kuldeep brar Profile Banner
kuldeep brar Profile
kuldeep brar

@brar_kay

Followers
81
Following
170
Media
122
Statuses
737

Vancouver , canada
Joined September 2010
Don't wanna be here? Send us removal request.
Explore trending content on Musk Viewer
@brar_kay
kuldeep brar
3 months
ਦੇਬੀ + ਮਨਮੋਹਨ ਵਾਰਿਸ ਦਾ deadly combination ਕੁੱਝ ਕ ਮੇਰੇ ਦਿਲਜਲੇ ਦੋਸਤਾਂ ਲਈ 😁😋😋😋
2
2
81
@brar_kay
kuldeep brar
4 months
ਸਾਡੀ ਗਲੀ ਦੀ ਸ਼ਾਨ ਇਹ cyclists ਦਾ ਟੋਲਾ। weekends ਤੇ ਆਪਾਂ ਪਰੌਠੇ ਤੇ ਪਕੌੜਆ ਨੂੰ ਜੱਫਾ ਪਾਆ ਹੁੰਦਾ ਤੇ ਇਹ ਟੋਲਾ ਪਸੀਨਾ ਵਹਾ ਰਿਆ ਹੁੰਦਾ। 👏👏👏
2
4
61
@brar_kay
kuldeep brar
7 months
ਬੜਾ ਚੰਗਾ ਲਗਦਾ ਅਪਣੇ ਬੱਚਿਆਂ ਨੂੰ ਇ੍ਹਨਾ ਟਿੱਬਆਂ ਤੇ ਖੇਲਦਾ ਦੇਖ, ਇਕ ਸਮਾ ਸੀ ਇਹ ਰੇਤਾ ਸਾਡੀਆਂ ਚੱਪਲਾਂ ਚ ਵੜ ਸਾਡੀਆਂ ਤਲੀਆਂ ਨੂੰ ਸਾੜਦਾ ਸੀ !!
Tweet media one
3
2
57
@brar_kay
kuldeep brar
6 months
ਹੈ ਕੋਈ ਮੁਕਾਬਲਾ ?? 😄🥰
Tweet media one
4
3
44
@brar_kay
kuldeep brar
2 months
ਮੋਤੀਆਂ ਦੀ ਮਾਲਾ ਵਰਗੀ ਤਰੇਲ
Tweet media one
2
2
41
@brar_kay
kuldeep brar
5 months
ਮੇਰਾ ਦੋਸਤ ਮਨਦੀਪ ਬਰਾੜ ਅਕਸਰ ਮੈਨੂੰ ਇਹ ਕਹਿ ਕੇ ਛੇੜਦਾ ਹੁੰਦਾ ਕੇ “ ਤੁਸੀਂ ਬਲਦਾਂ ਦੀਆਂ ਪੂਛਾਂ ਮਰੋੜਦੇ ਤੇ tractors ਦੇ tire 🛞 ਬਦਲ਼ਦੇ ਰਹੇ”। ਹੁਣ ਲਗਦਾ ਅਰਜਨ ਨੇ ਵੀ ਏਹੀ ਕੱਮ ਕਰਨਾ 😂😆😁
Tweet media one
3
0
37
@brar_kay
kuldeep brar
6 months
ਬੰਦਾ ਏਨਾ ਵ੍ਹੇਲਾ ਵੀ ਨਾਂ ਹੋਵੇ ਕੇ flight ਤੋਂ 7 ਘੰਟੇ ਪਹਿਲਾਂ ਈ airport ਪਹੁੰਚ ਜਾਵੇ
Tweet media one
4
4
36
@brar_kay
kuldeep brar
9 days
Jaipur diaries ਉਹਨਾਂ ਦਿਨਾਂ ਵਿੱਚ ਆਪਣੇ ਰੂਮ ਚ PC ਹੋਣ ਦਾ ਗਰੂਰ ਉਹ dialup internet ਨਾਲ ਜੱਦੋ ਜਹਿਦ ਓਹੋ DOS ਦੇ ਮਾਹਿਰ ਹੋਣ ਦਾ ਦਾਵਾ ਉਹ technology ਨੂੰ ਪਿੱਛੇ ਛੱਡਣ ਦੀ ਜ਼ਿੱਦ Screen ਤੇ hello world ਦੇਖ ਆਉਂਦੀ ਅੱਖਾਂ ਵਿੱਚ ਚਮਕ ਕਿਸੇ ਨੂੰ ਕੋਲ ਬਿਠਾ copy-paste ਸਿਖਾਉਣ ਦਾ ਹੰਕਾਰ ਉਹ yahoo chat ਤੇ ਪੈਂਦੀ ਖੱਪ
Tweet media one
5
1
35
@brar_kay
kuldeep brar
6 months
ਸਾਡੇ ਵੇ੍ਹੜੇ ਦੀ ਰੌਣਕ
Tweet media one
3
2
30
@brar_kay
kuldeep brar
4 months
ਹੈ ਕੋਈ ਮੁਕਾਬਲਾ ….?? ਦਾਲ, ਰੋਟੀ, ਦਹੀਂ, blueberries ਤੇ ਮੰਜਾ। 😁🥰
Tweet media one
0
0
27
@brar_kay
kuldeep brar
2 months
Yes pink is my color 🙃 ਪਿਛਲੇ ਇੱਕ ਮਹੀਨੇ ਤੋਂ ਹਰ ਸਵੇਰ ਦਾ ਮੇਰਾ routine, ਧੁੰਦ ਦੀ ਇਸ ਚਾਦਰ ਨੂੰ ਹੌਲੀ ਹੌਲੀ ਉਤਰਦਿਆਂ ਦੇਖਣਾ
2
3
27
@brar_kay
kuldeep brar
4 months
ਹੈ ਕੋਈ ਮੁਕਾਬਲਾ ….? ਅੱਜ ਦਾ breakfast. 😋😊
Tweet media one
2
0
26
@brar_kay
kuldeep brar
3 months
Being soccer ⚽️ dad, this is what you get on your birthday 😂😂😁
Tweet media one
7
0
26
@brar_kay
kuldeep brar
1 month
Brar Boys 😁 ਪਿੰਡ ਸੰਗਰਾਣੇ ਚੋਂ ਵਿਛੜੇ ਹੋਏ ਚਾਚੇ ਤਾਇਆਂ ਦੇ ਜਵਾਕ ਕਨੇਡਾ ਦੇ ਪਿੰਡ Kitchener ਵਿੱਚ ਜਾ ਮਿਲੇ ! ਤਾਏ ਦੇ ਇੱਕ ਮੁੰਡੇ ਨੂੰ ਤਾਂ ਮੈਂ 18 ਸਾਲਾਂ ਬਾਅਦ ਮਿਲਿਆ, ਸਾਡੀਆਂ ਗੱਲਾਂ ਦਾ ਕੇਂਦਰ ਬਿੰਦੂ ਸਾਡੇ ਘਰਾਂ ਅੱਗੋਂ ਲੰਘਦੀ ਉਹ ਨਹਿਰ ਸੀ ਜਿਸ ਉੱਤੇ ਅਸੀਂ ਆਪਣੇ ਬਚਪਨ ਦਾ ਵੱਡਾ ਹਿੱਸਾ ਬਿਤਾਯਾ !
