aapkajelly Profile Banner
urs_jelly Profile
urs_jelly

@aapkajelly

Followers
22
Following
574
Statuses
293

✍️ 📸 🎥 🎬 ❣️ !! waheguru ji Tera shuker hai. 🙏

Joined June 2023
Don't wanna be here? Send us removal request.
@aapkajelly
urs_jelly
1 year
Tweet media one
0
0
0
@aapkajelly
urs_jelly
9 hours
ਹੁੱਣ #ਮੈਨੂੰ ਕੁੱਝ ਨੀ ਚੰਗਾ ਲਗਦਾ ਜਿਵੇਂ ਆਈ ਅਖੀਰ ਹੁੰਦੀ ਏ , #ਪੀੜ ਮੇਰੀ ਨੂੰ ਵੀ ਹੁੱਣ ਤਾਂ ਪੀੜ ਹੁੰਦੀ ਏ, ਕਦੇ ਮਾਰਦੀ #ਕੌੜੇ ਜਾਪੇ ਕਦੇ ਕੁੱਟ #ਗਲਵਕੜੀ ਪਾਵੇ, ਜਿਵੇਂ ਰਾਂਝੇ ਦੀ #ਹੀਰ ਹੁੰਦੀ ਏ, ___ ਪੀੜ ਮੇਰੀ ਨੂੰ ਵੀ ਹੁੱਣ ਤਾਂ ਪੀੜ ਹੁੰਦੀ ਏ ___🙇🤕- _________ #Punjab #punjabilines
0
0
0
@aapkajelly
urs_jelly
10 hours
आप बस #पैसा कमाओ, लोग #रिश्ता खुद ब खुद बना लेंगे, ________💸🤝__________ #x
0
0
0
@aapkajelly
urs_jelly
12 hours
#ਇਸ਼ਕ ਵੀ ਹੁੱਣ ਜੇਬ ਦੇਖਦਾ ਨਾ ਇਹ ਝੂਠ, ਨਾ #ਫਰੇਬ ਦੇਖਦਾ ____________________ #Punjabi #punjaban
0
0
0
@aapkajelly
urs_jelly
15 hours
मैं चाहे उदास रहता हूं पर मुझसे किसी की उदासी देखी नही जाती, ____ #Dil
@_Sukoon
मधुलिका…“सुकून”
17 hours
ऐ दिल मेरे कब तलक यूँ थामे रहेगा उदासी का दामन …चल न ढूँढते हैं कुछ वजहें मुस्कुराने की… Reason to smile ❤️
Tweet media one
1
1
0
@aapkajelly
urs_jelly
1 day
ਟੁੱਟੇ, ਥੱਕੇ, #ਹਾਰੇ ਹੌਂਕੇ, #ਹੰਝੂ, ਖਾਰੇ ਕੀ ਕੀ ਦੱਸ #ਦੱਸੀਏ ਲਿ��ੋਂ #ਲੀਰ ਹੋਏ ਹਾਂ ਸਾਰੇ ____🙇❤️‍🩹_____ #punjab
0
0
0
@aapkajelly
urs_jelly
1 day
ਦੋ #ਪਲ ਬੈਠ ਜਾਵੇ ਕੋਈ ਕੋਲ ਸਾਡੇ ਆਕੇ ਕੋਈ #ਦੁੱਖ ਪੁੱਛ ਲਵੇ,ਸੱਚੀ ਦੁੱਖ ਟੁੱਟ ਜਾਵੇ ! __________🙇😶‍🌫️_____________ #Punjab #Punjabi #punjaban
0
0
0
@aapkajelly
urs_jelly
2 days
@thegentalma Thanks 😊
0
0
1
@aapkajelly
urs_jelly
2 days
@_Sukoon
0
0
0
@aapkajelly
urs_jelly
2 days
@Malwain_Rajji16 dard, taqleef ,khud nu janeya nahi katde , 🙏🙇
0
0
1
@aapkajelly
urs_jelly
2 days
ਉਹ ਪਿਆਰ, ਪਿਆਰ ਨਹੀਂ ਹੁੰਦਾ ਜਿਸ ਵਿਚ ਸਤਿਕਾਰ ਨਾ ਹੋਵੇ,
@_jdk2022
☬Kaur☬
3 days
ਪਿਆਰ ਦਿਖਾਉਣਾ ਨਹੀਂ ਨਿਭਾਉਂਣਾ ਹੁੰਦਾ ਹੈ
Tweet media one
1
1
4
@aapkajelly
urs_jelly
3 days
ਸਾਡੇ ਨਾਲੋ ਤਾਂ #ਗੁਲਾਬ ਚੰਗੇ ਜਿਹਨਾ ਦੇ #ਦਿਨ ਆਏ ਨੇ ** _______🌹🙇________ #Rose
0
0
0
@aapkajelly
urs_jelly
3 days
एक तेरे आने से दिल गुल_ए बहार होता है, वरना लोग तो रोज बहोत मिलते है,
@_Sukoon
मधुलिका…“सुकून”
3 days
एक तेरे आने से मन का मौसम गुलज़ार होता है वरना बाग में गुलाब तो रोज़ ही खिलते हैं Reason to smile ❤️
Tweet media one
1
1
1
@aapkajelly
urs_jelly
3 days
ਮੈਂ ਪਾਵੇਂ #ਉਦਾਸ ਰਹਿੰਦਾ ਹਾਂ ਪਰ ਕਿਸੇ ਦੀ #ਉਦਾਸੀ ਦੇਖੀ ਨਹੀਂ ਜਾਂਦੀ! _________🙇👁️‍🗨️_________ #sadness #punjab
0
0
0
@aapkajelly
urs_jelly
3 days
ਹਾਲ _ਏ _ਦਿਲ ਕੰਧਾ ਨੂੰ ਸੁਣਾ ਲੈਂਦੇ ਕੰਧਾ ਦੇ ਵੀ ਕੰਨ ਹੁੰਦੇ ** ________🗣️🧱👂_______ #punjab #HaaleDil
0
0
0
@aapkajelly
urs_jelly
3 days
#ਇਸ਼ਕ ਇਸ਼ਕ ਤਾਂ ਹਰ ਕੋਈ ਕਰਦਾ #ਇਸ਼ਕੇ ਵਿਚ ਖੁਰਦਾ ਕੋਈ ਕੋਈ #ਫੁੱਲਾਂ ਦੀ ਸੇਜ ਸੱਭ ਲੱਭਦੇ ਨੇ #ਕੰਡਿਆਂ ਤੇ ਤੁਰਦਾ ਕੋਈ ਕੋਈ ______________________ #Punjab #punjabi
0
0
0
@aapkajelly
urs_jelly
3 days
ਪੁੱਛ ਲਵੇ ਕੋਈ #ਹਾਲ ਸਾਡਾ ਬੱਸ ਇੰਨਾ ਆ #ਸਵਾਲ ਸਾਡਾ _______🙇_______ #Punjab
0
0
0
@aapkajelly
urs_jelly
4 days
@Malwain_Rajji16 Haha😂...nai ji, tuhada chugli te joke, Saadi poetry ...
0
0
1
@aapkajelly
urs_jelly
4 days
कुछ #दर्द ऐसे होते है जिनकी कोई दवा नहीं होती , _________🙇__________ #FridayFeeling @_Sukoon
1
1
0