ ਦਰਸ਼ਕ ਹਨ।
Tweet media one
1
4
6
@jouramajra
Chetan Singh Jouramajra
4 days
ਅੱਜ ਸਮਾਣਾ ਹਲਕੇ ਦੇ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ… #ChetanSinghJauramajra #samana #AamAadmiParty
Tweet media one
Tweet media two
Tweet media three
Tweet media four
0
4
6
@jouramajra
Chetan Singh Jouramajra
5 days
ਅੱਜ ਪੂਨੇ (ਮਹਾਰਾਸ਼ਟਰ) ‘ਚ “ਲੋਕਤੰਤਰ, ਲੀਡਰਸ਼ਿਪ, ਸ਼ਾਸਨ ਅਤੇ ਜਨ ਨੀਤੀ” ਸੰਮੇਲਨ ਵਿੱਚ ਹਿੱਸਾ ਲਿਆ। ਵਧੀਆ ਸ਼ਾਸਨ ਤੇ ਲੋਕ-ਕੇਂਦ੍ਰਿਤ ਨੀਤੀਆਂ ‘ਤੇ ਮਹੱਤਵਪੂਰਨ ਵਿਚਾਰ-ਵਟਾਂਦਰਾ ਹੋਇਆ। In a participant NLC CONFERENCE at PUNE ( MAHARASTRA) In Democracy, Leadership, Governance & public policy program
Tweet media one
0
6
7
@jouramajra
Chetan Singh Jouramajra
8 days
ਸ਼ਹਿਰ ਤੇ ਹਲਕੇ ਸਮਾਣਾ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕਰਨ ਤੇ ਹੋਰ ਸਮੱਸਿਆਵਾਂ ਦੇ ਹੱਲ ਲਈ ਐਸ.ਡੀ.ਐਮ ਤੇ ਡੀ.ਐਸ.ਪੀ ਸਮੇਤ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ।ਮਾਨ ਸਰਕਾਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਹਿਲ ਦੇ ਆਧਾਰ ‘ਤੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸਮਾਣਾ ਹਲਕੇ ਨੂੰ ਵਿਕਸਤ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
Tweet media one
Tweet media two
Tweet media three
Tweet media four
2
6
11
@jouramajra
Chetan Singh Jouramajra
8 days
ਬੀਤੇ ਦਿਨ ਰੈਸਟ ਹਾਊਸ ਸਮਾਣਾ ਵਿਖੇ ਲੋਕ-ਮਿਲਣੀ ਤਹਿਤ ਹਲਕਾ ਵਾਸੀਆਂ ਨਾਲ ਮੁਲਾਕਾਤ ਕੀਤੀ…ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕਰਵਾਉਣ ਦਾ ਵਿਸ਼ਵਾਸ ਦਿਵਾਇਆ…ਅਤੇ ਖੁਸ਼ੀ ਦੇ ਪ੍ਰੋਗਰਾਮ ਚ ਸ਼ਿਰਕਤ ਕੀਤੀ….
Tweet media one
Tweet media two
Tweet media three
Tweet media four
1
4
9
@jouramajra
Chetan Singh Jouramajra
9 days
RT @BhagwantMann: ਅੱਜ ਚੰਡੀਗੜ੍ਹ ਵਿਖੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ SSPs ਤੇ ਪੁਲਿਸ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ। ਕਾ…
0
112
0
@jouramajra
Chetan Singh Jouramajra
9 days
RT @BhagwantMann: ਦਿੱਲੀ ਵਿਖੇ ਬੀਜੇਪੀ ਵੱਲੋਂ ਸ਼ਰੇਆਮ ਕੀਤੀ ਜਾ ਰਹੀ ਗੁੰਡਾਗਰਦੀ ਦੇ ਖਿਲਾਫ਼ ਸ਼ਿਕਾਇਤ ਦਰਜ਼ ਕਰਨ ਦੀ ਬਜਾਏ ਉਲਟਾ ਦਿੱਲੀ ਦੀ ਮੁੱਖ ਮੰਤਰੀ ਖ਼ਿਲਾਫ਼…
0
111
0
@jouramajra
Chetan Singh Jouramajra
11 days
ਅੱਜ ਸਮਾਣਾ ਵਿਖੇ ਸਹਾਰਾ ਕਲੱਬ ਵੱਲੋ ਸ਼ੁਰੂ ਕੀਤੇ ਮੁਫ਼ਤ ਸਿਲਾਈ ਸੈਂਟਰ ਦਾ ਉਦਘਾਟਨ ਕੀਤਾ| ਬਹੁਤ ਹੀ ਵਧੀਆ ਕੰਮ ਜਿਹਦੇ ਨਾਲ ਹਰ ਬੇਟੀ ਸਿਲਾਈ ਦਾ ਕੰਮ ਸਿੱਖ ਕੇ ਆਪਣੇ ਪੈਰਾਂ ਤੇ ਖੜੀ ਹੋ ਸਕਦੀ ਹੈ| ਸਹਾਰਾ ਕਲੱਬ ਦੀ ਪੂਰੀ ਟੀਮ ਦਾ ਸਮਾਜ ਸੇਵਾ ਵਿੱਚ ਪਾਏ ਯੋਗਦਾਨ ਲਈ ਬਹੁਤ ਬਹੁਤ ਧੰਨਵਾਦ..
