sᴜᴋʜ sᴀɪɴɪ 𖤍 Profile Banner
sᴜᴋʜ sᴀɪɴɪ 𖤍 Profile
sᴜᴋʜ sᴀɪɴɪ 𖤍

@Sukhsaini_007

Followers
1,380
Following
961
Media
1,192
Statuses
7,860

𝐇𝐞𝐫𝐞,𝐓𝐡𝐞 𝐃𝐞𝐯𝐨𝐭𝐞𝐞𝐬 𝐀𝐫𝐞 𝐆𝐫𝐞𝐚𝐬𝐞𝐝 || ਕੱਦ 6 ਫੁੱਟ , ਹਮੇ ਪੁਆਧੀ ਹੋਮਾਂ ❤️.. ਚਾਹ ਦਾ ਅਮਲੀ ⌐╦╦═─ @isidhuMooseWala 👻 sukhsaini.007

ਪਟਿਆਲਾ ↔️ ਮੋਹਾਲੀ
Joined July 2020
Don't wanna be here? Send us removal request.
Explore trending content on Musk Viewer
@Sukhsaini_007
sᴜᴋʜ sᴀɪɴɪ 𖤍
3 years
ਜੇ ਬੰਗਾਲ ਚ ਭਾਜਪਾ ਹਾਰਗੀ .. ਤਾਂ ਪਾਰਟੀ ਮੇਰੇ ਵੱਲੋਂ 👍👍😊 #BengalElection2021
29
22
150
@Sukhsaini_007
sᴜᴋʜ sᴀɪɴɪ 𖤍
4 years
ਰਿਹਾਨਾ ਦੇ ਇੱਕ ਟਵੀਟ ਨੇ ਸਾਰੇ ਕੁੱਤੇ ਬਿੱਲੇ ਬਾਹਰ ਕੱਢ ਤੇ , ਸਦਕੇ ਜਾਵਾਂ ਤੇਰੇ ਤੇ ਜੱਟੀਏ 🤣
4
26
70
@Sukhsaini_007
sᴜᴋʜ sᴀɪɴɪ 𖤍
4 years
पीड़ा यह नहीं है कि किसान बगावत कर गया ,सियासत परेशान है कि..👇 हिंदू मुस्लिम और सिक्ख का भोजन एक ही चूल्हे पर कैसे चढ़ गया। #IndiaBeingSilenced
4
41
62
@Sukhsaini_007
sᴜᴋʜ sᴀɪɴɪ 𖤍
4 years
ਆਹ ਅੱਜ ਕੱਲ ਦੀਆਂ 🙅 ਕੁੜੀਆਂ 'ਚ , ਓਨਾ ਖ਼ੂਨ ਨੀਂ ਹੁੰਦਾ ਜਿੰਨਾ Attitude ਹੁੰਦਾ..🤣🤪 #FarmersProtest
8
6
56
@Sukhsaini_007
sᴜᴋʜ sᴀɪɴɪ 𖤍
4 years
ਜੇ ਤੁਸੀ ਆਪਣੀ ਭੈਣ ਦੇ ਲਈ ਸ਼ੇਰ ਹੋ, ਤਾਂ ਦੂਜਿਆਂ ਦੀਆਂ ਭੈਣਾਂ ਲਈ ਕੁੱਤੇ ਨਾ ਬਣਿਆ ਕਰੋ। 🙏🙏 #ModiEgo_KillingFarmers
2
20
50
@Sukhsaini_007
sᴜᴋʜ sᴀɪɴɪ 𖤍
4 years
ਖਾਕੀ ਕੱਛਿਆਂ ਵਾਲੇ ਦਿਲ ਦੇ ਨੇ ਤੰਗ ਬਾਹਲੇ 😅 #Anti_Farmer_RSS
4
25
54
@Sukhsaini_007
sᴜᴋʜ sᴀɪɴɪ 𖤍
4 years
ਹਰ ਜਗ੍ਹਾ ਸਿਆਸਤ ਚੰਗੀ ਨਹੀਂ ਹੁੰਦੀ ਮੋਦੀਆ,,, ਕਿਤੇ ਬੰਦੇ ਧੱਕੜ ਵੀ ਮਿਲ ਜਾਂਦੇ... #ModiHarassingProFarmers
