Jagjit Singh Dallewal Profile
Jagjit Singh Dallewal

@jagjitdallewal1

Followers
1,742
Following
1
Media
188
Statuses
279

PRESIDENT- BHARTIYA KISSAN UNION EKTA SIDHUPUR/ PROMINENT LEADER -SKM (non political)

Joined October 2021
Don't wanna be here? Send us removal request.
Explore trending content on Musk Viewer
@jagjitdallewal1
Jagjit Singh Dallewal
7 months
ਇੱਕ ਪਾਸੇ ਸਰਕਾਰ ਮੀਟਿੰਗ ਲਈ ਸੱਦਾ ਦੇ ਰਹੀ ਹੈ ਦੂਜੇ ਪਾਸੇ ਹਰਿਆਣਾ ਪੁਲਿਸ ਫੋਰਸ ਕਿਸਾਨਾਂ ਉੱਪਰ ਖਨੌਰੀ ਬਾਰਡਰ ਤੇ ਅੱਥਰੂ ਗੈਸ ਦੇ ਗੋਲੇ ਸੁੱਟ ਰਹੀ ਹੈ ਅਤੇ ਰਬੜ ਦੀਆਂ ਗੋਲੀਆਂ ਦਾ ਇਸਤੇਮਾਲ ਕਰ ਰਹੀ ਹੈ,ਸਰਕਾਰ ਵੱਲੋਂ ਸ਼ਰੇਆਮ ਮਨੁੱਖੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਦੇ ਹੋਏ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। #FarmerProtest2024
121
958
2K
@jagjitdallewal1
Jagjit Singh Dallewal
6 months
ਸ਼ਾਂਤਮਈ ਪ੍ਰਦਰਸ਼ਨ ਕਰਦੇ 23 ਸਾਲਾਂ ਕਿਸਾਨ ਸ਼ੁਭਕਰਨ ਸਿੰਘ ਦੀ ਖਨੌਰੀ ਬਾਰਡਰ ਉੱਪਰ ਸਰਕਾਰ ਦੀ ਪੱਕੀ ਗੋਲੀ ਲੱਗਣ ਕਾਰਨ ਹੋਈ ਮੌਤ, ਮਾਣਯੋਗ ਸੁਪਰੀਮ ਕੋਰਟ UNO @UNOCHA ਭਾਰਤ ਅੰਦਰ ਕੀਤੇ ਜਾ ਰਹੇ ਸਰਕਾਰ ਵੱਲੋਂ ਮਨੁੱਖੀ ਅਧਿਕਾਰਾਂ ਦੇ ਕਤਲ ਦਾ ਤੁਰੰਤ ਲਏ ਸੂ ਮੋਟੋ ਨੋਟਿਸ।
Tweet media one
109
986
2K
@jagjitdallewal1
Jagjit Singh Dallewal
6 months
ਕਿਸਾਨ,ਮਜ਼ਦੂਰ,ਹਰ ਇੱਕ ਇਨਸਾਨ ਦੇ ਮੂੰਹ ਵਿੱਚੋਂ ਰੋਟੀ ਖੋਹਣ ਦੀਆਂ ਨੀਤੀਆਂ ਲਾਗੂ ਕਰਨ ਵਾਲੇ WTO ਦਾ ਖਨੌਰੀ ਅਤੇ ਸ਼ੰਭੂ ਬਾਰਡਰ ਉੱਪਰ ਪੁਤਲਾ ਫੁਕਿਆ ਗਿਆ। #FarmerProtest #FarmerProtest2024
25
258
558
@jagjitdallewal1
Jagjit Singh Dallewal
6 months
ਭਾਰਤ ਜਦੋ ਤੱਕ WTO ਵਿੱਚੋਂ ਬਾਹਰ ਨਹੀਂ ਆਉਂਦਾ ਉਦੋਂ ਤੱਕ ਦੇਸ਼ ਦਾ ਕਿਸਾਨ,ਮਜ਼ਦੂਰ,ਦੁਕਾਨਦਾਰ,ਛੋਟਾ ਵਪਾਰੀ ਸੁਰੱਖਿਆ ਨਹੀਂ। 25 ਫਰਵਰੀ 2024 ਨੂੰ ਸੰਭੂ ਅਤੇ ਖਨੌਰੀ ਬਾਰਡਰ ਉੱਪਰ WTO ਦੀਆਂ ਦੇਸ਼ ਮਾਰੂ ਨੀਤੀਆਂ ਉੱਪਰ ਮਾਹਰਾਂ ਵੱਲੋਂ ਪਾਇਆ ਜਾਵੇਗਾ ਚਾਨਣਾ। #farmerprotest #FarmerProtest2024
26
218
533
@jagjitdallewal1
Jagjit Singh Dallewal
6 months
ਅੰਦੋਲਨ ਪੂਰੀ ਚੜ੍ਹਦੀ ਕਲਾ ਵਿੱਚ ਹੈ ਪ੍ਰੰਤੂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਗੋਦੀ ਮੀਡੀਆ ਵੱਲੋਂ ਅੰਦੋਲਨ ਖਤਮ ਹੋਣ ਦਾ ਚਲਾਇਆ ਜਾ ਰਿਹਾ ਪ੍ਰੋਪੋਗੰਡਾ। ਦੁਨੀਆਂ ਭਰ ਵਿੱਚ ਹੱਕੀ ਮੰਗਾਂ ਲਈ ਲੜੇ ਜਾ ਰਹੇ ਅੰਦੋਲਨ ਦੀ ਆਵਾਜ਼ ਦੁਨੀਆਂ ਭਰ ਵਿੱਚ ਪਹੁੰਚਾਉਣ ਲਈ ਹੱਕ ਸੱਚ ਨਾਲ ਖੜਨ ਵਾਲੇ ਮੀਡੀਆ ਦਾ ਧੰਨਵਾਦ। #FarmerProtest #FarmerProtest2024
11
269
520
@jagjitdallewal1
Jagjit Singh Dallewal
7 months
ਹੁਣ ਸਮਾਂ ਪਰਖ ਦਾ ਆਪਣੇ ਲੋਕਾਂ ਲਈ, ਕਿਸਾਨੀ ਲਈ ਖੜਨ ਦਾ। ਸਾਰੇ ਹੀ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਹਰ ਪਿੰਡ ਵਿੱਚੋਂ ਵੱਡੀ ਗਿਣਤੀ ਵਿੱਚ ਸਾਰੇ ਵੀਰ ਬੋਰੀਆਂ,ਬਾਲਟੀਆਂ ਅਤੇ ਐਨਕਾਂ ਲੈ ਕੇ ਖਨੌਰੀ ਬਾਰਡਰ ਉੱਪਰ ਪਹੁੰਚੋ ਤਾਂ ਜੋ ਸਰਕਾਰੀ ਜਬਰ ਦਾ ਸਬਰ ਨਾਲ ਮੁਕਾਬਲਾ ਕਰਦੇ ਹੋਏ ਦਿੱਲੀ ਲਈ ਕੂਚ ਕੀਤਾ ਜਾਵੇ ਕਾਕਾ ਸਿੰਘ ਕੋਟੜਾ #FarmerProtest
12
225
495
@jagjitdallewal1
Jagjit Singh Dallewal
6 months
Press conference 23.02.24 #FarmerProtest #FarmerProtest2024
25
201
490
@jagjitdallewal1
Jagjit Singh Dallewal
7 months
Part 2 ਇਹ ਤੁਹਾਡੇ ਸਬਰ ਦੀ ਅਤੇ ਤੁਹਾਡੀ ਤਾਕਤ ਦੀ ਜਿੱਤ ਹੈ ਜੇਕਰ ਸਰਕਾਰ ਰਾਤ ਦੀ ਮੀਟਿੰਗ ਕਰਨ ਲਈ ਸੁਨੇਹੇ ਦੇ ਰਹੀ ਹੈ, ਤੁਸੀਂ ਸਰਕਾਰੀ ਜਬਰ ਦਾ ਮੁਕਾਬਲਾ ਆਪਣੇ ਸਬਰ ਨਾਲ ਕਰਦੇ ਹੋਏ ਸਰਕਾਰ ਦਾ ਕਾਰਪੋਰੇਟ ਪੱਖੀ ਅਤੇ ਕਿਸਾਨ ਵਿਰੋਧੀ ਚਿਹਰਾ ਸਾਰੀ ਦੁਨੀਆ ਵਿੱਚ ਨੰਗਾ ਕੀਤਾ ਹੈ। #FarmerProtest #farmerprotests2024
16
196
469
@jagjitdallewal1
Jagjit Singh Dallewal
7 months
ਆਪਣੇ ਹੀ ਲੋਕਾਂ ਨੂੰ,ਆਪਣੇ ਹੀ ਦੇਸ਼ ਦੀ ਰਾਜਧਾਨੀ ਵਿੱਚ ਜਾਣ ਤੋਂ ਰੋਕਣਾ ਸੰਵਿਧਾਨ ਵਿੱਚ ਲੋਕਾਂ ਨੂੰ ਮਿਲੇ ਮੌਲਿਕ ਅਧਿਕਾਰਾਂ ਦਾ ਸਰਕਾਰ ਵੱਲੋਂ ਕੀਤਾ ਗਿਆ ਕਤਲ ਹੈ। ਇਹ ਭਾਰਤ ਦੇ ਇਤਿਹਾਸ ਦਾ ਕਾਲਾ ਦਿਨ ਹੈ ਸਰਕਾਰ ਵੱਲੋਂ ਹੀ ਲੋਕਤੰਤਰ ਦਾ ਘਾਣ ਕੀਤਾ ਗਿਆ ਹੈ। #FarmerProtest2024 #FarmerProtest
15
235
458
@jagjitdallewal1
Jagjit Singh Dallewal
7 months