Tweet media one
0
1
26
@brar_kay
kuldeep brar
7 months
ਮੇਰੇ ਪਿੰਡ ਦੀ ਸ਼ਾਮ ।
Tweet media one
2
0
25
@brar_kay
kuldeep brar
6 months
ਕੰਡਿਆਂ ਵਿਚ ਨਹੀਂ ਉਲਝੀਦਾ, ਨਾ ਫੁੱਲਾਂ 'ਤੇ ਹੱਕ ਧਰੀ ਦਾ, ਬੱਸ ਹਵਾ ਹੀ ਹੋ ਜਾਈਦਾ, ਇਸ ਦੁਨੀਆਂ 'ਚੋਂ ਗੁਜ਼ਰਨ ਲੱਗਿਆ
Tweet media one
0
2
24
@brar_kay
kuldeep brar
4 months
@HVSBanwait @JaipurDialogues Not every SGPC member is a saint,ghatt bol riha haan jyada samjhana 🙏🙏🙏 SGPC nu kirdaar check karne chahidey ney pehla
2
1
24
@brar_kay
kuldeep brar
13 days
ਹੈ ਕੋਈ ਮੁਕਾਬਲਾ …?? ਅੱਜ ਕੋਚ ਸਾਹਿਬ ਆਪ ਅੱਗੇ ਹੋਏ 😁😁😁 ਅੱਜ ਸਾਡੇ ਪਰਿਵਾਰ ਨੂੰ surprise ਦੇ ਵਿੱਚ Lasagne ਮਿਲਿਆ ! ਕਾਫੀ ਟਾਈਮ ਬਾਅਦ ਅੱਜ ਜੌਹਰ ਦਿਖੌਣ ਦਾ ਮੌਕਾ ਮਿਲਆ। 🔪🍴🍽️
Tweet media one
Tweet media two
2
0
23
@brar_kay
kuldeep brar
24 days
Eh geet sun mainu @brarrmandeep di yaad aa jandi hai,aseen jaipur 3 jane rehndey c n geet laun da kamm brar da hunda c,akhiri saal vich bahut chaleya c ehh geet,shayad odo ehsaas hogya c ki aseen sab ney vichad jana hai n 3 fer kdey ikk jagah ikkathe naa hoye naa ho sakdey haan
1
1
23
@brar_kay
kuldeep brar
3 months
Ajj Sardool ji da aha geet repeat te chalya. Kahnda “ dhokha den wali pardi na kitab ni “ 👌👌😁 upbeat geetan ch v sardool da koi mukabla ni
2
0
18
@brar_kay
kuldeep brar
5 months
Pablo Picasso ਨੂੰ ਸਿੱਦਾ challenge 😃😁
Tweet media one
0
0
19
@brar_kay
kuldeep brar
4 months
jdo mai pahli wari kaneda aya c te mere and immigration officer de vichkaar gallbaat kujh iss trah c Officer: Hi do you speak English Me: yup! Officer: are you travelling alone ? Me:ਹੈਂ Officer :ARE YOU TRAVELLING ALONE Me:ਹੈਂ Officer smiles and start talking in Punjabi 🙄🤣
4
0
19
@brar_kay
kuldeep brar
4 months
ਠੰਡੇ ਦਿਨ ਦਾ ਅੰਤ ਗਰਮ ਦੁੱਦ ਤੇ ਰਿੰਕੀ ਨਾਲ। 🤪😁😆
Tweet media one
0
0
18
@brar_kay
kuldeep brar
5 months
Soccer field ਦੀ fence ਦੇ ਉਸ ਪਾਰ ਤੋਂ ਇਸ ਪਾਰ ਦਾ ਸੁਖਾਵਾਂ ਸਫਰ ਪਰਮਾਤਮਾ ਸਭ ਨੂੰ ਬਖਸ਼ੇ #soccerdad #bctigers
Tweet media one
Tweet media two
1
0
18
@brar_kay
kuldeep brar
2 months
Young @brarrmandeep at jaipur,mere collection dey ik Kone vich eh v payi c brara, Good old day's jado sab kuch bda simple c & appa badshah c apni marji dey
Tweet media one
1
0
18
@brar_kay
kuldeep brar
4 months
ਅੱਜ ਦਾ ਵਿਚਾਰ ਸਮੇ ਤੋਂ ਪਹਿਲਾਂ ਅਤੇ ਆਪਣੀ ਉਮਰ ਤੋਂ ਜਿਆਦਾ ਸਿਆਣਾ ਹੋ ਜਾਣਾ ਵੀ ਜ਼ਿੰਦਗੀ ਦੀਆਂ ਲੱਜ਼ਤਾਂ ਤੋਂ ਵਾਂਝਾ ਰੱਖ ਦਿੰਦਾ ਐ।
1
1
15
@brar_kay
kuldeep brar
7 months
ਇਹ ਬੋਝ ਹਰ ਇਨਸਾਨ ਬੜੀ ਖੁਸ਼ੀ ਤੇ ਸ਼ਿੱਦਤ ਨਾਲ ਚੁੱਕਦੈ !!
