Gurvinder_Bhau Profile Banner
ਗੁਰਵਿੰਦਰ Profile
ਗੁਰਵਿੰਦਰ

@Gurvinder_Bhau

Followers
2K
Following
3K
Media
959
Statuses
4K

Sikh ☭ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ

Socialist Union Of South Asia
Joined August 2021
Don't wanna be here? Send us removal request.
@Gurvinder_Bhau
ਗੁਰਵਿੰਦਰ
2 months
ਜਦੋਂ ਪਿੰਜਰੇ ਬਣਾਏ ਜਾ ਰਹੇ ਨੇ.ਪਰਿੰਦੇ ਬੇਖ਼ਬਰ ਨੇ, ਗਾ ਰਹੇ ਨੇ. ਗੁਲਾਮੋ ਤਾੜੀਆਂ ! ਪਰ ਕਿਸ ਖੁਸ਼ੀ ਵਿੱਚ ?.ਮਹਜ਼ ਚੀਨੇ ਉਡਾਏ ਜਾ ਰਹੇ ਨੇ. ਨਦੀ ਵਿੱਚ ਰੇਤ ਭਰਿਆ ਜਾ‌ ਰਿਹਾ ਏ.ਅਤੇ ਪਾਣੀ ਡਰਾਏ ਜਾ ਰਹੇ ਨੇ. ਇਨ੍ਹਾਂ ਦਾ ਹਰ ਸ਼ਬਦ ਚੇਤੇ ਹੈ ਮੈਨੂੰ.ਇਹ ਖ਼ਤ ਉਂਝਹੀ ਜਲਾਏ ਜਾ ਰਹੇ ਨੇ
1
9
34
@Gurvinder_Bhau
ਗੁਰਵਿੰਦਰ
3 months
ਪੂਰੀ ਘਟਨਾ . ਸੰਘੀਆਂ ਨੇ ਹਮੇਸ਼ਾ ਦੀ ਤਰ੍ਹਾਂ ਅਫਵਾਹਾਂ ਦਾ ਸਹਾਰਾ ਲਿਆਂ . ਇੱਕ ਛੋਟਾ ਵੀਡੀਓ ਕਲਿਪ ਪਾਕੇ ਕੋਝੀ ਚਾਲ ਚੱਲੀ . ਰਾਜਨੀਤਿਕ ਲੜਾਈ ਨੂੰ ਸੰਪਰਦਾਈ ਰੰਗ ਦੇਣ ਦੀ ਕੋਸ਼ਿਸ਼ ਕੀਤੀ . ਖਾਲਿਸਤਾਨੀ ਭਾਰਤੀ ਸਟੇਟ ਵਿਰੁੱਧ ਪ੍ਰੋਟੈਸਟ ਕਰ ਰਹੇ ਸੀ . ਨਾਕਿ ਕਿਸੇ ਮੰਦਰ ਨਾਲ ਰੌਲਾ ਸੀ . ਟਵੀਟਰ ਥਰੈਂਡ ੧/੨
91
206
522
@Gurvinder_Bhau
ਗੁਰਵਿੰਦਰ
3 months
talking to a Sanghi about Hindus killed in Bangladesh. Instead of showing empathy . says its 'good for us' to use it as a narrative against Muslims in India. always knew this kind of thinking existed but hearing it out loud 🙂‍↕️. inna di soch bilkul khali hai.
8
10
51
@Gurvinder_Bhau
ਗੁਰਵਿੰਦਰ
3 months
ਟਵੀਟਰ ਥਰੈਂਡ ੨/੨
@Gurvinder_Bhau
ਗੁਰਵਿੰਦਰ
3 months
