![Amritpal Singh Sukhanand Profile](https://pbs.twimg.com/profile_images/1525123895551852545/c2QUg-9-_x96.jpg)
Amritpal Singh Sukhanand
@iamritpalsidhu
Followers
2K
Following
432
Statuses
132
MLA Baghapurana and Spokesperson (AAP)
Punjab, India
Joined August 2015
RT @BhagwantMann: ਕਿਹਨੇ ਕਦੋਂ ਤੇ ਕਿਵੇਂ ਪੰਜਾਬ ਤੇ ਪੰਜਾਬੀਆਂ ਨਾਲ ਵਿਸ਼ਵਾਸਘਾਤ ਕੀਤਾ..ਕੌਣ ਦਰਦੀ ਕੌਣ ਗ਼ੱਦਾਰ, ਅੱਜ ਸਾਰਾ ਹਿਸਾਬ ਕਰਨਾ ਸੀ…ਪਰ ਅਫ਼ਸੋਸ ਮੇਰੇ ਸੱ…
0
409
0
ਹਲਕੇ ਵਿੱਚ ਸੜਕਾਂ ਦਾ ਕੰਮ ਮੁਕੰਮਲ ਕੀਤਾ ਜਾ ਰਿਹਾ ਹੈ ਹਰ ਸੜਕ ਪਿੱਛੇ ਬਹੁਤ ਮਿਹਨਤ ਹੁੰਦੀ ਹੈ ।ਜਿੰਨਾ ਪੈਸਾ ਲੱਗਦਾ ਹੈ ਉਹ ਵੀ ਲੋਕਾਂ ਦਾ ਹੀ ਹੈ ਆਪਣਾ ਸਭ ਦਾ ਹੀ ਹੈ । ਮੇਰੀ ਸਾਰੇ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸਦਾ ਧਿਆਨ ਵੀ ਆਪਾ ਹੀ ਰੱਖਣਾ ਹੈ ।। ਕੋਸ਼ਿਸ਼ ਕਰੀਏ ਕਿ ਪਾਣੀ ਨਾ ਖੜੇ ਸੜਕ ਉੱਪਰ ।@BhagwantMann
2
2
7
RT @meet_hayer: ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜਾਰੀ ਕੀਤੀ ਨਵੀਂ ਖੇਡ ਨੀਤੀ ਵਿੱਚ ਖਿਡਾਰੀਆਂ ਤੇ ਕੋਚਾਂ ਲਈ ਤੋਹਫ਼ੇ ਦਿੱ…
0
34
0
RT @BhagwantMann: ਕੁਦਰਤੀ ਮਾਰ ਨਾਲ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚੇ ਹਾਂ...ਕਜੌਲੀ ਤੋਂ Live...
0
202
0
RT @BhagwantMann: ਕੱਚੇ ਤੋਂ ਪੱਕੇ ਕੀਤੇ ਅਧਿਆਪਕਾਂ ਲਈ ਵੱਡਾ ਤੋਹਫ਼ਾ... ਤਨਖਾਹਾਂ ਤੇ ਭੱਤਿਆਂ ਵਿੱਚ ਭਾਰੀ ਵਾਧਾ... ਵੇਰਵੇ ਸਾਂਝੇ ਕਰ ਰਹੇ ਹਾਂ... Live https:/…
0
443
0
RT @PBGurpreetKaur: ਤਖ਼ਤ ਸ੍ਰੀ ਪਟਨਾ ਸਾਹਿਬ ਵਿੱਖੇ ਮਾਨ ਸਾਹਿਬ ਅਤੇ 'ਆਪ' ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਨਤਮਸਤਕ ਹੋ ਪੰਜਾਬ ਦੀ ਚੜ੍ਹਦੀਕਲਾ ਲਈ ਅ…
0
63
0
RT @BhagwantMann: ਪੰਜਾਬ ‘ਚ ਜੇ ਤੁਸੀਂ ਕਿਸੇ ਵੀ ਮੁਹੱਲੇ ‘ਚ 25 ਤੋਂ ਵੱਧ ਲੋਕ ਹੋ ਤਾਂ 7669 400 500 ਨੰਬਰ ‘ਤੇ ਮਿਸ ਕਾਲ ਦਿਓ, ਯੋਗਾ ਕਰਵਾਉਣ ਲਈ ਟ੍ਰੇਨਰ ਆਵੇਗਾ……
0
217
