Samroj Profile Banner
Samroj Profile
Samroj

@TereNishaan

Followers
149
Following
16
Media
85
Statuses
181

ਪੱਲੇ ਮੇਰੇ ਸ਼ਾਇਰੀ ਤੇ ਇਕ ਪੁਰਾਣੀ ਡਾਇਰੀ✍️📒😍

Chandigarh
Joined February 2024
Don't wanna be here? Send us removal request.
Explore trending content on Musk Viewer
Pinned Tweet
@TereNishaan
Samroj
6 months
Treating others with respect and dignity is fundamental to building a compassionate and inclusive society. Every individual deserves to be treated with kindness and understanding, regardless of differences❣️
Tweet media one
0
0
16
@TereNishaan
Samroj
2 months
ਰਹਿੰਦੀ ਉਮਰ ਤੱਕ ਭੁਲਾਏ ਨਹੀਂ ਜਾਂਦੇ ਔਖੇ ਵਕਤਾਂ ਦੇ ਹਮਸਫਰ❤️
Tweet media one
12
6
170
@TereNishaan
Samroj
1 month
ਖੂਬਸੂਰਤ ਤੋਹਫ਼ਾ ਦੋਸਤੀ😍😍
Tweet media one
11
2
111
@TereNishaan
Samroj
2 months
ਮੈਂ ਮਿੱਟੀ ਬਣ ਕੇ ਇਸ ਹਵਾ ਵਿੱਚ ਜਦ ਘੁਲ ਜਾਣਾ ।। ਸੱਚ ਜਾਣੀ ਤੇਰੇ ਦਿਲ ਦਾ ਬੰਦ ਦਰਵਾਜ਼ਾ ਉਦੋਂ ਮੁਹੱਬਤਾਂ ਲਈ ਖੁੱਲ ਜਾਣਾ ।। ਮੈਂ ਬਣ ਕੁਦਰਤ ਦਾ ਹਿੱਸਾ ਫੇਰ ਆਉਣਾ ਏ ਮਿਲਣ ਤੈਨੂੰ ।। ਕਦੇ ਬਣ ਹਵਾ ਤੇਰੇ ਗਲ ਲੱਗਣਾ ਕਦੇ ਪਾਣੀ ਬਣ ਤੇਰੇ ਤੇ ਡੁੱਲ ਜਾਣਾ❣️
Tweet media one
9
4
108
@TereNishaan
Samroj
2 months
ਨਾ ਇਸਦੇ ਵਿੱਚ ਕੋਈ ਦਰਦ ਲੁਕਿਆ ਨਾ ਹੋਰ ਕੋਈ ਤੰਗੀ ਏ ।। ਬਸ ਹੁਣ ਇੰਝ ਲੱਗਦਾ ਏ ਕਿ ਚੁੱਪ ਚੰਗੀ ਏ 🥰
Tweet media one
6
3
69
@TereNishaan
Samroj
16 days
ਸ਼ਕਲ ਤੋਂ ਪਹਿਲਾਂ ਜਦ ਵੀ ਕਿਰਦਾਰ ਬੋਲਦਾ ਏ ॥ ਉਦੋਂ ਅੰਬਰਾਂ ਤੋਂ ਵੀ ਪਾਰ ਬਸ ਪਿਆਰ ਬੋਲਦਾ ਏ ॥
Tweet media one
5
4
57
@TereNishaan
Samroj
2 months
ਕੁੜੀ ਅੱਜ ਵੀ ਕਾਇਮ ਏ ।। ਤੈਨੂੰ ਪਤਾ ਨੀ ਸੱਜਣਾਂ ਕੈਸੇ ਵਹਿਮ ਏ। ਅਸੀਂ ਮਰਦੇ ਮਰਦੇ ਜੀ ਗਏ ਹਾਂ ।। ਕਿਸੇ ਵਕ਼ਤ ਤੇਰੇ ਹੀ ਕੀਤੀਆਂ ਦੁਆਵਾਂ ਦਾ ਇਹ ਰਹਿਮ ਏ✍️😍🥰
Tweet media one
7
1
52
@TereNishaan
Samroj
2 months
ਢਲ਼ਦੀ ਸ਼ਾਮ ਵੇਖ ਕੇ ਮੈਨੂੰ ਇਕ ਆਸ ਮਿਲਦੀ ਏ।। ਕਿ ਇੱਕ ਸਵੇਰ ਤੂੰ ਜ਼ਰੂਰ ਆਏਂਗਾ✍️❤️😍
Tweet media one
5
5
52
@TereNishaan
Samroj
2 months
ਸ਼ਾਮ ਢਲੇ ਤੇਰੀ ਯਾਦ ਦਾ ਦੀਵਾ ਰੂਹ ਮੇਰੀ ਨੂੰ ਠਾਰਦਾ ਏ ।। ਪਤਾ ਨਹੀਂ ਕਿਉਂ ਇੰਝ ਲਗਦੈ ।। ਤੂੰ ਮੈਨੂੰ ਅੱਜ ਵੀ ਆਵਾਜ਼ਾਂ ਮਾਰਦਾਂ ਐਂ✍️❤️
Tweet media one
5
1
50
@TereNishaan
Samroj
2 months
