
Deputy Commissioner Amritsar
@dc_amritsar
Followers
8K
Following
1K
Media
883
Statuses
1K
Official Twitter handle of the Deputy Commissioner, Amritsar. Dedicated to public service, transparent governance, and community engagement.
Amritsar
Joined September 2024
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਰਾਤਿਆਂ ਦੇ ਸ਼ੁਭ ਮੌਕੇ 'ਤੇ ਆਪ ਸਭ ਨੂੰ ਸ਼ੁਭਕਾਮਨਾਵਾਂ ਭੇਟ ਕਰਦੀ ਹੈ। #Navratri2025
#GovernmentOfPunjab #ਪੰਜਾਬ_ਸਰਕਾਰ
0
1
5
Chief Minister @BhagwantMann-led Punjab Government extends warm greetings to all on the auspicious occasion of Navratri. #Navratri2025
#GovernmentOfPunjab #ਪੰਜਾਬ_ਸਰਕਾਰ
0
1
2
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਹਾਰਾਜਾ ਅਗਰਸੈਨ ਜਯੰਤੀ ਮੌਕੇ ਆਪ ਸਭ ਨੂੰ ਲੱਖ-ਲੱਖ ਵਧਾਈਆਂ ਦਿੰਦੀ ਹੈ। #GovernmentOfPunjab #ਪੰਜਾਬ_ਸਰਕਾਰ
0
1
2
Punjab Government, led by Chief Minister Bhagwant Singh Mann, extends warm wishes to all on the occasion of Maharaja Agrasen Jayanti. #GovernmentOfPunjab #ਪੰਜਾਬ_ਸਰਕਾਰ
0
1
3
Administration is providing desilting support to needy farmers to ensure their fields are ready on time for wheat sowing. Today, desilting work started at villages Mehmad Mandrawala and Nangal Sohal, using machines procured through MP Sahney’s MPLAD funds. Helpline:01858-221102
0
5
17
ਰਮਦਾਸ ਵਿੱਚ ਸਰਕਾਰੀ ਮੁਆਵਜ਼ੇ ਲਈ ਟੁੱਟੇ ਘਰਾਂ ਦਾ ਅੰਕਲਨ ਕੀਤਾ ਜਾ ਰਿਹਾ ਹੈ। ਸਾਂਝਾ ਉਪਰਾਲਾ ਤਹਿਤ ਮੁੜ ਨਿਰਮਾਣ ਦਾ ਕੰਮ ਜਾਰੀ ਹੈ। ਅੱਜ ਪ੍ਰਸ਼ਾਸਨ ਨਾਲ ਸਾਂਝੇ ਸਰਵੇਖਣ ਦੌਰਾਨ ਕਲਗਿਧਰ ਟਰੱਸਟ ਨੇ ਕੋਟ ਗੁਰਬਖਸ਼ ਦੇ 23 ਘਰਾਂ ਨੂੰ ਮੁੜ ਬਣਾਉਣ ਲਈ ਗੋਦ ਲਿਆ। @PbGovtIndia @CsPunjab @CMOPbIndia
0
1
10
At Ramdas, technical teams are assessing damaged houses for government compensation, while rebuilding is being carried out under Sanjha Uprala. In a joint survey with the administration today, Kalgidhar Trust adopted 23 houses in Kot Gurbaksh for rebuilding. @PbGovtIndia
0
1
5
ਸਾਂਝਾ ਉਪਰਾਲਾ ਤੇ ਮਿਸ਼ਨ ਚੜ੍ਹਦੀਕਲਾ ਤਹਿਤ ਚੰਡੀਗੜ੍ਹ ਅਬਾਦੀ ਵਿੱਚ, ਜਿੱਥੇ ਘਰਾਂ ਦਾ 100% ਨੁਕਸਾਨ ਹੋਇਆ ਸੀ, 4 ਪਰਿਵਾਰਾਂ ਲਈ ਪਫ ਪੈਨਲ ਘਰ ਯੂਨਿਟ ਸਥਾਪਿਤ ਕੀਤਾ ਗਿਆ ਹੈ। ਅਸੀਂ ਕਲਾਸ 12 ਦੀ ਵਿਦਿਆਰਥਣ ਅਮਾਇਰਾ ਮਹਰਾ ਉੱਤੇ ਮਾਣ ਮਹਿਸੂਸ ਕਰਦੇ ਹਾਂ, ਜਿਸ ਨੇ ਇਹ ਕਮਿਊਨਿਟੀ ਹਾਊਸ ਡਿਜ਼ਾਈਨ ਕੀਤਾ ਹੈ। @PbGovtIndia @CMOPbIndia
0
2
8
Under Saanjha Uprala and Mission Chardikala, a puff panel house unit for 4 families has been placed at Chandigarh Abadi, where homes suffered 100% loss. Grateful and proud of Amaira Mehra, a Class 12 student, who designed this community house. @PbGovtIndia @CMOPbIndia @CsPunjab
0
1
8
In a first, Amritsar teachers to provide emotional aid, hand hold students to overcome anxiety and trauma that comes after displacement and losing home, stable life and parental income. @dc_amritsar @sawhney_sakshi
@rajmeet1971 @RuchikaMKhanna @japs99 @pkjaiswar