ਭਾਰਤ ਸਰਕਾਰ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਪਰ ਜੋ ਮਾਰੂ ਹਥਿਆਰ ਚਲਾਏ ਜਾ ਰਹੇ ਹਨ ਇਸ ਦੀ ਇਜਾਜ਼ਤ ਦੁਨੀਆਂ ਦਾ ਕਿਹੜਾ ਕਾਨੂੰਨ ਦਿੰਦਾ ਹੈ ਇਸ ਦਾ ਜਵਾਬ ਅੱਜ ਮੀਟਿੰਗ ਵਿੱਚ ਭਾਰਤ ਸਰਕਾਰ ਤੋਂ ਮੰਗਿਆ ਜਾਵੇਗਾ। ਵੱਧ ਤੋ ਵੱਧ ਸੇਅਰ ਕਰੋ #FarmerProtest #FarmerProtest2024
29
235
433
@jagjitdallewal1
Jagjit Singh Dallewal
6 months
ਉਸ ਹਰ ਇੱਕ ਵੀਰ ਭੈਣ ਮਾਂ ਅਤੇ ਵਕੀਲ ਭਾਈਚਾਰੇ,ਹਰ ਇੱਕ ਸਮਾਜਿਕ,ਧਾਰਮਿਕ ਜਥੇਬੰਦੀਆਂ ਅਤੇ ਹਰ ਇਕ ਉਸ ਜਥੇਬੰਦੀ ਦਾ ਧੰਨਵਾਦ ਜੋ ਵੀ ਸ਼ੁਭਕਰਨ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਰਿਹਾ ਅਤੇ ਅੱਜ ਦੇ ਦਿਨ ਨੂੰ ਕਾਲੇ ਦਿਵਸ ਦੇ ਤੌਰ ਤੇ ਮਨਾ ਰਿਹਾ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਹਰ ਇੱਕ ਦੇਸ਼ ਵਾਸੀ
26
192
438
@jagjitdallewal1
Jagjit Singh Dallewal
6 months
WTO ਵਰਗੀਆਂ ਸੰਸਥਾਵਾਂ ਅਤੇ ਕਾਰਪੋਰੇਟ ਪੱਖੀ ਸਰਕਾਰਾਂ ਦੀਆਂ ਆਰਥਿਕ ਨੀਤੀਆਂ ਦਾ ਨਿਸ਼ਾਨਾ ਹੈ ਤੁਹਾਡੀਆਂ ਜਮੀਨਾਂ ਕਾਰਪੋਰੇਟ ਘਰਾਣਿਆਂ ਦੇ ਹੱਥ ਦੇਣ ਦਾ। ਨੌਜਵਾਨਾਂ ਨੂੰ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਸਮਝਣਾ ਪਵੇਗਾ। #FarmerProtest #FarmerProtest2024
22
192
433
@jagjitdallewal1
Jagjit Singh Dallewal
6 months
ਸ਼ਹੀਦ ਸ਼ੁਭਕਰਨ ਸਿੰਘ ਦੇ ਪਰਿਵਾਰ, ਪਿੰਡ ਵਾਸੀਆਂ ਅਤੇ ਦੋਨਾਂ ਫੋਰਮਾਂ ਦਾ ਸਪੱਸਟ ਸਟੈਂਡ ਹੈ ਜਦੋਂ ਤੱਕ ਸ਼ੁਭਕਰਨ ਸਿੰਘ ਦੇ ਕਾਤਲਾਂ ਉੱਪਰ ਮੁਕਦਮਾ ਦਰਜ ਨਹੀਂ ਹੁੰਦਾ ,ਸੰਸਕਾਰ ਨਹੀ ਕੀਤਾ ਜਾਵੇਗਾ। ਪੰਜਾਬ ਸਰਕਾਰ ਟਾਲਮਟੋਲ ਦੀ ਨੀਤੀ ਛੱਡ ਕੇ ਸ਼ਹੀਦ ਸ਼ੁਭਕਰਨ ਦੇ ਕਾਤਲਾਂ ਉੱਪਰ ਐਫ.ਆਈ.ਆਰ ਕਰੇ ਦਰਜ। ਕਾਕਾ ਸਿੰਘ ਕੋਟੜਾ ਸੂਬਾ ਜਰਨਲ ਸਕੱਤਰ
14
174
425
@jagjitdallewal1
Jagjit Singh Dallewal
6 months
ਮਿਤੀ 25 ਫਰਵਰੀ ਖਨੌਰੀ ਸਰਹੱਦ WTO ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ ਸੈਮੀਨਾਰ #farmerprotest #FarmerProtest2024
9
192
351
@jagjitdallewal1
Jagjit Singh Dallewal
6 months
21 ਫਰਵਰੀ 2024 ਨੂੰ ਖਨੌਰੀ ਬਾਰਡਰ ਉੱਪਰ ਸ਼ਹੀਦ ਹੋਏ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਦੇ ਖਨੌਰੀ ਮੋਰਚੇ ਵਿੱਚ ਅੰਤਿਮ ਦਰਸ਼ਨ ਕਰਾਉਣ ਉਪਰੰਤ ਅੱਜ 29 ਫਰਵਰੀ 2024 ਨੂੰ ਦੁਪਹਿਰ 3 ਵਜੇ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਵਿਖੇ ਕੀਤਾ ਜਾਵੇਗਾ ਅੰਤਿਮ ਸੰਸਕਾਰ। #FarmerProtest #FarmerProtest2024 21 फरवरी 2024 को खनौरी बॉर्डर पर शहीद
19
145
357
@jagjitdallewal1
Jagjit Singh Dallewal
6 months
ਸ਼ਹੀਦ ਸ਼ੁਭਕਰਨ ਸਿੰਘ ਸਿਰਫ ਆਪਣੀ ਮਾਂ ਦਾ ਹੀ ਪੁੱਤ ਨਹੀਂ ਉਹ ਹਰ ਇੱਕ ਮਾਂ ਦਾ ਪੁੱਤ ਹੈ, ਸ਼ਹੀਦ ਸ਼ੁਭਕਰਨ ਸਿੰਘ ਪੂਰੀ ਕਿਸਾਨ ਕੌਮ ਦਾ ਸ਼ਹੀਦ ਹੈ ਜਿਸ ਨੇ ਕਿਸਾਨੀ ਨੂੰ ਬਚਾਉਣ ਲਈ ਕਿਸਾਨਾਂ,ਮਜ਼ਦੂਰਾਂ ਹੱਥੀਂ ਕਿਰਤ ਕਰਨ ਵਾਲਿਆਂ ਦੀਆਂ ਪੁਸ਼ਤਾਂ ਪੀੜੀਆਂ ਨੂੰ ਬਚਾਉਣ ਲਈ ਆਪਣਾ ਬਲਿਦਾਨ ਦਿੱਤਾ। ਕਿਸਾਨ ਕੌਮ ਦੇ ਸ਼ਹੀਦ ਸ਼ਹੀਦ ਸ਼ੁਭਕਰਨ ਸਿੰਘ ਦੀ
10
160
355
@jagjitdallewal1
Jagjit Singh Dallewal
6 months
21 ਫਰਵਰੀ ਨੂੰ ਕਾਰਪੋਰੇਟ ਪੱਖੀ ਸਰਕਾਰ ਦੇ ਦੇ ਜ਼ੁਲਮ ਦਾ ਸ਼ਿਕਾਰ ਹੋਏ ਸ. ਕਰਨੈਲ ਸਿੰਘ, ਉਮਰ 55 ਸਾਲ, ਪਿੰਡ ਅਰਨੋ ਮਝੈਲ, ਤਹਿਸੀਲ ਪਾਤੜਾਂ, ਜ਼ਿਲ੍ਹਾ ਪਟਿਆਲਾ, 21 ਫਰਵਰੀ ਨੂੰ ਅੱਥਰੂ ਗੈਸ ਚੜਨ ਤੋਂ ਬਾਅਦ ਛਾਤੀ ਜਾਮ ਹੋਣ ਕਾਰਨ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਸਨ ਜਿੱਥੇ ਉਹਨਾਂ ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਿਨਾਂ
12
140
348
@jagjitdallewal1
Jagjit Singh Dallewal
7 months
ਸਰਕਾਰੀ ਜਬਰ ਦਾ ਮੁਕਾਬਲਾ ਸਬਰ ਨਾਲ, ਸਰਕਾਰ ਦਾ ਕੰਮ ਲੋਕਤੰਤਰ ਦੀ ਬਹਾਲੀ ਦਾ ਹੁੰਦਾ ਹੈ ਨਾਂ ਕਿ ਲੋਕਤੰਤਰ ਨੂੰ ਆਪਣੇ ਹੱਥੀ ਕਤਲ ਕਰਨ ਦਾ, ਸਰਕਾਰ ਵੱਲੋਂ ਸ਼ਰੇਆਮ ਮਨੁੱਖੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਦੇ ਹੋਏ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। #FarmerProtest #FarmersProtests #FarmersProtest2
13
158
323
@jagjitdallewal1
Jagjit Singh Dallewal
6 months
ਕਾਰਪੋਰੇਟ ਪੱਖੀ ਸਰਕਾਰ ਨੇ 21 ਫਰਵਰੀ ਨੂੰ ਕਿਸਾਨਾਂ ਉੱਪਰ ਜ਼ੁਲਮ ਢਾਉਣ ਦੀ ਕੋਈ ਘਾਟ ਨਹੀਂ ਛੱਡੀ ਸੀ, ਕਿਸਾਨਾਂ ਦੇ ਉਹਨਾਂ ਜਖਮਾਂ ਉੱਤੇ ਮੱਲਮ ਲਗਾਉਣ ਪਹੁੰਚਿਆਂ ਹਿੰਦੂ ਵੀਰ। #FarmerProtest2024 #farmerprotest
11
133
319
@jagjitdallewal1
Jagjit Singh Dallewal
6 months
ਪ੍ਰਧਾਨ ਮੰਤਰੀ ਜੀ ਤੁਸੀਂ 2014 ਵਿੱਚ ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਏ ਸੀ ਅਤੇ ਬਾਅਦ ਵਿੱਚ ਹੋਏ ਅੰਦੋਲਨਾਂ ਸਮੇਂ ਵੀ ਤੁਸੀਂ ਲਾਗੂ ਕਰਨਾ ਮੰਨਿਆ ਹੈ ਤੁਹਾਡਾ ਇਹ ਪ੍ਰਸਤਾਵ ਸਾਨੂੰ ਮਨਜ਼ੂਰ ਨਹੀਂ। #FarmerProtest2024
