imAkaur12 Profile Banner
ਅਮਨ ਸੰਧੂ Profile
ਅਮਨ ਸੰਧੂ

@imAkaur12

Followers
323
Following
264
Statuses
348

𝐒𝐢𝐦𝐩𝐥𝐞𝐜𝐢𝐭𝐲 𝐢𝐬 𝐁𝐞𝐚𝐮𝐭𝐲

Ludhiana, Punjab
Joined January 2025
Don't wanna be here? Send us removal request.
@imAkaur12
ਅਮਨ ਸੰਧੂ
1 month
🌸।.ਸਬਰ।। 🤍।. ਸ਼ੁਕਰ।। 🙏🏻।. ਅਰਦਾਸ।।
3
10
75
@imAkaur12
ਅਮਨ ਸੰਧੂ
1 hour
ਤੰਦਰੁਸਤ ਰਹਿਣ ਲਈ ਚੰਗੀ ਖੁਰਾਕ ਖਾਣੀ ਚਾਹੀਦੀ ਹੈ.!!
Tweet media one
0
0
10
@imAkaur12
ਅਮਨ ਸੰਧੂ
4 hours
ਸਤਿ ਬਚਨ ਸਾਧੂ ਉਪਦੇਸ ॥ ਸਤਿ ਤੇ ਜਨ ਜਾ ਕੈ ਰਿਦੈ ਪ੍ਰਵੇਸ ॥ ਸਤਿ ਨਿਰਤਿ ਬੂਝੈ ਜੇ ਕੋਇ ॥ ਨਾਮੁ ਜਪਤ ਤਾ ਕੀ ਗਤਿ ਹੋਇ ॥ ਵਾਹਿਗੁਰੂ ਜੀ 🙏💐
Tweet media one
5
8
60
@imAkaur12
ਅਮਨ ਸੰਧੂ
15 hours
Chocolate में क्या रखा है तुम मुझे समोसा खिला देना 😌
Tweet media one
4
0
29
@imAkaur12
ਅਮਨ ਸੰਧੂ
17 hours
ਚਾਕਲੇਟ Vs ਗੱਚਕ 😋
Tweet media one
3
1
26
@imAkaur12
ਅਮਨ ਸੰਧੂ
22 hours
ਕੁਝ ਲੋਕ ਮੈਨੂੰ ਦੇਖਣਾ ਵੀ ਨਹੀਂ ਚਾਹੁੰਦੇ ਪਰ ਉਨ੍ਹਾਂ ਦੀ ਨਜ਼ਰ ਮੇਰੇ 'ਤੇ ਰਹਿੰਦੀ ਹੈ.!
Tweet media one
4
2
54
@imAkaur12
ਅਮਨ ਸੰਧੂ
24 hours
ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਚਿੱਤ ਕਰਦਾ..!!❤️ #ਐਤਵਾਰ
Tweet media one
4
2
49
@imAkaur12
ਅਮਨ ਸੰਧੂ
1 day
ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ।। ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ।। ਵਾਹਿਗੁਰੂ ਜੀ 🙏💐
Tweet media one
16
22
279
@imAkaur12
ਅਮਨ ਸੰਧੂ
2 days
ਕਹਿੰਦੇ ਫਿਰ ਆਓਣਾ ਜੀ😆😆
Tweet media one
3
1
52
@imAkaur12
ਅਮਨ ਸੰਧੂ
2 days
