Jaspinder Kaur Udhoke Profile Banner
Jaspinder Kaur Udhoke Profile
Jaspinder Kaur Udhoke

@KaurUdhoke

Followers
8,879
Following
29
Media
1,365
Statuses
2,058

ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥

Amritsar, Punjab
Joined December 2020
Don't wanna be here? Send us removal request.
Explore trending content on Musk Viewer
@KaurUdhoke
Jaspinder Kaur Udhoke
1 year
ਜਾਣਕਾਰੀ ਲਈ ਦੱਸਣਾ ਚਾਹੁੰਦੀ ਹਾਂ ਕਿ ਇਹ ਝੰਡਾ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦਾ ਹੈ ਅਤੇ ਇਸ ਉੱਤੇ ਫ਼ਾਰਸੀ ਭਾਸ਼ਾ ਚ "ਅਕਾਲ ਸਹਾਏ - ਸਰਕਾਰ-ਏ-ਖਾਲਸਾ" ਲਿਖਿਆ ਹੋਇਆ ਹੈ। ਜੇ ਇਹ ਇਤਿਹਾਸਿਕ ਝੰਡਾ ਫੋਨ ਚ ਰੱਖਣ ਦੇ ਜੁਰਮ ਚ ਸਿੱਖਾਂ ਨੂੰ ਗਿਰਫ਼ਤਾਰ ਕਰਨਾ ਹੈ ਤਾਂ ਫਿਰ ਮੈਂ ਵੀ ਲਾਇਆ @PunjabPoliceInd ਆਓ ਮੈਨੂੰ ਵੀ ਕਰੋ ਗਿਰਫ਼ਤਾਰ।
Tweet media one
103
587
2K
@KaurUdhoke
Jaspinder Kaur Udhoke
1 year
ਪੰਜਾਬ ਪੁਲਿਸ ਸਿੱਖ ਨੌਜਵਾਨਾਂ ਨੂੰ ਕੇਵਲ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਰਾਜ ਦਾ ਝੰਡਾ ਰੱਖਣ ਤੇ ਗਿਰਫ਼ਤਾਰ ਕਰ ਰਹੀ ਹੈ। ਸ਼ਰਮਨਾਕ ਹਰਕਤ @PunjabPoliceInd ਸ਼ਰਮਨਾਕ। ਇੰਜ ਦੀ ਹਰਕਤਾਂ ਕਰਕੇ ਤੁਸੀਂ ਲੋਕਾਂ ਨੂੰ #Khalistan ਦੀ ਮੰਗ ਕਰਨ ਤੇ ਮਜਬੂਰ ਕਰ ਰਹੇ ਹੋ। #PunjabUnderSiege #KhalsaRaj #khalistan_zindabad
Tweet media one
85
557
1K
@KaurUdhoke
Jaspinder Kaur Udhoke
2 years
I want to thank Imran Khan, former PM of Pakistan for his efforts to bring peace in South Asia. He orchestrated the opening of historic Kartarpur Sahib Corridor & welcome thousands of Sikhs during the 550th Gurupurab of Guru Nanak Sahib. Tons of love from Sikhs all over the globe
Tweet media one
Tweet media two
Tweet media three
20
165
1K
@KaurUdhoke
Jaspinder Kaur Udhoke
2 years
1 ਕੈਚ ਛੱਡਣ ਤੇ ਸਾਡੇ ਮੁੰਡੇ ਨੂੰ ਖਾਲਿਸਤਾਨੀ, ਦੇਸ਼ ਦ੍ਰੋਹੀ ਅਤੇ ਪਤਾ ਨਹੀਂ ਕਿ ਕੁਝ ਬਣਾ ਦਿੱਤਾ। ਜਾਨ ਲੈਣ ਨੂੰ ਆਏ ਹੋਏ ਆ। ਠੀਕ ਹੈ ਅਸੀਂ ਹੈਗੇ ਆਂ ਖਾਲਿਸਤਾਨੀ। ਇੰਜ ਤੇ ਫਿਰ ਇੰਜ ਹੀ ਸਹੀ। #arshdeepsingh
Tweet media one
Tweet media two
Tweet media three
100
309
1K
@KaurUdhoke
Jaspinder Kaur Udhoke
2 years
ਅੰਮ੍ਰਿਤਪਾਲ ਸਿੰਘ ਨੂੰ ਪੱਤਰਕਾਰ ਕਹਿੰਦਾਂ ਕੇ ਤੁਹਾਡਾ ਡੇਰਾ ਕਿਥੇ ਹੋਵੇਗਾ??? ਅੱਗਿਓ ਵੀਰ ਕਹਿੰਦਾਂ ਡਾਂਗ ਤੇ...
Tweet media one
22
111
990
@KaurUdhoke
Jaspinder Kaur Udhoke
1 year
ਭਾਰਤ ਸਰਕਾਰ ਦੇ ਪੰਜਾਬੀਆਂ ਉੱਤੇ ਹੋ ਰਹੇ ਜ਼ੁਲਮ ਵਿਰੋਧ ਆਵਾਜ਼ ਉਠਾਉਣ ਲਈ ਅਸੀਂ ਪੰਜਾਬ ਵਾਸੀ @theJagmeetSingh ਜੀ ਦੇ ਧੰਨਵਾਦੀ ਹਾਂ।
25
336
991
@KaurUdhoke
Jaspinder Kaur Udhoke
3 years
From 1947 to 1984 on to 2022 and so on.... The legacy of Libertarianism will continue...
Tweet media one
18
145
850
@KaurUdhoke
Jaspinder Kaur Udhoke
1 year
ਰਾਜ ਬਿਨਾ ਨਹਿ ਧਰਮ ਚਲੈ ਹੈ। ਧਰਮ ਬਿਨਾ ਸਭ ਦਲੈ ਮਲੈ ਹੈ । ਵਧੀਆ ਗੱਲ "ਗੁਰੂ ਵਾਲੇ ਸਿੱਖ ਤੇ ਸਿਰਫ ਖ਼ਾਲਸਾ ਰਾਜ ਵਿਚ ਹੀ ਪੈਦਾ ਹੋ ਸਕਦੇ ਹਨ"
26
239
807
@KaurUdhoke
Jaspinder Kaur Udhoke
2 years
The Battle of Amritsar Documentary Trailer is now live! 🔥⚔️🔥 #BattleofAmritsar #NeverForget84
Tweet media one
8
116
789
@KaurUdhoke
Jaspinder Kaur Udhoke
2 years
#Khanlistan ਅਤੇ ਸੰਤ #JarnailSingh ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਬਾਰੇ ਸਿੱਧੂ ਮੂਸੇਵਾਲਾ ਦੇ ਵਿਚਾਰ। ਇਹੋ ਵਿਚਾਰਾਂ ਕਰਕੇ ਸਰਕਾਰ ਮਰਵਾਇਆ ਹੈ ਸਰਕਾਰ ਨੇ #SidhuMoosewala ਨੂੰ। ਪੰਜਾਬ ਦੀ ਆਵਾਜ਼ਾਂ ਇੱਕ ਇੱਕ ਕਰ ਕੇ ਦਬਾਈਆਂ ਜਾ ਰਹੀਆਂ ਹਨ ਅਤੇ ਪੰਜਾਬੀ ਕਿਸੇ ਹੋਰ ਜਰਨੈਲ ਸਿੰਘ ਦੀ ਰਾਹ ਤੱਕ ਰਹੇ ਹਨ।
14
129
776
@KaurUdhoke
Jaspinder Kaur Udhoke
1 year
ਅੰਮ੍ਰਿਤਪਾਲ ਸਿੰਘ ਦੀ ਗ਼ੈਰ ਕਾਨੂੰਨੀ ਗਿਰਫਤਾਰੀ ਕੋਈ ਹੈਰਾਨੀ ਵਾਲੀ ਗੱਲ ਨਹੀਂ। ਜਿਹੜਾ ਵੀ ਪੰਜਾਬ ਦੇ ਲੋਕਾਂ ਲਈ ਆਵਾਜ਼ ਚੁੱਕਦਾ ਹੈ ਉਹ ਸਰਕਾਰ ਦੇ ਜ਼ੁਲਮ ਦਾ ਨਿਸ਼ਾਨਾ ਬਣਦਾ ਹੈ। ਪਹਿਲਾਂ ਦੀਪ ਸਿੱਧੂ, ਫਿਰ ਸਿੱਧੂ ਮੂਸੇਵਾਲਾ ਅਤੇ ਹੁਣ ਅੰਮ੍ਰਿਤਪਾਲ ਸਿੰਘ। ਪਰ ਪੰਜਾਬ ਜਾਗ ਗਿਆ ਹੈ ਅਤੇ ਇਹ ਹੁਣ ਚੁੱਪ ਨਹੀਂ ਰਹੇਗਾ। #WarisPunjabDe
Tweet media one
Tweet media two
Tweet media three
50
197
768
@KaurUdhoke
Jaspinder Kaur Udhoke
1 year
ਉਠਦੇ ਸਿਰਾਂ ਦੀ ਵਾਢੀ ਭਾਰਤ ਸਰਕਾਰ ਨੇ (ਝੂਠਾ) ਦਾਅਵਾ ਕੀਤਾ ਕਿ ਭਾਈ ਅੰਮ੍ਰਿਤਪਾਲ ਸਿੰਘ: -ਸੰਤ ਜੀ ਵਰਗਾ ਦਿਖਣ ਲਈ ਸਰਜਰੀ ਕਰਵਾਈ ਸੀ - ਦੇ ISI ਨਾਲ ਸੰਬੰਧ ਸਨ ਹੁਣ ਕਹਿੰਦੇ ਹਨ ਕੇ ਭਾਈ ਸਾਬ੍ਹ ਨੂੰ ਸ਼ੀਜ਼ੋਫਰੇਨੀਆ ਦਾ ਰੋਗ ਹੈ। ਅਸਲ ਵਿੱਚ ਭਾਰਤ ਸਰਕਾਰ ਨੇ ਫੈਸਲਾ ਲਿਆ ਹੈ ਕਿ ਸਿੱਖਾਂ ਦੇ ਹਰ ਉਠਦੇ ਸਿਰ ਨੂੰ ਵੱਢ ਦਿੱਤਾ ਜਾਵੇ ਗਾ। ਦੀਪ