24
129
303
@jagjitdallewal1
Jagjit Singh Dallewal
6 months
ਕਿਸਾਨ ਅੰਦੋਲਨ ਦੇ ਦਬਾਅ ਥੱਲੇ ਭਾਰਤ ਸਰਕਾਰ ਨੇ 47 ਦੇਸ਼ਾਂ ਦੇ ਨਾਲ ਮਿਲ ਕੇ WTO ਦੀ ਮੀਟਿੰਗ ਵਿੱਚ ਵਿਕਾਸਸ਼ੀਲ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਭੋਜਨ ਸੁਰੱਖਿਆ ਲਈ ਸਬਸਿਡੀ ਜਾਰੀ ਰੱਖਣ ਵਾਲੀ ਧਾਰਾ ਨੂੰ ਪੱਕਿਆਂ ਕਰਨ ਦਾ ਮਤਾ ਕੀਤਾ ਪੇਸ਼। #FarmerProtest #FarmerProtest2024
7
127
303
@jagjitdallewal1
Jagjit Singh Dallewal
6 months
ਕਿਸਾਨੀ ਅੰਦੋਲਨ ਦੇ ਸ਼ਹੀਦ ਸ. ਗੁਰਜੰਟ ਸਿੰਘ ਪੁੱਤਰ ਨਛੱਤਰ ਸਿੰਘ, ਪਿੰਡ ਮਨਸੂਰਦੇਵਾਂ ਤਹਿਸੀਲ ਜੀਰਾਂ ਜਿਲਾ ਫਿਰੋਜ਼ਪੁਰ ਦੀ ਮ੍ਰਿਤਕ ਦੇਹ ਸ਼ੰਭੂ ਬਾਰਡਰ ਉੱਪਰ ਪਹੁੰਚਣ ਤੇ ਹਰ ਇੱਕ ਕਿਸਾਨ ਵੱਲੋ ਨਮ ਅੱਖਾਂ ਨਾਲ ਸ਼ਹੀਦ ਸ. ਗੁਰਜੰਟ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸ਼ਹੀਦਾ ਦੇ ਕਾਰਜ ਨੂੰ ਪੂਰਾ ਕਰਨ ਦਾ ਪ੍ਰਣ ਕੀਤਾ ਗਿਆ। #farmerprotest
8
136
302
@jagjitdallewal1
Jagjit Singh Dallewal
6 months
ਪੰਜਾਬ ਸਰਕਾਰ ਖਨੌਰੀ ਬਾਰਡਰ ਤੇ ਮਰੇ ਕਿਸਾਨ ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਦੇਵੇ ਅਸੀਂ ਸ਼ਾਂਤੀ ਪੂਰਵਕ ਦਿੱਲੀ ਜਾਣਾ ਚਾਹੁੰਦੇ ਹਾਂ, ਪੰਜਾਬ ਅੰਦਰ ਆ ਕੇ ਬਜੁਰਗਾਂ ਅਤੇ ਨੌਜਵਾਨਾਂ ਉੱਪਰ ਹਮਲਾ ਕਰਨ ਲਈ ਪੰਜਾਬ ਸਰਕਾਰ ਹਰਿਆਣਾ ਪੁਲਿਸ ਉੱਤੇ ਮੁਕੱਦਮਾ ਦਰਜ ਕਰੇ। #FarmerProtest #farmerprotests2024
28
115
304
@jagjitdallewal1
Jagjit Singh Dallewal
6 months
ਕਿਸੇ ਵੀ ਤਰ੍ਹਾ ਦੀ ਅਸ਼ਾਂਤੀ ਪੈਦਾ ਕਰਨਾ ਸਾਡਾ ਇਰਾਦਾ ਨਹੀ, ਪ੍ਰਦਰਸ਼ਨ ਕਰਨਾ ਸਾਡਾ ਹੱਕ ਹੈ, ਸਾਨੂੰ ਸ਼ਾਂਤਮਈ ਢੰਗ ਨਾਲ ਦਿੱਲੀ ਜਾਣ ਦਿੱਤਾ ਜਾਵੇ, ਅਸੀ ਨੌਜਵਾਨਾਂ ਨੂੰ ਜੋਸ਼ ਦੇ ਨਾਲ ਨਾਲ ਹੋਸ਼ ਵਿੱਚ ਰਹਿਣ ਦੀ ਅਪੀਲ ਕਰਦੇ ਹਾ, #FarmerProtest #farmerprotests2024
11
114
293
@jagjitdallewal1
Jagjit Singh Dallewal
6 months
ਸ਼ਹੀਦ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ,ਸ਼ਹੀਦ ਸ. ਸ਼ੁਭਕਰਨ ਸਿੰਘ ਸਾਰੀ ਕਿਸਾਨ,ਮਜ਼ਦੂਰ,ਹੱਥੀ ਕਿਰਤ ਕਰਨ ਵਾਲੀ ਕੌਮ ਦੇ ਸ਼ਹੀਦ ਹਨ। #farmerprotest #farmerprotests2024
3
142
278
@jagjitdallewal1
Jagjit Singh Dallewal
6 months
ਖਨੌਰੀ ਬਾਰਡਰ ਉੱਪਰ 25 ਫਰਵਰੀ ਨੂੰ ਸਟੇਜ ਦੀ ਸ਼ੁਰੂਆਤ ਸ਼ਹੀਦ ਸ਼ੁਭਕਰਨ ਸਿੰਘ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦੇਣ ਉਪਰੰਤ ਕੀਤੀ ਗਈ #FarmerProtest #FarmerProtest2024
4
112
266
@jagjitdallewal1
Jagjit Singh Dallewal
6 months
3 ਮਾਰਚ ਨੂੰ ਪਿੰਡ ਬੱਲੋ ਦੀ ਦਾਣਾ ਮੰਡੀ ਵਿੱਚ ਹੋਵੇਗੀ ਸ਼ਹੀਦ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ। ਪੰਜਾਬ ਸਰਕਾਰ ਆਪਣੇ ਕੀਤੇ ਗਏ ਐਲਾਨ ਮੁਤਾਬਕ ਸ਼ਹੀਦ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਤੋਂ ਪਹਿਲਾਂ ਸ਼ੁਭਕਰਨ ਸਿੰਘ ਨੂੰ ਸ਼ਹੀਦ ਦਰਜਾ,ਪਰਿਵਾਰ ਨੂੰ ਇੱਕ ਕਰੋੜ ਰੁਪਏ ਮੁਆਵਜ਼ੇ ਦਾ ਚੈੱਕ ਅਤੇ ਬੇਟੀ ਨੂੰ ਨੌਕਰੀ ਦਾ ਪੁਆਇੰਟਮੈਂਟ ਲੈਟਰ ਦੇਵੇ। ਅਤੇ
10
103
251
@jagjitdallewal1
Jagjit Singh Dallewal
6 months
ਖਨੌਰੀ ਸਰਹੱਦ ਵਿਖੇ ਡਬਲਿਊ.ਟੀ.ੳ. WTO ਤੇ ਜਾਗਰੂਕਤਾ ਕਾਨਫਰੰਸ਼ #FarmerProtest #FarmerProtest2024
12
137
245
@jagjitdallewal1
Jagjit Singh Dallewal
6 months
ਕਾਰਪੋਰੇਟ ਪੱਖੀ ਸਰਕਾਰ ਦੇ 21 ਫਰਵਰੀ ਨੂੰ ਕਿਸਾਨਾਂ ਉੱਪਰ ਗੋਲਿਆਂ ਨਾਲ ਕੀਤੇ ਅਟੈਕ ਸਮੇਂ ਜਹਿਰੀਲੀ ਗੈਸ ਚੜਨ ਕਾਰਨ ਬਿਮਾਰ ਹੋਏ ਸ. ਕਰਨੈਲ ਸਿੰਘ, ਉਮਰ 55 ਸਾਲ, ਪਿੰਡ ਅਰਨੋ ਮਝੈਲ, ਤਹਿਸੀਲ ਪਾਤੜਾਂ, ਜ਼ਿਲ੍ਹਾ ਪਟਿਆਲਾ,ਸ. ਸੁਰਜੀਤ ਸਿੰਘ ਫੂਲ ਜੀ ਦੀ ਜਥੇਬੰਦੀ ਨਾਲ ਸਬੰਧਿਤ ਸ. ਕਰਨੈਲ ਸਿੰਘ ਨੂੰ 21 ਫਰਵਰੀ ਨੂੰ ਅਥਰੂ ਗੈਸ ਚੜਨ ਤੋਂ ਬਾਅਦ ਛਾਤੀ
Tweet media one
16
95
241
@jagjitdallewal1
Jagjit Singh Dallewal
7 months
8
112
217
@jagjitdallewal1
Jagjit Singh Dallewal
6 months
ਸ਼ੁਭਕਰਨ ਸਿੰਘ ਨੇ ਕਿਸਾਨੀ ਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਦਾ ਬਲਿਦਾਨ ਦਿੱਤਾ ਹੁਣ ਹਰ ਇੱਕ ਕਿਸਾਨ ਦਾ ਫਰਜ਼ ਬਣਦਾ ਸ਼ੁਭਕਰਨ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਕਿਸਾਨੀ ਅੰਦੋਲਨ ਨੂੰ ਲੜਨ ਦਾ ਤੇ ਜਮੀਨਾਂ ਬਚਾਉਣ ਦਾ। #FarmerProtest #FarmerProtest2024
4
91
208
@jagjitdallewal1
Jagjit Singh Dallewal
6 months
