Professor Profile Banner
Professor Profile
Professor

@heistprofessor_

Followers
9,569
Following
679
Media
2,091
Statuses
53,839

RTs are not endorsements. ਪੰਜਾਬ ਨੂੰ ਪਿਆਰ ਕਰਨ ਵਾਲੇ। #ਮਾਂ_ਬੋਲੀ_ਪੰਜਾਬੀ❤️ ♥️💓💓💓👌🌾🌾🌾 #ਦੇਸ਼_ਪੰਜਾਬ❤️ 🔥🔥🔥🦅 #ਖਾਲਸਾ_ਯੰਗਮੈਨਜ਼

Joined March 2020
Don't wanna be here? Send us removal request.
Explore trending content on Musk Viewer
Pinned Tweet
@heistprofessor_
Professor
3 years
ੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਞ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ ਸ਼ ਖ਼ ਗ਼ ਜ਼ ਫ਼ ਲ਼ #ਮਾਂ_ਬੋਲੀ_ਪੰਜਾਬੀ❤️
84
781
3K
@heistprofessor_
Professor
3 years
The whole country on one side. But Kangana ji was shocked by the defeat of her Papa #didi_o_didi #किसानों_का_मोदी_को_धोबीपटका
Tweet media one
74
718
3K
@heistprofessor_
Professor
3 years
Everyone knows tweets. By #मोदी_इस्तीफा_दो I was thinking this. #मोदीजी_का_इस्तीफा_रखोगे_कहाँ
Tweet media one
80
474
1K
@heistprofessor_
Professor
2 years
ਦੇਸ਼ ਪੰਜਾਬ ਦੇ ਪੁੱਤ ਦੀ ਚੜਾਈ ਦੇਖ ਇਹ ਸੰਗੀ ਲੋਕਾਂ ਦੀ ਸੰਘੀ ਘੁੱਟ ਹੋ ਗਈ। ਚੜਦੀ ਕਲਾ ਹੀ ਆ⚔️🦅
Tweet media one
10
154
1K
@heistprofessor_
Professor
3 years
In this country, two fungus are one white. The second black fngus. One fekhu and the other fake baba #SayNoToPatanjali #ModiResign
Tweet media one
46
465
1K
@heistprofessor_
Professor
1 year
ਸੰਘੀਆਂ ਦਾ ਮਰਨ ਹੋ ਗਿਆ .. ਦੇਸ਼ ਪੰਜਾਬ ਦੇ ਪੁੱਤ ਦਾ ਰੁਤਬਾ ਦੇਖ ਕਿ 🔥🔥
Tweet media one
22
152
982
@heistprofessor_
Professor
8 months
ਟਰੈਟਰ ਤਾਂ ਨਹਿਰ ਟੱਪ ਜਾਂਦੇ ਨੇ🔥 #FarmerProtest2024
25
204
791
@heistprofessor_
Professor
3 years
Modi, don't think of this country under your control with your friends. Farmers will not return home. Until the bills are canceled. Modi ji, the people have given you a proposal. Focus on that. #ModiResign #मोदी_बिचौलिया_अडानी_का #किसानो_के_वैक्सीन_लगाओ
Tweet media one
46
496
785
@heistprofessor_
Professor