ਤੇਰੇ ਇਸ਼ਕ਼ ਚ ਸੁਣ ਸੱਜਣਾਂ ਮੈਂ ਮਰ ਜਾਣਾ ਤੇ ਤਰ ਜਾਣਾ । ਤੈਨੂ ਜਿੱਤਣ ਦੀ ਹੁਣ ਰੀਝ ਨਹੀਂ ਬਸ ਅਪਣਾ ਸਭ ਕੁੱਝ ਹਰ ਜਾਣਾ । ਇਸ ਜਨਮ ਦੀ ਕੀ ਗੱਲ ਕਰਾਂ ਹਰ ਜਨਮ ਤੇਰੇ ਨਾਮ ਕਰ ਜਾਣਾ। ਮੇਰਾ ਤੇਰੇ ਬਿਨ ਨਹੀਂ ਜੀ ਲੱਗਣਾ ਪਰ ਤੇਰਾ ਮੇਰੇ ਬਿਨ ਸਰ ਜਾਣਾ । ਵੈਸੇ ਤਾਂ ਮੈਨੂੰ ਸਬਰ ਨਹੀਂ ਪਰ ਤੇਰੇ ਲਈ ਮੈਂ ਇਹ ਦਰਦ ਵੀ ਜਰ ਜਾਣਾ | ਮੈਂ ਤਰ ਜਾਣਾ✍️🥰
Tweet media one
7
5
50
@TereNishaan
Samroj
1 month
ਲੋਕ ਕਹਿਣ ਤੇਰੇ ਚਿਹਰੇ ਤੋਂ ਨੂਰ ਉੱਡਿਆ ।। ਕੀ ਦੱਸਾਂ ਮੈਂ ਜ਼ਿੰਦਗੀ ਚੋਂ ਹਜ਼ੂਰ ਉੱਡਿਆ ।। ਕਰ ਮੇਰੇ ਭਰੋਸੇ ਨੂੰ ਸੀ ਚੂਰ ਉੱਡਿਆ ।। ਹੁਣੇ ਆਇਆ ਤੇ ਕਹਿਕੇ ਬੜੀ ਦੂਰ ਉੱਡਿਆ ਤੇ ਲੋਕ ਕਹਿਣ ਤੇਰੇ ਚਿਹਰੇ ਤੋਂ ਨੂਰ ਉੱਡਿਆ🥹
Tweet media one
6
2
48
@TereNishaan
Samroj
2 months
ਮੈਂ ਸਭ ਰੰਗ ਵੇਖ ਲਏ ਸੱਜਣਾ ਤੇਰੀ ਮੇਰੀ ਨਿਭਦੀ ਯਾਰੀ ਦੇਖਣੀ ਬਾਕੀ ਏ।। ਤੂੰ ਚੁੱਪ ਚਾਪ ਜੋ ਮੈਨੂੰ ਕਰਦਾ ਰਿਹਾ ਓਹ ਮੁਹੱਬਤ ਸਾਰੀ ਦੇਖਣੀ ਬਾਕੀ ਏ।। ਤੇਰੇ ਨਾਲ ਜੋ ਬੀਤਣੋ ਰਹਿ ਗਈ ਏ ਉਹ ਉਮਰ ਕੁੰਵਾਰੀ ਦੇਖਣੀ ਬਾਕੀ ਏ । ਤੂੰ ਚੁੱਪ ਚਾਪ ਜੋ ਮੈਨੂੰ ਕਰਦਾ ਰਿਹਾ ਓਹ ਮੁਹੱਬਤ ਸਾਰੀ ਦੇਖਣੀ ਬਾਕੀ ਏ🫶✍️📒🥰
6
3
46
@TereNishaan
Samroj
1 month
ਸੱਜਣ ਦਿਲ ਦਾ ਕਾਲਾ ਸੀ ਮੈਂਂ ਕਾਲਾ ਪਹਿਨਿਆ ਬਾਣਾ ਦੁੁਨੀਆਂ ਦੇੇ ਸਭ ਰੰਗ ਵੇੇਖ ਲਏ ਫਿਰ ਵੀ ਤੇਰਾ ਰੰੰਗ ਪਛਾਣਾ😍
Tweet media one
4
3
45
@TereNishaan
Samroj
1 month
ਤੂੰ ਬਦਲ ਗਿਆ ਮੈਂ ਬਦਲ ਗਈ ਬਦਲ ਗਏ ਜਜ਼ਬਾਤ ਸਾਰੇ ਕੱਲੇ ਜਿਊਣਾ ਸਿੱਖ ਲਿਆ ਮੈਂ ਰਿਸ਼ਤੇ ਛੁੱਟ ਗਏ ਸੀ ਜੋ ਖਾਸ ਸਾਰੇ ਸੱਚ ਬਦਲ ਗਏ ਝੂਠ ਬਦਲ ਗਏ ਬਦਲ ਗਏ ਧਰਵਾਸ ਸਾਰੇ ਅੱੱਜ ਕਲਮ ਚੱਕੀ ਤੇ ਜ਼ਿਕਰ ਹੋਇਆ ਉਹ ਤੇਰੇ ਸੀ ਅਲਫ਼ਾਜ਼ ਸਾਰੇ ਮੈਂ ਵੀ ਰੋਈ ਤੂੰ ਵੀ ਰੋਇਆ ..ਰੋਏ ਅੱਜ ਜਜ਼ਬਾਤ ਸਾਰੇ ਰੋਏ ਅੱਜ ਜਜ਼ਬਾਤ ਸਾਰੇ✍🙏😇
Tweet media one
5
3
42
@TereNishaan
Samroj
2 months
ਤੈਨੂੰ ਪਿਆਰ ਕਰਨ ਦਾ ਹੱਕ ਮੈਂ ਲੇਖਾਂ ਵਿੱਚ ਲਿਖਵਾਇਆ ਏ ਤੂੰ ਬੋਲ ਤੇ ਭਾਵੇਂ ਨਾ ਬੋਲ ਪਰ ਅਸੀਂ ਤਾਂ ਤੈਨੂੰ ਚਾਹਿਆ ਏ ਤੂੰ ਦੁਨੀਆਦਾਰੀ ਦੇ ਵੱਲ ਸਿੱਖਿਆ ਤੇ ਮੈਂ ਤੈਨੂੰ ਹੀ ਦੁਨੀਆ ਬਣਾਇਆ ਏ ਮੈਨੂੰ ਤੇਰੇ ਤੇ ਨਾ ਸ਼ਿਕਵਾ ਕੋਈ ਮੈਨੂੰ ਕੁਦਰਤ ਨੇ ਅਜ਼ਮਾਇਆ ਏ ਲੱਗਦਾ ਜ਼ਿੰਦਗੀ ਮੁਕੱਮਲ ਹੋ ਗਈ ਏ ਮੁਹੱਬਤ ਮੇਰੀ ਪੂਰੀ ਕਰਨ ਰੱਬ ਆਪ ਜ਼ਮੀਨ ਤੇ ਆਇਆ ਏ
Tweet media one
7
3
40
@TereNishaan
Samroj
2 months
ਮੇਰੀ ਹਰ ਬਾਤ ਤੇਰੇ ਤੇ ਖ਼ਤਮ ਹੋਈ । ਹਰ ਆਸ ਤੇਰੇ ਤੇ ਖ਼ਤਮ ਹੋਈ । ਖ਼ੁਦਾ ਨੂੰ ਲੱਭਦੇ ਫ਼ਿਰਦੇ ਸੀ । ਇਹ ਤਲਾਸ਼ ਤੇਰੇ ਤੇ ਖ਼ਤਮ ਹੋਈ✍️📒❤️
Tweet media one
2
1
36
@TereNishaan
Samroj
2 months
ਰੂਹਾਂ ਨਾਲ ਰੂਹਾਂ ਜੁੜੀਆਂ ਨੇ ।। ਫੇਰੇ ਕਾਹਤੋਂ ਸੱਧਰਾਂ ਥੁੜ੍ਹੀਆਂ ਨੇ ✍️😍
3
4
37
@TereNishaan
Samroj
2 months