ਸਤਿਨਾਮ ਵਾਹਿਗੁਰੂ,ਸਤਿਨਾਮ ਵਾਹਿਗੁਰੂ,ਸਤਿਨਾਮ ਵਾਹਿਗੁਰੂ,ਸਤਿਨਾਮ ਵਾਹਿਗੁਰ,ਸਤਿਨਾਮ ਵਾਹਿਗੁਰ #FarmerProtest #FarmerProtest2024
15
91
212
@jagjitdallewal1
Jagjit Singh Dallewal
6 months
ਵਾਹਿਗੁਰੂ #FarmerProtest
Tweet media one
Tweet media two
Tweet media three
Tweet media four
12
103
207
@jagjitdallewal1
Jagjit Singh Dallewal
1 year
ਇਤਿਹਾਸ ਗਵਾਹ ਹੈ ਜਦੋ ਵੀ ਧੀਆਂ ਦੀ ਇੱਜ਼ਤ ਦੀ ਰਾਖੀ ਕਰਨ ਦੀ ਗੱਲ ਆਈ ਤਾਂ ਪੰਜਾਬ ਹਿੱਕ ਡਾਹ ਕੇ ਖੜ੍ਹਿਆ। ਜੰਤਰ-ਮੰਤਰ ਉੱਪਰ ਇਨਸਾਫ ਦੀ ਲੜਾਈ ਲੜ ਰਹੀਆਂ ਧੀਆਂ ਦੀ ਹਮਾਇਤ ਲਈ ਜਾਂਦਾ ਹੋਇਆ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਦਾ ਹਜ਼ਾਰਾਂ ਦਾ ਕਾਫਲਾ bku ekta sidhupur #WrestlersProtests
3
68
207
@jagjitdallewal1
Jagjit Singh Dallewal
6 months
We do not intend to create any unrest, demonstrating is our right; we appeal to be allowed to peacefully go to Delhi, urging the youth to remain enthusiastic and hopeful. #FarmerProtest #FarmerProtest2024
25
90
206
@jagjitdallewal1
Jagjit Singh Dallewal
6 months
ਸ਼ਹੀਦ ਸ਼ੁਭਕਰਨ ਸਿੰਘ ਅਮਰ ਰਹੇ। #FarmerProtest #FarmerProtest2024
Tweet media one
Tweet media two
Tweet media three
Tweet media four
2
95
188
@jagjitdallewal1
Jagjit Singh Dallewal
6 months
ਕਿਸਾਨ,ਮਜ਼ਦੂਰ,ਹਰ ਇੱਕ ਇਨਸਾਨ ਦੇ ਮੂੰਹ ਵਿੱਚੋਂ ਰੋਟੀ ਖੋਹਣ ਦੀਆਂ ਨੀਤੀਆਂ ਲਾਗੂ ਕਰਨ ਵਾਲੇ WTO ਦਾ ਖਨੌਰੀ ਅਤੇ ਸ਼ੰਭੂ ਬਾਰਡਰ ਉੱਪਰ ਪੁਤਲਾ ਫੁਕਿਆ ਗਿਆ। #FarmerProtest #FarmerProtest2024
3
97
165
@jagjitdallewal1
Jagjit Singh Dallewal
7 months
ਇਹ ਤੁਹਾਡੇ ਸਬਰ ਦੀ ਅਤੇ ਤੁਹਾਡੀ ਤਾਕਤ ਦੀ ਜਿੱਤ ਹੈ ਜੇਕਰ ਸਰਕਾਰ ਰਾਤ ਦੀ ਮੀਟਿੰਗ ਕਰਨ ਲਈ ਸੁਨੇਹੇ ਦੇ ਰਹੀ ਹੈ, ਤੁਸੀਂ ਸਰਕਾਰੀ ਜਬਰ ਦਾ ਮੁਕਾਬਲਾ ਆਪਣੇ ਸਬਰ ਨਾਲ ਕਰਦੇ ਹੋਏ ਸਰਕਾਰ ਦਾ ਕਾਰਪੋਰੇਟ ਪੱਖੀ ਅਤੇ ਕਿਸਾਨ ਵਿਰੋਧੀ ਚਿਹਰਾ ਸਾਰੀ ਦੁਨੀਆ ਵਿੱਚ ਨੰਗਾ ਕੀਤਾ ਹੈ। #FarmerProtest #farmerprotests2024
4
91
166
@jagjitdallewal1
Jagjit Singh Dallewal
6 months
ਸ਼ਹੀਦ ਸ. ਗੁਰਜੰਟ ਸਿੰਘ ਸਪੁੱਤਰ ਸ. ਨਛੱਤਰ ਸਿੰਘ ਪਿੰਡ ਮਨਸੂਰਦੇਵਾਂ ਜੋ ਕਿ 24 ਫਰਵਰੀ 2024 ਨੂੰ ਸੰਭੂ ਬਾਰਡਰ ਨੂੰ ਜਾਂਦੇ ਹੋਏ ਸ਼ਹੀਦ ਹੋ ਗਏ ਸਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਮਿਤੀ 05 ਮਾਰਚ 2024 ਦਿਨ ਮੰਗਲਵਾਰ ਨੂੰ 12:00 ਵਜੇ ਤੋਂ 1.30 ਵਜੇ ਤੱਕ ਸਥਾਨ: ਬਾਬਾ ਮਨਸਾ ਗਿਰ ਖੇਡ ਮੈਦਾਨ ਪਿੰਡ
6
63
144
@jagjitdallewal1
Jagjit Singh Dallewal
1 year
ਜਗਜੀਤ ਸਿੰਘ ਡੱਲੇਵਾਲ ਕਿਸਾਨਾ ਸਮੇਤ ਗਿਰਫਤਾਰ
3
44
127
@jagjitdallewal1
Jagjit Singh Dallewal
7 months
ਸਾਰੇ ਹੀ ਸਤਿਕਾਰਯੋਗ ਪੱਤਰਕਾਰ ਸਾਡਾ ਪਰਿਵਾਰ ਹਨ,ਤੁਸੀਂ ਸਾਡੇ ਧੀ ਪੁੱਤ ਹੋ ਤੁਸੀਂ ਸਾਰੇ ਹੀ ਸਤਿਕਾਰਯੋਗ ਹੋ,ਜਿਸ ਕਿਸੇ ਤੋਂ ਵੀ ਤੁਹਾਡੇ ਨਾਲ ਕੋਈ ਬਦਸਲੂਕੀ ਕੀਤੀ ਗਈ ਹੈ ਉਸ ਦੇ ਲਈ ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਅਤੇ ਤੁਹਾਡੇ ਤੋਂ ਆਸ ਕਰਦੇ ਹਾਂ ਕਿ ਤੁਸੀਂ ਆਪਣੇ ਬਜ਼ੁਰਗਾਂ ਵੱਲੋਂ ਮੰਗੀ ਗਈ ਇਸ ਮਾਫੀ ਨੂੰ ਪ੍ਰਵਾਨ ਕਰੋਗੇ
4
37
126
@jagjitdallewal1
Jagjit Singh Dallewal
6 months
We have planned to reach Delhi from November 7th. If the government says it hasn’t been given enough time, it means the government is trying to ignore us. It is not right that such large barricades have been put up to stop us. We want to go to Delhi peacefully. #FarmerProtest
12
60
124
@jagjitdallewal1
Jagjit Singh Dallewal
1 year
ਪਟਿਆਲਾ ਚ ਪਾਵਰਕੌਂਮ ਦਫਤਰ ਅੱਗੇ 8 ਦਿਨ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਆਗੂਆਂ ਵੱਲੋ ਸਰਕਾਰ ਦੁਆਰਾ ਮੰਗਾ ਮੰਨਣ ਤੋਂ ਉਪਰੰਤ ਕਿਸੇ ਵੀ ਮੰਤਰੀ ਜਾ ਪ੍ਰਸ਼ਾਸਨਿਕ ਅਧਿਕਾਰੀ ਤੋਂ ਜੂਸ ਪੀਣ ਤੋਂ ਇਨਕਾਰ ਕਰਕੇ ਆਪਣੀਆਂ ਮਾਵਾਂ ਭੈਣਾਂ ਦੇ ਹੱਥੋ ਜੂਸ ਪੀ ਕੇ ਮਰਨ ਵਰਤ ਕੀਤਾ ਗਿਆ ਖਤਮ। #jagjitsinghdallewal
8
29
111
@jagjitdallewal1
Jagjit Singh Dallewal
2 years
ਦਿੱਲੀ ਪ੍ਰਸ਼ਾਸ਼ਨ ਰਸਤਾ ਰੋਕਣ ਤੋਂ ਗੁਰੇਜ ਕਰੇ। ਨਹੀਂ ਤਾਂ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਵੇਗਾ। #FarmersProtest
2
50