Not just studies, Ajnala & Ramdass teachers to help kids overcome trauma too @nehawalia84 reports #punjabfloods
https://t.co/nBPeepLUZ4
0
4
9
To ensure better livestock health and nutrition, the Animal Husbandry Department, Punjab is providing Potassium Permanganate (KMnO₄) for disease prevention and free Urea-Molasses-Mineral (Uromin) Licks to improve their health and productivity. @PbGovtIndia @CMOPbIndia
0
2
8
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਭਾਈ ਘਨੱਈਆ ਜੀ ਨੂੰ ਸਮਰਪਿਤ ਮਾਨਵ ਸੇਵਾ ਸੰਕਲਪ ਦਿਵਸ ਮੌਕੇ ਸ਼ਰਧਾਪੂਰਵਕ ਸਤਿਕਾਰ ਭੇਟ ਕਰਦੀ ਹੈ। #GovernmentOfPunjab #ਪੰਜਾਬ_ਸਰਕਾਰ
0
1
7
Chief Minister Bhagwant Singh Mann-led Punjab Government pays heartfelt tribute with deep reverence on the occasion of Manav Sewa Sankalp Diwas dedicated to Bhai Ghanaiya Ji. #GovernmentOfPunjab #ਪੰਜਾਬ_ਸਰਕਾਰ
0
1
4
Under the Saanjha Uparala programme, the administration, with the support of Bibi Kolaan Ji Bhalai Kendra Charitable Trust, distributed cows to people who suffered livestock losses in the flood-affected areas and school kits to school children. #missionchardikala
@PbGovtIndia
2
3
18
ਸਾਂਝਾ ਉਪਰਾਲਾ ਪ੍ਰੋਗਰਾਮ ਤਹਿਤ ਅੱਜ ਪ੍ਰਸ਼ਾਸਨ ਵਲੋਂ ਬੀਬੀ ਕੋਲਾਂ ਜੀ ਭਲਾਈ ਕੇਂਦਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਸ਼ੂਆਂ ਤੋਂ ਨੁਕਸਾਏ ਲੋਕਾਂ ਨੂੰ ਗਾਵਾਂ ਅਤੇ ਸਕੂਲੀ ਬੱਚਿਆਂ ਨੂੰ ਸਕੂਲ ਕਿੱਟਾਂ ਵੰਡਿਆਂ ਗਈਆਂ। #missionchardikala
@PbGovtIndia @CsPunjab @CMOPbIndia @BhagwantMann
0
5
32
ਸੇਵਾ ਕੇਂਦਰ ਵਿਖੇ ਕਿਸਾਨਾਂ ਲਈ ਬਣੇ ਤਰਜੀਹੀ ਕਾਰਡ ਕਾਊਟਰ ਦਾ ਉਦਘਾਟਨ ਅੱਜ ਕਿਸਾਨਾਂ ਵੱਲੋਂ ਹੀ ਕੀਤਾ ਗਿਆ। ਜਿਹੜੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ, ਉਨ੍ਹਾਂ ਨੂੰ ਇਹ ਤਰਜੀਹੀ ਕਾਰਡ ਜਾਰੀ ਕੀਤੇ ਜਾ ਰਹੇ ਹਨ। ਇਸ ਨਾਲ ਕਿਸਾਨਾਂ ਦੇ ਸਰਕਾਰੀ ਦਫਤਰਾਂ, ਸੇਵਾ ਕੇਂਦਰਾਂ ਅਤੇ ਫਰਦ ਕੇਂਦਰਾਂ ਵਿੱਚ ਕੰਮ ਪਹਿਲ ਦੇ ਅਧਾਰ 'ਤੇ ਨਿਭਾਏ ਜਾਣਗੇ।
0
1
19
ਟਿਕਾਊ ਖੇਤੀਬਾੜੀ ਦੇ ਤਰੀਕੇ ਅਪਣਾ ਰਹੇ ਅਤੇ ਪਰਾਲੀ ਨਾ ਸਾੜਨ ਵਾਲੇ ਅਗਾਂਹਵਦੂ ਕਿਸਾਨਾਂ ਨਾਲ ਅੱਜ ਮੁਲਾਕਾਤ ਕੀਤੀ। ਉਨ੍ਹਾਂ ਦੀ ਨਵੀਂ ਸੋਚ ਅਤੇ ਵਾਤਾਵਰਣ ਅਨੁਕੂਲ ਖੇਤੀ ਲਈ ਉਨ੍ਹਾਂ ਨੂੰ ਹੀਰੋ ਕਿਸਾਨ ਵਜੋਂ ਸਨਮਾਨਿਤ ਕੀਤਾ ਗਿਆ। @CsPunjab @PbGovtIndia @CMOPbIndia
#dcamritsar
1
5
24
Today met progressive farmers who are adopting sustainable farming methods and not burning stubble. They were honoured with the Hero Kisaan Recognition for their innovative and eco-friendly practices. @PbGovtIndia @CsPunjab @CMOPbIndia @BhagwantMann
0
2
17
Hero Kisan, encouraging the use of balers and in-situ stubble management. These farmers are setting an example of eco-friendly and responsible farming. #stubblemanagement #dcamritsar #amritsar
@PbGovtIndia @CsPunjab @CMOPbIndia @BhagwantMann
0
1
8
ਹੀਰੋ ਕਿਸਾਨ, ਬੇਲਰਾਂ ਦੀ ਵਰਤੋਂ ਅਤੇ ਪਰਾਲੀ ਦੇ ਇਨ-ਸਿਟੂ ਪ੍ਰਬੰਧਨ ਨੂੰ ਉਤਸ਼ਾਹਿਤ ਕਰਦੇ ਹੋਏ। ਇਹ ਕਿਸਾਨ ਵਾਤਾਵਰਣ ਅਨੁਕੂਲ ਅਤੇ ਜ਼ਿੰਮੇਵਾਰ ਖੇਤੀ ਦੀ ਮਿਸਾਲ ਕਾਇਮ ਕਰ ਰਹੇ ਹਨ। #stubblemanagement #dcamritsar #amritsar
@PbGovtIndia @CsPunjab @CMOPbIndia @BhagwantMann
0
1
6