Tweet media one
26
271
738
@KaurUdhoke
Jaspinder Kaur Udhoke
1 year
ਫਰਾਂਸ ਚ ਸਿੱਖ ਰੈਜੀਮੈਂਟ ਪਰੇਡ। ਅਸੀਂ ਦੇਸ਼ ਅਤੇ ਵਿਦੇਸ਼ਾਂ ਵਿੱਚ ਤੁਹਾਡਾ ਨਾਮ ਬਣਾ ਰਹੇ ਹਨ ਅਤੇ ਤੁਸੀਂ ਸਾਨੂੰ ਹੀ ਅੱਤਵਾਦੀ ਦਸਦੇ ਹੋ। ਕੁਝ ਸ਼ਰਮ ਹੁੰਦੀ ਹੈ ਕੁਝ ਹਯਾ ਹੁੰਦੀ ਹੈ।
27
214
730
@KaurUdhoke
Jaspinder Kaur Udhoke
1 year
ਬਾਪੂ ਜੀ ਦੀਆਂ ਅੱਖਾਂ ਵਿਚ 39 ਸਾਲ ਦਾ ਸੰਤਾਪ, ਬੇਬਸੀ, ਗੁੱਸਾ ਉਹਨਾਂ ਦੀ ਆਵਾਜ਼ ਰਾਹੀਂ ਸਾਫ਼ ਨਜ਼ਰ ਆਉਂਦਾ ਹੈ। ਉਹ ਜ਼ਾਲਿਮ ਸਰਕਾਰਾਂ ਵੱਲੋਂ ਸਿੱਖ ਕੌਮ 'ਤੇ ਢਾਹੇ ਜ਼ੁਲਮਾਂ ਦੇ ਚਸ਼ਮਦੀਦ ਗਵਾਹ ਹਨ। ਖੌਰੇ ਕਿਵੇਂ ਬਾਬਾ ਜੀ ਆਪਣੀ ਜਾਨ ਬਚਾ ਕੈਨੇਡਾ ਗਏ ਹੋਣ ਗੇ। ਸਿੱਖ ਦਹਿਸ਼ਤ ਦੇ ਉਸ ਰਾਜ ਨੂੰ ਕਿਵੇਂ ਭੁੱਲ ਸਕਦੇ ਹਨ? #NeverForget1984
19
305
709
@KaurUdhoke
Jaspinder Kaur Udhoke
1 year
ਪੁਲਿਸ ਦੀ ਮਨਜ਼ੂਰੀ ਤੋਂ ਬਿਨਾਂ ਪੰਜਾਬ ਵਿੱਚ ਕੋਈ ਵੀ ਨਸ਼ਾ ਨਹੀਂ ਵੇਚ ਸਕਦਾ। ਸਾਰੇ ਵੱਡੇ ਅਧਿਕਾਰੀ #DrugsTrafficking ਵਿੱਚ ਸ਼ਾਮਲ ਹੁੰਦੇ ਹਨ। #JhottaMansa ਮਾਨਸਾ ਜ਼ਿਲ੍ਹੇ ਵਿੱਚ ਨਸ਼ਿਆਂ ਵਿਰੋਧ ਲੜਾਈ ਲੜ ਰਹੇ ਹਨ। ਝੋਟੇ ਨੇ ਕੱਲ੍ਹ ਇੱਕ ਲਾਈਵ ਯੂ-ਟਿਊਬ ਵੀਡੀਓ ਵਿੱਚ ਨਸ਼ੇ ਦੇ ਸੌਦਾਗਰਾਂ ਦਾ ਪਰਦਾਫਾਸ਼ ਕੀਤਾ ਸੀ। ਪੁਲਸ ਨੇ ਅੱਜ ਉਸ
50
435
704
@KaurUdhoke
Jaspinder Kaur Udhoke
1 year
ਇਨ੍ਹਾਂ ਦੋਵਾਂ ਸਿੰਘਣੀਆਂ ਦੀ ਜ਼ੱਦੋਜ਼ਹਿਦ ਵਿਚ ਕਿੰਨੀਆਂ ਸਮਾਨਤਾਵਾਂ ਹਨ। ਇਨ੍ਹਾਂ ਦਾ ਦੁਸ਼ਮਣ ਵੀ ਇਕੋ ਹੈ ਅਤੇ ਇਨ੍ਹਾਂ ਦਾ ਸੰਘਰਸ਼ ਵੀ ਇਕੋ ਜਿਹਾ ਹੈ। ਇਤਿਹਾਸ ਸਿੱਖਾਂ ਲਈ ਕਿੰਨੀ ਛੇਤੀ ਆਪਣੇ ਆਪ ਨੂੰ ਦੁਹਰਾਉਂਦਾ ਹੈ।
Tweet media one
17
184
718
@KaurUdhoke
Jaspinder Kaur Udhoke
1 year
ਸਿੱਖਾਂ ਦੀ ਮੌਜੂਦਾ ਸਿਆਸੀ ਸਥਿਤੀ ਬਾਰੇ ਮੇਰੀ ਰਾਏ: ਜੰਗ ਤੋਂ ਧਰਨਿਆਂ ਤਕ ਦਾ ਸਫ਼ਰ... ਤੇਗਾਂ ਤੋਂ ਨੋ ਇੰਚਿਆਂ ਤਲਵਾਰਾਂ ਤਕ ਦਾ ਸਫ਼ਰ... ਛਾਉਣੀਆਂ ਤੋਂ ਡੇਰਿਆਂ ਤਕ ਦਾ ਸਫ਼ਰ... ਤੋਪਾਂ ਤੋਂ ਲਾਇਸੰਸੀ ਪਿਸਤੌਲਾਂ ਤਕ ਦਾ ਸਫ਼ਰ... ਸ਼ਹੀਦੀ ਦੇ ਚਾਅ ਤੋਂ ਮੁੰਡੇ ਮਰਵਾ ਦੇਣ ਦੇ ਡਰ ਤਕ ਦਾ ਸਫ਼ਰ... ਮਿਸਲਾਂ ਤੋਂ ਗੁਲਾਮ ਸਰਕਾਰੀ ਪਾਰਟੀਆਂ ਤਕ ਦਾ
Tweet media one
32
191
697
@KaurUdhoke
Jaspinder Kaur Udhoke
1 year
ਭਾਈ ਅਮ੍ਰਿਤਪਾਲ ਸਿੰਘ ਨੇ ਅੰਮ੍ਰਿਤ ਸੰਚਾਰ ਅਤੇ ਨਸ਼ੇ ਦੇ ਖੰਡਨ ਵਿੱਚ ਖ਼ਾਲਸਾ ਵਹੀਰ ਕੱਢਨੀ ਸੀ ਪਰ ਸਰਕਾਰ ਨੇ ਮੌਕਾ ਹੀ ਨਹੀਂ ਦਿੱਤਾ ਕਿਉਂਕਿ ਸੱਤਾ ਵਿੱਚ ਸ਼ਮੀਲ ਬਹੁਤ ਸਾਰੇ ਵੱਡੇ ਮਗਰ ਮਛਾਂ ਦੇ ਨਸ਼ੇ ਦੇ ਕਾਰੋਬਾਰ ਬੰਦ ਹੋ ਜਾਣੇ ਸਣ। ਹੁਣ ਇਹ ਖਾਲਸਾ ਵਹੀਰ ਬਾਬਾ ਰਾਮ ਸਿੰਘ ਜੀ ਦਮਦਮੀ ਟਕਸਾਲ ਸੰਗਰਾਂਵਾਂ ਵੱਲੋਂ 13 ਮਈ 2023 ਨੂੰ ਗੁਰਦੁਆਰਾ
Tweet media one
15
162
691
@KaurUdhoke
Jaspinder Kaur Udhoke
1 year
#AmritpalSingh ਕੌਈ ਸ਼ਿਕਵਾ ਨਹੀਂ ਕੌਈ ਮਲਾਲ ਨਹੀਂ ਪੰਜਾਬ ਤੋਂ 2500 ਕਿਲੋਮੀਟਰ ਦੂਰ ਆਸਾਮ ਦੀ ਦਿਬਰੂਗੜ੍ਹ ਜੇਲ੍ਹ ਪੁੱਤ ਨੂੰ ਮਿਲਣ ਗਏ ਬਜ਼ੁਰਗ ਮਾਂ ਪਿਓ। ਥ੍ਰੀ ਵਹਿਲਰ ਤੇ ਬੈਠਣਾ ਪਿਆ ਪੈਦਲ ਤੁਰਨ ਦੇ ਨਾਲ ਮੁਲਾਕਾਤ ਲਈ ਲਾਈਨਾਂ ਵਿਚ ਵੀਂ ਲੰਗਣ ਉਪਰੰਤ ਮੁਲਾਕਾਤ ਹਾਲ ਦੇ ਬਾਹਰ ਲੰਮਾ ਸਮਾਂ ਉਸ ਦੇ ਆਉਣ ਦੀ ਉਡੀਕ, ਜਦੋ ਓਹਦਾ ਚੇਹਰਾ ਦੇਖਿਆ
Tweet media one
24
142
686
@KaurUdhoke
Jaspinder Kaur Udhoke
1 year
ਇਹ ਹੈ ਪਲਵਿੰਦਰ ਸਿੰਘ ਝੋਟੇ ਦਾ ਜੁਰਮ ਮਾਨਸਾ ਜ਼ਿਲ੍ਹਾ ਵਿੱਚ #DrugSuppliers ਦਾ ਪੂਰਾ ਨੈਟਵਰਕ ਬੇਨਕਾਬ ਕੀਤਾ ਸੀ ਝੋਟੇ ਨੇ। ਇਸ ਸਾਰੇ ਲੋਗ ਪੁਲਿਸ ਦੇ #Frontman ਹੁੰਦੇ ਨੇਂ, ਅਤੇ ਇਨ੍ਹਾਂ ਦੀ ਸੁਰੱਖਿਆ ਲਈ ਪੁਲਿਸ ਤੁਰੰਤ ਪਹੁੰਚ ਜਾਂਦੀ ਹੈ। ਸਮਝ ਤਾਂ ਗਏ ਹੋਵੋਂ ਗੇ ਕਿ ਪੰਜਾਬ ਚੋਂ ਨਸ਼ਾ ਕਿਉਂ ਨਹੀਂ ਮੁੱਕ ਰਿਹਾ ਅਤੇ ਨਸ਼ੇ ਖਿਲਾਫ ਲੜਾਈ
19
397
674
@KaurUdhoke
Jaspinder Kaur Udhoke
4 years
7 ਪੋਹ,21 ਦਸੰਬਰ, ਸਰਸਾ ਨਦੀ ਤੇ ਪਰਿਵਾਰ ਵਿਛੋਂੜਾ 🙏
Tweet media one
23
97
644
@KaurUdhoke
Jaspinder Kaur Udhoke
1 year
ਅਖੌਤੀ ਰਾਸ਼ਟਰਵਾਦੀ ਮਣੀਪੁਰ ਅਤੇ ਹਰਿਆਣਾ ਤੋਂ ਬਾਅਦ ਪੰਜਾਬ ਦੀ ਵਾਰੀ ਦੱਸ ਰਹੇ ਹਨ। ਅਸੀਂ ਤਿਆਰ ਬੈਠੇ ਹਾਂ, ਪੰਜਾਬ ਵੱਲ ਮੂੰਹ ਕਰੋ ਤਾਂ ਸਹੀ ੧੦੦ ਮਾਰ ਕੇ ੧ ਗਿਣਨੀ ਹੈ ਅਸੀਂ। #ManipurViolence #HaryanaViolence #Punjab
Tweet media one
57
244
657
@KaurUdhoke
Jaspinder Kaur Udhoke
1 year
RSS ਦਾ ਇਹ ਵਿਅਕਤੀ ਪੰਡਿਤ ਮੰਗਤ ਰਾਮ ਸ਼ਰਮਾ ਸਿੱਖੀ ਸਰੂਪ ਧਾਰ ਕੇ ਗੁਰਦੁਆਰਾ ਸਾਹਿਬ ਵਿੱਚ ਸਿਗਰਟ ਬੀੜੀ ਪੀਂਦਾ ਹੈ ਅਤੇ ਗੁਰਦੁਆਰੇ ਆਉਣ ਵਾਲੀ ਬੱਚੀਆਂ ਨੂੰ ਤੰਗ ਕਰਦਾ ਹੈ। ਉਦੇਸ਼ ਇਹੀ ਹੈ ਕਿ ਸਿੱਖ ਧਰਮ ਅਤੇ ਨਿਹੰਗ ਸਿੰਘਾਂ ਨੂੰ ਬਦਨਾਮ ਕੀਤਾ ਜਾਵੇ। ਸ਼ਰਮ ਕਰੋ RSS ਵਾਲਿਓ ਹਯਾ ਕਰੋ। ਆਪਣੀ ਗੰਦੀ ਚਾਂਕਿਆਈ ਨੀਤੀ ਬੰਦ ਕਰੋ।
28
334
623
@KaurUdhoke
Jaspinder Kaur Udhoke
1 year
ਭਾਈ #AmritpalSingh ਅਤੇ NSA ਦੇ ਤਹਿਤ ਦਿਬਰੁਗੜ੍ਹ ਜੇਲ੍ਹ ਵਿੱਚ ਕੈਦ ਬਾਕੀ ਸਿੱਖ ਨੌਜਵਾਨਾਂ ਨੂੰ ਆਟੇ ਵਿੱਚ ਤਮਾਕੂ ਗੁੰਨ੍ਹ ਕੇ ਖਵਾਇਆ ਜਾ ਰਿਹਾ ਹੈ। ਇਹ ਸ਼ਰਮਨਾਕ ਹਰਕਤ ਸਿੱਖ ਕੌਮ ਲਈ ਅਸਹਿਣਯੋਗ ਹੈ। ਸਮੂਹ ਸਿੱਖ ਜਥੇਬੰਦੀਆਂ ਨੂੰ ਇੱਕ ਜੂਠ ਹੋਕੇ ਸਰਕਾਰ ਦੀ ਇਸ ਮੰਦਭਾਗੀ ਸ਼ਰਾਰਤ ਦਾ ਜਵਾਬ ਦੇਣ ਦੀ ਲੋੜ ਹੈ। @J_Harpreetsingh