107
@jagjitdallewal1
Jagjit Singh Dallewal
1 year
ਪਾਵਰਕਾਮ ਪਟਿਆਲਾ ਵਿਖੇ ਚੱਲ ਰਹੇ ਧਰਨੇ ਦੌਰਾਨ ਸਵੇਰੇ ਜਗਜੀਤ ਸਿੰਘ ਡੱਲੇਵਾਲ ਸਮੇਤ ਕਿਸਾਨਾ ਨੂੰ ਪੁਲਸ ਨੇ ਜਬਰਦਸਤੀ ਬਲ ਪ੍ਰਯੋਗ ਕਰਕੇ ਗ੍ਰਿਫਤਾਰ ਕੀਤਾ ,ਜਲਦੀ ਤੋਂ ਜਲਦੀ ਆਪਣੇ ਨੇੜੇ ਦੇ ਰੋਡ ਜਾਮ ਕੀਤੇ ਜਾਣ ਸਰਕਾਰੀ ਜ਼ੁਲਮ ਦੇ ਖ਼ਿਲਾਫ਼।
4
53
99
@jagjitdallewal1
Jagjit Singh Dallewal
6 months
21 ਫਰਵਰੀ 2024 ਨੂੰ ਖਨੌਰੀ ਬਾਰਡਰ ਉੱਪਰ ਸਰਕਾਰ ਦੀ ਗੋਲੀ ਨਾਲ ਸ਼ਹੀਦ ਹੋਏ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ 3 ਮਾਰਚ 2024 ਨੂੰ ਦਾਣਾ ਮੰਡੀ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਵਿਖੇ ਹਰ ਇੱਕ ਵੀਰ ਮਾਂ ਭੈਣ ਨੂੰ ਬੇਨਤੀ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸ਼ਹੀਦ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ।
Tweet media one
2
45
103
@jagjitdallewal1
Jagjit Singh Dallewal
1 year
ਪਹਿਲਵਾਨਾ ਨੂੰ ਅਪੀਲ #WrestlerProtests @Tractor2twitr_P
3
37
99
@jagjitdallewal1
Jagjit Singh Dallewal
2 years
ये तीनो आंदोलनंजीवी भारत के लिए गोल्ड मेडल लेकर आये हे ओर हमे अपने आन्दोलनंजीवियो पर गर्व है @BajrangPunia #CommonwealthGames
Tweet media one
4
26
100
@jagjitdallewal1
Jagjit Singh Dallewal
2 years
ਸਭ ਤੋ ਪੱਕੀ ਆਡੀ ਓਏ ਦੁਨੀਆ ਤੇ ਦਾਦੇ ਪੋਤੇ ਦੀ । ਸੱਚ ਹੀ ਲਿਖਿਆ ਕਿਸੇ ਨੇ ਅੱਜ ਦੇਖ ਕੇ ਮਨ ਭਰ ਆਇਆ ਜਦੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਪੋਤੇ ਜਿਗਰ ਦਾ ਟੋਟਾ ਆਪਣੇ ਦਾਦਾ ਜੀ ਦੇ ਸੁਰੂ ਕੀਤੇ ਮਰਨ ਵਰਤ ਚ ਆਪਣੇ ਦਾਦਾ ਜੀ ਨੂੰ ਪੱਖੀ ਝੱਲ ਕੇ ਅਤੇ ਓਨਾ ਦੀਆਂ ਲੱਤਾਂ ਘੁੱਟ ਕੇ ਆਨੰਦ ਪ੍ਰਾਪਤ ਕਰ ਰਿਹਾ ਹੈ
5
23
90
@jagjitdallewal1
Jagjit Singh Dallewal
2 years
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ(SKM) ਵੱਲੋ ਭਗਵੰਤ ਮਾਨ ਦੇ ਕਿਸਾਨਾਂ ਵਿਰੁੱਧ ਦਿੱਤੇ ਬਿਆਨ ਅਤੇ ਮੰਨੀਆਂ ਹੋਈਆਂ ਮੰਗਾਂ ਤੋਂ ਮੁੱਕਰਣ ਦੇ ਰੋਸ ਵੱਜੋਂ ਪੂਰੇ ਭਾਰਤ ਵਿੱਚ 23 ਨਵੰਬਰ ਨੂੰ 11:00 ਵਜੇ ਜਿਲ੍ਹਾ/ਤਹਿਸੀਲ ਹੈਡਕੁਆਰਟਰਾਂ ਉੱਤੇ ਪੁੱਤਲੇ ਫੂਕੇ ਜਾਣਗੇ।
Tweet media one
2
30
87
@jagjitdallewal1
Jagjit Singh Dallewal
2 years
ਸਰਕਾਰ ਨੇ ਸਾਡਾ ਕਿਸਾਨ ਅੰਦੋਲਨ ਚ ਸਾਥ ਦੇਣ ਵਾਲੇ ਟਵਿਟਰ ਤੇ ਚਲਦੇ tractor2twitr ਖਾਤੇ ਨੂੰ ਬੰਦ ਕਰਵਾ ਦਿੱਤਾ ਹੈ, ਅਸੀਂ ਸਰਕਾਰ ਅਤੇ ਟਵਿਟਰ ਦੀ ਇਸ ਘਟੀਆ ਹਰਕਤ ਦੀ ਨਿਖੇਦੀ ਕਰਦੇ ਹਾਂ, ਵਿਰੋਧ ਕਰਦੇ ਹਾਂ
Tweet media one
4
57
85
@jagjitdallewal1
Jagjit Singh Dallewal
1 year
8 मई को SKM (ग़ैर राजनीतिक) के आह्वान पर पूरे देशभर से हज़ारो किसान पहलवानों को समर्थन देने के लिये दिल्ली के जंतर मंतर जाएगे। BKU Ekta Sidhupur @BajrangPunia @Phogat_Vinesh
1
13
84
@jagjitdallewal1
Jagjit Singh Dallewal
1 year
ਪੁਲਿਸ ਪ੍ਰਸ਼ਾਸ਼ਨ ਵੱਲੋਂ ਕੀਤਾ ਜਾ ਰਿਹਾ ਮਨੁੱਖੀ ਅਧਿਕਾਰਾਂ ਦਾ ਘਾਣ।
0
32
69
@jagjitdallewal1
Jagjit Singh Dallewal
2 years
ਬੀ ਕੇ ਯੂ ਏਕਤਾ ਸਿੱਧੂਪੁਰ ਵਲੋ ਬੰਦੀ ਸਿੰਘਾਂ ਦੀ ਰਿਹਾਈ ਮੋਰਚੇ ਵਿਚ ਹਾਜਰੀ #BandiSinghRehaKaro
Tweet media one
0
30
72
@jagjitdallewal1
Jagjit Singh Dallewal
6 months
ਅਸੀਂ 7 ਨਵੰਬਰ ਤੋਂ ਦਿੱਲੀ ਪਹੁੰਚਣ ਦੀ ਯੋਜਨਾ ਬਣਾਈ ਹੈ। ਜੇਕਰ ਸਰਕਾਰ ਕਹਿੰਦੀ ਹੈ ਕਿ ਉਨ੍ਹਾਂ ਨੂੰ ਪੂਰਾ ਸਮਾਂ ਨਹੀਂ ਮਿਲਿਆ ਤਾਂ ਇਸ ਦਾ ਮਤਲਬ ਹੈ ਕਿ ਸਰਕਾਰ ਸਾਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸਹੀ ਨਹੀਂ ਹੈ ਕਿ ਸਾਨੂੰ ਰੋਕਣ ਲਈ ਇੰਨੇ ਵੱਡੇ ਬੈਰੀਕੇਡ ਲਗਾਏ ਗਏ ਹਨ। ਅਸੀਂ ਸ਼ਾਂਤੀ ਨਾਲ ਦਿੱਲੀ ਜਾਣਾ ਚਾਹੁੰਦੇ ਹਾਂ।
7
31
72
@jagjitdallewal1
Jagjit Singh Dallewal
2 years
ਪੰਜਾਬ ਤੋਂ ਦੂਰ ਹੋਣ ਕਰਕੇ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰ ਕੌਰ ਦੀਆਂ ਮਹਾਨ ਸ਼ਹਾਦਤਾਂ ਨੂੰ ਸਿਜਦਾ ਕਰਨ ਵਾਸਤੇ ਦਸਮੇਸ਼ ਪਿਤਾ ਜੀ ਦੇ ਦਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਤਿਗੁਰਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ
Tweet media one
0
4
48
@jagjitdallewal1
Jagjit Singh Dallewal
2 years
ਮੋਦੀ ਸਰਕਾਰ ਵੱਲੋਂ @Tractor2twitr ਅਤੇ @Kisanektamorcha ਦੇ ਅਕਾਊਂਟਸ ਨੂੰ ਭਾਰਤ ਵਿਚ ਬੰਦ ਕੀਤੇ ਜਾਣ ਅਤੇ ਅਗਨੀਪਥ ਯੋਜਨਾ ਤੇ ਜਗਜੀਤ ਸਿੰਘ ਡੱਲੇਵਾਲ ਦੀ ਸਰਕਾਰ ਨੂੰ ਚੇਤਾਵਨੀ। #UndeclaredEmergency