ਕੁੱਝ ਧੋਖੇ ਬੜ੍ਹਾ ਕੁੱਝ ਸਿਖਾ ਜਾਂਦੇ ਤੇ ਕੁੱਝ ਸਿਰਫ ਤਬਾਹੀ ਹੁੰਦੇ ਨੇ । ਬਹੁਤੀਆਂ ਉਮੀਦਾਂ ਨਾ ਲਾਇਆ ਕਰ ਸੱਜਣਾ । ਕਿਉਂਕਿ ਜ਼ਿੰਦਗੀ ਚ ਆਉਣ ਵਾਲੇ ਕੁੱਝ ਹੀ ਲੋਕ ਹਮਸਫ਼ਰ ਤੇ ਬਾਕੀ ਹਮਰਾਹੀ ਹੁੰਦੇ ਨੇ ✍️❤️📒🙏
3
5
36
@TereNishaan
Samroj
1 month
ਪਤਾ ਨਹੀਂ ਕਿਸ ਕਰਮਾਂ ਵਾਲੀ ਦਾ ਜਾਇਆ ਏ ਕਿ ਓਹ ਮੈਨੂੰ ਅਧੂਰੀ ਨੂੰ ਪੂਰੀ ਕਰਨ ਆਇਆ ਏ ਮੇਰੇ ਹਾਸੇ ਰੀਝਾਂ ਚਾਅ ਸਭ ਮੋੜ ਲਿਆਇਆ ਏ ਕਿ ਓਹ ਮੈਨੂੰ ਅਧੂਰੀ ਨੂੰ ਪੂਰੀ ਕਰਨ ਆਇਆ ਏ ਉੰਝ ਆਖੇ ਇਸ਼ਕ ਵਿੱਚ ਕੁਝ ਨਹੀਂ ਰੱਖਿਆ ਪਰ ਕਮਲੇ ਦੀ ਨਸ ਨਸ ਵਿੱਚ ਇਸ਼ਕ ਸਮਾਇਆ ਏ ਪਤਾ ਨਹੀਂ ਕਿਉਂ ਇੰਝ ਲੱਗਦੈ ਕਿ ਓਹ ਮੈਨੂੰ ਅਧੂਰੀ ਨੂੰ ਪੂਰੀ ਕਰਨ ਆਇਆ ਏ 😊
Tweet media one
3
5
34
@TereNishaan
Samroj
2 months
ਜੀ ਆਇਆਂ ਨੂੰ ❣️ਖ਼ੂਬਸੂਰਤ ਸਮੇਂ ਦੀ ਇੱਕ ਮੁਹੱਬਤਾਂ ਭਰੀ ਖ਼ੂਬਸੂਰਤ ਫ਼ਿਲਮ ਅਤੇ ਉਸ ਫ਼ਿਲਮ ਦਾ ਇਹ ਖ਼ੂਬਸੂਰਤ ਗੀਤ।ਜਦ ਵੀ ਅਸੀਂ ਸੁਣਦੇ ਹਾਂ ਤਾਂ ਯਾਦਾਂ ਦੇ ਘੇਰੇ ਬਸ ਚਾਰ ਚੁਫ਼ੇਰੇ ਫੇਰਾ ਪਾਉਣ ਲੱਗਦੇ ਨੇ 🥰
3
3
35
@TereNishaan
Samroj
2 months
ਓਹਦਾ ਕੁੜਤਾ ਪਜਾਮਾ ਕਾਲਾ ਤੇ ਕਾਲਾ ਹੀ ਮੇਰਾ ਸੂਟ ਏ।। ਮੁਹੱਬਤ ਦੀ ਮੰਜ਼ਿਲ ਵੱਲ ਨੂੰ ਜਾਂਦਾ ਇਕੋ ਹੀ ਸਾਡਾ ਰੂਟ ਏ ।✍️🥰😍
Tweet media one
3
2
35
@TereNishaan
Samroj
2 months
ਚੜ੍ਹਵਾ ਤੇਰੀ ਮੁਹੱਬਤ ਦੇ ਰੰਗ ਜਿੰਦ ਨਵੇਂ ਸਫ਼ਰਾਂ ਤੇ ਚੱਲੀ ਏ ✍️❣️
3
3
35
@TereNishaan
Samroj
1 month
Tweet media one
3
1
35
@TereNishaan
Samroj
2 months
ਉਹਦੇ ਸ਼ਹਿਰ ‘ਚ ਆਈ ਤਾਂ ਅੱਜ ਮੀਂਹ ਪਿਆ ਏ ।। ਸੋਚਿਆ ਉਹਨੂੰ ਦੱਸ ਦੇਵਾਂ ।। ਦਿਲ ਕਹਿੰਦਾ ਛੱਡ… ਉਹਦੇ ਤੇਰੇ ਵਿੱਚ ਵੀ ਹੁਣ ਭਲਾ ਕੀ ਰਿਹਾ ਏ✍️😍🥰
Tweet media one
6
2
32
@TereNishaan
Samroj
2 months
ਮੁਹੱਬਤ ਮੁੜਦੀ ਜ਼ਰੂਰ ਏ ।। ਕਦੇ ਮੈਂ ਬਣਕੇ ।। ਕਦੇ ਤੂੰ ਬਣਕੇ ।। ਕੋਈ ਤੜਪੀ ਹੋਈ ਰੂਹ ਬਣਕੇ ।। ਮੁਹੱਬਤ ਮੁੜਦੀ ਜ਼ਰੂਰ ਏ ।। ✍️🥰😍
7
3
31
@TereNishaan
Samroj
2 months
ਦਿਲ ਕਹਿੰਦਾ ਲਿਖ ਮੁਹੱਬਤਾਂ ਨੂੰ ਤੂੰ ਛੱਡ ਕੇ ਸਾਰੀਆਂ ਨਫ਼ਰਤਾਂ ਨੂੰ✍️🥰😍
1
2
30
@TereNishaan
Samroj
2 months
ਇਹ ਦਰਦ ਅਵਲੜੇ ਨੇ । ਕਰਮਾਂ ਵਾਲੀਆਂ ਟੀਸਾਂ ਨੇ। ਉਹਨੂੰ ਖੁਸ਼ ਵੇਖ ਕੇ ਰੂਹ ਖਿੜ ਜਾਂਦੀ ਏ । ਨਾ ਕੋਈ ਉਹਦੀਆਂ ਰੀਸਾਂ ਨੇ । ਸੁਣਿਆ ਮਹਿਬੂਬ ਉਦਾਸ ਏ ਸਾਡਾ । ਸੁਣਿਆ ਮਹਿਬੂਬ ਉਦਾਸ ਏ ਸਾਡਾ । ਕੋਈ ਉਹਨੂੰ ਜਾਕੇ ਕਹਿ ਦੇਣਾ । ਉਹਦੇ ਲਈ ਦੁਆਵਾਂ ਨੇ । ਉਹਨੂੰ ਸਾਡੀਆਂ ਅਸੀਸਾਂ ਨੇ✍️🥰
6
3
29
@TereNishaan
Samroj
2 months
ਸੱਚ ਦੱਸਾਂ ?? ਸੱਚ ਦੱਸਾਂ ਤੂੰ ਸਭ ਤੋਂ ਸੋਹਣਾ ਲੱਗਦਾ ਐਂ ਮੈਨੂੰ 😍 ਤੂੰ ਸਭ ਤੋਂ ਵੱਖਰਾ ਐਂ ਬੜ੍ਹਾ ਫੱਬਦਾ ਐਂ ਮੈਨੂੰ 🥰 ਤੇਰੀ ਤਾਰੀਫ਼ ਨਹੀਂ ਮੁੱਕਣੀ ਇਹ ਜਿੰਦ ਮੁੱਕ ਜਾਣੀ ਏ 😊 ਮੇਰਾ ਹਰ ਅੱਖਰ ਹੁਣ ਲੱਭਦਾ ਏ ਤੈਨੂੰ ❤️✍️📒
2
2
30
@TereNishaan
Samroj