34
293
618
@KaurUdhoke
Jaspinder Kaur Udhoke
2 years
ਸ਼ਹੀਦ ਭਾਈ ਜਗਰਾਜ ਸਿੰਘ ਤੁਫ਼ਾਨ ਦੀ ਸ਼ਹੀਦ (19 ਸਾਲ ਉਮਰ ) ਹੋਇਆ ਦੀ ਤਸਵੀਰ ਵੱਲ ਨਜ਼ਰ ਭਰਕੇ ਵੇਖੋ । ਫਿਰ ਵੇਖਿਓ ਦਿਮਾਗ ਵਿੱਚ ਕੀ ਕੁਝ ਆ ਰਿਹਾ । ਏ ਗੱਲ ਪੱਕੀ ਆ ਤੁਸੀਂ ਉਹਨੂੰ ਬਿਆਨ ਨੀ ਕਰ ਸਕੋ ਗੇ ।
Tweet media one
28
152
621
@KaurUdhoke
Jaspinder Kaur Udhoke
1 year
ਕੁੱਕੀ ਔਰਤਾਂ ਨਾਲ ਮੰਦਭਾਗਾ ਵਿਵਹਾਰ ਅਤੇ ਨੰਗਾ ਕਰਨਾ ਨਿੰਦਣਯੋਗ ਹੈ ਪਰ ਇਹ ਉਸ ਜ਼ੁਲਮ ਦੇ ਨੇੜੇ-ਤੇੜੇ ਵੀ ਨਹੀਂ ਹੈ ਜਿਸ ਦਾ ਸਿੱਖਾਂ ਨੂੰ #SikhGenocide1984 ਦੌਰਾਨ ਸਾਹਮਣਾ ਕਰਨਾ ਪਿਆ। ਹਜ਼ਾਰਾਂ ਔਰਤਾਂ ਨਾਲ ਬਲਾਤਕਾਰ ਕੀਤੇ ਗਏ, ਬਜ਼ੁਰਗਾਂ ਨੂੰ ਸ਼ਹੀਦ ਕੀਤਾ ਗਿਆ ਅਤੇ ਬੱਚਿਆਂ 'ਤੇ ਬੇਰਹਿਮੀ ਨਾਲ ਹਮਲੇ ਕੀਤੇ ਗਏ। ਇੱਥੋਂ ਤੱਕ ਕਿ ਗਰਭਵਤੀ
16
328
601
@KaurUdhoke
Jaspinder Kaur Udhoke
3 years
Deep Sidhu "...ਯਾਰ ਬਹੁਤ ਉਮੀਦਾਂ ਸੀ ਤੇਰੇ ‘ਤੇ….ਪਰ ਉਸ ਡਾਹਢੇ ਦਾ ਹੁਕਮ ਕੌਣ ਮੋੜੇ…ਏਨੀ ਜਲਦੀ ਸਾਥ ਛੱਡਣਾ ਸੀ ਯਾਰ…ਹੁਣ ਬੱਸ ਤੇਰੀਆਂ ਗੱਲਾਂ ਤੇ ਤੇਰੀਆਂ ਯਾਦਾਂ….ਅਜੇ ਵੀ ਲੱਗਦਾ ਕਿ ਖਬਰ ਝੂਠ ਏ…"
Tweet media one
22
124
600
@KaurUdhoke
Jaspinder Kaur Udhoke
1 year
ਸਿੱਖੀ ਰੂਪ ਧਾਰ ਕੇ ਸਿੱਖਾਂ ਨੂੰ ਬਦਨਾਮ ਕਰਨ ਵਾਲੇ @puneet_sahani ਲਈ ਹਾਜ਼ਿਰ ਹੈ ਪੰਜ ਕਕਾਰਾਂ ਦਾ ਸਿੱਖ ਇਤਿਹਾਸ ਚੋਂ ਸਬੂਤ। ਉਮੀਦ ਹੈ ਤਸੱਲੀ ਹੋ ਗਈ ਹੋਵੇਗੀ ਡਾ: ਸਾਹਿਬ ਦੇ ਜਵਾਬ ਨਾਲ। ਵਿਸਤਾਰ ਨਾਲ ਇਹ ਵੀਡਿਓ ਫੇਸਬੁੱਕ ਦੇ ਇਸ ਲਿੰਕ 👇 ਤੇ ਵੇਖੀ ਜਾ ਸਕਦੀ ਹੈ
33
225
604
@KaurUdhoke
Jaspinder Kaur Udhoke
1 year
ਅੱਜ ਭਾਈ ਅਵਤਾਰ ਸਿੰਘ ਖੰਡਾ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਜੇ ਅੱਜ ਨਾਂ ਸੂਰਜ ਚਮਕਿਆ ਤੇ ਚਮਕੂ ਕਿਹੜੀ ਵੇਲ ਨੂੰ ਨੀ ਮੜੀਏ ਸ਼ੇਰ ਜਵਾਨ ਦੀਏ ਇੱਕ ਵਾਰ ਜਗਾ ਦੇ ਸ਼ੇਰ ਨੂੰ 💔😢😢😢
Tweet media one
27
161
595
@KaurUdhoke
Jaspinder Kaur Udhoke
3 years
During the Operation Blue Star in 1984, the Sikh Ref­er­ence Li­brary was ran­sacked be­fore it was burnt by the Indian Army. It con­tained thou­sands of rare books, por­traits and man­u­scripts, many of them bear­ing sig­na­tures of the Sikh Gu­rus. #NeverForget1984
Tweet media one
9
450
578
@KaurUdhoke
Jaspinder Kaur Udhoke
1 year
84 ਦੇ ਗੱਲੂਘਾਰੇ ਦੌਰਾਨ ਜਿੱਥੇ ਕਈ ਕਾਲੇ ਜ਼ਮੀਰ ਵਾਲੇ ਸਾਮ੍ਹਣੇ ਆਏ ਉੱਥੇ @SrBachchan ਨੇ ਵੀ ਸਿੱਖਾਂ ਪ੍ਰਤੀ ਆਪਣੇ ਅੰਦਰ ਦਾ ਰਾਖਸ਼ਸ ਨੰਗਾ ਕਰ ਦਿੱਤਾ। ਅਮਿਤਾਭ ਬੱਚਨ ਨੇ ਭੀੜ ਨੂੰ ਸਿੱਖਾਂ ਵਿਰੁੱਧ ਬੜਕਾਇਆ ਅਤੇ "ਖੂਨ ਕਾ ਬਦਲਾ ਖੂਨ ਸੇ ਲੇਂਗੇ" ਦਾ ਪਰਚਾਰ ਕੀਤਾ ਜਿਸ ਕਾਰਨ ਹਿੰਦੂਤਵਾ ਅੱਤਵਾਦੀਆਂ ਨੇ ਹਜ਼ਾਰਾਂ ਸਿੱਖਾਂ ਨੂੰ ਦਿੱਲੀ ਅਤੇ
Tweet media one
30
290
562
@KaurUdhoke
Jaspinder Kaur Udhoke
1 year
ਭਾਰਤ 'ਚ ਸਿੱਖ ਆਬਾਦੀ = 2% 🔹ਪੁਲਵਾਮਾ: 40 ਸ਼ਹੀਦ, 7 ਪੰਜਾਬੀ = 20% 🔹 ਗਲਵਾਨ: 21 ਸ਼ਹੀਦ, 5 ਪੰਜਾਬੀ = 25% 🔹 ਪੂੰਛ: 5 ਸ਼ਹੀਦ, 4 ਪੰਜਾਬੀ = 80% 🔹1947 'ਚ 10 ਲੱਖ ਪੰਜਾਬੀ ਸ਼ਹੀਦ ਹੋਏ 🔹65 ਦੀ ਜੰਗ: 45% ਅਫ਼ਸਰ ਸਿੱਖ ਸਣ ਅਜੇ ਵੀ ਕੁਝ ਮੂਰਖ ਸਾਨੂੰ ਦੇਸ਼ਧ੍ਰੋਹੀ ਕਹਿੰਦੇ ਹਣ। 😡😡
16
205
570
@KaurUdhoke
Jaspinder Kaur Udhoke
1 year
ਅਸੀਂ "ਬੇਵਕੂਫ" ਹੀ ਤੇ ਹਾਂ: -ਤੁਹਾਡੇ ਧਰਮ ਨੂੰ ਬਚਾਉਣ ਲਈ ਸਾਡੇ ਗੁਰੂ ਸਾਹਿਬਾਨ ਨੇ ਸ਼ਹੀਦੀਆਂ ਦਿੱਤੀਆਂ -ਗ਼ਜ਼ਨੀ ਦੇ ਬਾਜ਼ਾਰਾਂ ਚੋਂ ਤੁਹਾਡੀ ਧੀਆਂ ਭੈਣਾਂ ਨੂੰ ਰਿਹਾ ਕਰਵਾਉਣ ਲਈ ਸਿੱਖ ਸੂਰਮੇ ਅਫਗਾਨਾਂ ਨਾਲ ਲੜਦੇ ਰਹੇ -ਤੁਹਾਡੇ ਕਹਿਣ ਤੇ ਅਸੀਂ ਮੁਗਲਾਂ ਅਤੇ ਅੰਗਰੇਜ਼ਾਂ ਨਾਲ ਟੱਕਰ ਲਈ -ਅਜ਼ਾਦੀ ਦੀ ਜੰਗ ਵਿੱਚ ਸਭ ਤੋਂ ਵੱਧ ਸ਼ਹੀਦੀਆਂ ਅਸੀਂ
42
218
572
@KaurUdhoke
Jaspinder Kaur Udhoke
1 year
ਉੱਘੇ ਪੱਤਰਕਾਰ ਸੁਭਾਸ਼ ਕਿਰਪੇਕਰ 3 ਜੂਨ 84 ਨੂੰ ਜੇਰਨੇਲ ਸਿੰਘ ਭਿੰਡਰਾਵਾਲੇ ਨੂੰ ਮਿਲੇ ਅਤੇ ਆਪ ਜੀ ਨੂੰ ਪੁੱਛਿਆ "ਕੀ ਫੌਜ ਤੁਹਾਡੇ ਤੇ ਉੱਤਮ ਹਥਿਆਰਾਂ ਨਾਲ ਛੇਤੀ ਕਾਬੂ ਨਹੀਂ ਪਾ ਲਏ ਗੀ?'' ਉਹਨਾਂ ਜਵਾਬ ਦਿੱਤਾ "ਭੇਡਾਂ ਦੀ ਗਿਣਤੀ ਹਮੇਸ਼ਾ ਸ਼ੇਰਾਂ ਤੋਂ ਵੱਧ ਹੁੰਦੀ ਹੈ। ਪਰ ਇੱਕ ਸ਼ੇਰ ਇੱਕ ਹਜ਼ਾਰ ਭੇਡਾਂ ਦੀ ਦੇਖਭਾਲ ਕਰ ਸਕਦਾ ਹੈ। ਜਦੋਂ
Tweet media one
14
121
547
@KaurUdhoke
Jaspinder Kaur Udhoke
1 year
ਭਾਈ ਗੁਰਪਤਵੰਤ ਸਿੰਘ ਪੰਨੂੰ ਜਿਊਂਦੇ ਅਤੇ ਤੰਦਰੁਸਤ ਹਨ। ਉਹਨਾਂ ਦੀ ਮੌਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਜੋ ਖ਼ਬਰਾਂ ਫੈਲ ਰਹੀਆਂ ਹਨ, ਉਹ ਝੂਠ ਅਤੇ ਮਨਘੜਤ ਹਨ। ਇਹ ੮ ਜੁਲਾਈ ਦੀ ਰੈਲੀ ਵਿੱਚ ਵਿਘਨ ਪਾਉਣ ਲਈ ਗਲਤ ਜਾਣਕਾਰੀ ਮੁਹਿੰਮ ਦਾ ਹਿੱਸਾ ਹੈ। ਕਾਇਮ ਰਹੋ ਗੁਰਪਤਵੰਤ ਸਿੰਘ ਪੰਨੂ
Tweet media one
Tweet media two
57
148
541
@KaurUdhoke
Jaspinder Kaur Udhoke
2 years
ਪਟਿਆਲਾ 'ਚ ਵੱਜੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ। #KhalistanZindabad Slogans in Patiala.