Tweet media one
1
1
15
@brar_kay
kuldeep brar
1 month
ਮੈਂ ਤਾਂ ਆਪਣੇ ਵੱਲੋਂ ਇੱਕ ਹੱਸਦਾ ਚਿਹਰਾ ਬੁਣਨਾ ਚਾਹਿਆ ਪਰ ਇਹ ਤਾਂ ਰੋਣ ਈ ਲੱਗ ਪਈ
4
1
15
@brar_kay
kuldeep brar
2 months
“ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ ਆਜਾ ਵੇਖ ਮੇਰਾ ਇੰਤਜ਼ਾਰ ਆਜਾ” Season ਦੀ ਪਹਿਲੀ ਬਰਸਾਤ ਤੇ ਗੁਲਾਮ ਅਲੀ ਸਾਹਿਬ ਦਾ ਸਾਥ ….ਇਹਦਾ ਵੀ ਕੋਈ ਮੁਕਾਬਲਾ ਨਹੀਂ।
2
1
14
@brar_kay
kuldeep brar
8 months
@brarrmandeep Rich khalistani's driving cars in 82,hamare babuji ke paas toh Luna thi 🤪🤪 Vaise brara ajj appa Audi/bmw joh marji chla layiye par jo rutba bapu hora di fiat & open Jeep da c ohh nhi aa sakda,har cheez da najara ohh lai gaye,music books loveletters hunting,appa tan dhood fakki
1
0
13
@brar_kay
kuldeep brar
7 months
ਲੱਤ ਮਾਰੂਗੀ 😂🤣 ਕਿੱਨੀ curiosity ਹੁੰਦੀ ਐ ਇਸ ਓਮਰ ਚ ਨਵੀਆਂ ਚੀਜਾਂ ਸਿੱਖਨ ਦੀ ।
0
0
12
@brar_kay
kuldeep brar
5 months
ਗਰਮੀ ਅਤੇ hangover ਦਾ ਸਸਤਾ ਟਿਕਾਉ ਇਲਾਜ 😃😁
Tweet media one
1
1
13
@brar_kay
kuldeep brar
4 months
ਦਰਖ਼ਤ ਹੋਣਾ ਔਖਾ ਹੈ,ਰਾਹੀ ਨੇ ਤਾਂ ਆਪਣੀpriorityਦੇ ਹਿਸਾਬ ਨਾਲ ਚਲਣਾ ਹੈ,ਜਿੰਨੀ ਦੇਰ ਥਕਾਵਟ ਲਾਹੁਣੀ ਹੈ ਦਮ ਲੈਣਾ ਹੈ,ਉਨੀ ਦੇਰ ਹੀ ਦਰਖ਼ਤ ਦੀimportance ਹੈ,ਉਸ ਤੋਂ ਬਾਅਦ ਨਹੀਂ,ਪਰ ਮੇਰੇ ਖਿਆਲ ਵਿਚ ਕੋਈ ਵੀ ਸੋਚਕੇ ਦਰਖ਼ਤ ਨਹੀਂ ਬਣਦਾ,ਤਾਹੀਂ ਤਾਂ ਅੱਜ ਕੱਲ੍ਹ ਦਰਖ਼ਤ ਹੀ ਪੋਸਟਾਂ ਪਾਉਂਦੇ ਹਨ ਕਿ no one is busy it's abt priority🤪
@brarrmandeep
Mandeep Singh Brar
4 months
ਇਹ ਕਵਿਤਾ ਟਵਿਟਰ ਦੇ ਦੁਖੀ ਦਿਲਾਂ ਲਈ,ਜੋ ਬਦਲ ਜਾਣ ਦਾ ਉਲਾਂਭਾ ਦੇਂਦੇ ਹਨ☺️😜 ਦੁਨੀਆਂ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ,ਲਗਾਤਾਰ ਸਫ਼ਰ ਕਰਦੇ ਰਾਹੀ ਅਤੇ ਆਪਣੀ ਜਗਹ ਤੇ ਖੜੇ ਦਰਖ਼ਤ,ਦਰਖ਼ਤ ਨੂੰ ਦਰਖ਼ਤ ਮਿਲੇ ਤਾਂ ਸੰਘਣੀ ਛਾਂ ਬਣਦੀ ਹੈ,ਰਾਹੀ ਨੂੰ ਰਾਹੀ ਮਿਲੇ ਤਾਂ ਕਰਵਾਂ ਬਣਦਾ ਹੈ,ਰੌਲਾ ਉਥੇ ਪੈਂਦਾ ਜਦੋਂ ਦਰਖ਼ਤ ਅਤੇ ਰਾਹੀ ਮਿਲਦੇ ਹਨ
Tweet media one
8
4
36
2
1
13
@brar_kay
kuldeep brar
4 months
ਅੱਜ ਦਾ ਵਿਚਾਰ I urge everyone to go through your social media photos.if most of your photos showcase the same facial expressions, you might be missing an essential element. Let it tell a story about it! Don’t let your click go to waste ! 🙏🏾
3
0
13
@brar_kay
kuldeep brar
28 days
ਅੱਜ ਦਾ ਵਿਚਾਰ ਜੱਟ ਦੁਨੀਆਂ ਦੇ ਜਿਹੜੇ ਮਰਜ਼ੀ ਕੋਨੇ ਵਿੱਚ ਚਲਾ ਜਾਵੇ ਨਾ ਤਾਂ ਇਹ ਮਿੱਟੀ ਦਾ ਖਹਿੜਾ ਛੱਡਦਾ ਨਾ ਹੀ ਮਿੱਟੀ ਇਹਦਾ ਖਹਿੜਾ ਛੱਡਦੀ ਹੈ
0
0
13
@brar_kay
kuldeep brar