1 month
ਉਦਾਸ ਜਿਹੀ ਸ਼ਾਮ ਏ ਮਹਿਰਮਾਂ ਵੇੇ ਜ਼ਰਾ ਹੱਸ ਕੇੇ ਤਾਂਂ ਦਿਖਾਦੇ ਤੂੂੰ ਸਵਾਲ ਕੀਤਾ ਏ ਮੇਰੇ ਇਸ਼ਕ ਤੇ ਚੱਲ ਤੂੂੰੰ ਮੇਰੇ ਬਾਰੇ ਦੁਨੀਆਂ ਨੂੰ ਦੱਸ ਕੇੇ ਤਾਂ ਦਿਖਾਦੇ✍😍
Tweet media one
6
4
30
@TereNishaan
Samroj
2 months
ਤੁਮ ਕਰਹੁ ਦਇਆ ਮੇਰੇ ਸਾਈਂ 🙏🙏
4
5
29
@TereNishaan
Samroj
2 months
ਮੇਰੀ ਸੰਗ ਤੇ ਤੇਰੇ ਗ਼ੁਰੂਰ ਨੂੰ ਕਰਕੇ ਦੂਰ ਮਿਲਦੇ ਹਾਂ ।। ਚੱਲ ਆਜਾ ਸੱਜਣਾ ਤੇਰੇ ਸ਼ਹਿਰ ਸੰਗਰੂਰ ਮਿਲਦੇ ਹਾਂ✍️🥰
4
1
27
@TereNishaan
Samroj
2 months
ਹੱਸਦੇ ਰਹੋ । ਵੱਸਦੇ ਰਹੋ❤️
7
2
27
@TereNishaan
Samroj
2 months
ਮੈਂ ਟੁੱਟਿਆ ਦਿਲ ਅੱਜ ਇਕ ਫੇਰ ਦੇਖਿਆ ਏ।। ਜਿਹਨੇ ਇਸ਼ਕ਼ ਦੀ ਅੱਗ ਨੂੰ ਨੇੜੇ ਤੋਂ ਸੇਕਿਆ ਏ ।। ਉਲਝੀਆਂ ਤੰਦਾਂ ਇਸ਼ਕ਼ ਦੀਆਂ ਤੇ ਓਹ ਚੁੱਪ ਕੀਤੀਆਂ ਅੱਖਾਂ ।। ਮੈਂ ਚਾਨਣ ਵਿੱਚ ਵੀ ਹੁੰਦਾ ਹਨੇਰ ਦੇਖਿਆ ਏ ।। ਮੈਂ ਟੁੱਟਿਆ ਦਿਲ ਅੱਜ ਇੱਕ ਫੇਰ ਦੇਖਿਆ ਏ✍️❣️
Tweet media one
2
3
27
@TereNishaan
Samroj
2 months
ਮੁਹੱਬਤ ਵਰਗਾ ਕਿਧਰੇ ਸਬਰ ਨਹੀਂ ।। ਤੇ ਵਿਛੋੜੇ ਵਰਗੀ ਕੋਈ ਕਬਰ ਨਹੀਂ ।। ਦੋਵੇਂ ਹੰਢਾਈ ਜਾਂਦੇ ਹਾਂ ।। ਤੇ ਬੇਪਰਵਾਹ ਸੱਜਣ ਨੂੰ ਕੋਈ ਖ਼ਬਰ ਨਹੀਂ✍️🥰❤️
5
1
27
@TereNishaan
Samroj
29 days
ਇਹ ਰਿਸ਼ਤਾ ਮੇਰੇ ਲਈ ਮਜ਼ਾਕ ਨਹੀਂ ਸੀ ਦੁਨੀਆਂ ਵਾਂਗ ਇਹਨੂੰ ਖੇਲ ਸਮਝ ਲੈਂਦੀ ਮੈਂ ਐਨੀ ਜਵਾਕ ਨਹੀਂ ਸੀ ਅੰਜਾਮ ਨਹੀਂ ਸੀ ਇਹਦਾ ਕੋਈ ਹੱਕ ' ਚ ਮੇਰੇ ਹਾਲਾਤ ਨਹੀਂ ਸੀ ਤੂੰ ਓਹਦੀ ਬਖ���ਸ਼ੀ ਦਾਤ ਵਰਗਾ ਏਂ ਤੈਨੂੰ ਭੁੱਲ ਜਾਵਾਂ ਐਨੀ ਮੇਰੀ ਔਕਾਤ ਨਹੀਂ ਸੀ ਵੇ ਤੂੰ ਸਮਝਦਾ ਕਿਉਂ ਨਹੀਂ ਇਹ ਸਭ ਮਜ਼ਾਕ ਨਹੀਂ ਸੀ✍😊
3
3
26
@TereNishaan
Samroj
2 months
ਕੁਦਰਤ ਦੀ ਹਰ ਸ਼ਹਿ ਮੁਹੱਬਤ ਭਰੀ ਜਾਪਦੀ ਏ ਮੈਨੂੰ ।। ਜਦ ਵੀ ਤੇਰਾ ਖ਼ਿਆਲ ਦਿਲ ਦੇ ਵਿਹੜ੍ਹੇ ਫੇਰਾ ਪਾਉਂਦਾ ਏ ✍️😍🥰
Tweet media one
1
1
26
@TereNishaan
Samroj
2 months
ਦਿਲ ਨਫ਼ਰਤਾਂ ਤੋਂ ਦੂਰ ਏ ਤੇ ਮੁਹੱਬਤਾਂ ਦੇ ਨੇੜੇ ।। ਉਹ ਕਦੇ ਮਾੜੇ ਨਹੀਂ ਲੱਗਦੇ ਚੰਗੇ ਲੱਗ ਜਾਣ ਜਿਹੜੇ ।। ਚੰਗੇ ਲੱਗ ਜਾਣ ਜਿਹੜੇ✍️❤️🥰
Tweet media one
3
4
26
@TereNishaan
Samroj
2 months
ਪੱਲੇ ਮੇਰੇ ਸ਼ਾਇਰੀ ਤੇ ਇਕ ਪੁਰਾਣੀ ਡਾਇਰੀ ਜਿਹਦੇ ਚ ਮੈਂ ਤੇਰੇ ਦਿੱ��ੇ ਦਰਦ ਫਰੋਲੇ ਆ ਸਾਡੇ ਰਿਸ਼ਤੇ ਦੇ ਦੁਨੀਆ ਤੋਂ ਓਹਲੇ ਆ ਤੂੰ ਵਫ਼ਾ ਨਾ ਕੀਤੀ ਮੇਰੇ ਤੋ ਜ਼ਫ਼ਾ ਨਾ ਹੋਈ ਮੈਂ ਅਧੂਰੇ ਚਾਅ ਆਪਣੇ ਅੱਖਰਾਂ ਵਿਚ ਢੋਲੇ ਆ ਚੱਲ ਹੁਣ ਤੂੰ ਤਾਂ ਨਹੀਂ ਪਰ ਇਹ ਦਰਦ ਤੇ ਸ਼ਾਇਰੀ ਮੇਰੇ ਕੋਲੇ ਆ ।ਪੱਲੇ ਮੇਰੇ ਬਸ ਸ਼ਾਇਰੀ ਤੇ ਇਕ ਪੁਰਾਣੀ ਡਾਇਰੀ✍️📒😍
Tweet media one
4
3
25
@TereNishaan
Samroj
2 months