Tweet media one
Tweet media two
Tweet media three
Tweet media four
0
5
6
@jouramajra
Chetan Singh Jouramajra
11 days
'ਆਪ' ਨੂੰ ਚੋਣ ਪ੍ਰਚਾਰ ਤੋਂ ਰੋਕਣ ਲਈ ਦਿੱਲੀ ‘ਚ 'ਆਪ' ਵਰਕਰਾਂ ਦੀ ਚੋਣ ਪ੍ਰਚਾਰ ਸਮੱਗਰੀ ਖੋਹ ਕੇ ਅਤੇ ਐਲਈਡੀ ਸਕਰੀਨਾਂ ਨਾਲ ਵਾਹਨਾਂ 'ਤੇ ਹਮਲਾ ਕਰਕੇ ਭਾਜਪਾ ਦੇ ਗੁੰਡੇ ਦਹਿਸ਼ਤ ਪੈਦਾ ਕਰ ਰਹੇ ਹਨ। ਪਰ ਦਿੱਲੀ ਪੁਲਿਸ ਅਤੇ ਚੋਣ ਕਮਿਸ਼ਨ ਅਮਿਤ ਸ਼ਾਹ ਦੇ ਇਸ਼ਾਰੇ 'ਤੇ ਮੂਕਦਰਸ਼ਕ ਬਣ ਕੇ ਬੈਠੇ ਹੋਏ ਹਨ। ਲੋਕ ਇਸ ਦਾ ਜਵਾਬ ਵੋਟ ਨਾਲ ਦੇਣਗੇ!
0
4
7
@jouramajra
Chetan Singh Jouramajra
14 days
ਦਿੱਲੀ ਚੋਣਾਂ 'ਚ ਸਾਰੀ ਜਨਤਾ 'ਆਪ' ਦੇ ਹੱਕ 'ਚ ਖੜ੍ਹੀ ਦੇਖ ਬੌਖਲਾਈ ਭਾਜਪਾ ਨੇ ਚੋਣ ਕਮਿਸ਼ਨ ਤੇ ਦਿੱਲੀ ਪੁਲਿਸ ਤੋਂ ਮੁੱਖ ਮੰਤਰੀ @BhagwantMann ਦੀ ਦਿੱਲੀ ਰਿਹਾਇਸ਼ 'ਤੇ ਰੇਡ ਕਰਵਾਈ ਹੈ ਪਰ ਜਨਤਾ ਜਾਣਨਾ ਚਾਹੁੰਦੀ ਹੈ ਕਿ ਵੋਟਾਂ ਖਰੀਦਣ ਵਾਲੇ ਭਾਜਪਾ ਆਗੂਆਂ ਖ਼ਿਲਾਫ਼ ਚੋਣ ਕਮਿਸ਼ਨ ਕਦੋਂ ਕਾਰਵਾਈ ਕਰੇਗਾ?
