JalandharDdk Profile Banner
RNU DDK JALANDHAR Profile
RNU DDK JALANDHAR

@JalandharDdk

Followers
1K
Following
3K
Statuses
43K

Official Twitter handle of Regional News Unit of RNU DDK Jalandhar. Daily bulletins 0800,1000,1300,1500 (Graphic Headlines) 1700, 1830, 2130, ON DD PUNJABI.

DOORDARSHAN KENDRA, JALANDHAR
Joined January 2018
Don't wanna be here? Send us removal request.
@JalandharDdk
RNU DDK JALANDHAR
55 minutes
ਤਣਾਅ ਵਿੱਚ ਹੋ?😵‍💫 @deepikapadukone ਦੇ 5 ਨੁਕਤੇ ਸੁਣੋ ਅਤੇ ਆਪਣੇ ਦਿਮਾਗ ਨੂੰ ਸ਼ਾਂਤ ਕਰੋ🧠 #PPC2025 #ParikshaPeCharcha2025 @PMOIndia @EduMinOfIndia @dpradhanbjp
0
0
0
@JalandharDdk
RNU DDK JALANDHAR
1 hour
@deepikapadukone ਨੇ ਖੇਡਾਂ ਬਾਰੇ ਆਪਣੇ ਰੁਝਾਨ ਕੀਤੇ ਸਾਂਝੇ ਅਤੇ ਬੱਚਿਆਂ ਨੂੰ ਦਿੱਤੇ ਚੰਗੀ ਸਿਹਤ ਦੇ ਟਿਪਸ #PPC2025 #ParikshaPeCharcha2025 @PMOIndia @EduMinOfIndia @dpradhanbjp
0
0
0
@JalandharDdk
RNU DDK JALANDHAR
1 hour
ਪਰੀਕਸ਼ਾ ਪੇ ਚਰਚਾ ਦੀ ਵਿਸ਼ੇਸ਼ ਮਹਿਮਾਨ ਲੜੀ ਵਿੱਚ ਬਾਲੀਵੁੱਡ ਅਦਾਕਾਰਾ @deepikapadukone ਨੇ ਦੱਸਿਆ ਕਿ ਕਿਵੇਂ Exam Worrier ਤੋਂ Exam Warrior ਬਣਿਆ ਜਾ ਸਕਦਾ ਹੈ। 📚 ਆਓ ਸੁਣੀਏ!📚 #PPC2025 #ParikshaPeCharcha2025
0
0
0
@JalandharDdk
RNU DDK JALANDHAR
1 hour
ਪ੍ਰੀਖਿਆਵਾਂ ਤੁਹਾਨੂੰ ਤਣਾਅ ਦੇ ਰਹੀਆਂ ਹਨ? ਤਾਂ @deepikapadukone ਤੋਂ ਜਾਣੋ, ਕੀ ਕੀਤਾ ਜਾ ਸਕਦਾ ਹੈ? #PPC2025 'ਤੇ 📝💆‍♂️ ਚੰਗੀ ਨੀਂਦ ਲਵੋ ਅਤੇ ਚੰਗੀ ਖ਼ੁਰਾਕ ਖਾਓ! ਜੋ ਮਹੱਤਵਪੂਰਨ ਹੈ, ਉਸ 'ਤੇ ਧਿਆਨ ਕੇਂਦਰਤ ਕਰੋ, ਬਾਕੀ ਨੂੰ ਛੱਡ ਦਿਓ। #ParikshaPeCharcha2025
0
0
0
@JalandharDdk
RNU DDK JALANDHAR
1 hour
#PPC2025 'ਤੇ @deepikapadukone ਵੱਲੋਂ ਵਿਦਿਆਰਥੀਆਂ ਲਈ ਪਤੇ ਦੀ ਗੱਲ! ਆਪਣੀ ਤਾਕਤ ਨੂੰ ਪਛਾਣੋ ਅਤੇ ਇਸ ਨੂੰ ਹੋਰ ਮਜ਼ਬੂਤ ਕਰੋ। ਵਿਦਿਆਰਥੀਂਓ ! ਤਿਆਰ ਹੋ ਜਾਓ!💪📖 #ParikshaPeCharcha2025
0
0
0
@JalandharDdk
RNU DDK JALANDHAR
1 hour
@deepikapadukone ਨੇ ਦਿੱਤਾ ਤਰੱਕੀ ਦਾ ਨੁਸਖਾ! ਸਬਰ, ਸਖ਼ਤ ਮਿਹਨਤ, ਲਗਨ... ਅਤੇ ਬਹੁਤ ਸਾਰੀ ਮੌਜ!🤩💯 ਨੋਟ ਕਰੋ! 📝 #PPC2025 #ParikshaPeCharcha2025
0
0
0
@JalandharDdk
RNU DDK JALANDHAR
5 hours
ਰਾਜਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਪੰਜਾਬ ਸਰਕਾਰ ਨੂੰ ਘੇਰਿਆ via @YouTube
0
0
0
@JalandharDdk
RNU DDK JALANDHAR
5 hours
ਘਰੇਲੂ ਸ਼ੇਅਰ ਬਾਜ਼ਾਰ ਲਗਾਤਾਰ ਅੱਜ 6ਵੇਂ ਦਿਨ ਵੀ ਦਬਾਅ ਚ ਨਜ਼ਰ ਆ ਰਿਹਾ ਏ @DDNewsHindi @DDNewslive @DDnewschd @DDIndialive @PIBChandigarh @PIB_India @PIBHindi @pibchandigarh @CBC_Chandigarh @pib_jalandhar via @YouTube
0
0
0
@JalandharDdk
RNU DDK JALANDHAR
5 hours
ਤਰਨਤਾਰਨ 'ਚ ਪੰਜਾਬ ਪੁਲਿਸ ਤੇ ਕਿਸਾਨਾਂ ਵਿਚਕਾਰ ਟਕਰਾਅ @DDNewsHindi @DDNewslive @DDnewschd @DDIndialive @PIBChandigarh @PIB_India @PIBHindi @pibchandigarh @CBC_Chandigarh @pib_jalandhar via @YouTube
0
0
0
@JalandharDdk
RNU DDK JALANDHAR