6
45
50
@Sukhsaini_007
sᴜᴋʜ sᴀɪɴɪ 𖤍
4 years
ਅਸੀਂ ਵੀ ਸਿਰ ਉਠਾਵਾਂਗੇ, ਸਮਾਂ ਉਹ ਆਉਣ ਤੇ ਦੇਵੋ । ਜ਼ਮਾਨੇ ਨੂੰ ਝੁਕਾਵਾਂਗੇ, ਸਮਾਂ ਉਹ ਆਉਣ ਤੇ ਦੇਵੋ । --ਗ਼ੁਲਾਮ ਮੁਸਤਫ਼ਾ ਬਿਸਮਿਲ #FarmersProtest #FarmLaws_DeathWarrant #कल_भारत_बंद_रहेगा
0
31
48
@Sukhsaini_007
sᴜᴋʜ sᴀɪɴɪ 𖤍
4 years
ਲੋਕੀ ਤਾ ਭਗਵਾਨ ਵੇਚ ਗਏ || ਹਟੀ ਸਨੇ ਸਮਾਨ ਵੇਚ ਗਏ || ਜੱਟਾ ਤੇਰੀ ਫਸਲ ਵਿੱਕੇ ਨਾ ਵਿੱਕੇ || ਨੇਤਾ ਹਿੰਦੋਸਤਾਨ ਵੇਚ ਗਏ || #FarmersProtest #FarmerLivesMatter #MSP_is_Farmers_Oxygen
4
26
47
@Sukhsaini_007
sᴜᴋʜ sᴀɪɴɪ 𖤍
4 years
ਬਾਰਡਰ ਤਾਰਾਂ ਨਾਲ ਨੀ, ਸਰਦਾਰਾਂ ਨਾਲ ਸੁਰੱਖਿਅਤ ਆ, ਆਹ ਨਾ ਭੁਲ ਜੀ ਮੋਦੀਆ..💪 #FarmersProtest
1
10
46
@Sukhsaini_007
sᴜᴋʜ sᴀɪɴɪ 𖤍
3 years
ट्विटर फेसबुक दोनों जिंदा है अंधभक्त बहुत शर्मिंदा है...! 😂😂 #BJP_Fears_SocialMedia #FreeJaggiNow #काला_दिवस
3
23
43
@Sukhsaini_007
sᴜᴋʜ sᴀɪɴɪ 𖤍
4 years
ਜੇ ਇੰਨਾ ਹੀ ਆਸਾਨ ਹੁੰਦਾ , ਤਾਂ ਹਰ ਕੋਈ ਹੀ ਕਿਸਾਨ ਹੁੰਦਾ .. ਕਦਰ ਕਰ ਸਰਕਾਰੇ 😔😔 🙏 #FarmerProtests #मोदी_तोमर_शर्म_करो #ModiHarassingProFarmers
1
28
39
@Sukhsaini_007
sᴜᴋʜ sᴀɪɴɪ 𖤍
3 years
ਨਫਰਤ ਨੂੰ ਕਦੇ ਸ਼ਾਂਤੀ ਨਹੀ ਮਿਲਦੀ ਇਹ ਆਪ ਵੀ ਭਟਕਦੀ ਹੈ, ਤੇ ਬੰਦੇ ਨੂੰ ਵੀ ਭਟਕਾਉਂਦੀ ਹੈ
2
7
38
@Sukhsaini_007
sᴜᴋʜ sᴀɪɴɪ 𖤍
3 years
When i Don't See Stars In The Sky, I Asked My Farher He Told Today May It Rain As it Is some Cloudy also... But Without Stars i Feel Empty.. Yup Farmers Are The Stars Of This Sky World..... #ModiStopMisleadingFarmers