ਕਦੇ ਧੁੱਪ ਚ ਮਿਲੀ ਛਾਂ ਵਰਗਾ ।। ਕਿਸੇ ਮੋਏ ਨੂੰ ਮਿਲੀ ਜਾਂ ਵਰਗਾ ।। ਕਿਸੇ ਬੇਨਾਮ ਨੂੰ ਮਿਲੇ ਨਾਂ ਵਰਗਾ ।। ਕਿਸੇ ਆਸ਼ਿਕ ਨੂੰ ਮਹਿਬੂਬ ਦੀ ਹਾਂ ਵਰਗਾ ।। ਤੈਨੂੰ ਕਦੇ ਸਮਝ ਨਹੀਂ ਆਇਆ ।। ਕਿ ਕੀ ਏ ਸਾਡਾ ਰਿਸ਼ਤਾ ।। ਕਿਸੇ ਉਜੜ ਕੇ ਵੱਸ ਗਏ ਥਾਂ ਵਰਗਾ 🥰 ਕਿਸੇ ਉਜੜ ਕੇ ਵੱਸ ਗਏ ਥਾਂ ਵਰਗਾ ❣️
Tweet media one
6
1
24
@TereNishaan
Samroj
1 month
ਉਹ ਚੁੱਪ ਏ ਕਿਉਂਕਿ ਮਜ਼ਬੂਰ ਏ । ਮੈਂ ਚੁੱਪ ਹਾਂ ਕਿਉਂਕਿ ਓਹ ਮੇਰਾ ਮਹਿਬੂਬ ਮੇਰਾ ਹਜ਼ੂਰ ਏ । ਦੁਨੀਆਦਾਰੀ ਦੇ ਘੇਰੇ ਨੇ ਬੱਸ । ਨਾ ਅਸਾਂ ਦਾ ਕੋਈ ਕਸੂਰ ਏ । ਸ਼ਿਕਵਾ ਨਹੀ ਕਿਸੇ ਗੱਲ ਦਾ ਵੀ । ਮਿਲਣਾ ਵਿਛੜਨਾ ਦਸਤੂਰ ਏ । ਇਸ ਜਨਮ ਨਾ ਮਿਲਣਾ ਲਿਖਿਆ ਸੀ । ਪਰ ਕਿਸੇ ਜਨਮ ਅਸਾਂ ਫ਼ੇਰ ਮਿਲਣਾ ਜ਼ਰੂਰ ਏ । ਕਿਉਂਕਿ ਮੁਹੱਬਤ ਮੁੜਦੀ ਜ਼ਰੂਰ ਏ 💕
Tweet media one
5
3
25
@TereNishaan
Samroj
2 months
ਰੂਹ ਮੇਰੇ ਤੇ ਲੱਗੇ ਟੱਕ ਤੇ ਜਿਉਂਦੇ ਜੀ ਬਣੀਆਂ ਕਬਰਾਂ ਦਾ । ਮੇਰੀ ਜਾਨ ਨਿੱਕਲੇ ਤੇ ਤੂੰ ਆਵੇਂ ਮੁੱਲ ਪੈਜੂ ਮੇਰੇ ਸਬਰਾਂ ਦਾ✍️😍🥰
3
3
25
@TereNishaan
Samroj
1 month
ਮੈਂ ਓਹਨੂੰ ਕਈ ਜਨਮਾਂ ਤੋਂਂ ਜਾਣਦੀ ਆਂ ਇਸ ਲਈ ਓਹਦਾ ਸਾਥ ਰੂਹ ਤੋਂ ਮਾਣਦੀ ਆਂ ਓਹ ਝੱਲਾ ਏ ਕੋਈ ਖ਼ਬਰ ਨਹੀਂ ਕਿ ਮੈਂ ਵਿਛੜੀ ਰੂਹ ਓਹਦੇ ਹਾਣ ਦੀ ਆਂ ਇਸ ਕਰਕੇ ਹੀ ਮੈਂ ਓਹਦੇ ਹਰ ਇਹਸਾਸ ਨੂੰ ਜਾਣਦੀ ਆਂ ਮੈਂ ਓਹਨੂੰ ਕਈ ਜਨਮਾਂ ਤੋਂ ਜਾਣਦੀ ਆਂ😍😄
Tweet media one
4
2
22
@TereNishaan
Samroj
2 months
ਮੇਰੀ ਨਿੱਕੀ ਜਿਹੀ ਖਿਆਲਾਂ ਦੀ ਦੁਨੀਆਂ ਚ ਸੱਜਣਾ ਤੂੰਹੀ ਵਸਦਾ ਐਂ। ਮੈਂ ਕਮਲ਼ੀ ਦੀਆਂ ਗੱਲਾਂ ਤੇ ਤੂੰ ਮਿੰਨਾ ਮਿੰਨਾ ਹੱਸਦਾ ਐਂ। ਮੈਂ ਪੁੱਛਦੀ ਹਾਂ ਢੰਗ ਜ਼ਿੰਦਗੀ ਦੇ ਤੂੰ ਗਲ਼ ਲਾਕੇ ਮੈਨੂੰ ਦੱਸਦਾ ਐਂ। ਸਾਂਝਾ ਰਿਸ਼ਤਾ ਸਾਡਾ ਦੋਹਾਂ ਦਾ ਪਰ ਰੁੱਸ ਕੇ ਮੈਨੂੰ ਮੇਹਣੇ ਕੱਸਦਾ ਐਂ ਮੇਰੀ ਨਿੱਕੀ ਜਿਹੀ ਖਿਆਲਾਂ ਦੀ ਦੁਨੀਆਂ ਚ ਸੱਜਣਾ ਤੂੰਹੀ ਵਸਦਾ ਐਂ।
4
1
21
@TereNishaan
Samroj
2 months
ਤੇਰੇ ਨੈਣਾ ਵਰਗੇ ਨੈਣ ਕਿੱਥੋਂ ਮੁੱਲ ਲੈ ਲਈਏ❣️
2
0
22
@TereNishaan
Samroj
2 months
ਜੇ ਤੂੰ ਨਾ ਹੁੰਦਾ ਸਾਨੂੰ ਕਿਸੇ ਤੱਕਣਾ ਵੀ ਨਹੀਂ ਸੀ । ਅਸੀਂ ਦਰਦ ਆਪਣਾ ਕਿਸੇ ਨੂੰ ਦੱਸਣਾ ਵੀ ਨਹੀਂ ਸੀ । ਇੰਝ ਲੱਗਦਾ ਏ ਮਿਰੇ ਮੁਰਸ਼ਦ ਮੇਰਾ ਤੂੰ ਹੱਥ ਫੜ੍ਹ ਲਿਆ ਏ । ਨਹੀਂ ਤਾਂ ਅਸੀਂ ਰੋਂਦਿਆਂ ਨੇ ਫ਼ੇਰ ਕਦੇ ਹੱਸਣਾ ਵੀ ਨਹੀਂ ਸੀ 🥰✍️🙏
3
4
23
@TereNishaan
Samroj
1 month
ਅਸੀਂ ਜਦੋਂ ਦੇ ਤੇਰੇ ਹੋਏ ਹਾਂ । ਨਾ ਜਿਉਂਦੇ ਨਾ ਮੋਏ ਹਾਂ । ਯਾਦ ਵੀ ਨਹੀਂ ਕਿ ਤੇਰੀ ਯਾਦ ਵਿਚ ਕਿੰਨਾ ਚਿਰ ਅਸੀਂ ਰੋਏ ਹਾਂ । ਦੁਨੀਆਦਾਰੀ ਦੀ ਖ਼ਬਰ ਨਹੀਂ । ਤੇਰੇ ਵਿੱਚ ਐਨਾ ਖੋਏ ਹਾਂ। ਤੇ ਤੂੰ ਕਹਿੰਦਾ ਐਂ ਤੈਨੂੰ ਖ਼ਬਰ ਨਹੀਂ । ਦੁਨੀਆ ਆਖੇ ਅਸੀਂ ਤੇਰੇ ਲਈ ਪਾਗਲ ਹੋਏ ਹਾਂ । ਅਸੀਂ ਜਦੋਂ ਦੇ ਤੇਰੇ ਹੋਏ ਹਾਂ✍😍😘
Tweet media one
1
3
22
@TereNishaan
Samroj