5 hours
ਗੁਰੂ ਰਵਿਦਾਸ ਜੀ ਦਾ 648ਵਾਂ ਪ੍ਰਕਾਸ਼ ਦਿਹਾੜਾ , ਗੁਰੂਘਰਾਂ 'ਚ ਰੌਣਕਾਂ via @YouTube
0
0
0
@JalandharDdk
RNU DDK JALANDHAR
5 hours
ਦੀਪਿਕਾ ਪਾਦੂਕੋਣ ਵੱਲੋਂ 'ਪਰੀਕਸ਼ਾ ਪੇ ਚਰਚਾ' ਤਹਿਤ ਵਿਦਿਆਰਥੀਆਂ ਨੂੰ ਸੰਬੋਧਨ @DDNewsHindi @DDNewslive @DDnewschd @DDIndialive @PIBChandigarh @PIB_India @PIBHindi @pibchandigarh @CBC_Chandigarh @pib_jalandhar via @YouTube
0
1
1
@JalandharDdk
RNU DDK JALANDHAR
7 hours
38ਵੀਂਆਂ ਕੌਮੀ ਖੇਡਾਂ ਦੌਰਾਨ ਜੂਡੋ ਮੁਕਾਬਲੇ 'ਚ ਪੰਜਾਬ ਦੇ ਖਿਡਾਰੀਆਂ ਨੇ ਜਿੱਤੇ ਸੋਨ ਅਤੇ ਕਾਂਸੇ ਦੇ ਤਮਗ਼ੇ ... via @YouTube
0
0
0
@JalandharDdk
RNU DDK JALANDHAR
8 hours
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ @DDNewsHindi @DDNewslive @DDnewschd @DDIndialive @PIBChandigarh @PIB_India @PIBHindi @pibchandigarh @CBC_Chandigarh @pib_jalandhar via @YouTube
0
0
0
@JalandharDdk
RNU DDK JALANDHAR
8 hours
ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਏ । @DDNewsHindi @DDNewslive @DDnewschd @DDIndialive @PIBChandigarh @PIB_India @PIBHindi @pibchandigarh @CBC_Chandigarh @pib_jalandhar .. via @YouTube
0
0
0
@JalandharDdk
RNU DDK JALANDHAR
8 hours
ਸਿਹਤ ਨੀਤੀ 'ਚ ਯੂਨਾਨੀ ਸਮੇਤ ��ਯੂਸ਼ ਮੈਡੀਕਲ ਅਭਿਆਸਾਂ 'ਤੇ ਵਿਸ਼ੇਸ਼ ਜ਼ੋਰ : ਦ੍ਰੌਪਦੀ ਮੁਰਮੂ @DDNewsHindi @DDNewslive @DDnewschd @DDIndialive @PIBChandigarh @PIB_India @PIBHindi @pibchandigarh @CBC_Chandigarh @pib_jalandhar ... via @YouTube
0
0
0
@JalandharDdk
RNU DDK JALANDHAR
8 hours
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਫਰਾਂਸ ਦੌਰੇ ਦਾ ਅੱਜ ਆਖ਼ਰੀ ਦਿਨ @DDNewsHindi @DDNewslive @DDnewschd @DDIndialive @PIBChandigarh @PIB_India @PIBHindi @pibchandigarh @CBC_Chandigarh @pib_jalandhar via @YouTube
0
1
1
@JalandharDdk
RNU DDK JALANDHAR
8 hours
ਵਿਦੇਸ਼ ਮੰਤਰੀ ਡਾਕਟਰ ਐੱਸ ਜੈਸ਼ੰਕਰ ਵੱਲੋਂ ਵੀ ਸੀਈਓਜ਼ ਫੋਰਮ ਨੂੰ ਸੰਬੋਧਨ @DDNewsHindi @DDNewslive @DDnewschd @DDIndialive @PIBChandigarh @PIB_India @PIBHindi @pibchandigarh @CBC_Chandigarh @pib_jalandhar via @YouTube
0
1
1
@JalandharDdk
RNU DDK JALANDHAR
9 hours
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਲੀ ਵਿਖੇ ਮੀਟਿੰਗ ‘ਚ ਸ਼ਿਰਕਤ @DDNewsHindi @DDNewslive @DDnewschd @DDIndialive @PIBChandigarh @PIB_India @PIBHindi @pibchandigarh @CBC_Chandigarh @pib_jalandhar via @YouTube
0
0
0
@JalandharDdk
RNU DDK JALANDHAR
10 hours
ਦੇਸ਼ ਦਾ ਨੈੱਟ ਪ੍ਰਤੱਖ ਟੈਕਸ ਸੰਗ੍ਰਹਿ 17 ਲੱਖ 78 ਹਜ਼ਾਰ ਕਰੋੜ ਰੁਪਏ ਤੋਂ ਹੋਇਆ ਵੱਧ @DDNewsHindi @DDNewslive @DDnewschd @DDIndialive @PIBChandigarh @PIB_India @PIBHindi @pibchandigarh @CBC_Chandigarh @pib_jalandhar via @YouTube
0
0
0