1
92
36
@Sukhsaini_007
sᴜᴋʜ sᴀɪɴɪ 𖤍
4 years
ਜਨਮ ਜਨ੍ਮਾੰਤਰ ਦੇ ਟੁੱਟੇ ਰਿਸ਼ਤੇ ਵੀ ਜੁੜ ਜਾਂਦੇ ਨੇ … ਬੱਸ ਅਗਲੇ ਨੂੰ ਤੁਹਾਡੇ ਨਾਲ ਕੋਈ ਕੰਮ ਪੈਣਾ ਚਾਹੀਦਾ। #IndiaFights4FarmerRights #FarmersProtest
0
34
34
@Sukhsaini_007
sᴜᴋʜ sᴀɪɴɪ 𖤍
3 years
ਐਵੇਂ ਇਸ਼ਕ ਇਸ਼ਕ ਨਾ ਕਰਿਆ ਕਰ ਸੱਜਣਾ || ਤੇਰੇ ਆਪਣੇ ਤੈਨੂੰ ਠੱਗਣਗੇ || ਘਰਦਿਆਂ ਤੇ ਯਕੀਨ ਰੱਖੀ ਬਾਈ || ਉਹ ਕਿਹੜਾ ਮਾੜੀ ਲੱਭਣਗੇ #जुमले_नहीं_कानून_वापसी
1
15
37
@Sukhsaini_007
sᴜᴋʜ sᴀɪɴɪ 𖤍
3 years
ਤੁਸੀਂ ਖਾਸ ਤੁਹਾਡੀਆ ਬਾਤਾਂ ਵੀ ਖਾਸ|| ਜੋ ਤੁਹਾਡੇ ਨਾਲ ਹੋਣਗੀਆਂ | ਉਹ ਮੁਲਾਕਾਤਾਂ ਵੀ ਖਾਸ|| 😍😍 #आंदोलन_किसानों_की_मजबूरी
0
16
35
@Sukhsaini_007
sᴜᴋʜ sᴀɪɴɪ 𖤍
4 years
@diljitdosanjh Today, 316 years ago, Guru Gobind Singh Ji slept alone on the jungle floor in the frigid December night, after sacrificing his four sons for Sikhi, and today, 0 years ago, millions of people sleep in tractors in the streets of Delhi, fighting for the very land he slept on
0
0
35
@Sukhsaini_007
sᴜᴋʜ sᴀɪɴɪ 𖤍
4 years
2 ਮਿੰਟ ਲਈ ਮੌਨ ਰਖਲੋ ਜਿਹਨਾਂ ਦੀਆਂ ਜਮੀਰਾਂ ਮਰ ਗਈਆ
4
14
30
@Sukhsaini_007
sᴜᴋʜ sᴀɪɴɪ 𖤍
3 years
ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕੇ ਜੋ ਪਰਵਾਸੀ ਮਜਦੂਰ ਝੋਨਾ ਲਾਉਣ ਆਏ ਹਨ, ਉਹਨਾਂ ਨੂੰ ਕਿਸਾਨ ਅੰਦੋਲਨ ਬਾਰੇ ਜਰੂਰ ਦੱਸੋ, ਤੁਹਾਨੂੰ ਹੈਰਾਨੀ ਹੋਵੇਗੀ ਕੇ ਜ਼ਿਆਦਾਤਰ ਮਜਦੂਰਾਂ ਨੂੰ ਇਸ ਮੋਰਚੇ ਬਾਰੇ ਬਿਲਕੁਲ ਵੀ ਜਾਣਕਾਰੀ ਨਹੀ ਇਸ ਟਵੀਟ ਨੂੰ ਅੱਗੇ ਵੀ ਭੇਜੋ ਤਾਂ ਕੇ ਜਦ ਉਹ ਵਾਪਿਸ ਜਾਣ ਤਾਂ ਵੱਧ ਤੋਂ ਵੱਧ ਲੋਕ ਇਸ ਅੰਦੋਲਨ ਨਾਲ ਜੁੜ੍ਹਨ..