8 months
ਸ਼ੰਭੂ ਮੋਰਚੇ ਤੇ ਖ਼ਾਲਸੇ ਦੀ ਚੜਦੀ ਕਲਾ … ਨਿਸ਼ਾਨਾਂ ਨਾਲ.. ਅਕਾਲ ਅਕਾਲ .. ਹੀ ਹੋਵੇਗੀ.. #FarmerProtest2024
10
198
775
@heistprofessor_
Professor
2 years
ਬਾਈ ਲਈ ਸਤਿਕਾਰ ਦਿਨੋ ਦਿਨ ਵੱਧਦਾ ਜਾਂਦਾ ਹੈ। ਬਾਈ ਤੇਰੇ ਤੇ ਖੁਦਾ ਦੀ ਰਹਿਮਤ ਹੈ । ਭਗਤੀ ਕਰਕੇ ਕਰਮ ਕਾਂਡ ਕਰਕੇ ਰੱਬ ਨੂੰ ਮਿਲਣ ਦੀ ਤਾਗ ਤੇ ਸਾਰੀ ਉਮਰ ਕਈ ਜਨਮ ਲੇਖੇ ਲੱਗਾ ਕਿ ਵੀ ਇਹ ਮੁਕਾਮ ਹਾਸਲ ਨਹੀ ਹੁੰਦਾ ਜੋ ਬਾਈ ਨੇ ਪਾਇਆ। ⚔️🦅❤️ #WeStandWithAmritpalSingh
16
242
690
@heistprofessor_
Professor
2 years
ਖੜ-ਖੜ ਦੁਨੀਆ ਹੈਰਾਨ ਹੋਂਦੀ ਜੱਦ ਗੱਜੇ ਖਾਲਸਾ ਮੈਦਾਨ ਅੰਦਰ 🐊
Tweet media one
7
86
675
@heistprofessor_
Professor
8 months
ਕੰਗਨਾ 2.o 🤣 #FarmerProtest2024
Tweet media one
134
177
654
@heistprofessor_
Professor
1 year
ਭਾਰਤ ਮਾਤਾ ਦੇ ਕਤੂਰੇ ਨੂੰ ਕੌਣ ਜਾਣਦਾ🙄 ਪੰਜਾਬ ਦੇ ਜਾਏ ਨੇ ਚੜਦੇ ਤੋ ਲਹਿੰਦੇ ਤੱਕ ਧੱਕ ਪਾਈ ਆ🔥
Tweet media one
22
74
564
@heistprofessor_
Professor
1 year
ਸੜਦੇ ਨੇ ਪੰਜ��ਬ ਦੇ ਪੁੱਤਾਂ ਦੀ ਚੜਾਈ ਦੇਖ ਕਿ 😈
Tweet media one
8
86
548
@heistprofessor_
Professor
1 year
ਬੱਬਰ ਸ਼ੇਰ ਦੀ ਦਹਾੜ 💪🏻⚔️🦅🙏🏻
4
141
528
@heistprofessor_
Professor
3 years
Now even Modi's sangi are fed up with Modi. You did no good by messing with the farmers. Now it's time to pay. #ModiResign
Tweet media one
26
238
512
@heistprofessor_
Professor
2 years
ਦਿਮਾਗ਼ ਪਰੇ ਰੱਖ ਕਿ ਇਕ ਵਾਰ ਦਿਲ ਨਾਲ ਸੋਚੋ। ਬਾਈ ਦੀ ਗੱਲ ਨੂੰ ਦਿਲੋਂ ਸੋਚੋ।ਪੰਜਾਬ ਲਈ❤️
15
122
509
@heistprofessor_
Professor
2 years
We do not go to the extreme right. We do not go to extreme lift. We live in the center. This is the principle given by Guru Nanak Sahib #WeStandWithAmritpalSingh
6
229
495
@heistprofessor_
Professor
3 years
The voice of farmers is being heard all over the world through this Twitter. Modi is afraid of that voice. Support farmers' protest. Twitter too . #WeMetOnTwitter
Tweet media one
26
178
490
@heistprofessor_
Professor
7 months
ਜਿਸ ਬੰਦੇ ਦੇ ਪੱਲੇ ਸੱਚ ਹੈ ਉਹ ਦੁਨੀਆ ਦਾ ਪੜਿਆ ਲਿਖਿਆ ਹੀ ਹੈ। ❤️ #FarmerProtest2024
4
169
465
@heistprofessor_
Professor