24
92
542
@KaurUdhoke
Jaspinder Kaur Udhoke
4 years
Farmers are the backbone of any Nation...! #ReleaseDetainedFarmers
Tweet media one
13
413
525
@KaurUdhoke
Jaspinder Kaur Udhoke
1 year
ਟਵਿੱਟਰ ਦੇ ਸੰਸਥਾਪਕ @jack ਨੇ ਬ੍ਰੇਕਿੰਗ ਪੁਆਇੰਟਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਿਆ ਹੈ ਕਿ #FarmersProtest ਦੌਰਾਨ ਭਾਰਤ ਨੇ ਧਮਕੀ ਦਿੱਤੀ ਸੀ ਕਿ ਜੇ ਟਵਿੱਟਰ ਨੇ ਟਵੀਟ ਅਤੇ #FarmersProtest ਦਾ ਸਮਰਥਨ ਕਰਨ ਵਾਲੇ ਉਪਭੋਗਤਾਵਾਂ ਨੂੰ ਸੈਂਸਰ ਨਹੀਂ ਕੀਤਾ ਤਾਂ ਉਹ ਟਵਿੱਟਰ ਨੂੰ ਬੰਦ ਕਰ ਦੇਵੇਗਾ, ਕਰਮਚਾਰੀਆਂ ਦੇ ਘਰਾਂ 'ਤੇ ਛਾਪੇ
20
290
517
@KaurUdhoke
Jaspinder Kaur Udhoke
1 year
ਡਿਬਰੂਗੜ੍ਹ ਜੇਲ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਹੋਰਨਾਂ ਸਾਰੇ ਸਿੰਘਾਂ ਦਾ ਕੌਮ ਨੂੰ ਸੰਦੇਸ਼। #AmritpalSingh #PapalpreetSingh
Tweet media one
Tweet media two
Tweet media three
Tweet media four
14
195
521
@KaurUdhoke
Jaspinder Kaur Udhoke
11 months
An Indian Sikh pilgrim shares the warmth and hospitality he experienced in Pakistan during his visit to Sri Nankana Sahib, a contrast to the fear and prejudice he expected. His candid perspective is truly inspiring for our Sikh youth here in Punjab.
95
249
224
@KaurUdhoke
Jaspinder Kaur Udhoke
1 year
ਇਹ ਹਨ ਉਹ ਨਸ਼ਾ ਮੁਕਤ ਕੇਂਦਰ ਜੇਹੜੇ ਵੀਰ #AmritpalSingh ਨੇ ਸਥਾਪਿਤ ਕੀਤੇ ਸਨ। ਨਸੇੜੀਆਂ ਨੂੰ ਨਸੇ ਤੋੰ ਹਟਾਕੇ ਨਸੇੜੀ ਪੁੱਤਰਾਂ ਦੀਆਂ ਮਾਵਾਂ ਦੀਆਂ ਆਂਦਰਾ ਨੂੰ ਠੰਡ ਪਹੁੰਚਾਉਣ ਵਾਲੇ ਭਾਈ ਅਮ੍ਰੀਤਪਾਲ ਸਿੰਘ ਖਾਲਸਾ ਦੇ ਨਾਲ ਉਹਨਾਂ ਮਾਵਾਂ ਦੀਆਂ ਦੁਆਵਾਂ ਨੇ ਕਿਉੰਕਿ ਉਸ ਮਾਂ ਦੀ ਜਿੰਦਗੀ ਵੀ ਨਰਕ ਹੁੰਦੀ ਜਿਸਦਾ ਪੁੱਤਰ ਨਸ਼ਿਆਂ ਦੀ ਦਲਦਲ ਚ
6
130
529
@KaurUdhoke
Jaspinder Kaur Udhoke
1 year
ਜਨਮ ਦਿਨ ਦੀਆਂ ਮੁਬਾਰਕਾਂ ਦੀਪ ਸਿੱਧੂ ਵੀਰ ਜੀ। ਤੁਹਾਡੀ ਬਹੁਤ ਯਾਦ ਆਉਂਦੀ ਹੈ। #DeepSidhu
Tweet media one
11
66
515
@KaurUdhoke
Jaspinder Kaur Udhoke
1 year
ਦਿੱਲੀ ਏਅਰਪੋਰਟ ਤੇ ਪੰਜਾਬੀਆਂ ਦੀ ਭੀੜ ਲੱਗੀ ਹੁੰਦੀ ਬਾਹਰਲੇ ਮੁਲਕਾਂ ਨੂੰ ਜਾਣ ਲਈ ਬਿਹਾਰ ਰੇਲਵੇ ਸਟੇਸ਼ਨਾਂ ਤੇ ਬੱਈਆਂ ਦੀ ਭੀੜ ਲੱਗੀ ਹੁੰਦੀ ਪੰਜਾਬ ਨੂੰ ਜਾਣ ਲਈ ਫਰਕ ਬੱਸ ਇੰਨਾਂ ਹੈ ਕਿ ਪੰਜਾਬੀ ਜ਼ਮੀਨਾਂ ਵੇਚ ਕੇ ਕਰਜ਼ਈ ਹੋਕੇ ਲੱਖਾਂ ਰੁਪਏ ਖਰਚ ਕੇ ਜਾਂਦੇ ਹਨ ਅਤੇ ਬਈਏ ੫੦੦ ਖਰਚ ਕੇ ਆਉਂਦੇ ਨੇ ਪੰਜਾਬ ਭਈਏ ਖੁਸ਼ਹਾਲ ਤੇ ਸਾਡਾ ਮਾੜਾ ਹਾਲ
16
155
503
@KaurUdhoke
Jaspinder Kaur Udhoke
1 year
ਐਨਾ ਸਿੰਘਾਂ ਦਾ ਸੱਭ ਤੋਂ ਵੱਡਾ ਜੁਰਮ ਇਹ ਹੈ ਕਿ ਇਹ ਪੰਜਾਬ ਵਿੱਚ ਨਿਸ਼ੇ ਦੇ ਖਿਲਾਫ ਮੁਹਿੰਮ ਚਲਾ ਰਹੇ ਸੀ ਅਤੇ ਆਪਣੀ ਕੌਮ ਦੇ ਅਧਿਕਾਰਾਂ ਬਾਰੇ ਗੱਲ ਕਰਦੇ ਸੀ। ਸਰਕਾਰ ਨੇ NSA ਲਗਾ ਕੇ ਜੇਲਾਂ ਵਿਚ ਭੇਜ ਦਿੱਤਾ। ਜੱਦ ਕਿ ਮੋਦੀ/ਯੋਗੀ ਵਰਗੇ ਅਸਲੀ ਅਪਰਾਧੀ ਵਿਧਾਨ ਸਭਾ ਚ ਬੈਠੇ ਹਨ। ਕੀ ਸਾਡਾ ਇਹ ਕਸੂਰ ਹੈ ਕਿ ਅਸੀਂ ਸਿੱਖ ਹਾਂ???
Tweet media one
25
204
483
@KaurUdhoke
Jaspinder Kaur Udhoke
1 year
ਦਿੱਲੀ ਵਿੱਚ ਗੁੰਡੇ ਅਤੇ ਪੁਲਿਸ ਜਾਣ ਬੁੱਝ ਕੇ ਨਿਰਦੋਸ਼ ਸਿੱਖਾਂ ਨੂੰ ਪ੍ਰੇਸ਼ਾਨ ਕਰ ਰਹੇ ਅਤੇ ਕੁੱਟਮਾਰ ਕਰ ਰਹੇ ਹਨ। ਇਸ ਗੁ���ੂ ਕੇ ਸਿੰਘ ਨੇ ਡਟ ਕੇ ਅਨਿਆਂ ਦਾ ਮੁਕਾਬਲਾ ਕੀਤਾ ਅਤੇ ਦਸਤਾਰ ਨੂੰ ਲੱਜ ਨਹੀਂ ਲਾਈ। ਦਿੱਲੀ ਦੀ ਸਿੱਖ ਸੰਗਤ ਇਸ ਵੀਰ ਦਾ ਸਾਥ ਦਿਓ ਅਤੇ ਹਰ ਕਿਸਮ ਦੀ ਕਾਨੂੰਨੀ ਸਹਾਇਤਾ ਉਪਲਬਧ ਕਰਵਾਓ। ਧੰਨਵਾਦ 🙏
20
215
483
@KaurUdhoke
Jaspinder Kaur Udhoke
2 years
ਕੌਮੀ ਸ਼ਹੀਦ ਦੀਪ ਸਿੰਘ ਸਿੱਧੂ ❤️ ਸੂਰਮੇ ਹਮੇਸ਼ਾ ਲਈ ਅਮਰ ਹੋ ਜਾਂਦੇ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ
13
76
471
@KaurUdhoke
Jaspinder Kaur Udhoke
1 year
ਜੇ ਅਸੀਂ ਗੋਰੇ ਈਸਾਈਆਂ ਦੁਆਰਾ ਅਮਰੀਕਾ ਮੂਲ ਵਾਸੀਆਂ ਦੀ ਨਸਲਕੁਸ਼ੀ ਦੀ ਗੱਲ ਕਰ ਸਕਦੇ ਹਾਂ, ਜਰਮਨਾਂ ਵੱਲੋਂ ਯਹੂਦੀਆਂ ਦੇ ਕਤਲੇਆਮ ਦੀ ਚਰਚਾ ਕਰ ਸਕਦੇ ਹਾਂ ਜਾਂ ਤੁਰਕਾਂ ਵੱਲੋਂ ਅਰਮੀਨੀਆਈ ਲੋਕਾਂ ਦੀ ਹਥਿਆ ਦਾ ਜ਼ਿਕਰ ਕਰ ਸਕਦੇ ਹਾਂ.. ਫਿਰ ਅਸੀਂ ਹਿੰਦੂਆਂ ਵੱਲੋਂ ਸਿੱਖ ਕੌਮ ਤੇ ਢਾਏ ਗਏ ਜ਼ੁਲਮਾਂ ਉੱਤੇ ਖੁੱਲ੍ਹ ਕੇ ਗੱਲ ਬਾਤ ਕਿਉਂ ਨਹੀਂ ਕਰਦੇ?