0
8
11
@jouramajra
Chetan Singh Jouramajra
17 days
ਦਿੱਲੀ ਦੇ ਜੰਗਪੁਰਾ ਹਲਕੇ ਵਿੱਚ ਚੋਣ ਪ੍ਰਚਾਰ ਤੇਜ਼ ਹੋ ਰਿਹਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ @msisodia ਜੀ ਦੇ ਨਾਲ ਅੱਜ ਡੋਰ ਟੂ ਡੋਰ ਕੀਤਾ। ਵੋਟਰਾਂ ਦਾ ਹੁੰਗਾਰਾ ਬਹੁਤ ਹੀ ਉਤਸ਼ਾਹਜਨਕ ਸੀ। ਲੋਕ ਭਾਜਪਾ ਤੋਂ ਨਾਰਾਜ਼ ਹਨ ਅਤੇ ਕੇਜਰੀਵਾਲ ਦੀਆਂ ਨੀਤੀਆਂ ਨੂੰ ਮੁੜ ਵੋਟ ਪਾਉਣਗੇ…
Tweet media one
Tweet media two
Tweet media three
Tweet media four
0
5
7
@jouramajra
Chetan Singh Jouramajra
18 days
76ਵੇਂ ਗਣਤੰਤਰ ਦਿਵਸ ਮੌਕੇ ਅਗਰਸੈਨ ਪਬਲਿਕ ਸਕੂਲ ਸਮਾਣਾ ਵਿਖੇ ਕੌਮੀ ਝੰਡਾ ਲਹਿਰਾਇਆ,ਦੇਸ਼-ਵਿਦੇਸ਼ ਚ ਵਸਦੇ ਸਾਰੇ ਭਾਰਤੀਆਂ ਖਾਸ ਤੌਰ 'ਤੇ ਪੰਜਾਬੀਆਂ ਨੂੰ ਤਹਿ ਦਿਲੋਂ ਮੁਬਾਰਕਬਾਦ ਭੇਟ ਕਰਦਾ ਹਾਂ,ਭਾਂਤ ਭਾਂਤ ਦੇ ਸਭਿਆਚਾਰ ਨੂੰ ਇੱਕ ਮੁੱਠੀ ਚ ਸਮਾਉਣ ਵਾਲੇ ਇਸ ਗਣਤੰਤਰ ਨੂੰ ਕਾਇਮ ਰੱਖਣ ਲਈ ਭਾਈਚਾਰਕ ਸਾਂਝ ਨੂੰ ਜਿੰਦਾ ਰੱਖਣਾ ਸਮੇਂ ਦੀ ਮੁੱਖ ਲੋੜ
Tweet media one
Tweet media two
Tweet media three
Tweet media four
0
4
4
@jouramajra
Chetan Singh Jouramajra
18 days
76ਵੇਂ ਗਣਤੰਤਰ ਦਿਵਸ ਦੀਆਂ ਸਮੂਹ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਅੱਜ ਦੇ ਦਿਨ 1950 ਵਿੱਚ ਸਾਰੇ ਨਾਗਰਿਕਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣ ਵਾਲਾ ਸਾਡਾ ਸੰਵਿਧਾਨ ਲਾਗੂ ਕੀਤਾ ਗਿਆ ਸੀ। ਆਓ ਅ��ੀਂ ਸਾਰੇ ਇਸ ਸ਼ੁਭ ਦਿਹਾੜੇ ‘ਤੇ ਆਪਣੇ ਆਪ ਨੂੰ ਆਪਣੇ ਮਹਾਨ ਸੰਵਿਧਾਨ ਪ੍ਰਤੀ ਸਮਰਪਿਤ ਕਰੀਏ।
0
4
4
@jouramajra
Chetan Singh Jouramajra
23 days
ਪੰਜਾਬੀ ਹਮੇਸ਼ਾ ਭਾਰਤ ਦੀ ਰਾਖੀ ਲਈ ਅੱਗੇ ਆਏ ਹਨ। ਫਿਰ ਚਾਹੇ ਦੇਸ਼ ਦੀਆਂ ਸਰਹੱਦਾਂ ਉੱਤੇ ਡਟੇ ਰਹਿਣ ਦੀ ਗੱਲ ਹੋਵੇ ਜਾਂ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀਆਂ ਦੇਣ ਦੀ ਗੱਲ ਹੋਵੇ। ਪੰਜਾਬੀ ਕਦੇ ਵੀ ਕਿਸੇ ਗੱਲ ਤੋਂ ਪਿੱਛੇ ਨਹੀਂ ਹਟੇ ਹਨ, ਪਰ ਫਿਰ ਵੀ ਭਾਜਪਾ ਨੂੰ ਪਤਾ ਨਹੀਂ ਪੰਜਾਬੀਆਂ ਤੋਂ ਇੰਨੀ ਨਫ਼ਰਤ ਕਿਉਂ ਹੈ?