1 year
ਸਾਡਾ ਐਜੂਕੇਸ਼ਨ ਸਿਸਟਮ 💪🏻ਇਕ ਇਕ ਬੰਦਾ ਤੋਪ ਹੈ😈
2
158
442
@heistprofessor_
Professor
6 months
ਇਹ ਹੈ ਦੇਸ਼ ਪੰਜਾਬ ❤️ ਜਿਹੜੇ ਸ਼ੋਸ਼ਲ ਮੀਡੀਏ ਤੇ ਪੰਜਾਬ ਨੂੰ ਬਦਨਾਮ ਕਰਨ ਤੇ ਤੁਲੇ ਹੋਏ ਹੈ। ਜ਼ਿੰਦਗੀ ਉਹਨਾਂ ਦੀ ਆਪਣੀ ਖ਼ਰਾਬ ਹੈ ਵਿਹਲੇ ਬੈਠੇ ਪੰਜਾਬ ਤੇ ਧੱਬੇ ਲਾਉਣ ਨੂੰ ਫਿਰਦੇ ਨੇ🔥
7
65
446
@heistprofessor_
Professor
3 years
Without twitter, the voice of this farmers' protest would not have reached the whole world. The voice of Kisan Mazdoor Ekta has been raised by Twitter. Thanks to Twitter #IStandWithTwitterIndia #FarmersProtest
Tweet media one
9
299
418
@heistprofessor_
Professor
8 months
ਸੁਣੋ ਫੇਰ🔥🤣 #FarmerProtest2024
21
145
423
@heistprofessor_
Professor
2 years
ਇਸ ਵੀਡੀਉ ਨੂੰ ਪੂਰੀ ਸੁਣੋ। ਅਣਖੀਲੇ ਦੇਸ਼ ਪੰਜਾਬ ❤️ਦਾ ਜ਼ਿਕਰ ਕੀਤਾ। ਸ਼ਹੀਦ ਭਾਈ ਸਾਹਿਬ ਜੀ ਨੇ🦅⚔️
7
114
369
@heistprofessor_
Professor
1 year
ਬਾਈ ਕਦੇ ਮਿਲੇ ਵੀ ਨਹੀ ਪਰ ਬਾਈ ਦੀ ਤਸਵੀਰ ਦੇਖ ਕਿ ਅੱਖ ਭਰ ਜਾਂਦੀ ਹੈ। ਇਹਨਾਂ ਪਿਆਰ ਲੋਕਾਂ ਦੇ ਦਿਲ ਤੇ । ਕੋਈ ਆਮ ਨਹੀਂ ਸੀ । ❤️🦅
3
90
364
@heistprofessor_
Professor
7 months
ਦੱਬਦੇ ਕਿਤੇ😈 #FarmerProtest2024
8
105
354
@heistprofessor_
Professor
1 year
ਕਾਮਰੇਡੀ ਸੋਚ ਦੇ ਹਰ ਸਵਾਲ ਦਾ ਜਬਾਬ ਖ਼ਾਲਸੇ ਕੋਲ ਹੈ। ਕੁੱਤੇ ਜਿੰਨਾ ਮਰਜ਼ੀ ਭੌਂਕ ਲੈਣ ਬੱਬਰ ਸ਼ੇਰ ਦੀ ਇਕ ਦਹਾੜ ਹੀ ਬਹੁਤ ਹੈ। 😈
7
107
351
@heistprofessor_
Professor
1 year
ਜੱਟਾ ਤੂੰ ਪੰਜਾਬ ਬਾਰੇ ਬੋਲਿਆ ਪੰਜਾਬ ਤੇਰੇ ਨਾਲ ਆ.. ਸੰਘੀਆਂ ਦਾ ਕਾਲ ਬਣ ਗਿਆ ..😈
Tweet media one
6
65
342
@heistprofessor_
Professor
8 months
ਪੰਜਾਬ 'ਚ ਜੰਮੀਂ ਪਲੀ ਐਸੀ ਕੋਈ ਪੀੜੀ ਨੀ ਹੋਣੀ ਜੀਹਦੇ ਹਿੱਸੇ ਸੰਘਰਸ਼ ਨਾ ਆਏ ਹੋਣ🔥 #FarmerProtest2024
Tweet media one
14
118
335
@heistprofessor_
Professor
3 years
The situation of the BJP is even worse now. The Bengalis take one by one and count the rallies from the BJP. #didi_o_didi #किसानों_का_मोदी_को_धोबीपटका
9
99
317
@heistprofessor_
Professor
1 year
ਤੁਸੀ ਫੋਕੀ ਅਣਖ ਵਾਲਿਆਂ ਨੂੰ ਮਿਲੇ ਹੋਵੋਗੇ। ਪਰ ਆਹਾ ਸਾਡਾ ਇਤਿਹਾਸ ਹੈ। ਦੇਸ਼ ਪੰਜਾਬ ਬਾਰੇ ਜਿਸ ਨੇ ਜਿੰਨਾ ਜ਼ਹਿਰ ਉਗਲਣਾ ਹੈ ਉਗਲੇ। ਪਰ ਸੱਚ ਆਹਾ ਹੈ। ਤੁਹਾਡੇ ਜ਼ੋਰ ਲਾਇਆ ਪੰਜਾਬ ਤੇ ਚਿੱਕੜ ਨਹੀ ਸੁੱਟ ਸਕਦੇ। ਪਰ ਤੁਸੀ ਇਕ ਦਿਨ ਇਸ ਧਰਤੀ ਵਿੱਚ ਰਾਖ ਹੋ ਜਾਣਾ ਹੈ। ਪੰਜਾਬ ਅਣਖੀ ਹੈ ਅਣਖੀ ਰਹੇਗਾ। ⚔️🦅