4 months
Saturday morning ਤੇ ਆਹ moooood 🙏🏾
1
0
12
@brar_kay
kuldeep brar
3 months
Aa chakk fer @brarrmandeep Watches out boys out 😆😁😁😁🛻
Tweet media one
0
0
13
@brar_kay
kuldeep brar
3 months
Every time i go to Banff, i can’t miss these two places. That maple pie is 👌👌👌 and don’t forget my quote ‘ ਰੱਜ ਕੇ ਖਾਓ ਤੇ ਦੱਬ ਕੇ ਭੱਜੋ’
Tweet media one
Tweet media two
Tweet media three
2
0
13
@brar_kay
kuldeep brar
4 months
ਅੱਜ ਦਾ ਵਿਚਾਰ Banks ਦਾ climate ਚਾਹੇ ਜਿਨਾਂ ਮਰਜ਼ੀ well controlled ਹੋਵੇ ਪਰ ਉਹ ਮੇਰੇ ਵਰਗੇ ਕਰਜ਼ਦਾਰ ਲੋਕਾਂ ਦੇ ਮਨ ਨੂੰ ਆਉਂਦੀਆਂ ਤਰੇਲੀਆਂ ਤੋਂ ਨਿਜਾਤ ਨਹੀਂ ਪਵੌਂਦਾ।
Tweet media one
0
0
12
@brar_kay
kuldeep brar
2 months
ਅੱਲੜ ਪੁਣੇ ਵਿੱਚ official ਪੱਧਰ ਤੇ ਕੀਤੀਆਂ ਹੋਈਆਂ ਗਲਤੀਆਂ ਦਾ ਨਤੀਜਾ 😆😆🫢
5
0
12
@brar_kay
kuldeep brar
4 months
Definitely ਹੋਣੀਆਂ ਕੁੱਝ ਮਜਬੂਰੀਆਂ ਤਾਂ …..
4
0
12
@brar_kay
kuldeep brar
3 months
ਚਾੜ੍ਹ ਤਾ ਚੰਦ …
Tweet media one
0
1
12
@brar_kay
kuldeep brar
3 months
Jaipur diaries- ਮੁੱਛ-ਫੁੱਟ ਉਮਰ, #Jaipur ਸ਼ਹਿਰ ਤੇ ⁦ @brarrmandeep ⁩ ਵਰਗੇ ਯਾਰ ਦਾ ਸਾਥ, ਇਸ ਤੋਂ ਵੱਡਾ ਜੁਰਮ ਹੋਰ ਕੀ ਹੋ ਸਕਦਾ। 😁😄
Tweet media one
1
0
12
@brar_kay
kuldeep brar
6 months
ਆਪਣੇ ਦੋਸਤ ਮਨਦੀਪ ਬਰਾੜ ਨੂੰ ਅੱਜ ਆਹ ਵੀਡਿਉ ਬਣਾਕੇ ਭੇਜੀ,ਕੁਛ ਗੱਲਾਂ ਅਚਨਚੇਤ ਹੀ ਯਾਦ ਆ ਜਾਂਦੀਆਂ ਨੇ,ਇਹ ਉਸ ਸੁੱਚੀ ਰੁੱਤ ਦੀਆਂ ਗੱਲਾਂ ਹਨ,ਜਿੰਨਾਂ ਨਾਲ ਸੋਹਣਾ ਵਕ਼ਤ ਗੁਜਾਰਿਆ ਹੋਵੇ ਉਹ ਯਾਦ ਆ ਹੀ ਜਾਂਦੇ ਹਨ ਭਾਂਵੇ ਦੁਨੀਆਂ ਦੇ ਕਿਸੇ ਵੀ ਕੋਨੇ ਤੇ ਬੈਠੇ ਹੋਣ,ਜਿਵੇਂ ਜਿਵੇਂ ਉਮਰ ਵਧ ਰਹੀ ਹੈ ਮੈਨੂੰ ਪਿੰਡਾਂ ਵਰਗੇ ਯਾਰ ਜਿਆਦਾ ਯਾਦ ਆਉਂਦੇ ਨੇ
1
1
11
@brar_kay
kuldeep brar
6 months
ਮੇਰੇ ਦੋਸਤ ਧਾਲੀਵਾਲ ਅਤੇ ਗਿੱਲ ਦੇ ਨਾਮ, ਇਕ ਤਰਫਾ ਇਸ਼ਕ ਵੀ ਘੈਂਟ ਚੀਜ ਹੁੰਦੀ ਹੈ, ਸਰੂਰ ਬੜਾ ਰਹਿੰਦਾ ਹੈ, ਪੁਰਾਣੇ ਸਮਿਆਂ ਦੀ ਲੁਪਤ ਹੋਈ ਚੀਜ ਹੈ ਇਕ ਤਰਫਾ ਇਸ਼ਕ,ਅੱਜ ਕੱਲ ਦੇ ਪੱਥਰਾਂ ਦੇ ਸਮਝ ਨਹੀਂ ਆਉਣਾ,ਸਿਰਫ ਮਿਲ ਜਾਣਾ ਹੀ ਖੁਦਾਈ ਨਹੀਂ ਹੁੰਦੀ,ਉਸਦੀ ਉਸਤਤ ਵਿੱਚ ਹੀ ਬੜੀ ਬਰਕਤ ਹੁੰਦੀ ਹੈ
@brar_kay
kuldeep brar
6 months
ਆਪਣੇ ਦੋਸਤ ਮਨਦੀਪ ਬਰਾੜ ਨੂੰ ਅੱਜ ਆਹ ਵੀਡਿਉ ਬਣਾਕੇ ਭੇਜੀ,ਕੁਛ ਗੱਲਾਂ ਅਚਨਚੇਤ ਹੀ ਯਾਦ ਆ ਜਾਂਦੀਆਂ ਨੇ,ਇਹ ਉਸ ਸੁੱਚੀ ਰੁੱਤ ਦੀਆਂ ਗੱਲਾਂ ਹਨ,ਜਿੰਨਾਂ ਨਾਲ ਸੋਹਣਾ ਵਕ਼ਤ ਗੁਜਾਰਿਆ ਹੋਵੇ ਉਹ ਯਾਦ ਆ ਹੀ ਜਾਂਦੇ ਹਨ ਭਾਂਵੇ ਦੁਨੀਆਂ ਦੇ ਕਿਸੇ ਵੀ ਕੋਨੇ ਤੇ ਬੈਠੇ ਹੋਣ,ਜਿਵੇਂ ਜਿਵੇਂ ਉਮਰ ਵਧ ਰਹੀ ਹੈ ਮੈਨੂੰ ਪਿੰਡਾਂ ਵਰਗੇ ਯਾਰ ਜਿਆਦਾ ਯਾਦ ਆਉਂਦੇ ਨੇ
1
1
11
3
0
11
@brar_kay
kuldeep brar
5 months
ਕੁੱਝ ਦਰਦ ਬਿਆਂ ਕਰਦੀ ਅੱਜ ਦੀ ਸ਼ਾਮ ..