13
226
477
@KaurUdhoke
Jaspinder Kaur Udhoke
1 year
ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰੋ। #PunjabUnderSiege
Tweet media one
15
223
465
@KaurUdhoke
Jaspinder Kaur Udhoke
1 year
ਭਾਰਤ ਸਰਕਾਰ ਦੀ ਸ਼ਰਮਨਾਕ ਕਾਰਵਾਈ, ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦਾ ਪ੍ਰਬੰਧਕ ਇੱਕ ਗੈਰ ਸਿੱਖ ਨੂੰ ਨਿਯੁਕਤ ਕਰ ਦਿੱਤਾ ਗਿਆ। ਸਿੱਖ ਕੌਮ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਬੋਰਡ ਦੇ ਪ੍ਰਬੰਧਕ ਵਜੋਂ ਇਕ ਗੈਰ-ਸਿੱਖ ਦੀ ਨਿਯੁਕਤੀ `ਤੇ ਸਖ਼ਤ ਇਤਰਾਜ਼ ਹੈ। ਇੱਕ ਗੈਰ-ਸਿੱਖ ਅਧਿਕਾਰੀ ਨੂੰ ਗੁਰਦੁਆਰਾ ਬੋਰਡ ਦਾ ਪ੍ਰਸ਼ਾਸਕ ਨਿਯੁਕਤ ਕਰਨਾ ਸਿੱਖ
Tweet media one
57
297
460
@KaurUdhoke
Jaspinder Kaur Udhoke
1 year
ਖ਼ਬਰ: ਹਿੰਦੂ ਸੰਸਥਾ ਸੰਗਠਨ ਦੇ ਘਰੋਂ 8 ਬੰਬ ਬਰਾਮਦ। ਟਿੱਪਣੀ: ਅਸਲੀ ਅੱਤਵਾਦੀ ਤਾਂ ਤੁਸੀਂ ਆਪਣੇ ਘਰ ਬਿਠਾਏ ਹੋਏ ਨੇ ਅਤੇ ਇਲਜ਼ਾਮ ਨਿਰਦੋਸ਼ਾਂ ਤੇ ਲਾਉਂਦੇ ਹੋ।
9
252
457
@KaurUdhoke
Jaspinder Kaur Udhoke
1 year
ਨਿਰਦੋਸ਼ ਸਿੱਖਾਂ ਦੇ ੬ ਐਨਕਾਉਂਟਰ ਕਰਨ ਵਾਲਾ ASI ਰਸਬੀਰ ਸਿੰਘ ਅਧਿਕਾਰੀਆਂ ਦੇ ਕਹਿਣ ਅਤੇ ਤਰੱਕੀ, ਬੱਚਿਆਂ ਦੀ ਨੌਕਰੀ ਦੇ ਲਾਲਚ ਨੂੰ ਇਸ ਜ਼ਾਲਿਮ ਨੇਂ ਕਿੰਨੇ ਘਰ ਉਜਾੜੇ, ਕਿੰਨੇ ਬੱਚਿਆਂ ਨੂੰ ਅਨਾਥ ਕੀਤਾ ਹੋਵੇਗਾ। ਹੁਣ ਕਿਸ ਮੂੰਹ ਨਾਲ ਤਰੱਕੀ ਮੰਗ ਰਿਹਾ? ਆਪਣੇ ਮੂੰਹੋਂ ਇਕਬਾਲੇ ਜੁਰਮ ਕਰਨ ਤੋਂ ਬਾਅਦ ਇਸ ਉੱਤੇ ਕਾਰਵਾਈ ਨਹੀਂ ਹੋਣੀ ਚਾਹੀਦੀ?
34
252
451
@KaurUdhoke
Jaspinder Kaur Udhoke
1 year
ਪੰਜਾਬ ਪੁਲਿਸ ਵੱਲੋਂ ਭਾਈ @papalpreetsingh ਦੀ ਗ਼ੈਰ ਕਾਨੂੰਨੀ ਗਿਰਫਤਾਰੀ ਦਸ ਰਹੀ ਹੈ ਕਿ ਮੋਦੀ ਸਰਕਾਰ ਘਬਰਾਅ ਗਈ ਹੈ। ਭਾਈ ਪਾਪਲ ਪਰੀਤ #AmritpalSingh ਦੇ ਕਰੀਬੀ ਸਾਥੀ ਹਨ। ਅਸੀ ਇਸ ਗਿਰਫਤਾਰੀ ਦੀ ਨਿੰਦਿਆ ਕਰਦੇ ਹਾਂ ਅਤੇ #PapalPreetSingh ਦੀ ਰਿਹਾਈ ਦੀ ਮੰਗ ਕਰਦੇ ਹਾਂ। #ReleasePapalPreetSingh
Tweet media one
26
139
447
@KaurUdhoke
Jaspinder Kaur Udhoke
1 year
ਦੁਕਾਨ ਨਹੀਂ ਸਾੜੀ ਭਾਜਪਾ ਦੇ ਅੱਤਵਾਦੀਆਂ ਨੇਂ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਅੱਗ ਲਾ ਦਿੱਤੀ ਹੈ। ਦੂਜਾ ਪੱਖ ਦੇਖੀਏ ਤਾਂ ਚੰਗਾ ਹੀ ਹੋਇਆ, ਹੁਣ ਕੋਈ ਅਖੌਤੀ ਰਾਸ਼ਟਰਵਾਦੀ ਸਾਨੂੰ ਸੰਵਿਧਾਨ ਦੇ ਪੰਨੇ ਪੜ੍ਹਨ ਦਾ ਤਾਂ ਨਹੀਂ ਕਹੇ ਗਾ। ਫਾਇਦਾ ਵੀ ਕੀ ਸੀ ਅਜਿਹੇ ਸੰਵਿਧਾਨ ਅਤੇ ਲੋਕਤੰਤਰ ਦਾ ਜਿਹੜਾ ਘਟਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਨਹੀਂ
Tweet media one
18
140
451
@KaurUdhoke
Jaspinder Kaur Udhoke
1 year
ਜਿੱਥੇ ਇੱਕ ਪਾਸੇ ਚੜ੍ਹਦੇ ਪੰਜਾਬ ਦੇ ਪੰਜਾਬੀ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਉਥੇ ਦੂਜੇ ਪਾਸੇ ਲਹਿੰਦੇ ਪੰਜਾਬ ਦੇ ਪੰਜਾਬੀ ਵੀ ਆਪਣੀ ਸਰਕਾਰ ਬਣਾਉਣ ਅਤੇ ਮਾਣਯੋਗ ਇਮਰਾਨ ਖਾਨ ਸਾਹਿਬ ਨੂੰ ਫਿਰ ਤੋਂ ਸਤਾ ਵਿੱਚ ਲਿਆਉਣ ਦੀ ਜੱਦੋਜਹਿਦ ਕਰ ਰਹੇ ਹਨ। ਅੰਦੋਲਨ ਪੰਜਾਬੀਆਂ ਦੇ ਲਹੂ ਵਿੱਚ ਸ਼ਾਮਿਲ ਹੈ। ~~ਰੰਗਲਾ ਪੰਜਾਬ ਮੇਰਾ ਰਹੇ ਵਸਦਾ~~
7
115
447
@KaurUdhoke
Jaspinder Kaur Udhoke
2 years
ਭਾਈ ਅੰਮ੍ਰਿਤਪਾਲ ਸਿੰਘ ਦੇ ਖਾਲਿਸਤਾਨ ਕਨਸੈਪਟ ਬਾਰੇ ਵਿਚਾਰ। ਕੀ ਤੁਸੀਂ ਅੰਮ੍ਰਿਤਪਾਲ ਜੀ ਦੇ ਵਿਚਾਰਾਂ ਨਾਲ ਸਹਿਮਤ ਹੋ? #WarisPunjabDe #Khalistan #AmritpalSingh
25
92
439
@KaurUdhoke
Jaspinder Kaur Udhoke
1 year
#ਮਸਲਾ ਮਸਲਾ ਹੁਣ ਪੰਜਾਬ ਦੀ ਮਿੱਟੀ ਦੇ ਮੋਹ ਨਾਲ ਵਫ਼ਾ ਜਾਂ ਜਫ਼ਾ ਦਾ ਹੈ, ਵਫ਼ਾਦਾਰੀ ਜਾਂ ਗੱਦਾਰੀ ਦਾ ਹੈ। ਬਹੁਤ ਮੁੱਦਿਆਂ ਉੱਪਰ ਆਪਸੀ ਅੰਤਰ ਵਿਰੋਧ ਜਾਂ ਵਿਰੋਧਾਭਾਸ ਹੋ ਸਕਦਾ ਹੈ ਪਰ ਸਾਡਾ ਦੋਸਤ ਕੌਣ ਅਤੇ ਦੁਸ਼ਮਣ ਕੌਣ ਹੈ ਇਸ ਬਾਰੇ ਤਾਂ ਕੋਈ ਦੁਬਿਧਾ ਨਹੀਂ ਹੈ। ਪਿਛਲੇ ਸੰਘਰਸ਼ ਦੇ ਮੋਢੀ ਵੀਰ ਵੀ ਥੋੜੀ ਜਿਹੀ ਨਵਿਆਂ ਨੂੰ ਜਗ੍ਹਾ ਦੇਣ ਅਤੇ
Tweet media one
8
87
444
@KaurUdhoke
Jaspinder Kaur Udhoke
1 year