3
97
325
@heistprofessor_
Professor
1 year
ਦੇਸ਼ ਪੰਜਾਬ ਮਾਝੇ ਵਾਲੇ ⚔️🦅
1
97
315
@heistprofessor_
Professor
3 years
Stand with humanity. Stand with human rights. Stand with FARMERS #FarmersProtest #Modi_SlaveOfCorporates
Tweet media one
4
176
308
@heistprofessor_
Professor
1 year
⚔️🦅
2
70
311
@heistprofessor_
Professor
1 year
ਅਜੇ ਭੇਡਾਂ ਕਹਿੰਦੀਆਂ ਸਾਨੂੰ ਕੋਈ ਫਰਕ ਨੀ .. ਇਕ ਸਿੰਗਰ ਹੈ ਅਗਰ ਉਹ ਪੰਜਾਬ ਦਾ ਹੈ। ਉਸ ਨੇ ਆਪਣੇ ਪੰਜਾਬ ਆਪਣੇ ਖਿੱਤੇ ਲਈ ਅਵਾਜ਼ ਚੁੱਕੀ ਤੇ ਇਹਨਾਂ ਵਿਰੋਧ ਸਾਰਾ ਬੌਲੀਵੁੱਡ ਪੰਜਾਬ ਨੂੰ ਕਾਪੀ ਕਰਦਾ । ਸਾਡੇ ਢੁਕਵੀ ਸਟੋਰੀ ਘੜ ਕਿ ਪੈਸੇ ਇਕੱਠੇ ਕਰਦੇ ਤੇ ਸਾਡੇ ਤੇ ਜ਼ਹਿਰ ਉਗਲਦੇ ਨੇ। ਫੇਰ ਕਹਿੰਦੇ ਇਹ ਨਾ ਕਹੋ ਕਿ ਪੰਜਾਬ ਵੱਖਰਾ ਹੈ। #Shubh
Tweet media one
30
98
301
@heistprofessor_
Professor
2 years
ਦੇਸ਼ ਪੰਜਾਬ❤️
3
74
296
@heistprofessor_
Professor
8 months
ਸਾਡੀ ਸੋਚ ੲੈਨੀ ਵੱਡੀ ਨਹੀ ਹੋਈ ਜੋ ਅਸੀ ਦੇਸ਼ ਪੰਜਾਬ ਦੇ ਪੁੱਤਾਂ ਨੂੰ ਸਲਾਹ ਦੇ ਸਕੀਏ। ਦੇਸ਼ ਪੰਜਾਬ ਦੀ ਗਲੀ ਗਲੀ ਵਿੱਚ ਸੂਰਮਿਆਂ ਦਾ ਖੂਨ ਹੈ। ਗੁਰੂ ਦੇ ਬਚਨਾਂ ਤੇ ਪਹਿਰਾ ਦੇਣ ਸਿੱਖ ਦਾ ਕਰਮ ਸੀ। ਸੇਵਾ ਲੈਣੀ ਅਕਾਲ ਪੁਰਖ ਦੇ ਭਾਣੇ ਵਿੱਚ ਹੈ। #FarmerProtest2024
3
143
303
@heistprofessor_
Professor
1 year
ਪੰਜਾਬ❤️
1
82
297
@heistprofessor_
Professor
7 months
ਇਕ ਚੰਗੀ ਗੱਲ ਦੇਖਣ ਨੂੰ ਮਿਲੀ ਦੇਸ਼ ਪੰਜਾਬ ਦੱਬਦਾ ਨੀ। ਅਗਲੇ ਸਾਨੂੰ ਇਸ ਮੁਲਕ ਦਾ ਸਮਝਦੇ ਹੀ ਨਹੀ। ਪਰ ਇਕੱਲਾ ਇਕੱਲਾ ਮੁੰਡਾ ਕੱਲ ਲੜਿਆ। ਅਗਲੇ ਦੁਨੀਆ ਦੇ ਬੇਸ਼ੁਮਾਰ ਖਤਰਨਾਕ ਹਥਿਆਰ ਲੈ ਕਿ ਆਏ। ਸਾਡੇ ਕੋਲ ਡਾਂਗ ਕੁਝ ਕੋਲ ਢਾਲ ਤੇ ਤਲਵਾਰ ਬੱਸ । ਇਹੀ ਜਜਬਾ ਸਾਨੂੰ ਇੱਕਠੇ ਰੱਖਦਾ ਹੈ। ਕਿਰਪਾ ਰਹੇ ਗੁਰੂ ਦਸਮ ਪਿਤਾ ਜੀ ਦੀ🙏🏻 #FarmerProtest
Tweet media one
5
138
296
@heistprofessor_
Professor
2 years
⚔️🦅⚔️🦅🦅🦅
4
80
291
@heistprofessor_
Professor
8 months
ਸ਼ਾਂਤੀ ਅਬੀ ਆ ਰਹੀ ਹੈ🤣😂 #FarmerProtest2024
14
106
299
@heistprofessor_
Professor
8 months
#FarmersProtest 2.0 BEGINNING🔥
15
113
292
@heistprofessor_
Professor
2 years
ਰੌਲੇ ਦਾ ਪੰਥ ਅੱਜ ਦਾ ਸਮਾ🦅⚔️🦅
7
65
285
@heistprofessor_
Professor
2 years