0
2
11
@brar_kay
kuldeep brar
6 months
ਅਲਵਿਦਾ ਚੀਨ ਨੂੰ ॥
Tweet media one
1
0
10
@brar_kay
kuldeep brar
23 days
ਅੱਜ ਦੀ ਸਵੇਰ
0
0
10
@brar_kay
kuldeep brar
5 months
ਕੁੱਝ ਕ ਦਿਨ ਪਹਿਲਾਂ ਖਿੱਚੀ ਤਸਵੀਰ ਕੁਦਰਤ ਦੇ ਰੰਗ ਬਿਆਂ ਕਰਦੀ ਹੋਈ
Tweet media one
1
3
10
@brar_kay
kuldeep brar
4 months
😁😁😁 ਨੀਤੂ ਹਰ ਗੀਤ ਚ ਛਾਈ ਹੋਈ ਆ 😁😁🤪🤪🤪
1
0
10
@brar_kay
kuldeep brar
6 months
ਚਮਕ ਹੀ ਚਮਕ
Tweet media one
0
0
10
@brar_kay
kuldeep brar
5 months
ਮਾਸੂਮੀਅਤ ਦੀ ਗੱਲ ਕੇ ਅੱਜ ਮੇਰਾ ਬੇਟਾ ਮੇਰੇ ਕੋਲ ਬੈਠ ਕੇ ਮੇਰੀ ਫੋਟੋ draw ਕਰਨ ਲੱਗਾ ਅਤੇ ਜਦ��ਂ drawing finish ਕਰ ਕੇ ਮੇਰੇ face ਵੱਲ ਦੇਖਦਾ ਹੋਇਆ ਬੋਲਦਾ “ ਓਹ ਮੈਂ ਤਾਂ ਤਾਯਾ ਜੀ ਦੀ ਫੋਟੋ ਬਣਾ ਤੀ “ 😆😁😂
Tweet media one
0
0
10
@brar_kay
kuldeep brar
5 months
ਨਵਾਂ ਮਹਿਮਾਨ 😊
Tweet media one
0
1
10
@brar_kay
kuldeep brar
2 months
ਸ਼ਰਮੀਲੀ ਦੋਪੈਰ
Tweet media one
1
0
10
@brar_kay
kuldeep brar
7 months
On the way to Seattle
3
0
8
@brar_kay
kuldeep brar
7 months
@brarrmandeep @_sparkling_ray ਬੰਦਾ best athlete ਹੋਵੇ,ਪਿੰਡ ਦੀ ਟੀਮ ਦਾ ਕੈਪਟਨ ਹੋਵੇ,ਸ਼ਾਇਰੀ ਵੀ ਕਰਦਾ ਹੋਵੇ, ਹਜ਼ਾਰਾ ਸ਼ੇਰ ਮੂੰਹ ਜ਼ੁਬਾਨੀ ਯਾਦ ਹੋਣ,ਸਰਪੰਚ ਸਾਬ ਦਾ ਪੋਤਾ ਹੋਵੇ,ਸਿਰੇ ਦਾ ਹਾਜ਼ਰ ਜਵਾਬ ਹੋਵੇ ਅਤੇ ਸੱਭ ਤੋਂ ਜਰੂਰੀ ਗੱਲ ਕਿ ਕਿਸੇ ਦੀ ਪਰਵਾਹ ਨਾ ਕਰਦਾ ਹੋਵੇ ਤਾਂ ਗੱਲਾਂ ਤਾਂ ਬਰਾੜ ਸਾਬ ਹੋ ਹੀ ਜਾਂਦੀਆ😛u always had an edge of not looking back
3
0
9
@brar_kay
kuldeep brar
7 months
ਯਾਦਾਂ ਦੀ ਪਿਟਾਰੀ ਚੋਂ … Jaipur life 🙃
Tweet media one
1
0
9
@brar_kay
kuldeep brar
2 months
ਆਓ ਜੀ ਤੁਆਨੂੰ ਮਿਲੌਣੇ ਆ ਡਾਲਾ ਨਾਲ। ਇਹ ਵੀ ਕਦੇ ਬੜਾ ਗੁੱਸਾ ਤੇ ਕਦੇ ਬੜਾ ਨਖਰਾ ਦਿਖਾਉਂਦੀ ਹੈ, ਸ਼ਾਇਦ ਇਸੇ ਲਈ ਮੇਰੀ favourite ਐ। 🥰🐓
0
0
8
@brar_kay
kuldeep brar
7 months
Vadia din di shuruaat ik vadia geet naal. Bahut time baad ajj radio te ehe geet sunya 😊
1
1
8
@brar_kay
kuldeep brar
4 months
@brarrmandeep Saare hun tere vang rohab nal pic tan nhi karva sakdey 😜 ehh tu hi kar sakda hai 😂😂
Tweet media one
2
0
8
@brar_kay
kuldeep brar
6 months
😛😛
Tweet media one
0
1
6
@brar_kay
kuldeep brar
28 days
ਅੱਜ ਦੀ ਸਵੇਰ ਰੇਸ਼ਮ ਦੀ ਗੁੱਡੀ ਦੇ ਨਾਲ 💃. Light mode ..