2 months
ਉਹਨੂੰ ਮੇਰੀ ਮੁਹੱਬਤ ਦਾ ਹੁਣ ਕੋਈ ਚਾਅ ਨਹੀਂ✍️❣️🥰
3
1
21
@TereNishaan
Samroj
2 months
ਇਹ ਹਨੇਰੇ ਨੂੰ ਚੀਰਦੀ ਰੌਸ਼ਨੀ ਵੇਖ ਰਿਹਾ ਏ ਤੂੰ ?? ਕੁੱਝ ਇਸ ਤਰ੍ਹਾਂ ਹੀ ਹੈ ਮੇਰੀ ਜ਼ਿੰਦਗੀ ਵਿੱਚ ਤੇਰਾ ਖਿੜ੍ਹਦਾ ਹਾਸਾ❤️❤️
3
3
22
@TereNishaan
Samroj
2 months
ਮੈਨੂੰ ਜਦ ਤੇਰੀ ਯਾਦ ਆਉਂਦੀ ਏ ਨਾ ।। ਮੈਨੂੰ ਮੇਰੀ ਵੀ ਬਹੁਤ ਯਾਦ ਆਉਂਦੀ ਏ ✍️🥰
5
1
21
@TereNishaan
Samroj
2 months
ਬੰਦਾ ਤਾਂ ਬੱਸ ਪੰਗਾ ਕਰਦਾ । ਮਾੜ੍ਹੇ ਤੋਂ ਮਾੜ੍ਹਾ ਧੰਦਾ ਕਰਦਾ।। ਝੂਠੀ ਦੁਨੀਆਦਾਰੀ ਵਿੱਚ ਫੱਸਕੇ ਰੂਹ ਆਪਣੀ ਨੂੰ ਗੰਦਾ ਕਰਦਾ।। ਅਖੀਰ ਰੱਬ ਤੋਂ ਬਚਦਾ ਫਿਰਦਾ ।। ਆਖੇ ਰੱਬ ਜੋ ਵੀ ਕਰਦਾ ਚੰਗਾ ਕਰਦਾ✍️🙏
Tweet media one
4
4
19
@TereNishaan
Samroj
1 month
ਓਹਦੀਆਂ ਮਿੱਠੀਆਂ ਬਾਤਾਂ ਨੇ ਮੈਨੂੰ ਐਸਾ ਠੱਗਿਆ ਓਸ ਚੰਦਰੇ ਨਾਲ ਐਸਾ ਦਿਲ ਲੱਗਿਆ ਕਿ ਫੇਰ ਕਿਤੇ ਦਿਲ ਹੀ ਨਹੀਂ ਲੱਗਿਆ🥰
4
1
20
@TereNishaan
Samroj
2 months
ਇਸ ਜ਼ਿੰਦਗੀ ਵਿੱਚ ਮੈਂ ਬੜ੍ਹੇ ਹੀ ਤਾਪ ਸੇਕੇ ਨੇ ।। ਪਰ ਇਸ ਤੋਂ ਵੱਡਾ ਦਰਦ ਨਾ ਕੋਈ ਕਿ ਅੱਲ੍ਹਾ ਦੇ ਘਰ ਵਿੱਚ ਵੀ ਮੈਂ ਉਹਦੇ ਬੰਦੇ ਰੋਂਦੇ ਵੇਖੇ ਨੇ 🥺
Tweet media one
2
3
20
@TereNishaan
Samroj
2 months
ਤੌਬਾ…ਤੇਰੇ ਮੇਰੇ ਦੇਸ਼ ਵਿੱਚ ਦਿਨ ਰਾਤਾਂ ਦੇ ਫ਼ਰਕ🥰😍❤️
2
0
19
@TereNishaan
Samroj
28 days
ਇਹ ਸੰਨਾਟਾ ਮੇਰੀਆਂ ਸਧਰਾਂ ਦਾ ਜੋ ਤੂੰ ਪਾਈਂਆਂ ਨਾ ਓਹਨਾਂ ਕਦਰਾਂ ਦਾ ਤੂੰ ਹੁਣ ਹੋਰ ਕੁਝ ਨਹੀਂ ਮੇਰੇ ਲਈ ਬਸ ਇਮਤਿਹਾਨ ਏ ਮੇਰੇ ਸਬਰਾਂ ਦਾ ਪਰ ਫ਼ੇਰ ਵੀ ਜੋ ਤੇਰੀ ਸਲਾਮਤੀ ਦੀ ਖ਼ਬਰ ਨਾ ਦੇਣ ਮੈਨੂੰ ਦੱਸ ਕੀ ਕਰਾਂ ਮੈਂ ਐਸੀਆਂ ਖ਼ਬਰਾਂ ਦਾ✍🙏❣
Tweet media one
5
2
22
@TereNishaan
Samroj
2 months
ਕਿਉਂ ਨਫ਼ਰਤਾਂ ਦੇ ਸ਼ਹਿਰ ਨੇ । ਕਿਉਂ ਆਪਣੇ ਹੀ ਗ਼ੈਰ ਨੇ । ਜਿਹੜੇ ਮੂੰਹ ਤੇ ਮੰਗਦੇ ਖ਼ੈਰ ਨੇ । ਉਹਨਾਂ ਘੋਲੇ ਜ਼ਿੰਦਗੀ ਵਿੱਚ ਜ਼ਹਿਰ ਨੇ । ਕਿਉਂ ਨਫ਼ਰਤਾਂ ਦੇ ਸ਼ਹਿਰ ਨੇ । ਕਿਉਂ ਆਪਣੇ ਹੀ ਗ਼ੈਰ ਨੇ । ਕਿਉਂ ਆਪਣੇ ਹੀ ਗ਼ੈਰ ਨੇ ✍️🙏
3
2
18
@TereNishaan
Samroj
2 months
ਮਹਫ਼ਿਲ ਮੇਰੀ ਏ ਤੇ ਜ਼ਿਕਰ ਤੇਰਾ ਏ❣️😍🥰
4
0
18
@TereNishaan
Samroj
2 months
ਇਸ ਜਹਾਨ ਤੋਂ ਪਰੇ ।। ਦੁਨੀਆਂ ਦੇ ਹਰ ਅਰਮਾਨ ਤੋਂ ਪਰੇ।। ਸਾਹਮਣੇ ਗੁਰੂ ਵੇਦ ਕੁਰਾਨ ਖੜ੍ਹੇ ।। ਤੇ ਮੈਂ ਮਹਿਸੂਸ ਕੀਤਾ ਕਿ ਮੈਂ ਤੇਰੀ ਹਾਂ🥰❤️
Tweet media one
1
0
18
@TereNishaan
Samroj
2 months
ਤੂੰ ਨਿਰਮਲ ਐਂ ਕਿਸੇ ਪਾਣੀ ਵਰਗਾ । ਮੈਂ ਸਿਆਹੀ ਹਾਂ ਕਿਸੇ ਦਵਾਤ ਦੀ । ਮੈਂ ਤੈਨੂੰ ਉੱਥੇ ਮਿਲਾਂਗੀ। ਜਿੱਥੇ ਪੁੱਛ ਨਾ ਹੋਵੇ ਜਾਤ-ਪਾਤ ਦੀ। ਨਾ ਕੋਈ ਉਮਰ ਦਾ ਬੰਨ ਹੋਵੇ ਬਸ ਗੱਲ ਹੋਵੇ ਜਜ਼ਬਾਤ ਦੀ। ਤੂੰ ਨਿਰਮਲ ਐਂ ਕਿਸੇ ਪਾਣੀ ਵਰਗਾ। ਮੈਂ ਸਿਆਹੀ ਹਾਂ ਕਿਸੇ ਦਵਾਤ ਦੀ। ਮੈਂ ਤੈਨੂੰ ਉੱਥੇ ਮਿਲਾਂਗੀ। ਜਿੱਥੇ ਪੁੱਛ ਨਾ ਹੋਵੇ ਜਾਤ-ਪਾਤ ਦੀ ✍️📒❤️