ਸਾਰੀ ਬਾਣੀ ਸਾਰੇ ਗ੍ਰੰਥਾਂ ਦਾ ਇੱਕੋ ਨਿਚੋੜ ਹੈ ਕਿ ਕਿਸੇ ਦੀ ਅਧੀਨਗੀ ਨਹੀਂ ਕਰਨੀ। ਇੱਕੋ ਅਕਾਲ ਦਾ ਹੁਕਮ ਮੰਨਣਾ ਹੈ। ਸੱਚ ਦੇ ਰਾਸਤੇ ਤੇ ਚੱਲਣਾ ਹੀ ਖੁਦਾ ਨੂੰ ਪਾ ਲੈਣਾ ਹੈ। ਅਸੀ ਦੁਨੀਆਵੀ ਲੋਕ ਜੋ ਸਵੇਰ ਤੋਂ ਸ਼ਾਮ ਤੱਕ ਝੂਠ ਦੋ ਪੰਡ ਚੁੱਕੀ ਫਿਰਦੇ ਹਾਂ ਇਹ ਸੱਚੇ ਬੰਦੇ ਨੂੰ ਕਦੇ ਵੀ ਪਛਾਣ ਨਹੀਂ ਸਕਦੀ। #WeStandWithAmritpalSingh
1
134
287
@heistprofessor_
Professor
2 years
ਸਾਡੇ ਵਾਸਤੇ ਰੋਲ ਮਾਡਲ ਦਸਮ ਪਾਤਸ਼ਾਹ ਹੈ ਸਾਡਾ ਪਾਤਸ਼ਾਹ ਓਹੀ ਹੈ ਪਾਤਸ਼ਾਹੀ ਦਸਵੀਂ 🙏🏻
1
48
285
@heistprofessor_
Professor
2 years
ਸਿੰਘ ਸਾਹਿਬ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਅਕਾਲੀ 96ਵੇ ਕਰੋੜੀ ਬੁੱਢਾ ਦਲ ਜੀ ਦੇ ਜਨਮ ਦਿਹਾੜੇ ਦੀਆਂ ਸਭਨਾਂ ਨੂੰ ਬਹੁਤ ਬਹੁਤ ਮੁਬਾਰਕਾਂ ⚔️⚔️
3
52
282
@heistprofessor_
Professor
3 years
The Modi government has been lying for seven years and selling everything to the corporate. Inflation is rampant in the country today. The common man is helpless. #मोदी_मतलब_महंगाई #AajTak_ दलाल_मोदी_का
Tweet media one
20
237
269
@heistprofessor_
Professor
1 year
ਕਨੈਡਾ ਭਾਰਤ ਦਰਮਿਆਨ ਜੋ ਹੋਇਆ ਇਹ ਸਭ ਕੁਝ ਇਲੈਕਸ਼ਨ ਵਾਸਤੇ ਕੀਤਾ ਹੈ।ਚਾਹੇ ਮੋਦੀ ਚਾਹੇ ਕਨੈਡਾ ਵਾਲਾ ਟਰੂਡੋ। ਸਿਆਸਤ ਹੈ। ਸਮਝੋ।ਰੁਕੋ ਸਹੀ ਇਹ ਤਾਂ ਇੱਕਠੇ ਚਾਹ ਪੀਣਗੇ।ਸਾਡੇ ਹੱਕ ਵਿੱਚ ਸਿਰਫ ਉਹ ਅਕਾਲ ਪੁਰਖ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਹੀ ਹੈ। ਕੋਈ ਸਿਆਸਤਦਾਨ ਮਿੱਟੀ ਦਾ ਪੁਤਲਾ ਨਹੀਂ। ਪੰਜਾਬ ਲਈ ਅਗਰ ਕੋਈ ਹੈ।ਉਹ ਦਸਮ ਪਿਤਾ ਜੀ ਨੇ। ⚔️
25
43
275
@heistprofessor_
Professor
8 months
ਪੰਜਾਬ ਆਲੇ🌾 #FarmerProtest2024
2
111
282
@heistprofessor_
Professor
2 years
ਨਚਾਰ ਨੂੰ ਸੂਰਮਾ ਲਿਖਣਾ ਬੰਦ ਕਰ ਦਿੳ। ਨਹੀ ਕੱਲ ਨੂੰ ਤੁਹਾਡੇ ਜੁਆਕ ਤੁਹਾਡੇ ਜੁਤੀਆਂ ਮਾਰਨਗੇ। ਗੁਰਬਾਣੀ ਕੁਝ ਹੋਰ ਕਹਿੰਦੀ ਹੈ। ਇਹ ਕੁਝ ਹੋਰ। ਅਜੇ ਵੀ ਸਮਾ ਹੈ। ਅਕਲ ਨੂੰ ਹੱਥ ਮਾਰੋ।
100
44
275
@heistprofessor_
Professor
2 years
21 ਤੋਪਾਂ ਦੀ ਸਲਾਮੀ😂 ਸਿਰਾ 😈
5
45
266
@heistprofessor_
Professor
1 year
ਕੋਈ ਤੋੜ ਨਹੀਂ ਇਸ ਪੰਥ ਦਾ🦅⚔️
3
76
266
@heistprofessor_
Professor
3 years
ਚੰਡੀਗੜ੍ਹ ਵਸਾਉਣ ਲਈ ਜੋ ਪਿੰਡ ਉਜਾੜੇ ਗਏ ਉਹਨਾਂ ਚੋਂ ਕੁਝ ਪਿੰਡਾਂ ਦੇ ਨਾਮ। ਇਹਨਾਂ ਪਿੰਡਾਂ ਦੀ ਮਾਂ ਬੋਲੀ ਪੰਜਾਬੀ(ਪੁਆਧੀ) ਸੀ। ਇਹਨਾਂ ਦਾ ਆਪਣਾ ਸਭਿਆਚਾਰ ਸੀ। ਖਾਣ ਪੀਣ ਸੀ। ਜੋ ਹੁਣ ਚੰਡੀਗੜ੍ਹ ਚ ਨਹੀਂ ਲੱਭਦਾ !!