0
0
8
@brar_kay
kuldeep brar
10 months
ਪਿੰਡ ਦੀ ਸਰਦ ਰਾਤ ਚ ਦੂਰੋਂ ਅਉੰਦਾ motorcycle 🏍️ ਆਵਦੀ 💡 ਨਾਲ ਧੁੰਦ ਨੂੰ ਚੀਰ ਕੇ ਇਹ ਖੂਬਸੂਰਤ ਦ੍ਰਿਸ਼ ਪੇਸ਼ ਕਰ ਰਿਹਾ
Tweet media one
1
0
8
@brar_kay
kuldeep brar
5 months
ਸਿੱਲ੍ਹੇ ਦਿਨ ਦੀ ਸ਼ੁਰੁਆਤ ਇਸ ਖੂਬਸੂਰਤ ਗੀਤ ਨਾਲ । ਜਦ ਵੀ ਇਸ movie ਦਾ ਕੋਈ ਗੀਤ ਸੁਣੀਦਾ ਤਾਂ Jaipur ਦੀ ਬਾਲਕੋਨੀ ਚ ਬੈਠੀ ਬੇਲੀਆਂ ਦੀ ਢਾਣੀ ਯਾਦ ਆ ਜਾਂਦੀ ਐ । ਇਹ ਉਨਾ ਗੀਤਾਂ ਚੋਂ ਇਕ ਸੀ ਕੇ ਜਦੋਂ ਚਲਦਾ ਸੀ ਤਾਂ ਮੈਂ ਤੇ ਮਨਦੀਪ ਬਰਾੜ ਕਿਸੇ ਨੂੰ ਵਿੱਚ ਬੋਲਣ ਨਈਂ ਸੀ ਦਿੰਦੇ 😊 #Jaipur
0
0
8
@brar_kay
kuldeep brar
2 months
Tweet media one
2
0
8
@brar_kay
kuldeep brar
1 month
Waah brara sirra laa ditta...ajj hi main pucheya c ki tu last 2-3 din toh khamosh hai,bolda kyu nhi,kehnda vaise hi dil nhi karda , tu door hi riha kar n vich vich eda diya posts paunda riha kar
@brarrmandeep
Mandeep Singh Brar
1 month
ਬੁੱਲ੍ਹੇ ਸ਼ਾਹ ਉਠ ਯਾਰ ਮਨਾ ਲੈਅ ਨਹੀਂ ਤਾਂ ਬਾਜ਼ੀ ਲੈਅ ਗਏ ਕੁੱਤੇ...
Tweet media one
12
8
99
0
0
7
@brar_kay
kuldeep brar
3 months
@brarrmandeep @agnostic_arvind Chalaki kar gya tu avdi photo luko kyi. Ehe tu odo screen shot lya hona jdo mai ਪਹਾੜੀ ਰਾਗ la reha c 😆😆😁
1
0
7
@brar_kay
kuldeep brar
3 months
ਅੱਜ ਦਾ ਵਿਚਾਰ ਚਾਹ☕️ ਦਾ ਅਸਲੀ ਮਜ਼ਾ ਓਸ ਦੀ recipe ਚ ਨਹੀ , ਚਾਹ ਪਿਯੌਣ ਵਾਲੇ ਦੀ ਮਂਸ਼ਾ ਤੇ ਪਰੋਸਣ ਦੇ ਤਰੀਕੇ ਚ ਛੁਪਾ ਹੁੰਦਾ ਹੈ।
0
2
7
@brar_kay
kuldeep brar
7 months
ਕਦੇ ਬੰਦੇ ਦੀ ਮਾਣਕਾ ਆਦਤ ਨਾ ਜਾਵੇ 😆😆ਕਿੱਨੇ ਈ ਸਾਲ ਬੀਤ ਗਏ ਪਰ ਚੱਜ ਨਾਲ ਬੈਠਨਾ ਨਾ ਆਯਾ! Same posture ਬੱਸ ਜ੍ਹਗਾ ਹੋਰ ।
Tweet media one
Tweet media two
1
0
7
@brar_kay
kuldeep brar
6 months
ਅੱਜ ਇੱਕ ਪੁਰਾਣੇ ਤੇ ਨੇਕ-ਦਿਲ ਮਿੱਤਰ ਨੇ ਆਹ video ਭੇਜ Reunion ਦਾ ਨਿਉਂਤਾ ਦਿੱਤਾ । clip ਦੇਖਦੇ ਇਸ Institution ਚ ਬਿਤਾਏ 7 ਸਾਲ ਕਿਸੇ ਵਧੀਆ movie ਦੇ trailer ਵਾਂਗ ਚੱਲ ਪਏ। ਸੱਚ ਕਹਾਂ ਤਾਂ “ਦਿਲ ਨੂੰ ਹੌਲ ਜਿਹਾ ਤਾਂ ਪੈਂਦਾ ਈ ਆ 😊”॥ ਪਰ “ photos ਕੇਹੜੇ ਨਿਕੱਮੇ ਨੇ ਖਿੱਚੀਆਂ “ 😄
1
1
7
@brar_kay
kuldeep brar
1 month
A good squeeze !!!
Tweet media one
@brar_kay
kuldeep brar
2 months
Meri ਨਾਲਾਯਕੀ da saboot. Pichhle 2 k months ch Kdo 40 minutes ton 5 hours ho gya pta ee ni lagya. Kde kde self assessment kar laini chahidi aa.