1
19
34
@Sukhsaini_007
sᴜᴋʜ sᴀɪɴɪ 𖤍
4 years
यदि रेहाना मोदी जी के पक्ष में ट्वीट कर देती तो.. अभी तक अंधभक्तमंडली उसको "देवी का अवतार" बता देती..😀😀 #FarmersAreIndia #farmerprotestdelhi
4
15
35
@Sukhsaini_007
sᴜᴋʜ sᴀɪɴɪ 𖤍
4 years
आज पेट्रोल पंप पर बाइक की टँकी क्या फूल करवाई, पास खड़े एक आदमी की बीवी बोली अपनी नन्द के लिए ये लड़का ठीक है।🙄 #PetrolPrice #FarmerProtests
6
12
29
@Sukhsaini_007
sᴜᴋʜ sᴀɪɴɪ 𖤍
3 years
ਕਿੱਦਾਂ ਟਵੀਟਰ ਆਲਿਓ.. ਸਬ ਸੁਖ ਸਾਂਧ ਵੀ ਆ?
3
0
32
@Sukhsaini_007
sᴜᴋʜ sᴀɪɴɪ 𖤍
4 years
अक्कड़ बक्कड़ बम्बे बो, डीजल नब्बे,पेट्रोल सौ, गैस में लगा धागा... 👇 काणीया बाबा सलवार पहन के भागा...!😁🤣🤪
2
12
32
@Sukhsaini_007
sᴜᴋʜ sᴀɪɴɪ 𖤍
2 years
ਅਸੀਂ ਪੁਰਾਣੇ ਖਿਆਲਾਂ ਦੇ ਲੋਕ ਆ ❤️🙄
2
3
29
@Sukhsaini_007
sᴜᴋʜ sᴀɪɴɪ 𖤍
4 years
ਸਰਕਾਰ ਹੈ ਝੁੱਥਲ ਹੀ ਆ। ਜੇਹੜੇ ਇਨੇ ਪੱਕੇ ਬੇਰਿਗੇਡ ਲਗਾ ਦਿੱਤੇ ਆ। ਜੇਕਰ ਸਾਨੂੰ ਦੂਸਰੇ ਪਾਸੇ ਜਾਣਾ ਔਖਾ ਹੈ ਤਾਂ ਜੇਕਰ ਓਹਨਾ ਨੂੰ ਇਸ ਪਾਸੇ ਆਉਣਾ ਪਿਆ ਤਾਂ ਓਹਨਾ ਲਈ ਵੀ ਓਨਾ ਹੀ ਔਖਾ ਹੋਵੇਗਾ। ਭੱਜਦਿਆਂ ਨੂੰ ਵਾਹਣ ਇਕੋ ਜਿਹੇ ਹੀ ਹੁੰਦੇ ਆ। #FencingLikeChinaPak #FencingLikeChinaPak
5
20
28
@Sukhsaini_007
sᴜᴋʜ sᴀɪɴɪ 𖤍
4 years
ਜ਼ਿੰਦਗੀ ਕਦੇ ਛੋਟੀ ਨੀਂ ਹੁੰਦੀ ਜ਼ਿੰਦਗੀ ਚ ਕਰਨ ਨੂੰ ਬਹੁਤ ਕੁੱਝ ਹੁੰਦਾ. ਪਰ ਜਦੋਂ ਜ਼ਿੰਦਗੀ ਚ ਤੁਸੀਂ ਆਪਣਿਆਂ ਤੋਂ ਮਾਰ ਖਾਂਦੇ ਹੋ... ਉਦੋਂ ਲੱਗਦੈ ਸਾਰੇ ਰਸਤੇ ਬੰਦ ਹੋ ਗਏ ਹਨ ਇਸ ਵਕਤ ਵਿੱਚ ਸਾਨੂੰ ਇੱਕ ਦੂਜੇ ਦਾ ਸਹਾਰਾ ਬਣਨਾ ਚਾਹੀਦਾ ਹੈ.. ਅੱਜ ਮੈਂ ਹਾਂ ਤੇ ਕੱਲ੍ਹ ਤੁਸੀਂ ਹੋਵੋਗੇ #FarmersCallBJPboycott
2
5
29
@Sukhsaini_007
sᴜᴋʜ sᴀɪɴɪ 𖤍
3 years
गलत का विरोध खुलकर करे, चाहे राजनीति हो या समाज, इतिहास आवाज उठानें वालों का लिखा जाता हैं, तलवें चाटनें वालो का नहीं.. #खट्टर_सरकार_शर्म_करो #खट्टर_सरकार_गुंडा_सरकार