3
1
18
@TereNishaan
Samroj
2 months
ਮੇਰੀ ਹਰ ਖ਼ੁ��ਗ਼ਰਜ਼ੀ ਤੋਂ ਵੱਧ ਕੇ ਮੈਨੂੰ ਤੂੰ ਹੋ ਗਿਆ । ਓਸ ਖੁਦਾ ਨੂੰ ਲੱਭਣ ਦੇ ਸਫ਼ਰ ‘ਚ ਤੂੰ ਮੇਰੀ ਰੂਹ ਹੋ ਗਿਆ✍️🥰
Tweet media one
2
1
17
@TereNishaan
Samroj
2 months
ਬਸ ਹੁਣ ਕਦੇ ਗੱਲ ਹੀ ਨਹੀਂ ਹੋਈ ❤️
2
1
17
@TereNishaan
Samroj
2 months
ਕਦੇ ਕਦੇ ਮੈਂ ਬਸ ਲਿਖਣਾ ਚਾਹੁੰਦੀ ਹਾਂ✍️📒😍
Tweet media one
3
2
14
@TereNishaan
Samroj
2 months
ਇਸ ਮੌਸਮ ਦੀ ਰਮਝ ਵੀ ਸਮਝ ਨਹੀਂ ਆਉਂਦੀ । ਉਸ ਦਿਨ ਹੀ ਬਦਲ ਜਾਂਦਾ ਜਦ ਤੇਰੀ ਬਹੁਤ ਯਾਦ ਆਵੇ✍️🥰
3
2
16
@TereNishaan
Samroj
2 months
ਸੱਚ ਪੁੱਛੇਂ ਤਾਂ ਹੁਣ ਤੂੰ ਮੈਨੂੰ ਸੋਹਣਾ ਵੀ ਨਹੀਂ ਲੱਗਦਾ❣️❣️
2
0
13
@TereNishaan
Samroj
1 month
ਜਿੱਥੇ ਇਸ਼ਕ ਏ ਉੱਥੇ ਸਬਰ ਏ || ਰੂਹ ਤੋਂ ਰੂਹ ਦਾ ਸਾਥ ਏ... ਨਾ ਕੋਈ ਜ਼ੋਰ ਏ ਨਾ ਜ਼ਬਰ ਏ|| ਜਿੱਥੇ ਇਸ਼ਕ ਏ ਉੱਥੇ ਸਬਰ ਏ ||😍😀
Tweet media one
3
2
13
@TereNishaan
Samroj
2 months
❤️❤️
Tweet media one
5
1
13
@TereNishaan
Samroj
1 month
ਸੋਹਣੇ ਦੇਸ ਪੰਜਾਬ ਦੀ ਮੈਂ ਹੋੋਰ ਕੀ ਸਿਫ਼ਤ ਸੁਣਾਵਾਂ ਹਾਸੇ ਨੱਚਦੇ ਫਿਰਦੇ ਨੇ ਹੇਠ ਪਿੱਪਲਾਂ ਬੋਹੜਾਂਂ ਦੀਅਾਂਂ ਛਾਵਾਂ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਇਹ ਸੀਸ ਨਿਵਾੲੀ ਜਾਂਵਾਂ ਜੋੋ ਇੱਥੇ ਵਸੇ ਇਹੀ ਦੁੁਆ ਮੰਗੇ ਹਰ ਜਨਮ ਮੁੁੜ ਇੱਥੇ ਆਂਵਾਂ ਪੰੰਜਾਬ ਪੰਜਾਬੀ ਪੰੰਜਾਬੀਅਤ ਨੂੰ ਨਸ ਨਸ ਦੇ ਵਿੱਚ ਵਸਾਵਾਂ ਮੈਂ ਹਰ ਜਨਮ ਮੁੁੜ ਇੱਥੇ ਆਂਵਾਂ😘😍
Tweet media one
2
3
13
@TereNishaan
Samroj
2 months
ਨਾ ਮਹਿੰਦੀ ਦਾ ਕੋਈ ਚਾਅ ਰਿਹਾ ।। ਨਾ ਸ਼ੌਕ ਰਿਹਾ ਕੋਈ ਵੰਗ ਤੇ ਕੰਗਣ ਦਾ ।। ਬੱਸ ਇੱਕੋ ਸ਼ਿੰਗਾਰ ਮੇਰੀ ਰੂਹ ਦਾ ਬਚਿਆ ।। ਸਦਾ ਤੇਰੀਆਂ ਖੈਰਾਂ ਮੰਗਣ ਦਾ ✍️❤️ ਸਦਾ ਤੇਰੀਆਂ ਖੈਰਾਂ ਮੰਗਣ ਦਾ 😍🥰
Tweet media one
3
1
13
@TereNishaan
Samroj
2 months
ਮੇਰਾ ਬੋਲਣ ਨੂੰ ਜੀ ਨਹੀਂ ਕਰਦਾ❣️❣️
1
1
8
@TereNishaan
Samroj
9 days
❤❤❤
Tweet media one
5
1
17
@TereNishaan
Samroj
4 months
ਡਾਇਰੀ ਦਿਲ ਦੀ ਫਰੋਲੀਂ ਮੇਰਾ ਨਾਂ ਲੱਭ ਜੇ ।।ਖੌਰੇ ਕਿਸੇ ਪੰਨੇ ਉੱਤੇ❤️
Tweet media one
1
0
7
@TereNishaan
Samroj
6 months
ਉਹਨਾਂ ਦੇ ਨਾਮ ਜਿਹਨਾਂ ਲਈ ਜ਼ਿੰਦਗੀ ਮੁਹੱਬਤ ਹੈ ਤੇ ਮੁਹੱਬਤ ਜ਼ਿੰਦਗੀ ਹੈ❣️
1
0
7
@TereNishaan
Samroj
2 months
❤️❤️❤️
0
0
6
@TereNishaan
Samroj
6 months
ਉਹ ਹਰ ਥਾਂ ਮੇਰੀ ਲਾਜ ਰੱਖਦਾ ।।ਸਭ ਸਾਂਭੀ ਮੇਰੇ ਕਾਜ ਰੱਖਦਾ।। ਲੋਕਾਂ ਪੱਥਰ ਰੋੜੇ ਮਾਰੇ ਨੇ ।।ਉਹ ਨਵਾਜ਼ੀ ਮੈਨੂੰ ਤਾਜ ਰੱਖਦਾ।। ਉਹ ਹਰ ਥਾਂ ਮੇਰੀ ਲਾਜ ਰੱਖਦਾ।। ਵਾਹਿਗੁਰੂ ਜੀ 🙏