Tweet media one
16
110
254
@heistprofessor_
Professor
1 year
ਆਹਾ ਪੰਜਾਬ ਏ ⚔️
5
64
250
@heistprofessor_
Professor
3 years
After selling the whole country, the watchman is crying. It has even left the animals behind in tears. feku modi #CrocodileTearsModi
Tweet media one
10
147
238
@heistprofessor_
Professor
2 years
ਸ਼ਾਂਤੀ ਪੈਗ਼ਾਮ ਵਾਲੇ ਲੋਕਾਂ ਲਈ ਦੇਸ਼ ਪੰਜਾਬ ਦੇ ਤੱਤੇ ਖੂਨ ਦੀ ਝਲਕ😈🦅👻
13
34
241
@heistprofessor_
Professor
2 years
ਸ਼ਹੀਦਾਂ ਸਿੰਘਾਂ ਅੱਗੇ ਕਿਸੇ ਦੀ ਨਹੀ ਚੱਲਦੀ। ਇਹ ਖਾਲਸੇ ਦੀ ਸ਼ਕਤੀ🦅⚔️🐊
4
50
243
@heistprofessor_
Professor
5 months
ਬਾਈ ਦੀਪ💔
10
58
258
@heistprofessor_
Professor
7 months
ਧੋਖਿਆਂ ਦੀ ਦਾਸਤਾਨ ਬਹੁਤ ਲੰਬੀ ਹੈ ਵੀਰੋ। ਵਾਅਦੇ ਤਾਂ ਇਹ ਵੀ ਕੀਤੇ ਗਏ ਸਨ ਕਿ "ਹਿੰਦੋਸਤਾਨ ਮੇਂ ਏਕ ਐਸਾ ਖਿੱਤਾ ਸਥਾਪਿਤ ਕੀਆ ਜਾਏਗਾ ਜਹਾਂ ਸਿਖ ਬੀ ਆਜ਼ਾਦੀ ਕਾ ਰਸ ਮਾਣੋਗੇ। ਕੀ ਮਾਣ ਰਹੇ ਨੇ ਸਿਖ ਆਜ਼ਾਦੀ...? ਅਗਲੇ ਸ਼ੰਭੂ 'ਤੇ ਬੈਰੀਗੇਟ ਲਾ ਖਲੋ ਜਾਂਦੇ ਹਨ। ਤੁਸੀਂ ਗਾਈ ਜਾਓ 'ਸਾਰੇ ਜਹਾਂ ਸੇ ਅੱਛਾ' ਫੇਰ ਕੋਈ ਸਮੱਸਿਆ ਨਹੀਂ ਪਰ ਜੇ ਕਦੇ
9
80
242
@heistprofessor_
Professor
1 year
ਗੱਲਾਂ ਜੱਟਾਂ ਵਾਲੀ ਗੱਲ ਪੰਜਾਬ ਦੇ ਜੰਮਿਆਂ ਦੀ😈🦅☠️ ਸੰਗੀਆਂ ਦਾ ਮਰਨ ਹੋ ਗਿਆ🥳😂
Tweet media one
Tweet media two
2
53
243
@heistprofessor_
Professor
3 years
ਉਥੇ ਤੱਕ ਘੁੱਮ ਧੀਏ ਰਾਣੀ ਬਣਕੇ, ਜਿੱਥੇ ਤੱਕ ਖਾਲਸੇ ਦੀ ਪੱਗ ਸੁੱਕਦੀ !
Tweet media one
3
61
238
@heistprofessor_
Professor
1 year
ਦੇਸ਼ ਪੰਜਾਬ ਨੂੰ ਦਿਲੋ ਪਿਆਰ ਕਰਨ ਵਾਲੇ ਟੁੱਟ ਸਕਦੇ ਹੀ ਨਹੀ⚔️
3
55
235
@heistprofessor_
Professor
9 months
ਇਹ ਜਿਗਰਾ ਹੌਸਲਾ ਸਿਰਫ ਦੇਸ਼ ਪੰਜਾਬ ਦੇ ਹਿੱਸੇ ਹੈ। ਦੱਬਣ ਦਬੌਣ ਵਾਲੀ ਗੱਲ ਛੱਡਦੇ😈🔥
Tweet media one
2
27
236
@heistprofessor_
Professor
3 years
Fake video... Fake news... #TihariTuTohKhudExposedHai
7
249
214
@heistprofessor_
Professor
2 years
ਆਹਾ ਪੰਥ ਹੈ। ਕਰੋ ਸਵਾਲ । ਘਰਾਂ ਵਿੱਚ ਵੜ ਕਿ ਗਿਆਨ ਘੋਟਣ ਵਾਲੇ। ਆਪਣੇ ਆਪ ਨੂੰ ਪੰਥ ਦਾ ਹਿੱਸਾ ਕਹਿਣ ਵਾਲੇ । ਕਹਿ���ਦੇ ਸਾਡਾ ਵੀ ਪੰਥ ਹੈ। ਕਰੋ ਸਵਾਲ । ਅਸਲ ਪੰਥ ਜੋ ਸਾਰਿਆਂ ਦਾ ਸਿਰਮੌਰ ਹੈ। ਜਿਸ ਨੂੰ ਕਾਮਰੇਡ ਭੰਡਦੇ ਥੱਕਦੇ ਨੀ। ਬੀੜੀ ਬਾਜ ਮਹਿਕਮਾ😈😈
3
65
226
@heistprofessor_
Professor
2 years
#ਖਾਲਸਾ_ਪੰਥ⚔️🦅
Tweet media one
0
57
225
@heistprofessor_
Professor
2 years
ਕਾਮਰੇਡੋ ਤੁਹਾਡੀ ਤਾਂ ਕਡਵੳੇਣੀ ਚੀਕ ….