0
4
6
@jouramajra
Chetan Singh Jouramajra
23 days
RT @BhagwantMann: दिल्ली देश की राजधानी है। यहाँ हर राज्य से लोग आते हैं। यहाँ हर प्रदेश के नंबर की गाड़ियां चलती हैं। किसी भी राज्य के नंब…
0
966
0
@jouramajra
Chetan Singh Jouramajra
23 days
ਅੱਜ ਸਮਾਣਾ ਸ਼ਹਿਰ ‘ਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਨਗਰ ਕੌਂਸਲ ਸਮਾਣਾ ਵਲੋਂ 86 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਜਾਣ ਵਾਲੇ ਨਵੇਂ 3 ਟਿਉਬਵੈੱਲਾਂ ਦੇ ਕੰਮ ਦਾ ਮਹੂਰਤ ਕੀਤਾ।ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਰਾਹੀਂ ਇਹ ਪੰਪ ਜੱਟਾਂ ਪੱਤੀ, ਨੇੜੇ ਗੁਗਾ ਮਾੜੀ ਅਤੇ ਸੇਖੋਂ ਕਲੋਨੀ ਵਿੱਚ ਲਗਾਏ ਜਾਣੇ ਹਨ।
Tweet media one
Tweet media two
Tweet media three
Tweet media four
0
4
5
@jouramajra
Chetan Singh Jouramajra
26 days
ਲੁਧਿਆਣਾ ਵਿਖੇ ਪਿਛਲੇ ਦਿਨੀ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਸਾਡੇ ਸਾਥੀ ਵਿਧਾਇਕ ਗੁਰਪ੍ਰੀਤ ਗੋਗੀ ਜੀ ਦੇ ਗ੍ਰਹਿ ਵਿਖੇ ਪਹੁੰਚ ਕੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਉਹਨਾਂ ਦੇ ਜਾਣ ਨਾਲ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਪਰਮਾਤਮਾ ਉਹਨਾਂ ਦੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ
Tweet media one
Tweet media two
Tweet media three
Tweet media four
0
6
7
@jouramajra
Chetan Singh Jouramajra
27 days
ਅੱਜ ਸਮਾਣਾ ਦੇ ਪਿੰਡ ਦੋਦੜਾ ਵਿਖੇ ਗੁਰੂ ਨਾਨਕ ਐਗਰੋ ਫੂਡ ਪ੍ਰਾਈਵੇਟ ਲਿਮਟਿਡ ਮਟਰ ਦਾਣਿਆਂ ਤੇ ਸਬਜ਼ੀਆਂ ਦੀ ਫੈਕਟਰੀ ਦੀ ਸ਼ੁਰੂਆਤ ਹੋਈ।ਸ੍ਰੀ ਰਾਜ ਕੁਮਾਰ ਸਚਦੇਵਾ ਤੇ ਸਾਥੀਆਂ ਨੂੰ ਮੁਬਾਰਕਾਂ, ਇਲਾਕੇ ਦੇ ਸਬਜ਼ੀ ਕਾਸ਼ਤਕਾਰਾਂ ਤੇ ਆਮ ਲੋਕਾਂ ਨੂੰ ਇਸ ਫੈਕਟਰੀ ਦਾ ਲਾਭ ਹੋਵੇਗਾ।
Tweet media one
Tweet media two
Tweet media three
Tweet media four
0
5
8
@jouramajra
Chetan Singh Jouramajra
27 days
RT @AAPPunjab: ਭਾਰਤੀ ਹਾਕੀ ਟੀਮ ਦੇ ਕਪਤਾਨ, 'ਸਰਪੰਚ' ਹਰਮਨਪ੍ਰੀਤ ਸਿੰਘ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਅਤੇ ਹਾਕੀ ਖਿਡਾਰੀ ਸੁਖਜੀਤ ਸਿੰਘ ਕਾਕਾ ਤੇ ਜਰਮਨਪ੍…
0
14
0