Tweet media one
0
0
6
@TereNishaan
Samroj
22 days
ਮੈੈਂ ਮੁੁਹੱਬਤ ਦਾ ਸੁਪਨਾ ਵੇਖਿਆ ਏ ਤੇ ਓਹਨੂੰ ਪੂਰਾ ਕਰਦਿਆਂਂ ਤੈੈਨੂੰ😍😍
Tweet media one
1
0
7
@TereNishaan
Samroj
2 months
❣️❣️
Tweet media one
1
0
6
@TereNishaan
Samroj
2 months
Shukrana 🙏
0
2
5
@TereNishaan
Samroj
6 months
ਸੋਚਦੀ ਹਾਂ ਕੀ ਲਿਖਾਂ ?? ਦੁਨੀਆਦਾਰੀ ਭੁੱਲ ਕੇ ਸਾਰੀ ।। ਜੋ ਦਿਲ ਵਿਚ ਹੈ ਓਹੀ ਲਿਖਾਂ ਜਾਂ ਓਹਦਾ ਲੱਗਿਆ ਨੀ ਮੇਰੇ ਬਿਨਾਂ ਜੀ ਲਿਖਾਂ ਜਾਂ ਮੈਂ ਘੁੱਟ ਸਬਰਾਂ ਦੇ ਗਈ ਸੀ ਪੀ ਲਿਖਾਂ ।। ਸੋਚਦੀ ਹਾਂ ਕੀ ਲਿਖਾਂ✍️
Tweet media one
0
1
6
@TereNishaan
Samroj
2 months
ਕੁੱਝ ਨਹੀਂ ਘੱਟਦਾ ਸਭ ਨੂੰ ਹੱਸ ਕੇ ਮਿਲ ਮਿੱਤਰਾ🥰😍
1
0
4
@TereNishaan
Samroj
6 months
Ajj Din Chadhya Tere Rang Varga ❣️
0
0
4
@TereNishaan
Samroj
4 months
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥
0
1
4
@TereNishaan
Samroj
4 months
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧ #Punjab
0
0
4
@TereNishaan
Samroj
2 months
@RamanPsekhon Well Said
1
0
4
@TereNishaan
Samroj
5 months
Tweet media one
0
0
2
@TereNishaan
Samroj
6 months
ਤੁਸੀਂ ਤੋਂ ਤੂੰ ਤੱਕ ਦਾ ਸਫ਼ਰ ਬੜਾ ਸੋਹਣਾ ਲੰਘਿਆ ਸੀ ਸੱਜਣਾਂ ।। ਸੱਚ ਜਾਣੀ ਸਾਡੀ ਜਾਨ ਲੈ ਗਿਆ ਤੇਰਾ ਫ਼ੇਰ ਤੂੰ ਤੋਂ ਤੁਸੀਂ ਹੋ ਜਾਣਾ❣️
Tweet media one
1
0
2
@TereNishaan
Samroj
4 months
Tweet media one
0
0
2
@TereNishaan
Samroj
5 months
ਕਦੇ ਕਦੇ ਚੁੱਪ ਚੰਗੀ ਹੈ ।। ਮੱਠੀ ਮੱਠੀ ਧੁੱਪ ਚੰਗੀ ਹੈ ।।
0
0
2
@TereNishaan
Samroj
5 months
Tweet media one
0
0
2
@TereNishaan
Samroj
2 months
@satbir_bal 🙏🙏
0
0
1
@TereNishaan
Samroj
2 months
0
0
1
@TereNishaan
Samroj
2 months
0
0
1
@TereNishaan
Samroj
2 months
0
0
1
@TereNishaan
Samroj
2 months
0
0
1
@TereNishaan
Samroj
2 months
0
0
1
@TereNishaan
Samroj
2 months
0
0
1
@TereNishaan
Samroj
2 months
@whymehmi_ ਸ਼ੁਕਰੀਆ ਦਵਿੰਦਰ ਜੀ ।। ਬਹੁਤ ਸਾਰੀਆਂ ਦੁਆਵਾਂ🙏
1
0
1
@TereNishaan
Samroj
2 months
0
0
1
@TereNishaan
Samroj
2 months
@satbir_bal Hope you are doing good Sir . Thank You for the appreciation 🙏
0
0
1
@TereNishaan
Samroj
6 months
@Gagan4344 Tragic 🥺
0
0
1