@Tractor2twitr_P
Tractor2ਟਵਿੱਟਰ ਪੰਜਾਬ
2 years
ਮੋਦੀ ਸਰਕਾਰ ਵੱਲੋਂ @Tractor2twitr ਅਤੇ @Kisanektamorcha ਦੇ ਅਕਾਊਂਟਸ ਨੂੰ ਭਾਰਤ ਵਿਚ ਬੰਦ ਕੀਤੇ ਜਾਣ ਅਤੇ ਅਗਨੀਪਥ ਯੋਜਨਾ ਤੇ ਜਗਜੀਤ ਸਿੰਘ ਡੱਲੇਵਾਲ ਦੀ ਸਰਕਾਰ ਨੂੰ ਚੇਤਾਵਨੀ। #UndeclaredEmergency
3
78
162
1
21
46
@jagjitdallewal1
Jagjit Singh Dallewal
1 year
ਇਨਸਾਫ ਦੇ ਬਦਲੇ ਧੀਆਂ ਨੂੰ ਮਿਲੀ ਜੇਲ, ਪੂਰਾ ਦੇਸ਼ ਇਨਸਾਫ ਦੀ ਗੁਹਾਰ ਲਗਾ ਰਹੀਆਂ ਇਨਸਾਫ ਮੰਗ ਦੀਆਂ ਧੀਆਂ ਦੇ ਨਾਲ,ਪੂਰਾ ਦੇਸ਼,ਹਰ ਮਾਂ ਬਾਪ,ਭੈਣ ਭਾਈ ਧੀਆਂ ਨਾਲ ਹੋਈ ਇਸ ਧੱਕੇਸ਼ਾਹੀ ਦੇ ਖਿਲਾਫ। #WrestlerProtest
Tweet media one
Tweet media two
Tweet media three
3
16
46
@jagjitdallewal1
Jagjit Singh Dallewal
1 year
ਪਾਵਰਕਾਮ ਘਿਰਾਉ ਰਾਤ ਸਮੇ ਕਿਸਾਨ
1
8
46
@jagjitdallewal1
Jagjit Singh Dallewal
6 months
Tweet media one
1
14
44
@jagjitdallewal1
Jagjit Singh Dallewal
2 years
ਕਿਸਾਨ ਅੰਦੋਲਨ ਦੌਰਾਨ ਦਰਜ ਹੋਏ ਪਰਚੇ ਕਰਕੇ ਪਟਿਆਲਾ ਹਾਉਸ ਕੋਰਟ ਦਿੱਲ੍ਹੀ ਵਿਖੇ ਪੇਸ਼ੀ ਦੌਰਾਨ ਕਿਸਾਨ ਆਗੂਆਂ ਅਤੇ ਵਕੀਲਾਂ ਨਾਲ ਖਿੱਚੀ ਤਸਵੀਰ
Tweet media one
1
14
44
@jagjitdallewal1
Jagjit Singh Dallewal
2 years
ਇਹ ਲੜਾਈ ��ਾਂਝਾ ਮੋਰਚਾ ਜ਼ੀਰਾ ਦੇ 40 ਪਿੰਡਾਂ ਦੀ ਲੜਾਈ ਨਹੀ,ਇਹ ਹਰ ਉਸ ਇਨਸਾਨ ਦੀ ਲੜਾਈ ਹੈ ਜਿਸ ਨੇ ਵੀ ਇਸ ਪੰਜ ਆਬ,ਪੰਜ ਦਰਿਆਵਾਂ ਦੀ ਧਰਤੀ ਤੇ ਜਨਮ ਲਿਆ,ਇਹ ਲੜਾਈ ਪੰਜਾਬ ਨੂੰ ਬੀਮਾਰੀਆਂ ਤੋਂ ਮੁਕਤ ਰੱਖਣ,ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੀ ਲੜਾਈ ਹੈ। #ZiraSanjhaMorcha
3
18
44
@jagjitdallewal1
Jagjit Singh Dallewal
1 year
ਕੱਲ੍ਹ ਦਿੱਲੀ ਵਿਖੇ ਜੰਤਰ ਮੰਤਰ ਵਿਖੇ ਇਨਸਾਫ਼ ਦੀ ਮੰਗ ਕਰ ਰਹੀਆਂ ਦੇਸ਼ ਦੀ ਸ਼ਾਨ ਸਾਡੀਆਂ ਖਿਡਾਰੀ ਭੈਣਾਂ ਬੇਟੀਆਂ ਨਾਲ ਧੱਕਾ ਕੀਤਾ ਹ�� ਇਸ ਦੀ ਬੀ ਕੇ ਯੂ ਏਕਤਾ ਸਿੱਧੂਪੁਰ ਅਤੇ ਐਸ ਕੇ ਐਮ (ਗੈਰ ਰਾਜਨੀਤਿਕ) ਕੜੀ ਨਿੰਦਾ ਕਰਦਿਆਂ ਇੰਨਸਾਫ ਦੀ ਮੰਗ ਕਰਦਾ ਹੈ। #Wrestlers
3
9
41
@jagjitdallewal1
Jagjit Singh Dallewal
1 year
ਖਿਡਾਰਨਾਂ ਨਾਲ ਹੋਈ ਜ਼ਿਆਦਤੀ ਦੇ ਖਿਲਾਫ ਭਾਕਿਯੂ ਏਕਤਾ ਸਿੱਧੂਪੁਰ ਨੇ ਰੋਸ ਪ੍ਰਦਰਸ਼ਨ ਕਰਕੇ, ਭਾਜਪਾ ਐਮ ਪੀ ਬ੍ਰਿਜ ਭੂਸ਼ਣ ਨੂੰ ਅਹੁਦੇ ਤੋਂ ਫਾਰਗ ਕਰਕੇ ਗ੍ਰਿਫਤਾਰ ਕਰਨ ਦੀ ਕੀਤੀ ਮੰਗ, ਸਿੱਧੂਪੁਰ ਜਥੇਬੰਦੀ ਦੇ ਵੱਖ ਵੱਖ ਜਿਲਿਆਂ ਵਿੱਚ ਰਾਸ਼ਟਰਪਤੀ ਦੇ ਨਾਂਅ ਤੇ ਡੀ ਸੀ ਸਾਹਿਬਾਨਾ ਨੂੰ ਮੰਗ ਪੱਤਰ ਸੌਪੇ @BajrangPunia
Tweet media one
Tweet media two
2
12
37
@jagjitdallewal1
Jagjit Singh Dallewal
2 years
ਜੀਰਾ ਮੋਰਚਾ #ZiraSanjhaMorcha @Tractor2twitr_P
1
15
36
@jagjitdallewal1
Jagjit Singh Dallewal
2 years
'ਕੀ ਕਰਨਗੇ ਜੇਲਾਂ-ਥਾਣੇ, ਕਿਸਾਨਾਂ ਦੇ ਹੜ ਵੱਧਦੇ ਜਾਣੇ। "ਹੱਕਾਂ ਲਈ ਜੋ ਲੜਦੇ ਲੋਕ, ਜੇਲਾਂ ਤੋਂ ਨੀ ਡਰਦੇ ਉਹ ਲੋਕ"।ਮੇਰੇ ਸਮੇਤ skm ਗੈਰ ਰਾਜਨੀਤਕ ਦੇ ਆਗੂਆਂ ਨੂੰ ਕਿਸਾਨੀ ਦੀਆਂ ਹੱਕੀ ਮੰਗਾਂ ਤੇ ਪ੍ਰੋਟੈਸਟ ਕਰਨ ਕਰਕੇ ਹਜ਼ਾਰਾਂ ਕਿਸਾਨਾਂ ਦੇ ਨਾਲ ਕਰਨਾਟਕਾ ਚ ਗ੍ਰਿਫਤਾਰ ਕਰ ਲਿਆ ਗਿਆ ਹੈ @Tractor2twitr_P @bhavjitsingh_
2
18
34
@jagjitdallewal1
Jagjit Singh Dallewal
1 year
ਜਿਲਾ ਗੁਰਦਾਸਪੁਰ ਵਿੱਚ ਜਮੀਨੀ ਲੜਾਈ ਲੜ ਰਹੇ ਅੰਦੋਲਣਕਾਰੀਆ ਉਤੇ ਕੀਤੇ ਅੰਨੇ ਤਸੱਦਤ ਦੀ ਬੀ,ਕੇ,ਯੂ ਏਕਤਾ ਸਿੱਧੂਪੁਰ ਸਖਤ ਸਬਦਾਂ ਵਿੱਚ ਨਿੰਦਾ ਕਰਦੀ ਹੈ ...ਡੱਲੇਵਾਲ
Tweet media one
1
5
36
@jagjitdallewal1
Jagjit Singh Dallewal
1 year
ਪੰਜਾਬ ਸਰਕਾਰ ਵੱਲੋ 18 ਮਈ 2022 ਤੋਂ ਲੈਕੇ ਅੱਜ ਤੱਕ ਹੋਈਆਂ ਮੀਟਿੰਗਾਂ ਵਿੱਚ ਬਿਜਲੀ ਸੰਬੰਧੀ ਮੰਗਾਂ ਮੰਨ ਕੇ ਉਹਨਾਂ ਮੰਗਾਂ ਨੂੰ ਲਾਗੂ ਨਾਂ ਕਰਨ ਦੀ ਵਾਅਦਾ ਖਿਲਾਫੀ ਅਤੇ CMD ਪਾਵਰਕਾਮ ਦੇ ਧੀਆਂ ਪ੍ਰਤੀ ਅਪਣਾਏ ਗੈਰ ਜਿੰਮੇਵਾਰ ਰਵੱਈਏ ਕਾਰਨ ਐਸ.ਕੇ.ਐਮ ਗੈਰ ਰਾਜਨੀਤਿਕ ਦੇ ਆਗੂ ਬੈਠੇ ਮਰਨ ਵਰਤ ਤੇ। #jagjitsinghdallewal
Tweet media one
Tweet media two
0
7
36
@jagjitdallewal1
Jagjit Singh Dallewal
7 months
ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ। #FarmerProtest2024 #farmerprotests2024 #FarmerProtest
Tweet media one
Tweet media two
Tweet media three
Tweet media four
0
15
35
@jagjitdallewal1
Jagjit Singh Dallewal
2 years