0
RT @BhagwantMann: ਸਰਬ ਸਾਂਝੀ ਪਵਿੱਤਰ ਗੁਰਬਾਣੀ ਦਾ ਪ੍ਰਚਾਰ-ਪ੍ਰਸਾਰ ਦੁਨੀਆ ਦੇ ਕੋਨੇ ਕੋਨੇ ਤੱਕ ਹੋਵੇ.. ਸਿੱਖ ਗੁਰਦੁਆਰਾ (ਸੋਧ) ਬਿੱਲ 2023 'ਤੇ ਮਤਾ ਪੇਸ਼... ਵਿ…
0
271
0
RT @BhagwantMann: ਪੰਜਾਬੀ ਆਪਣੀ ਸਿਹਤ ਤੇ ਤੰਦਰੁਸਤੀ ਲਈ ਜਾਣੇ ਜਾਂਦੇ ਰਹੇ ਨੇ…ਸਾਡੀ ਸਰਕਾਰ ਨੇ #CMdiYogshala ਇੱਕ ਉਪਰਾਲਾ ਪੰਜਾਬ ਦੇ ਜ਼ਿਲ੍ਹਿਆਂ ‘ਚ ਸ਼ੁਰੂ ਕੀਤਾ…
0
335
0
RT @BhagwantMann: ਜਲੰਧਰ ਤੁਰਿਆ ਵਿਕਾਸ ਦੀ ਰਾਹ 'ਤੇ... ਜਲੰਧਰ ਸ਼ਹਿਰ ਵਿਖੇ 30 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੇ ਵਿਕਾਸ ਕੰਮਾਂ ਦਾ ਉਦਘਾਟਨ ਕਰ ਰਹੇ…
0
176
0
RT @PBGurpreetKaur: ਬਾਘਾ ਪੁਰਾਣਾ ਤੋਂ ਵਿਧਾਇਕ ਸ. ਅਮ੍ਰਿਤਪਾਲ ਸਿੰਘ ਸੁਖਾਨੰਦ ਅਤੇ ਰਾਜਵੀਰ ਕੌਰ ਜੀ ਨੂੰ ਜਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਲਈ ਸ਼ੁਭਕਾਮਨਾਵਾਂ... ਵਾ…
0
29
0
RT @KuldeepSinghAAP: ਅੱਜ ਮੈਂ ਇੰਗਲੈਂਡ ਵਿੱਚ ��ਹਿਣ ਵਾਲੇ NRI ਵੀਰ ਸਵਰਗਵਾਸੀ ਹਰਨਾਮ ਸਿੰਘ ਜੀ ਅਤੇ ਮਾਤਾ ਜਸਪਾਲ ਕੌਰ ਜੀ ਦੀ ਜ਼ਮੀਨ ਜੋ ਕਿ ਪਿੰਡ ਰੋਡੇ ਜ਼ਿਲ੍ਹਾ…
0
53
0
ਰਾਜ ਸਭਾ ਮੈਂਬਰ Dr. Sandeep Pathak ਜੀ ਨੂੰ ਰਾਸ਼ਟਰੀ ਸੰਗੰਠਨ ਮਹਾਂ ਮੰਤਰੀ ਨੈਸ਼ਨਲ ਜਨਰਲ ਸੈਕਟਰੀ ਔਰਗਨਾਈਜੇਸ਼ਨ PAC ਮੈਂਬਰ ਬਨਣ ਤੇ ਬਹੁਤ ਬਹੁਤ ਵਧਾਈ।@SandeepPathak04
1
0
3
ਅੱਜ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਰਾਓਪੁਰਾ ਹਲਕੇ ਤੋਂ ਆਮ ਆਦਮੀ ਪਾਰਟੀ ਦ�� ਉਮੀਦਵਾਰ ਹੀਰੇਨ ਰਾਜ ਸਿਰਕੇ ਦੇ ਹੱਕ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ। ਗੁਜਰਾਤ ਵਿੱਚ ਬਦਲਾਅ ਦੀ ਲਹਿਰ ਚੱਲ ਰਹੀ ਹੈ दिल्ली और पंजाब के बाद अब गुजरात में भी चलेगा झाड़ू । #AAPGujarat @BhagwantMann @raghav_chadha @SandeepPathak04
2
1
14
RT @Payalpatelaap: यह कोई जनसभा नही है,यह डेडियापाडा विस्तार में आम आदमी पार्टी का प्रतियासी चुनावी फॉर्म जमा करने जा रहे हैं जिसके समर्थन…
0
735
0