0
15
27
@Sukhsaini_007
sᴜᴋʜ sᴀɪɴɪ 𖤍
3 years
ਪ੍ਰਸ਼ਨ - ਕਲਮ ਅਜਾਦ ਹੈ.. ਤੇ ਅੱਖਰ ਵੀ ਫੇਰ ਲੇਖਕ ਕੈਦ ਕਿਉਂ ????? ਉੱਤਰ -ਰੋਟੀ
0
4
29
@Sukhsaini_007
sᴜᴋʜ sᴀɪɴɪ 𖤍
3 years
ये अन्याय है, सब कुछ महंगा हो रहा है, पर भक्तों की कीमत आज भी दो कौड़ी की #मोदी_कठपुतली_अंबानी_की #मोदी_कठपुतली_अंबानी_की
0
15
28
@Sukhsaini_007
sᴜᴋʜ sᴀɪɴɪ 𖤍
3 years
वैक्सिन ही नहीं बल्कि मृत्यु प्रमाण पत्र पर भी मोदी कि तस्वीर लगा दो, ताकि लोग याद तो रखेंगे अपनों की मौत के जिम्मेदार कोन था। #मोदी_माफी_माँग #justice4Navreetkilling #मोदी_पनौती_है
2
14
28
@Sukhsaini_007
sᴜᴋʜ sᴀɪɴɪ 𖤍
4 years
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ|| #PunishAntiFarmerBJP #PunishAntiFarmerBJP
0
16
24
@Sukhsaini_007
sᴜᴋʜ sᴀɪɴɪ 𖤍
3 years
ਮੁੜ ਗਿਆ ਮਨ ਉਹਨਾਂ ਤੋਂ ਵੀ..! ਜਿਹਨਾਂ ਨੂੰ ਮੁੜ ਮੁੜ ਕੇ ਵੇਖਦੇ ਸੀ...! ❤️😊
1
3
23
@Sukhsaini_007
sᴜᴋʜ sᴀɪɴɪ 𖤍
3 years
ਬਾਰਿਸ਼ ਹੋਨੀ ਬੰਦ ਹੋ ਗਈ. ਜਰਾ ਮਾਲੂਮ ਕਰੋ ਕਹੀਂ , ਬਾਦਲ ਤੋ ਨਹੀ ਬੇਚ ਦੀਏ ਹਰਾਮਜਾਦੇ ਨੇ 😋
1
7
26
@Sukhsaini_007
sᴜᴋʜ sᴀɪɴɪ 𖤍
3 years
ਕੱਚੇ ਘਰ ਦੇਖ ਕੇ ਕਦੇ ਵੀ ਕਿਸੇ ਨਾਲ ਰਿਸ਼ਤੇ ਨਾ ਤੋੜੋ...! ਕਿਉਂਕੀ ਮਿੱਟੀ ਦੀ ਪਕੜ ਬਹੁਤ ਮਜਬੂਤ ਹੁੰਦੀ ਹੈ....! ਤੇ ਸੰਗਮਰਮਰ ਤੋਂ ਅਕਸਰ ਹੀ ਪੈਰ ਤਿਲਕ ਜਾਂਦਾ ❤️💯
2
4
27
@Sukhsaini_007
sᴜᴋʜ sᴀɪɴɪ 𖤍
4 years
"ਵੱਡੇ ਹੋਗੇ ਤਾਂ ਜਿਉਂਵਾਂਗੇ ਆਪਣੇ ਹਿਸਾਬ ਨਾਲ 🥀 ਬਚਪਨ ਦੇ ਇਸ ਖ਼ਵਾਬ ਤੇ ਹੁਣ ਹਾਸਾ ਆਉਂਦਾ ਹੈ। #काले_क़ानून_वापिस_लो
1
17
26
@Sukhsaini_007
sᴜᴋʜ sᴀɪɴɪ 𖤍
3 years
ਮਿਲਾਵਟ ਦਾ ਯੁੱਗ ਹੈ ਜਨਾਬ , ”ਹਾਂ” ‘ਚ “ਹਾਂ” ਮਿਲਾ ਦੋ , ਰਿਸ਼ਤੇ ਲੰਬੇ ਸਮੇਂ ਤੱਕ ਚੱਲਣਗੇ !!!