7
55
222
@heistprofessor_
Professor
11 months
ਦੇਸ਼ ਪੰਜਾਬ❤️
3
19
222
@heistprofessor_
Professor
2 years
ਅਸਲ ਸੰਗੀਤ । ਜੋ ਗੁਰੂ ਨਾਨਕ ਦੇ ਘਰ ਦਾ ਹੈ। ਰਾਗ ਰਾਗਣੀ । ਰਬਾਬ। ਤੰਤੀ ਸਾਜ਼।🪘🎶🪕
6
41
215
@heistprofessor_
Professor
8 months
ਪੰਥ ਦੀ ਚੜਦੀ ਕਲਾ ਲਈ। ਬਾਈ ਲਈ🔥 #WeStandWithAmritpalSingh
Tweet media one
12
88
217
@heistprofessor_
Professor
2 years
ਹੰਨੇ ਹੰਨੇ ਪਾਤਸ਼ਾਹੀ🦅⚔️🔥
Tweet media one
5
26
212
@heistprofessor_
Professor
3 years
These two birds have ruined this country. Modi failed Amit failed Welcome to make in India #FailendraModi
Tweet media one
4
164
208
@heistprofessor_
Professor
3 years
The government is stifling the voice of farmers. There is a Twitter on which the voice of farmers is loud. So raise your voice for all Veer @jazzyb #RestoreJazzyBAccount
Tweet media one
8
227
208
@heistprofessor_
Professor
3 years
Just before dawn on June 1, about 35,000 Indian Army, 700+ CRPF, 200+ BSF and 150+ Punjab Police personnel were preparing to lay siege as part of a plan to attack the Golden Temple. . #NeverForget1984
Tweet media one
8
244
203
@heistprofessor_
Professor
2 years
ਦੇਸ਼ ਪੰਜਾਬ❤️❤️
2
48
210
@heistprofessor_
Professor
7 months
ਬਾਈ ਤੂੰ ਤੂੰ ਹੀ ਸੀ। ਤੇਰੇ ਵਰਗਾ ਨਾਇਕ ਬੰਦਾ ਵਿਰਲਾ ਹੀ ਹੁੰਦਾ ਜੋ ਸਦੀ ਵਿੱਚ ਇਕ ਹੀ ਹੁੰਦਾ ਹੈ। ਤੈਨੂੰ ਅਜੇ ਵੀ ਕੋਈ ਸਮਝ ਨਹੀ ਸਕਿਆ। 💔
2
69
211
@heistprofessor_
Professor
1 year
ਪੰਜਾਬ ਦਸਮ ਪਿਤਾ ਜੀ ਦੇ ਪੁੱਤਾਂ ਦਾ ਹੈ। ਇਥੇ ਦੱਸ ਲੱਖ ਫੌਜ ਸ਼ਸ਼ਤਰਾਂ ਨਾਲ ਲੈਸ ਵੀ ਖੜੀ ਸਿੰਘਾਂ ਅੱਗੇ ਕੰਬਦੀ ਸੀ।🔥⚒️🐊
1
31
204
@heistprofessor_
Professor
2 years
ਹਨੇਰੇ ਦੇ ਵਿੱਚ ਡਿੱਗਿਆ ਜੋ , ਨਾਨਕ ਨੇ ਰੁਸ਼ਨਾਇਆ ਹਾਂ , ਜੀਹਦੀ ਮਾਂ ਬੋਲੀ ਪੰਜਾਬੀ ਏ , ਓਸ ਪੰਜਾਬ ਦਾ ਜਾਇਆ ਹਾਂ। #ਮਾਂ_ਬੋਲੀ_ਪੰਜਾਬੀ
Tweet media one
3
72
203
@heistprofessor_
Professor
2 years
ਜਿਥੇ ਮਰਜੀ ਰਹੋ। ਅਗਰ ਕੋਈ ਪੁੱਛੇ ਤੁਸੀ ਕਿਥੇ ਦੇ ਹੋ। ਕਿਹਾ ਕਰੋ ਅਸੀ ਦੇਸ਼ ਪੰਜਾਬ ❤️ਦੇ ਹਾਂ।
5
37
199
@heistprofessor_
Professor
7 months
ਬੱਬਰ ਸ਼ੇਰ ਦੀ ਦਹਾੜ ਨਾਲ ਹੀ ਕੰਬ ਜਾਂਦੇ ਸੀ🔥
15
53
200
@heistprofessor_
Professor
1 year
ਜਦ ਅੰਗਰੇਜ ਦਾ ਪੈਰ ਪੰਜਾਬ ਚ ਪਿਆ ...