ਦਸਤਾਰ ਬੰਦੀ ਭਾਈ ਤਰਲੋਚਨ ਸਿੰਘ ਜੀ (ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਸਪੁੱਤਰ) ਅਤੇ ਸ਼ਹੀਦ ਜਥੇਦਾਰ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲੇ ਦੇ ਭਤੀਜੇ ਭਾਈ ਭੁਪਿੰਦਰ ਸਿੰਘ ਜੀ, ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਵੱਡੇ ਸਪੁੱਤਰ ਦੇ ਸਿਰ ਤੇ ਸਿੱਖੀ ਸਿਧਾਤਾਂ ਅਨੁਸਾਰ ਦਸਤਾਰ ਬੰਨ੍ਹ ਰਹੇ ਹਨ। ਪ੍ਰਣਾਮ ਸ਼ਹੀਦਾਂ ਨੂੰ ❤️
8
81
438
@KaurUdhoke
Jaspinder Kaur Udhoke
1 year
ਉੱਤਰੀ ਉਪ- ਮਹਾਂਦੀਪ ਦੇ ਮਹਾਨ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸ਼ਰਾਬੀ ਕਹਿ ਕੇ ਬਦਨਾਮ ਕਰਨ ਵਾਲਿਓ (ਨਾਮ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੀ ਹੋ ਉਹਨਾਂ ਦੇ) ਸੁਣੋ ਸ਼ੇਰੇ ਪੰਜਾਬ ਦੀ ਉੱਚੀ ਸ਼ਾਨ। #MaharajaRanjitSingh #SikhRaj
4
161
432
@KaurUdhoke
Jaspinder Kaur Udhoke
3 years
ਹਾਲ ਹੀ 'ਚ ਗ੍ਰਿਫ਼ਤਾਰ ਕੀਤੇ ਗਏ ਸਿੱਖ ਨੌਜਵਾਨ ਭਾਈ ਜਗਮੀਤ ਸਿੰਘ ਦੇ ਮਾਤਾ ਜੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸਿੱਖ ਵਿਚਾਰਧਾਰਾ ਦੇ ਨਾਲ-ਨਾਲ ਇਹ ਨੀਲਾ ਬਾਣਾ ਹਕੂਮਤ ਨੂੰ ਚੁਭਦਾ ਹੈ। ਇਹ ਬਾਣਾ ਅਕਾਲ ਦਾ ਹੈ, ਜੋ ਬਾਣੀ ਵਿਚ ਰੰਗਿਆ ਹੋਇਆ ਹੈ। ਇਸ 'ਤੇ ਕੋਈ ਹੋਰ ਰੰਗ ਨਹੀਂ ਚੜ੍ਹ ਸਕਦਾ। ਸੋ ਵਿਚਾਰਧਾਰਾ ਦਾ ਭੇੜ ਸਦਾ ਰਹਿਣਾ ਹੈ।
Tweet media one
29
167
427
@KaurUdhoke
Jaspinder Kaur Udhoke
1 year
ਭਾਈ ਸਾਹਿਬ ਭਾਈ #Amritpal ਜੀ ਦੇ ਪਰਿਵਾਰ ਵੱਲੋਂ ਸਮੂਹ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਸਰਕਾਰ ਵੱਲੋਂ ਫੈਲਾਈ ਜਾ ਰਹੀ ਕਿਸੇ ਵੀ ਅਫਵਾਹ ਤੇ ਯਕੀਨ ਨਾਂ ਕਰਨ। ਭਾਈ ਸਾਹਿਬ ਚੜ੍ਹਦੀ ਕਲਾ ਵਿੱਚ ਹਨ। ਉਹ ਕੋਈ ਗੋਲੀ ਨਹੀਂ ਖਾ ਰਹੇ ਅਤੇ ਸਰਕਾਰ ਵੱਲੋਂ ਆਪਣੇ ਚਮਚਿਆਂ ਰਾਹੀਂ #Schizophrenia ਦੀ ਬਿਮਾਰੀ ਵਾਲਾ ਪ੍ਰਾਪੇਗੰਡਾ ਝੂਠ ਹੈ।
7
174
417
@KaurUdhoke
Jaspinder Kaur Udhoke
1 year
ਅੱਗ ਪੰਜਾਬ ਤਕ ਪੁਹੰਚ ਗਈ ਹੈ। ਪੰਜਾਬ ਦੇ ਧੂਰੀ 'ਚ ਬਜਰੰਗ ਦਲ ਦੇ ਗੁੰਡੇ ਸ਼ਰੇਆਮ ਹਥਿਆਰ ਲਹਿਰਾ ਰਹੇ ਹਨ। ਮਾਨ ਸਰਕਾਰ ਤੋਂ ਤਾਂ ਸਾਨੂੰ ਪਹਿਲਾਂ ਹੀ ਕੋਈ ਉਮੀਦ ਨਹੀਂ, ਲੋਕਾਂ ਨੂੰ ਆਪਣੇ ਆਪ ਇਸ ਗੁੰਡਾਗਰਦੀ ਦੇ ਖਿਲਾਫ ਆਵਾਜ਼ ਚਕਣੀ ਪੈਣੀ ਹੈ।
69
268
413
@KaurUdhoke
Jaspinder Kaur Udhoke
1 year
RPF ਦੇ ਇਕ ਜਵਾਨ ਨੇ ਚਲਦੀ ਟ੍ਰੇਨ ਵਿੱਚ ੨ ਮੁਸਲਮਾਨ ਮੁਸਾਫ਼ਰਾਂ ਅਤੇ ੨ ਰੇਲਵੇ ਅਫਸਰਾਂ ਨੂੰ ਸਿਰਫ ਏਸ ਲਈ ਗੋਲੀ ਮਾਰ ਦਿੱਤੀ ਕਿ ਉਹਨਾਂ ਨੇ ਅਗਲੀ ਚੋਣਾਂ ਵਿੱਚ ਮੋਦੀ ਅਤੇ ਯੋਗੀ ਨੂੰ ਵੋਟਾਂ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਹੁਣ ਦੱਸਿਆ ਜਾ ਰਿਹਾ ਹੈ ਕਿ ਜਵਾਨ ਦਾ ਮਾਨਸਿਕ ਸੰਤੁਲਨ ਵਿਗੜਿਆ ਸੀ। ਸਾਰੇ ਮੋਦੀ ਭਕਤਾਂ ਦਾ ਸੰਤੁਲਨ ਹੀ ਤੇ ਵਿਗੜਿਆ
Tweet media one
Tweet media two
Tweet media three
32
262
420
@KaurUdhoke
Jaspinder Kaur Udhoke
3 years
ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥ ਖ਼ਾਲਸੇ ਮਹਿ ਹੌ ਕਰੌ ਨਿਵਾਸ ॥
Tweet media one
7
48
413
@KaurUdhoke
Jaspinder Kaur Udhoke
1 year
ਇਹ ਵੀਡੀਓ ਮੱਧ ਪਰਦੇਸ਼ ਦੀ ਹੈ। ਦਲਿਤ ਲੜਕੀ ਉੱਤੇ ਪਿਸ਼ਾਬ ਕਰਨ ਵਾਲੇ ਇਸ ਵਿਅਕਤੀ ਨੂੰ ਕਿਸੇ ਵੀ ਕੀਮਤ 'ਤੇ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। @MPPoliceOnline @CP_INDORE
124
295
410
@KaurUdhoke
Jaspinder Kaur Udhoke
1 year
ਹੜ੍ਹ ਦੀ ਮੌਜੂਦਾ ਸਥਿਤੀ ਦੇ ਚਲਦੇ, ਮੈਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਪ੍ਰਤੀ ਮੰਦਰਾਂ ਦੇ ਪ੍ਰਬੰਧਕਾਂ ਦੇ ਵਿਵਹਾਰ ਤੋਂ ਬਹੁਤ ਨਿਰਾਸ਼ ਹੋਈ ਹਾਂ। ਉਦਾਹਰਣ ਵਜੋਂ ਚੰਡੀਗੜ੍ਹ ਦੇ ਬਿਲਕੁਲ ਬਾਹਰ ਅਤੇ ਮੋਹਾਲੀ ਦੇ ਨੇੜੇ ਹੀ ਮਾਨਸਾ ਦੇਵੀ ਮੰਦਰ ਹੈ। ਕੱਲ੍ਹ ਵਿਚਾਰ ਵਟਾਂਦਰੇ ਦੌਰਾਨ ਮੰਦਰ ਕਮੇਟੀ ਨੇ #Flood ਤੋਂ ਪ੍ਰਭਾਵਿਤ ਲੋਕਾਂ ਲਈ ਕੁਝ ਵੀ
Tweet media one
31
161
408
@KaurUdhoke
Jaspinder Kaur Udhoke
2 years
Nation still remember you veer ji...
9
76
404
@KaurUdhoke
Jaspinder Kaur Udhoke
2 years
ਜਦੋਂ ਤੁਸੀਂ ਪਾਸਟਰ ਬਣ ਗਏ ਹੋ ਫ਼ਿਰ ਨਾਮ ਨਾਲ ਸਿੰਘ ਲਗਾਉਣ ਦੀ ਕੀ ਲੋੜ ਹੈ?