Tweet media one
0
0
3
1
0
7
@brar_kay
kuldeep brar
4 months
ਇੱਕ ਵਾਰੀ ਹੋਰ …। #bcit
Tweet media one
0
0
7
@brar_kay
kuldeep brar
6 months
Bought this lego car with Chinese instructions for my son. Now he is like @brarrmandeep ਨੂੰ ਭੁੱਖ ਲੱਗੀ ਹੋਵੇ ਤੇ ਸਾਮ੍ਹਣੇ ਅੰਗੂਰਾਂ ਦਾ ਬੱਠਲ ਭਰਆ ਪਯਾ ਹੋਵੇ ਪਰ ਖਾਣ ਨੂੰ ਨਾ ਮਿਲੇ 🤣😆।
Tweet media one
2
0
7
@brar_kay
kuldeep brar
2 months
Make sure you are wearing one 😆😂😁😁😁
Tweet media one
2
0
5
@brar_kay
kuldeep brar
4 months
@agnostic_arvind O vekhi bai kite video bnaun de chakkar ch badama da boota na patt dyi 😁😁😋😋. Nale @brarrmandeep de kinnu vangu tu v kde kuchh ni bhejda . J kite mere baag hunde tan mai tuhanu rajai rakhya krna c. 🫤🫤🫤
2
0
6
@brar_kay
kuldeep brar
2 months
@brarrmandeep Happy birthday chhote. 🎈🎈🎈🎈🎈🎈🎈. Chakk tere lyi v apa bulbule fulaa ditte ajj. 😁
3
0
6
@brar_kay
kuldeep brar
15 days
Tweet media one
@brarrmandeep
Mandeep Singh Brar
15 days
Post a picture you took , just a pic. No description !!
Tweet media one
7
0
24
0
0
6
@brar_kay
kuldeep brar
2 months
@brarrmandeep @punjab_vasi @Gagan4344 Na karya kar eho jiya galla chhote. Paap lagda aa . Tere sare paap mainu apne sir lai lain de. Mainu dva canada de derya di sarpanchi. Mai kaafi behtar handle kar sakda aa
1
0
6
@brar_kay
kuldeep brar
1 month
ਸੰਦ QT with something in your hand
Tweet media one
@unpacking_memo
unpacking_memories
1 month
QT with something in your hand .. Cheers!!
Tweet media one
Tweet media two
4
3
32
1
0
6
@brar_kay
kuldeep brar
4 months
@brarrmandeep @rmnkaurKA Tu shayad bhull gya hai par main v bahut vadiya listener han Brar Saab
1
0
6
@brar_kay
kuldeep brar
6 months
I think Sidhu Moosewala became target the day he came in support of Bibi khalra," THEY "cud not afford someone like Moosewala leaning towards Sikh sentiments,last few songs of sidhu are clear indication of impact he cud hav on Punjab politics,so THEY hired a gangster. #Fact
0
0
6
@brar_kay
kuldeep brar
1 month
Classic 👌👌👌
0
1
6
@brar_kay
kuldeep brar
3 months
Carhartt never disappoints me whether its summer or winter. Thanks for fully ventilated pants 😁😁😁🤣 #carhartt
Tweet media one
Tweet media two
0
0
6
@brar_kay
kuldeep brar
15 days
ਇੱਕ ਵਾਰੀ ਹੋਰ…
0
0
6
@brar_kay
kuldeep brar
3 months
Tweet media one
Tweet media two
0
0
5
@brar_kay
kuldeep brar
10 months
Din di shuruaat panchhiya de geetan naal
1
0
4
@brar_kay
kuldeep brar
9 months
@brarrmandeep @agnostic_arvind can't post the original audio but it was something like , brara tu kake naal romance kar main daku bann k aauna haan, yograj guggu gill dey level dey dialogues,4x Kamal ke pind vali baithak di shooting,camera credits to Jimmy,those were the days😍😍
4
0
5