ਪੰਜਾਬ ਦੀ ਡੁੱਬਦੀ ਹੋਈ ਕਿਸਾਨੀ ਨੂੰ ਬਚਾਉਣ ਲਈ ਖੇਤੀਬਾੜੀ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ। ਜੇਕਰ ਸਾਡੇ PAU ਲੁਧਿਆਣਾ ਵਿਖੇ ਧਰਨਾ ਦੇ ਰਹੇ ਬੱਚਿਆਂ ਨਾਲ ਕੋਈ ਟਕਰਾਅ ਹੁੰਦਾ ਹੈ ਤਾਂ ਜੱਥੇਬੰਦੀ ਨੂੰ ਉਹਨਾਂ ਦੀ ਪਿੱਠ ਪਿੱਛੇ ਖੜ੍ਹਨ ਲਈ ਮਜ਼ਬੂਰ ਹੋਣਾ ਪਵੇਗਾ।
1
18
34
@jagjitdallewal1
Jagjit Singh Dallewal
1 year
ਸੈਟੇਲਾਈਟ ਵੀ ਸਰਕਾਰ ਦੀ ਸਹੂਲਤ ਅਨੁਸਾਰ ਹੀ ਕੰਮ ਕਰਦਾ, ਸੈਟੇਲਾਈਟ ਨੂੰ ਕਿਸਾਨ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਨਾਂ ਤਾਂ ਪਾਣੀ ਚ ਡੁੱਬੀ, ਨਾਂ ਗੜੇਮਾਰ ਨਾਲ ਤਬਾਹ ਹੋਈ, ਨਾਂ ਹੀ ਕਣਕ ਦੀਆ ਵੱਲੀਆਂ ਵਿੱਚ ਉੱਗੀ ਹੋਈ ਦਿਸਦੀ ਹੈ। ਭਾਗ 2 #jagjitsinghdallewal @BhagwantMann @PunjabGovtIndia @CMOPb
2
12
34
@jagjitdallewal1
Jagjit Singh Dallewal
7 months
ਜਿਸ ਕਾਰਜ ਦੀ ਸ਼ੁਰੂਆਤ ਵਾਹਿਗੁਰੂ ਜੀ ਦਾ ਓਟ ਆਸਰਾ ਲੈ ਕੇ ਕੀਤੀ ਜਾਵੇ ਉਹ ਸਦਾ ਹੀ ਸੰਪੂਰਨ ਹੁੰਦਾ ਹੈ ਦਿੱਲੀ ਕਿਸਾਨੀ ਮੋਰਚਾ 2 ਲਈ ਕੂਚ ਕਰਨ ਤੋਂ ਪਹਿਲਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਮੋਰਚਾ ਫਤਿਹ ਹੋਣ ਅਤੇ ਹਰ ਸਮੇਂ ਅੰਗ ਸੰਗ ਸਹਾਈ ਹੋਣ ਲਈ ਅਰਦਾਸ ਬੇਨਤੀ ਕੀਤੀ।
Tweet media one
Tweet media two
Tweet media three
0
10
33
@jagjitdallewal1
Jagjit Singh Dallewal
2 years
ਲੋਕਤੰਤਰ ਦਾ ਚੌਥਾ ਥੰਮ ਅਖਵਾਉਣ ਵਾਲੇ ' ਪ੍ਰੈਸ' ਦੀ ਆਵਾਜ਼ ਦਬਾਉਣ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਬਿਨਾ ਕੋਈ ਨੋਟਿਸ ਦਿੱਤੇ ਪ੍ਰੈਸ ਦੀ ਆਵਾਜ਼ ਨੂੰ ਦਬਾ ਕੇ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰ ਰਹੀ ਹੈ, ਜਿਸ ਦੀ ਅਸੀਂ ਸਖ਼ਤ ਨਿਖੇਧੀ ਕਰਦੇ ਹਾਂ, #RestoreTractor2Twitter #RestoreKisanEktaMorcha
1
24
32
@jagjitdallewal1
Jagjit Singh Dallewal
7 months
1
19
32
@jagjitdallewal1
Jagjit Singh Dallewal
1 year
Tweet media one
Tweet media two
Tweet media three
Tweet media four
2
8
29
@jagjitdallewal1
Jagjit Singh Dallewal
2 years
ਇਹ ਮੰਗਾ ਹਨ #jagjitsinghdallewal #Punjab
Tweet media one
0
19
30
@jagjitdallewal1
Jagjit Singh Dallewal
7 months
@WhrpcOffice ਇਸ ਗੱਲ ਉੱਤੇ ਗੌਰ ਕਰੇ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਪਰ ਕੈਮੀਕਲ ਦਾ ਅਤੇ ਹੋਰ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਥਿਆਰਾਂ ਦਾ ਕਿਸਾਨਾਂ ਉੱਪਰ ਇਸਤੇਮਾਲ ਕੀਤਾ ਜਾ ਰਿਹਾ ਹੈ ਕਿ ਇੰਟਰਨੈਸ਼ਨਲ ਕਾਨੂੰਨ ਇਸ ਗੱਲ ਦੀ ਇਜਾਜ਼ਤ ਨਹੀ ਦਿੰਦਾ ਹੈ। ਭਾਰਤ ਸਰਕਾਰ ਵੱਲੋਂ ਸ਼ਰੇਆਮ ਮਨੁੱਖੀ ਅਧਿਕਾਰਾਂ ਦੀ ਉਲੰਘਣਾ
1
16
30
@jagjitdallewal1
Jagjit Singh Dallewal
1 year
Tweet media one
1
11
27
@jagjitdallewal1
Jagjit Singh Dallewal
1 year
PSPCL ਦੇ ਦਫਤਰ ਅੱਗੇ #pspcl #punjab #patiala @PSPCLPb
0
8
28
@jagjitdallewal1
Jagjit Singh Dallewal
1 year
ਕੱਲ ਨੂੰ ਪਟਿਆਲਾ ਚੱਲੋ
Tweet media one
1
10
28
@jagjitdallewal1
Jagjit Singh Dallewal
1 year
8 ਜੂਨ ਦਿਨ ਵੀਰਵਾਰ ਨੂੰ ਪਟਿਆਲਾ ਚੱਲੋ
0
6
28
@jagjitdallewal1
Jagjit Singh Dallewal
2 years
ਸੰਤ ਬਾਬਾ ਹਰਪਾਲ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਆਏ..🙏🙏 ਮਰਨ ਵਰਤ ਦਿਨ ਛੇਵਾਂ
Tweet media one
2
10
28
@jagjitdallewal1
Jagjit Singh Dallewal
2 years
ਦਿੱਲੀ ਪ੍ਰਸ਼ਾਸਨ ਵਲੋ ਕਿਸਾਨਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਅੱਗੇ ਝੁਕਣਾ ਪਿਆ । ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਿੰਦਾਬਾਦ । ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ।
0
18
26
@jagjitdallewal1
Jagjit Singh Dallewal
1 year
ਧੀਆਂ ਸਭ ਦੀਆ ਸਾਂਝੀਆਂ,ਧੀ ਦੀ ਇੱਜ਼ਤ ਸਾਡੀ ਇੱਜ਼ਤ,ਇਹ ਕਿਸੇ ਧਰਮ ਜਾਤ ਦਾ ਮਸਲਾ ਨਹੀ, ਇਹ ਧੀਆਂ ਦੀ ਇੱਜਤ ਦਾ ਮਸਲਾ,ਧੀਆਂ ਲਈ ਇਨਸਾਫ ਦੀ ਲੜਾਈ ਵਿੱਚ ਅਸੀ ਨਾਲ ਹਾ। #StandWithMyChampions @BajrangPunia
4
9
27
@jagjitdallewal1
Jagjit Singh Dallewal
7 months
In democracy, everyone has the right to peaceful protest. Shutting down internet in Haryana to suppress farmers' voices is undemocratic and unconstitutional. Both central and Haryana governments seem nervous ahead of the February 13th protest.