Tweet media one
68
97
396
@KaurUdhoke
Jaspinder Kaur Udhoke
1 year
ਇਹ ਲੋਕ ਸਿੱਖਾਂ ਦੇ ਨਾਮ ਤੇ ਪੈਸਾ ਬਣਾਉਂਦੇ ਹਨ ਅਤੇ ਸਿੱਖੀ ਨੂੰ ਹੀ ਬਦਨਾਮ ਕਰਦੇ ਹਨ। ਸਿਗਰਟ ਹੱਥ ਵਿੱਚ ਫੜ ਕੇ ਸਿੱਖੀ ਸਰੂਪ ਧਾਰਨ ਦੀ ਕੋਸ਼ਿਸ਼ ਅਸਲ ਵਿੱਚ ਸਿੱਖੀ ਉੱਤੇ ਹਮਲਾ ਹੈ। @SGPCPresident @SGPCAmritsar @SimranjitSADA @iamsrk
Tweet media one
59
199
390
@KaurUdhoke
Jaspinder Kaur Udhoke
1 year
ਭਾਰਤੀ ਸਟੇਟ ਦੀ ਮਨਸ਼ਾ ਹੈ ਕਿ ਸਿੱਖ ਸਿਰਕੱਢਵੇਂ ਨਹੀਂ ਹੋਣੇ ਚਾਹੀਦੇ। ਜਿਸ ਦਾ ਕੱਦ-ਬੁੱਤ ਵੱਡਾ ਹੋਵੇ, ਜੋ ਲੱਖਾਂ ਨੂੰ ਪ੍ਰਭਾਵਤ ਕਰਨ ਦਾ ਦਮ ਰੱਖਦੇ ਹੋਣ, ਉਨ੍ਹਾਂ ਸਿਰਾਂ ਨੂੰ ਕਿਵੇਂ ਬਰਦਾਸ਼ਤ ਕਰ ਲੈਂਦੇ। ਭਾਜਪਾ ਦੇ ਪੰਜਾਬ 'ਚ ਪੈਰ ਜਮਾਉਣ ਲਈ ਦੋ ਸਿੱਧੂ ਸਾਥੋਂ ਖੋਹੇ ਹਨ। ਇਨ੍ਹਾਂ ਤੋਂ ਪਹਿਲਾਂ ਤੇਗ਼ ਦੇ ਧਨੀ, ਸਮਰੱਥ ਜੁਝਾਰੂ ਵਿਦਵਾਨ ਅਤੇ
Tweet media one
16
112
393
@KaurUdhoke
Jaspinder Kaur Udhoke
1 year
ਕਿਸਾਨ ਅੰਦੋਲਨ ਦੌਰਾਨ ਮੇਵਾਤ ਦੇ ਮੁਸਲਮਾਨਾਂ ਨੇ ਕਿਸਾਨਾਂ ਦਾ ਬਹੁਤ ਸਾਥ ਦਿੱਤਾ ਸੀ, ਧਰਨੇ ਵਿੱਚ ਬੈਠੇ ਹਰ ਕਿਸਾਨ ਨੂੰ ਬਦੋ ਬਦੀ ਚਾਹ ਦੇਂਦੇ ਸਣ। ਅੱਜ ਉਹਨਾਂ ਤੇ ਆਉਖਾ ਵੇਲਾ ਹੈ, ਸਾਡਾ ਫਰਜ਼ ਬਣਦਾ ਹੈ ਕਿ ਮੇਵਾਤੀ ਮੁਸਲਮਾਨਾਂ ਦੀ ਮਦਦ ਕਰੀਏ। #FarmersProtest #HaryanaRiots
Tweet media one
10
115
387
@KaurUdhoke
Jaspinder Kaur Udhoke
1 year
ਪੰਥ ਦੇ ਅਖੌਤੀ ਬਣੇ ਠੇਕੇਦਾਰਾਂ ਚੋਂ ਨਾਂ ਕੋਈ ਅਮ੍ਰਿਤਪਾਲ ਸਿੰਘ ਦੇ ਹੱਕ ਚ ਬੋਲਿਆ ਨਾਂ ਨਾਲ ਖੜਿਆ ਅਤੇ ਨਾਂ ਹੀ ਓਹਨੂੰ ਗਲਤ ਕਹਿਣ ਵਾਲਿਆਂ ਚੋਂ ਕਿਸੇ ਨੇ ਅੱਗੇ ਆ ਕੇ ਓਹਦੇ ਕੰਮ ਨੂੰ ਸਹੀ ਤਰੀਕੇ ਨਾਲ ਕਰਨਾ ਸ਼ੁਰੂ ਕੀਤਾ। ਦਿਨ ਬ ਦਿਨ ਸਰਕਾਰੀ ਪੰਥਕਾਂ ਦੀ ਅਸਲੀਅਤ ਸਾਹਮਣੇ ਆ ਰਹੀ ਹੈ। #WeStandWithAmritpalSingh
Tweet media one
17
126
391
@KaurUdhoke
Jaspinder Kaur Udhoke
1 year
ਜਾਂਦਾ ਜਾਂਦਾ ਪੰਜਾਬ ਨੂੰ ੳਹਨਾ ਦੀ ਹੋਂਦ ਦੀ ਲੜਾਈ ਤੇ ੳਹਨਾ ਦੇ ਜਰਨੈਲ ਬਾਰੇ ਦੱਸ ਗਿਆ ਪਰ ਆਪ ਸਦਾ ਲਈ ਸਾਡੇ ਤੋ ਸਰੀਰ ਕਰਕੇ ਵਿੱਛੜ ਗਿਆ 💔 ਜਲੰਧਰ ਵਾਲਿੳ ਜੇ ਤੁਸੀ ਸੱਚੀ ਦੀਪ ਸਿੱਧੂ ਨੂੰ ਤੇ ੳਸ ਦੀ ਸੋਚ ਨੂੰ ਪਿਆਰ ਕਰਦੇ ਹੋ ਤਾਂ ਤੁਹਾਡੇ ਕੋਲ ਵੀ ਅੱਜ ਮੌਕਾ ਹੈ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਖੜ੍ਹੇ ਕੀਤੇ ਪੰਥਕ ਉਮੀਦਵਾਰ ਗੁਰਜੰਟ ਸਿੰਘ
10
117
394
@KaurUdhoke
Jaspinder Kaur Udhoke
2 years
ਇਹ ਸਾਡੀ ਧਰਤੀ ਹੈ, ਅਸੀਂ ਇਸ ਦੇ ਮਾਲਕ ਹਾਂ। ਅਮਿਤ ਸ਼ਾਹ ਸਾਨੂੰ ਖਾਲਿਸਤਾਨ ਦੀ ਮੰਗ ਤੋਂ ਨਹੀਂ ਰੋਕ ਸਕਦਾ। ਅੰਮ੍ਰਿਤਪਾਲ ਸਿੰਘ, ਆਗੂ "ਵਾਰਿਸ ਪੰਜਾਬ ਦੇ" #KhalistanReferendum
13
89
385
@KaurUdhoke
Jaspinder Kaur Udhoke
1 year
#Manipur ਤੋਂ ਇੱਕ ਸ਼ਰਮਨਾਕ ਵੀਡੀਓ ਸਾਮ੍ਹਣੇ ਆਈ ਹੈ ਜਿਸ ਵਿੱਚ ਭਾਜਪਾ ਦੇ ਕੱਟੜਵਾਦੀ ਕੂਕੀ ਔਰਤਾਂ ਨੂੰ ਨੰਗਾ ਕਰਕੇ ਪਰੇਡ ਕਰਵਾ ਰਹੇ ਹਨ ਅਤੇ ਉਹਨਾਂ ਨਾਲ ਜਾਨਵਰਾਂ ਤੋਂ ਵੀ ਭੈੜਾ ਸਲੂਕ ਕਰ ਰਹੇ ਹਨ। ੪ ਮਹੀਨੇ ਹੋ ਗਏ ਮਣੀਪੁਰ ਤਬਾਹ ਹੋ ਰਿਹਾ ਹੈ ਅਤੇ ਮੋਦੀ ਚੁੱਪ ਹੈ। ਕੀ ਘੱਟ ਗਿਣਤੀਆਂ ਦਾ ਇਸ ਦੇਸ਼ ਵਿੱਚ ਕੋਈ ਵਾਲੀ ਵਾਰਿਸ ਨਹੀਂ? #Kuki
Tweet media one
34
267
372
@KaurUdhoke
Jaspinder Kaur Udhoke
1 year
ਆਸਟ੍ਰੇਲੀਆ ਵਿੱਚ ਇਕੱਲੇ ਸਿੱਖ ਉੱਤੇ ਅੱਤਵਾਦੀਆਂ (ਧਰਮ ਦੱਸਣ ਦੀ ਲੋੜ ਨਹੀਂ, ਤੁਸੀਂ ਕਲਪਨਾ ਕਰ ਸਕਦੇ ਹੋ) ਦਾ ਹਮਲਾ। ਕੁਝ ਸ਼ਰਮ ਕਰੋ @porusofpanjab ਪੰਜ ਗੁੰਡੇ ਰਲ਼ ਕੇ ਇੱਕ ਸ਼ੇਰ ਨੂੰ ਮਾਰਦੇ ਹੋ ਅਤੇ ਫਿਰ ਲੁੱਡੀਆਂ ਪਾਉਂਦੇ ਹੋ।
45
184
366
@KaurUdhoke
Jaspinder Kaur Udhoke
1 year
Indian consulates are being overrun by Punjabi diaspora abroad. ਚਾਰੇ ਪਾਸੇ ਭਾਰਤੀ ਤਿਰੰਗੇ ਉਤਾਰੇ ਜਾ ਰਹੇ ਹਨ। ਤੁਸੀਂ ਕਰ ਲੋ #AmritpalSingh ਨੂੰ ਗਿਰਫ਼ਤਾਰ। ਜਿੱਦਾਂ ਦੇ ਹਾਲਾਤ ਮੋਦੀ ਸਰਕਾਰ ਬਣਾ ਰਹੀ ਹੈ ਲਗਦਾ ਪੰਜਾਬ ਛੇਤੀ ਹੀ #Khalistan ਬਣਨ ਜਾ ਰਿਹਾ ਹੈ। #Khalistanis #AmritpalSingh
20
105
372
@KaurUdhoke
Jaspinder Kaur Udhoke
1 year
ਭਾਈ ਪਪਲਪ੍ਰੀਤ ਸਿੰਘ ਜੀ ਅਤੇ ਭਾਈ ਗੁਰਮੀਤ ਸਿੰਘ ਜੀ ਦੇ ਮਾਤਾ ਜੀ ਦਾ ਅਸਾਮ ਤੋਂ ਸੁਨੇਹਾ ਸਾਰੇ ਬੰਦੀ ਸਿੰਘ ਚੜ੍ਹਦੀ ਕਲਾ ਵਿੱਚ ਹਣ। ਜੇਲ੍ਹ ਵਿਚ ਲੜਾਈ ਅਤੇ ਭਾਈ ਪਪਲਪ੍ਰੀਤ ਸਿੰਘ ਨੂੰ ਸੱਟਾਂ ਲੱਗਣ ਦੀ ਖ਼ਬਰ ਝੂਠੀ ਹੈ। ਕਿਰਪਾ ਕਰਕੇ ਅਫਵਾਹਾਂ ਤੋਂ ਬਚੋ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ #AmritpalSingh #Papalpreet
10
110
370
@KaurUdhoke
Jaspinder Kaur Udhoke
1 year
ਲਾਹੌਰ ਦੇ ਸ਼ਾਹੀ ਕਿਲ੍ਹੇ ਦੀ ਸੈਰ। ਲਾਹੌਰ ਸਿੱਖ ਰਾਜ ਦੀ ਰਾਜਧਾਨੀ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਸ਼ਾਹੀ ਕਿਲ੍ਹੇ ਵਿੱਚ ਬੈਠ ਕੇ ਰਾਜ ਗੱਦੀ ਸੰਭਾਲਦੇ ਸਨ। ਸੰਗਤ ਲਈ ਹਾਜ਼ਿਰ ਹੈ ਤਫਸੀਲੀ ਵੀਡਿਓ। Courtesy: Team Walk with Turna
9
100
369
@KaurUdhoke
Jaspinder Kaur Udhoke
2 years
ਮੇਰੀ ਲਾਇਬ੍ਰੇਰੀ ਵਿੱਚ ਪਈ 1830 ਦੀ ਤੋੜੇਦਾਰ ਬੰਦੂਕ ਨਾਲ ਪੰਗੇ ਜਿਹੇ ਲੈਣ ਲੱਗਾ ਤਾਂ ਮੈਂ ਕਿਹਾ, ਦੀਪ ਛੱਡ ਹੁਣ, ਪੰਗੇ ਨਾ ਲੈ. ਬੇਸ਼ਕ Gun Powder ਹੈ ਤੇ 200 ਸਾਲ ਪੁਰਾਣਾ ਵੀ,ਪਰ ਫੱਟਦਾ ਉਵੇਂ ਆ ਅੱਗੋਂ ਕਹਿੰਦਾ, Sir ਜੇ ਇਹ ਸਾਡੇ ਸਿੰਘਾਂ ਨੇ ਵਰਤੀ ਆ ਤਾਂ ਇਸ ਦੇ ਫੱਟਣ ਨਾਲ ਮੌਤ ਵੀ ਆ ਜਾਵੇ, ਮੇਰੇ ਤਾਂ ਸੁਭਾਗ ਈ ਹੋਣਗੇ” (Dr Udhoke)