@brar_kay
kuldeep brar
3 months
@brarrmandeep Deal tan good aa par mainu dar aa k tu taichi v rakh laina te daru di keni v ni deni 😆😆😆
1
0
5
@brar_kay
kuldeep brar
3 months
@Anamikadeep5 @brarrmandeep Aa dekh la brara majority mere haq ch aa. Tu pta ni kyo mere chhote chhote chaava nu bardasht nai krda 🙄🙄🙄🤣
2
0
5
@brar_kay
kuldeep brar
12 days
@brarrmandeep ਬਰਾੜਾ ਤੇਰੇ ਲਈ ਤਾਂ ਖੜਦੇ ਹਾਂ ਕਿਉਂਕਿ ਤੂੰ ਵੀ ਸਾਡੇ ਲਈ ਖੜਦਾ ਹੈਂ,ਯਾਰੀ ਦਾ ਸਵਾਦ ਹੀ ਓਥੇ ਹੈ ਜਿੱਥੇ ਅਗਲਾ ਵੀ ਬਰੋਬਰ ਦਾ ਕਰੇ,and ਰਹੀ ਗੱਲ ਆਹ ਦੋਸਤਾਂ ਨੂੰ ਭੰਡਣ ਵਾਲੀ ਆਪਾਂ ਕਾਲਜ ਟੈਂਮ ਤੋਂ ਹੀ ਦੇਖਿਆ ਉਹਨਾਂ ਦਾ ਨਿਆਂ ਰੱਬ ਆਪ ਕਰਦਾ ਹੈ,ਕੋਈ ਨਾਲ ਨਹੀਂ ਰਹਿੰਦਾ ਅੰਤ ਵਿੱਚ ਉਹਨਾਂ ਦੇ,ਤੇਰੀ ਦੋਸਤੀ ਤੇ ਇਹ ਮਾਣ ਨਾਲ ਲਿਖਿਆ ਸੀ
Tweet media one
0
0
5
@brar_kay
kuldeep brar
2 months
@brarrmandeep Tooo good. “Gilauri khaya kro gulfaam, zubaan kaaboo me rahti hai “
1
0
5
@brar_kay
kuldeep brar
3 months
@brarrmandeep ਇਹ ਤਾਂ ਬਰਾੜਾ ਕਿਰਦਾਰ ਦੀ ਗੱਲ ਹੁੰਦੀ ਹੈ,ਬੜਾ ਸੌਖਾ ਹੈ miss you ਲਿਖਕੇ ਅਗਲੀ ਦਾ ਦਿਮਾਗ ਖਰਾਬ ਕਰਨਾ ਯਾਂ guilty ਫੀਲ ਕਰਵਾਉਣਾ ਪਰ ਮੈਂ ਐਸੇ ਮੁੰਡਿਆਂ ਨੂੰ ਵੀ ਜਾਣ ਦਾ ਹਾਂ ਕਿ ਜਿਨ੍ਹਾਂ ਆਪਣਾ ਫਾਇਦਾ ਨਾ ਦੇਖ ਸਿਰਫ ਦੁਆਵਾਂ ਹੀ ਮੰਗੀਆਂ ਨੇ,ਗੱਲ ਸਾਰੀ ਕਿਰਦਾਰ ਦੀ ਹੈ
0
1
5
@brar_kay
kuldeep brar
4 months
@brarrmandeep @sanamsonya Na karya kar ਟਿੱਚਰਾਂ mahapurshan nu. Tainu tan pahla ee bahut ਸਰਾਫ ਲੱਗੇ ਹੋਏ ਆ 😁😁😁🤪🤪🤪
1
0
5
@brar_kay
kuldeep brar
3 months
@brarrmandeep Teri roti di golai ⭕️ ton lagda aa k ya tan tainu beer chad gyi ya fer tu geet ch ee jyada magn ho gya 😆
0
0
5
@brar_kay
kuldeep brar
6 months
Hong Kong ਦੀ ਪਹਿਲੀ coffee
Tweet media one
2
0
5
@brar_kay
kuldeep brar
6 months
ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ।
Tweet media one
0
0
5
@brar_kay
kuldeep brar
8 days
@brarrmandeep 🙏🏾🙏🏾 ਕੱਲ ਜਦੋਂ ਆਪਣੀ ਫੋਨ ਤੇ ਗੱਲ ਹੁੰਦੀ ਸੀ ਤਾਂ ਇਹ ਤੂੰ ਕਿਹਾ ਸੀ ਕਿ ਤੂੰ ਰੋਜ਼ ਖੇਤ ਮਿੱਟੀ ਵਿੱਚ ਲਿਬੜਿਆ ਹੁੰਨਾ, ਇਹ ਸੁਣ ਕੇ ਬੜਾ ਵਧੀਆ ਲੱਗਿਆ ਤਾਂ ਤੈਨੂੰ ਦੱਸ ਦੇਵਾਂ ਕਿ ਮਿੱਟੀ ਵਿੱਚ ਲਿਬੜਨ ਦੇ ਮਾਮਲੇ ਚ ਵੀ ਆਪਾਂ ਤੇਰੇ ਨਾਲ ਹੀ ਆ 😁😁
Tweet media one
1
0
5
@brar_kay
kuldeep brar
3 months
@brarrmandeep @agnostic_arvind Vese tan mai sunya aa k india ch ehe pdarth ena ਓੱਚ ਕੋਟੀ da nai hunda par j tu eda koi pakvaan bna k khvave tan mai test krke edi ਗੁਣਵੱਤਾ dass sakda ha 😁😁😁
1
0
5
@brar_kay
kuldeep brar
8 months
ਜਦੋਂ ਇੰਡੀਆ ਗਿਆ ਸੀ ਤਾਂ ਇਹ ਵੀਡਿਉ ਬਣਵਾਈ ਸੀ ਬਰਾੜਾ ਤੇਰੇ ਤੋਂ,ਕੋਈ ਮੁੱਲ ਨਹੀਂ ਇਹਨਾਂ ਮਹਿਫ਼ਿਲਾਂ ਦਾ,ਪੁਰਾਣੇ ਦੋਸਤਾਂ ਦਾ,ਵਾਰ ਵਾਰ ਦੇਖਦੇ ਹਾਂ ਇੰਡੀਆ ਵਿੱਚੋ ਖਿੱਚ ਕੇ ਲਿਆਂਦੀਆਂ ਤਸਵੀਰਾਂ,ਵੱਸ ਨਹੀਂ ਚੱਲਦਾ ਨਹੀਂ ਉੱਡ ਕੇ ਨਾ ਪਹੁੰਚ ਜਾਇਆ ਕਰਾ
@brarrmandeep
Mandeep Singh Brar
8 months
ਮਚਾਨ ਤਿਆਰ ਕਰ ਰਹੇ ਹਾਂ ਦੋਸਤੋ,ਗਰਮੀਆਂ ਵਿੱਚ ਬਾਜਰੇ ਦੀ ਰਾਖੀ ਲਈ ਰਾਤ ਨੂੰ ਖੇਤ ਵਿੱਚ ਸੌਣ ਲਈ,ਨਾ ਬਿਜਲੀ ਨਾ ਟੀਵੀ ਆਦਿ ਬੱਸ ਠੰਡੀ ਠੰਡੀ ਹਵਾ ਵਿੱਚ ਖ਼ੂਬਸੂਰਤ ਸੰਗੀਤ ਅਤੇ ਅੰਬਰੀਂ ਚੰਨ ਤਾਰੇ,ਠੰਡੀ ਠੰਡੀ ਬੀਅਰ ਅਤੇ ਚਿੱਬੜਾਂ ਦੀ ਚੱਟਣੀ ਨਾਲ ਦਾਲ ਰੋਟੀ,ਬੱਸ ਪਰਦੇਸੀ ਬੈਠੇ @brar_kay ਵਰਗੇ ਲੋਕਾਂ ਦੇ ਹੌਲ ਪਵਾ ਦੇਣੇ ਹਨ ਮਾਹੌਲ ਬਣਾਕੇ ☺️😂
Tweet media one
Tweet media two
9
6
82
0
0
5