0
3
24
@Sukhsaini_007
sᴜᴋʜ sᴀɪɴɪ 𖤍
4 years
सरकार किसानों से नहीं डरती, ट्वीट से डरती है..!😆 #FarmersAreIndia
0
8
26
@Sukhsaini_007
sᴜᴋʜ sᴀɪɴɪ 𖤍
3 years
ਕਦੇ ਚਾਹ ਦੇ ਬਹਾਨੇ ਮਿਲਦੇ ਸੀ.. ਤੇ ਅੱਜ ਚਾਹ ਕੇ ਵੀ ਮਿਲ ਨੀ ਸਕਦੇ... ❤️
1
3
26
@Sukhsaini_007
sᴜᴋʜ sᴀɪɴɪ 𖤍
3 years
ਬੇਬੇ ❤️ ਸ਼ਰਟ ਦੇ ਟੁੱਟੇ ਹੋਏ ਬਟਨ ਤੋਂ ਲੈ ਕੇ..! ਟੁੱਟੀ ਹੋਈ ਉਮੀਦ ਤੱਕ ਜੋੜ ਸਕਦੀ ਆ ❤️💯
1
1
24
@Sukhsaini_007
sᴜᴋʜ sᴀɪɴɪ 𖤍
4 years
खुद को स्पेशल समझ कर जीना शुरू करो... क्योकि भगवान ने कोई भी चीज फालतू नही बनाई है! #ModiDontSellFarmers
1
15
25
@Sukhsaini_007
sᴜᴋʜ sᴀɪɴɪ 𖤍
4 years
चीन के अंदर चमगादड़ का सूप पीने से काेरोना वायरस फैला। देख लेना ये मूत पीने वाले भक्त भी एक दिन नई बीमारी को जन्म देंगे..!😂😂 #ModiFuelScam
3
10
26
@Sukhsaini_007
sᴜᴋʜ sᴀɪɴɪ 𖤍
3 years
ਤਾਲੇ ਤੋਂ ਸਿੱਖੋ ਸਾਥ ਨਿਭਾਉਣਾ ¡! ਟੁੱਟ ਜ਼ਰੂਰ ਜਾਂਦਾ ¡! ਪਰ ਕਦੇ ਚਾਬੀ ਨਹੀਂ ਬਦਲਦਾ ¡! #RealFarmersVsActorModi
3
14
23
@Sukhsaini_007
sᴜᴋʜ sᴀɪɴɪ 𖤍
2 years
ਜਰਾਬਾਂ ਨਾਲ ਪੰਜਾਬੀ ਜੂਤੀ ਕੌਣ ਪਾਉਦਾਂ ਕੁੜੀੳ...??
5
0
24
@Sukhsaini_007
sᴜᴋʜ sᴀɪɴɪ 𖤍
4 years
6 साल से हम समझ रहे थे मोदी जी भक्तों के बाप हैं फिर ज़ी न्यूज़ ने बताया बाप नहीं माँ है 😂 #ModiDontSellFarmers
5
8
23
@Sukhsaini_007
sᴜᴋʜ sᴀɪɴɪ 𖤍
4 years
सब बेच के फोकस करो @PMOIndia 😂😂
@PMOIndia
PMO India
4 years
हमारा फोकस है कि देश को एक संतुलित विकास की ओर ले जाना है। ईस्टर्न इंडिया को लेकर हम मिशन मोड पर काम कर रहे हैं: PM @narendramodi
308
1K
7K
5
8
24