ਜ਼ਮੀਰ ਦਾਦੇ ਤੋਂ, ਅਣਖ ਬਾਪੂ ਤੋਂ, ਸਬਰ ਮਾਂ ਨੇ ਸਿਖਾਇਆ ਤੇ ਤਮੀਜ਼ ਭੈਣਾਂ ਨੇ! #ਸੰਧੂ
4
6
70
@imAkaur12
ਅਮਨ ਸੰਧੂ
2 days
ਸਫ਼ਰਾ ਤੇ ☺️
Tweet media one
2
1
10
@imAkaur12
ਅਮਨ ਸੰਧੂ
2 days
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥ ਵਾਹਿਗੁਰੂ ਜੀ 🙏💐
Tweet media one
14
19
330
@imAkaur12
ਅਮਨ ਸੰਧੂ
3 days
ਮੈਂ ਪਿੱਠਾਂ ਉੱਤੇ ਬੋਲਣ ਲਈ ਬੰਦੇ ਰੱਖੇ ਨੇ ਜੋ ਨੈਗੇਟਿਵ ਰਹਿੰਦੇ ਨੇਂ ਮਸ਼ਹੂਰੀ ਕਰਦੇ
Tweet media one
10
7
75
@imAkaur12
ਅਮਨ ਸੰਧੂ
3 days
ਚਾਹ ☕❤️
3
1
26
@imAkaur12
ਅਮਨ ਸੰਧੂ
3 days
ਕੁੱਝ ਲੋਕ ਆਦਤਾਂ ਤੋਂ ਮਜ਼ਬੂਰ ਹੁੰਦੇ ਨੇਂ….!! ਮਾਂ ਪਿਉ ਵੱਲੋਂ ਦਿੱਤੇ ਸੰਸਕਾਰ ਤੇ ਕਿਵੇਂ ਦੀ ਪ੍ਰਵਰਿਸ਼ ਕੀਤੀ ਗਈ ਉਹਨਾਂ ਲੋਕਾਂ ਦੀ ਬੋਲ ਬਾਣੀ ਤੋਂ ਪਤਾ ਲੱਗਦਾ
4
2
32
@imAkaur12
ਅਮਨ ਸੰਧੂ
3 days
ਜਦੋਂ ਇਨਸਾਨ ਆਪਣੀਆਂ ਗਲਤੀਆਂ ਦਾ "ਵਕੀਲ" ਔਰ ਦੂਸਰਿਆਂ ਦੀਆਂ ਗਲਤੀਆਂ ਦਾ "ਜੱਜ" ਬਣ ਜਾਂਵੇ, ਤਾਂ ਫਿਰ ਫ਼ੈਸਲੇ ਨਈ ਫਾਂਸਲੇ "ਵਧ" ਜਾਂਦੇ ਨੇ..!!
5
5
46
@imAkaur12
ਅਮਨ ਸੰਧੂ
3 days
ਕਸਰਤ ਕਰੋ ਤੰਦਰੁਸਤ ਰਹਿਣ ਲਈ
Tweet media one
14
4
214
@imAkaur12
ਅਮਨ ਸੰਧੂ
3 days
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥ ਵਾਹਿਗੁਰੂ ਜੀ 🙏💐
Tweet media one
5
11
134
@imAkaur12
ਅਮਨ ਸੰਧੂ
4 days
ਕਿਸੇ ਨੂੰ ਯਾਦਾ ਖਾ ਜਾਂਦੀਆਂ ਤੇ ਕਿਸੇ ਨੂੰ ਯਾਦ ਵੀ ਨਹੀ ਆਉਂਦੀ ..!!🖤
Tweet media one
4
2
57
@imAkaur12
ਅਮਨ ਸੰਧੂ
4 days
ਤੰਦਰੁਸਤ ਰਹਿਣ ਲਈ ਚੰਗੀ ਖੁਰਾਕ ਖਾਣੀ ਚਾਹੀਦੀ ਹੈ ll
Tweet media one
5
4
96
@imAkaur12
ਅਮਨ ਸੰਧੂ
4 days
ਧਨੁ ਸੁ ਵੇਲਾ ਜਿਤੁ ਦਰਸਨੁ ਕਰਣਾ ॥ ਹਉ ਬਲਿਹਾਰੀ ਸਤਿਗੁਰ ਚਰਣਾ �� ਵਾਹਿਗੁਰੂ ਜੀ 🙏💐
Tweet media one
9
20
247