2
97
201
@heistprofessor_
Professor
2 years
ਫੌਜਾਂ ⚔️🦅⚔️⚔️
2
35
194
@heistprofessor_
Professor
3 years
Tomorrow at 10 a.m. #freehawara Apply. #RealFarmersVsActorModi
Tweet media one
4
177
195
@heistprofessor_
Professor
2 years
ਧੰਨ ਮਾਤਾ ਸਾਹਿਬ ਕੌਰ ਜੀ⚔️🦅
5
24
192
@heistprofessor_
Professor
3 years
ਹਾਂਜੀ ਕਿਹੜਾ ਜ਼ਿਲ੍ਹੇ ਤੋਂ! #ਦੇਸਪੰਜਾਬ♥️
Tweet media one
104
27
184
@heistprofessor_
Professor
1 year
ਪੰਜਾਬ ❤️
1
70
191
@heistprofessor_
Professor
3 years
#मोदी_पनौती_है The whole country has sold out. But farmers, corporates will not come under. Farmers are free. Shame on Modi. #मोदी_माफी_माँग Give farmers their rights. Msp make the law. #Justice4NavreetKilling
Tweet media one
8
200
181
@heistprofessor_
Professor
3 years
#नाली_का_कीड़ा Modi. Modi has forsaken the farmers and made friends with the corporate. Modi is Adani's pupit. The method of ruining the farmers has made this bill How much more expensive the rest has become. Responsible for all are these rich friends #मोदी_कठपुतली_अंबानी_की
Tweet media one
9
127
185
@heistprofessor_
Professor
8 months
ਸੁਣ ਦਿੱਲੀਏ…🔥 #FarmerProtest2024
0
69
187
@heistprofessor_
Professor
1 year
ਸਾਡਾ ਮਕਸਦ ਭੀੜ ਇਕੱਠੀ ਕਰਨਾ ਨਹੀਂ ਸਿੱਖੀ ਦੇ ਰਸਤੇ ਤੋਂ ਭਟਕੀ ਨੌਜਵਾਨੀ ਨੂੰ ਮੁੜ ਗੁਰੂ ਪੰਥ ਨਾਲ ਜੋੜਨਾ ਹੈ। ਇੱਕ ਬੇਨਤੀ ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀ ਮੰਨੋ…. ਨਿਤਨੇਮ ਕਰਨੇ ਕਦੇ ਨਾ ਭੁੱਲੋ ਪ੍ਰਮਾਤਮਾ ਤੁਹਾਨੂੰ ਕਦੇ ਨਹੀ ਭੱਲੇਗਾ।🐍🐊
1
82
185
@heistprofessor_
Professor
3 years
we're getting stronger than ever the battle will continue #WhyBJPhatesFarmers
Tweet media one
6
258
171
@heistprofessor_
Professor
3 years
Now call Kangana and sit on the Ganga and count. #GangaExposedModi
Tweet media one
14
169
179
@heistprofessor_
Professor
2 years
ਗੋਲ ਦਸਤਾਰੇ ਪੈਰਾਂ ਵਿੱਚ ਰੋਲ਼ਕੇ, ਕੀਹਨੂੰ ਖ਼ੁਸ਼ ਕਰ ਰਏ ਓ ਹਿੰਦੀ ਬੋਲਕੇ #WeStandWithAmritpalSingh
Tweet media one
1
70
175
@heistprofessor_
Professor
3 years
Naukriya hai kahaan? The nation wants to know. #NoVaccineNoVacancy
Tweet media one
9
164
175
@heistprofessor_
Professor
3 years
Those who don't believe the truth are Zee News #ZeeNewsGhatiyaThaHaiRahega
3
157
165
@heistprofessor_
Professor
1 year
ਸਿੱਖੀ ਬੱਚਦੀ ਹੈ ਤਾਂ ਦੁਨੀਆ ਬੱਚਦੀ ਹੈ🔥
2
43
178
@heistprofessor_
Professor
3 years
The lathi charge carried out by the BJP government on the farmer brothers in Karnal, Haryana will prove to be the last nail in the coffin of the Khattar government. #किसान_विरोधी_खट्टर
8
246
166
@heistprofessor_
Professor
2 years
ਹੀਰੇ ਬੰਦੇ ਦੀ ਪਰਖ ਗੁਲਾਮ ਸੋਚ ਵਾਲੇ ਨਹੀ ਕਰ ਸਕਦੇ। ਅਸੀ ਗੁਲਾਮ ਸੋਚ ਵਾਲੇ ਹਾਂ। 🦅⚔️
Tweet media one
1
15
166
@heistprofessor_
Professor
2 years
ਸੱਚ ਦਾ ਝੰਡਾ⚔️🦅🙏🏻
3
32
175