Tweet media one
1
16
25
@jagjitdallewal1
Jagjit Singh Dallewal
5 months
ਭਾਰਤ ਦਾ ਸੰਵਿਧਾਨ ਹਰ ਨਾਗਰਿਕ ਨੂੰ ਆਪਣੇ ਹੱਕਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਦਿੰਦਾ। ਮਾਣਯੋਗ ਸੁਪਰੀਮ ਕੋਰਟ ਵੱਲੋਂ ਵੀ ਇਹ ਹੁਕਮ ਦਿੱਤਾ ਗਿਆ ਕਿ ਕੋਈ ਵੀ ਵਿਅਕਤੀ ਆਪਣੇ ਹੱਕਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਸਕਦਾ ਅਤੇ ਉਸ ਨੂੰ ਕਿਸੇ ਵੀ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਤੰਗ ਪਰੇਸ਼ਾਨ ਨਹੀਂ ਕੀਤਾ ਜਾ ਸਕਦਾ।
1
8
24
@jagjitdallewal1
Jagjit Singh Dallewal
7 months
ਅੰਦੋਲਨਕਾਰੀਆਂ ਨਾਲ ਗੱਲਬਾਤ ਲਈ ਮਾਹੌਲ ਸੁਖਾਵਾਂ ਰੱਖਣਾਂ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ । ਸਰਕਾਰ ਉਸ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਵੇ । ਵੀਡਿੳਿ ਭਾਗ 2
0
8
24
@jagjitdallewal1
Jagjit Singh Dallewal
6 months
ਕੇਂਦਰ ਸਰਕਾਰ ਵੱਲੋ ਹਿਟਲਰ ਦਾ ਰੂਪ ਅਖਤਿਆਰ ਕਰਦੇ ਹੋਏ ਆਪਣੇ ਸੈਂਕੜੇ ਸਾਥੀਆਂ ਨਾਲ ਦਿੱਲੀ ਨੂੰ ਆ ਰਹੇ ਕਿਸਾਨ ਆਗੂਆਂ ਨੂੰ ਦੇਸ਼ ਭਰ ਵਿੱਚ ਵੱਖ ਵੱਖ ਜਗਾ ਉੱਪਰ ਰੋਕਿਆ। #FarmerProtest #FarmerProtest2024
0
13
24
@jagjitdallewal1
Jagjit Singh Dallewal
2 years
ਪੰਜਾਬ ਸਰਕਾਰ ਅਤੇ ਪਾਵਰਕਾਮ ਵੱਲੋਂ ਕੀਤੀ ਜਾ ਰਹੀ ਵਾਅਦਾ ਖਿਲਾਫ਼ੀ ਦੇ ਰੋਸ ਵਜੋਂ ਬਠਿੰਡਾ ਦੇ ਚੀਫ ਇੰਜੀਨੀਅਰ ਪਾਵਰਕਾਮ ਦੇ ਦਫਤਰ ਅੱਗੇ ਸਿੱਧੂਪੁਰ ਬਠਿੰਡਾ ਦੇ ਕਿਸਾਨਾਂ ਵੱਲੋਂ ਲੱਗੇ ਧਰਨੇ ਚ #protest #punjab
Tweet media one
1
4
19
@jagjitdallewal1
Jagjit Singh Dallewal
2 years
Tweet media one
1
4
20
@jagjitdallewal1
Jagjit Singh Dallewal
3 years
ਬੀ ਕੇ ਯੂ ਏਕਤਾ ਸਿੱਧੂਪੁਰ ਕੋਈ ਵੀ ਰਾਜਨੀਤਿਕ ਚੋਣਾਂ ਨਹੀਂ ਲੜੇਗੀ ਅਤੇ ਨਾ ਹੀ ਕਿਸੇ ਸਿਆਸੀ ਪਾਰਟੀ ਦਾ ਸਾਥ ਦੇਵਾਂਗੇ।ਅਸੀ ਕਿਸਾਨੀ ਨੂੰ ਬਚਾਉਣ ਲਈ ਅਤੇ ਉੱਪਰ ਲੈ ਕੇ ਜਾਣ ਲਈ ਹਮੇਸ਼ਾ ਲੜਾਈ ਲੜਦੇ ਆ ਰਹੇ ਹਾਂ ਤੇ ਰਹਾਂਗੇ। #FarmersProtest
3
7
18
@jagjitdallewal1
Jagjit Singh Dallewal
1 year
ਸੈਟੇਲਾਈਟ ਵੀ ਸਰਕਾਰ ਦੀ ਸਹੂਲਤ ਅਨੁਸਾਰ ਹੀ ਕੰਮ ਕਰਦਾ, ਸੈਟੇਲਾਈਟ ਨੂੰ ਕਿਸਾਨ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਨਾਂ ਤਾਂ ਪਾਣੀ ਚ ਡੁੱਬੀ, ਨਾਂ ਗੜੇਮਾਰ ਨਾਲ ਤਬਾਹ ਹੋਈ, ਨਾਂ ਹੀ ਕਣਕ ਦੀਆ ਵੱਲੀਆਂ ਵਿੱਚ ਉੱਗੀ ਹੋਈ ਦਿਸਦੀ ਹੈ। ਭਾਗ 1 # #jagjitsinghdallewal @BhagwantMann @PunjabGovtIndia @CMOPb
5
8
17
@jagjitdallewal1
Jagjit Singh Dallewal
1 year
ਸ. ਜਗਜੀਤ ਸਿੰਘ ਡੱਲੇਵਾਲ ਜੀ ਪਟਿਆਲਾ ਪਾਵਰਕੌਮ ਦੇ ਦਫ਼ਤਰ ਅੱਗੇ ਮਰਨ ਵਰਤ ਤੇ ਬੈਠ ਚੁੱਕੇ ਹਨ,ਸੀ.ਐੱਮ.ਡੀ ਪਾਵਰਕੌਮ ਦਾ ਗੈਰ ਜ਼ਿੰਮੇਵਾਰਾਨਾ ਰਵੱਈਆ ਦੇਖਦਿਆ ਸੰਯੁਕਤ ਕਿਸਾਨ ਮੋਰਚਾ ਗੈਰਰਾਜਨੀਤਕ ਨੇ ��ੈਸਲਾ ਲਿਆ। @PSPCLPb #jagjitsinghdallewal
Tweet media one
0
2
19
@jagjitdallewal1
Jagjit Singh Dallewal
1 year
ਸਰਕਾਰੀ ਮੰਡੀਆਂ ਨੂੰ ਬਰਬਾਦ ਕਰਨ ਵਾਲੇ ਪੰਜਾਬ ਸਰਕਾਰ ਦੇ ਫ਼ੈਸਲੇ ਖਿਲਾਫ਼ ਅਤੇ ਕਿਸਾਨਾਂ ਨੂੰ ਮੀਂਹ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿਵਾਉਣ ਅਤੇ ਸਰਕਾਰ ਵੱਲੋ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਖੇਤੀਬਾੜੀ ਮੰਤਰੀ #kuldeepsinghdhaliwal ਦੇ ਘਰ ਦੇ ਬਾਹਰ ਪਹੁੰਚਿਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ
Tweet media one
Tweet media two
Tweet media three
Tweet media four
2
5
18
@jagjitdallewal1
Jagjit Singh Dallewal
3 years
ਵਾਹਿਗੁਰੂ #Amritsar #FarmersProtest
Tweet media one
0
3
18