Tweet media one
7
54
377
@KaurUdhoke
Jaspinder Kaur Udhoke
1 year
ਸਾਡੀਆਂ ਜੜਾਂ ਬਹੁਤ ਡੂੰਘੀਆਂ ਹਨ ਕਿਦੀ ਹਿੰਮਤ ਸਾਨੂੰ ਕੌਣ ਖ਼ਤਮ ਕਰਲੂ ਭਾਈ #DeepSidhu ਦੇ ਅਨਮੁੱਲੇ ਬਚਨ: #NeverForget1984
2
128
367
@KaurUdhoke
Jaspinder Kaur Udhoke
1 year
ਇਸ ਤਰ੍ਹਾਂ ਲੜੀ ਸੀ ਗੁਰੂ ਸਾਹਿਬ ਨੇ ੧੪ ਸਾਲ ਦੀ ਉਮਰ ਵਿੱਚ ਜੰਗ। ਡਾ. ਸੁਖਪ੍ਰੀਤ ਸਿੰਘ ਉਦੋਕੇ
8
106
371
@KaurUdhoke
Jaspinder Kaur Udhoke
1 year
#ਯਾਦਾਂ ਅਕਸਰ ਉਹ ਜਦੋਂ ਵੀ ਕਾਲ ਕਰਦਾ ਤਾਂ ਪਹਿਲਾਂ ਕਹਿੰਦਾ "ਜਦੋਂ ਵੀ ਫ੍ਰੀ ਹੋਏ ਕਾਲ ਕਰਿਓ ਬਾਬਾ ਜੀ।" ਗੱਲਬਾਤ ਦੌਰਾਨ ਵੀ ਉਹ ਅਕਸਰ ਬਾਬਾ ਜੀ ਜਾਂ ਬਾਬਿਓ ਹੀ ਆਖਦਾ… ਅਕਸਰ ਗੱਲ ਦੀਪ (ਸੰਦੀਪ ਸਿੰਘ ਸਿੱਧੂ) ਤੋਂ ਸ਼ੁਰੂ ਹੋ ਕੇ ਦੀਪ ਤੇ ਹੀ ਖਤਮ ਹੁੰਦੀ। ਹੁਣ ਹਰ ਵੇਲੇ ਉਸ ਦੀ ਮਾਤਾ ਦੀ ਗੱਲ ਯਾਦ ਆਉਂਦੀ ਹੈ ਕਿਹੜੀ ਪਹਿਲਾਂ ਦੀਪ ਨੂੰ ਤੱਕ
Tweet media one
Tweet media two
19
89
363
@KaurUdhoke
Jaspinder Kaur Udhoke
1 year
ਸਿੱਖ ਜਰਨੈਲਾਂ ਨੇ ਜੰਗਾਂ ਵਿੱਚ ਹਾਥੀ ਕਿਉਂ ਨਹੀਂ ਵਰਤੇ, ਡਾ: ਸੁਖਪ੍ਰੀਤ ਸਿੰਘ ਉਦੋਕੇ
8
124
360
@KaurUdhoke
Jaspinder Kaur Udhoke
1 year
ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਬੀਬੀ ਕਿਰਨਦੀਪ ਕੌਰ ਨੂੰ ਅੱਜ UK ਜਾਣ ਸਮੇਂ ਅੰਮ੍ਰਿਤਸਰ ਏਅਰਪੋਰਟ ਤੇ ਗਿਰਫ਼ਤਾਰ ਕਰ ਲਿਆ ਗਿਆ। ਬੀਬੀ ਕਿਰਨਦੀਪ ਕੌਰ ਨਿਰਦੋਸ਼ ਹਣ ਅਤੇ UK ਦੇ ਨਾਗਰਿਕ ਹਣ। ਨਿਰਦੋਸ਼ ਸਿੱਖਾਂ ਉੱਤੇ ਜਾਰੀ ਭਾਰਤੀ ਸਰਕਾਰ ਦੇ ਜ਼ੁਲਮ ਦੀ ਵੱਧ ਤੋਂ ਵੱਧ ਨਿੰਦਾ ਕਰਦੇ ਹਾਂ। @J_Harpreetsingh @_Khalsa_00
Tweet media one
22
170
358
@KaurUdhoke
Jaspinder Kaur Udhoke
2 years
ਇੱਕ ਪਾਕਿਸਤਾਨੀ ਵੀਰ ਕਹਿਣ ਲੱਗਾ: ਇਮਰਾਨ ਖ਼ਾਨ ਨੇ ਜ਼ਿਆਦਾ ਕੀਤਾ ਹੀ ਸਿਖਾਂ ਦਾ ਆਂ ਐਨਾਂ ਪਾਕਿਸਤਾਨੀਆਂ ਦਾ ਨਹੀਂ ਕੀਤਾ । ਜੇਕਰ ਆਪਾਂ ਸੋਚ ਬੋਚ ਕੇ ਗੱਲ ਕਰਨ ਵਾਲਿਆਂ ਨੂੰ ਛੱਡ ਦੇਈਏ , ਇਮਰਾਨ ਖ਼ਾਨ ਸਿਖ ਭਾਈਚਾਰੇ ਦਾ ਹੀਰੋ ਹੈ । ਅੱਜ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਨਾ ਕੇਵਲ ਲੋਕ ਤ੍ਰਿਪਤ ਹੁੰਦੇ ਹਨ ਬਲਕਿ...
Tweet media one
10
53
354
@KaurUdhoke
Jaspinder Kaur Udhoke
1 year
ਬਿਹਾਰ ਦੇ ਛਪਰਾ ਖੇਤਰ ਚ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਨੇ "ਸ਼ੌਰਿਆ ਪ੍ਰਕਸ਼ੀਸ਼ਨ ਵਰਗ" ਕੈਂਪ ਦਾ ਆਯੋਜਨ ਕੀਤਾ, ਜਿੱਥੇ ਹਿੱਸਾ ਲੈਣ ਵਾਲਿਆਂ ਨੂੰ ਹਥਿਆਰਾਂ ਦੀ ਸਿਖਲਾਈ ਦਿੱਤੀ ਗਈ। ਸਾਨੂੰ ਦੱਸਿਆ ਜਾਵੇ ਕਿ ਇਸਦਾ ਮਕਸਦ ਕੀ ਸੀ। ਸਿੱਖਾਂ ਨੂੰ ਤਾਂ ਕਿਰਪਾਨ ਰੱਖਣ ਤੇ ਵੀ ਮੇਹਣੇ ਦੇਂਦੇ ਨੇਂ ਤੇ ਆਪ ਬੰਦੂਕਾਂ ਦੀ ਟ੍ਰੇਨਿੰਗ ਲੈ ਰਹੇ ਨੇਂ।
31
245
352
@KaurUdhoke
Jaspinder Kaur Udhoke
2 years
#ਪੱਗ_ਤੇ_ਪੱਟ ਲਿਖਣਾਂ ਔਖਾ ਲੱਗ ਰਿਹਾ ਪਰ ਇੰਝ ਲੱਗਦਾ ਹੈ ਕਿ ਅਣਖੀ ਬਾਪ ਨੇ ਜਿਥੇ ਪੱਗ ਦਾ ਵਾਸਤਾ ਪਾ ਪੰਜਾਬ ਦੀ ਨੌਜਵਾਨੀ ਨੂੰ ਝੰਜੋੜਿਆ ਹੈ ਉੱਥੇ ਨਾਲ ਹੀ ਪੱਟ ਤੇ ਥਾਪੀ ਮਾਰ ਕੇ ਇਹ ਸੁਨੇਹਾ ਵੀ ਦੇ ਦਿੱਤਾ ਕਿ ਹੁਣ ਪੱਗਾਂ ਦੇ ਵਾਰਿਸ ਉਹੀ ਬਣਨਗੇ ਜਿੰਨਾਂ ਅੰਦਰ ਅਣਖ ਦੀ ਕਣੀ ਹੋਵੇਗੀ। ਵਾਹਿਗੁਰੂ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖਸ਼ੇ।
Tweet media one
Tweet media two
12
80
353
@KaurUdhoke
Jaspinder Kaur Udhoke
1 year
ਮੈਂ ਭਾਰਤ ਵਿਚ ਔਰਤਾਂ ਨਾਲ ਹੋ ਰਹੇ ਵਿਵਹਾਰ ਨੂੰ ਦੇਖ ਕੇ ਬਹੁਤ ਦੁਖੀ ਹਾਂ। ਕਹਿਣ ਨੂੰ ਤਾਂ ਔਰਤ ਇਕ ਦੇਵੀ ਹੈ ਪਰ ਦੇਵੀਆਂ ਨਾਲ ਅਜਿਹਾ ਸਲੂਕ... ਪਤਾ ਨਹੀਂ ਇਹ ਅੱਤਿਆਚਾਰ ਕਦੋਂ ਖਤਮ ਹੋਣਗੇ।
41
196
346
@KaurUdhoke
Jaspinder Kaur Udhoke
2 years
ਇਹ ਤਾਂ ਸ਼ਿਵ ਲਿੰਗ ਦਾ ਪੁਜਾਰੀ ਨਿਕਲਿਆ...
Tweet media one
Tweet media two
121
67
346
@KaurUdhoke
Jaspinder Kaur Udhoke
1 year
ਮਹੀਲਾ ਹੋ ਕੇ ਐਡੇ ਦਬੰਗ ਸ਼ਬਦ ਬੋਲ ਰਹੀ ਹੈ ਮਮਤਾ, ਸਾਡੇ ਵਾਲਾ ਬਾਂਦਰ ਤਾਂ ਦਿੱਲੀ ਦਾ ਬਾਂਦਰ ਬਣਿਆ ਹੋਇਆ ਹੈ। ਕੇਜਰੀਵਾਲ ਡੁਗਡੁਗੀ ਵਜਾਉਂਦਾ ਹੈ ਅਤੇ ਮਾਨ ਸਿਆਂ ਨੱਚ ਨੱਚ ਘੁੰਗਰੂ ਤੋੜਨਾ ਸ਼ੁਰੂ ਕਰ ਦਿੰਦਾ ਹੈ। ਜਿੰਨੇ ਸਿੰਘ ਸਿੰਘਣੀਆਂ ਇਸ ਬਾਂਦਰ ਦੇ ਰਾਜ ਚ ਪੰਜਾਬ ਪੁਲਿਸ ਗਿਰਫ਼ਤਾਰ ਕਿਤੇ 84 ਤੋਂ ਅੱਡ ਕੋਈ ਸਰਕਾਰ ਨਹੀਂ ਕਰ ਸੱਕੀ।
Tweet media one
8
114
350
@KaurUdhoke
Jaspinder Kaur Udhoke
2 years
ਕੌਣ ਹੈ ? ਜੋ ਪੰਜਾਬ ਦੀ ਜਵਾਨੀ ਨੂੰ ਸਾਥੋਂ ਹੀ ਬੇਦਖ਼ਲ ਕਰਵਾ ਰਿਹਾ
Tweet media one
22
58
341
@KaurUdhoke
Jaspinder Kaur Udhoke
1 year
ਦਿੱਲੀ ਵਿੱਚ ਬਜਰੰਗ ਦਲ ਦੁਆਰਾ ਆਯੋਜਿਤ ਪ੍ਰਸ਼ਿਕਸ਼ਨ ਸ਼ੌਰਿਆ ਵਰਗ ਕੈਂਪ ਵਿਖੇ ਹਥਿਆਰਾਂ ਦੀ ਸਿਖਲਾਈ। ਭਾਰਤ ਕੋਲ ਲੱਖਾਂ ਸੁਰੱਖਿਆ ਬਲ ਹਨ, ਫਿਰ ਬਹੁਗਿਣਤੀ ਦੇ ਇਹ ਆਮ ਹਿੰਦੂ ਨਾਗਰਿਕ ਹਥਿਆਰਾਂ ਦੀ ਸਿਖਲਾਈ ਕਿਉਂ ਪ੍ਰਾਪਤ ਕਰ ਰਹੇ ਹਨ? ਇਹ ਕਿਸ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਹਨ? ਘੱਟ ਗਿਣਤੀਆਂ ਹੀ ਉਨ੍ਹਾਂ ਦਾ ਨਿਸ਼ਾਨਾ ਹੋ ਸਕਦੀਆਂ ਹਨ।
18
218
340
@KaurUdhoke
Jaspinder Kaur Udhoke
1 year
ਪੰਜਾਬੀ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਇਸ ਸਮੇਂ।
Tweet media one
4
120
332