ਪੂਰੀ ਘਟਨਾ . ਸੰਘੀਆਂ ਨੇ ਹਮੇਸ਼ਾ ਦੀ ਤਰ੍ਹਾਂ ਅਫਵਾਹਾਂ ਦਾ ਸਹਾਰਾ ਲਿਆਂ . ਇੱਕ ਛੋਟਾ ਵੀਡੀਓ ਕਲਿਪ ਪਾਕੇ ਕੋਝੀ ਚਾਲ ਚੱਲੀ . ਰਾਜਨੀਤਿਕ ਲੜਾਈ ਨੂੰ ਸੰਪਰਦਾਈ ਰੰਗ ਦੇਣ ਦੀ ਕੋਸ਼ਿਸ਼ ਕੀਤੀ . ਖਾਲਿਸਤਾਨੀ ਭਾਰਤੀ ਸਟੇਟ ਵਿਰੁੱਧ ਪ੍ਰੋਟੈਸਟ ਕਰ ਰਹੇ ਸੀ . ਨਾਕਿ ਕਿਸੇ ਮੰਦਰ ਨਾਲ ਰੌਲਾ ਸੀ . ਟਵੀਟਰ ਥਰੈਂਡ ੧/੨
1
12
38
@Gurvinder_Bhau
ਗੁਰਵਿੰਦਰ
7 months
ਜੇ ਦੇਸ਼ ਦੀ ਸੁਰੱਖਿਆ ਇਹੋ ਹੁੰਦੀ ਹੈ.ਕਿ ਬੇ-ਜ਼ਮੀਰੀ ਜ਼ਿੰਦਗੀ ਲਈ ਸ਼ਰਤ ਬਣ ਜਾਵੇ.ਅੱਖ ਦੀ ਪੁਤਲੀ 'ਚ ਹਾਂ ਤੋਂ ਬਿਨਾ ਕੋਈ ਵੀ ਸ਼ਬਦ.ਅਸ਼ਲੀਲ ਹੋਵੇ.ਤੇ ਮਨ ਬਦਕਾਰ ਘੜੀਆਂ ਸਾਹਮਣੇ ਡੰਡੌਤ 'ਚ ਝੁਕਿਆ ਰਹੇ. ਤਾਂ ਸਾਨੂੰ ਦੇਸ਼ ਦੀ ਸੁਰੱਖਿਆ ਤੋਂ ਖਤਰਾ ਹੈ. ਪਾਸ਼
5
6
30
@Gurvinder_Bhau
ਗੁਰਵਿੰਦਰ
2 months
was talking to a Sanghi (pimp) about the farmers protesting. I told them how these farmers are barely getting . no proper income. their kids dont have jobs & they cant even afford basic things while everything around them keeps getting more expensive. They r out there.
7
12
35
@Gurvinder_Bhau
ਗੁਰਵਿੰਦਰ
10 months
ਚਮਕੀਲਾ ਹਵੇਲੀਆਂ ਦੇ ਦਰਵਾਜ਼ਿਆਂ ਪਿੱਛੇ ਲੁਕੇ ਹੋਏ ਸਭਿਆਚਾਰ ਨੂੰ ਅਸਲ ਚ ਗਾਉਂਣ ਲੱਗ ਪਿਆ . ਇਹ ਕੰਮ ਕਲਾ ਦੇ ਰੂਪ ਵਿੱਚ ਸ਼ਿਵ ਕੁਮਾਰ ਦੀ ਲੂਣਾ ਨੇ ਵੀ ਕਰਿਆਂ . ਪਵਿੱਤਰਤਾ ਦਾ ਚਿਹਰਾ ਪਹਿਨੀਂ ਜਗੀਰਦਾਰ ਲਾਣੇ ਕੋਲੋ ਨਹੀਂ ਸੀ ਜਰ ਹੋਣਾ ਕਿ ਹਵੇਲੀਆਂ ਦੇ ਅੰਦਰਲਾ ਗੰਦ ਸਮਾਜ ਵਿਚ ਆਮ ਹੋ ਜਾਵੇ
21
5
21
@Gurvinder_Bhau
ਗੁਰਵਿੰਦਰ
2 months
ਉੱਲੂ ਦਾ ਪੱਠਾ
1
12
24
@Gurvinder_Bhau
ਗੁਰਵਿੰਦਰ
2 months
ਪੁਜਾਰੀ ਖਾਲਿਸਤਾਨ ਦੇ ਨਾਮ ਉਪਰ ਬਚਿੱਤਰ ਨਾਟਕ ਨੂੰ ਦਸਮ ਗ੍ਰੰਥ ਕਹਿਕੇ ਇੰਜੈਕਟ ਕਰ ਰਿਹਾ ਹੈ , ਸਿੱਖੀ ਦੀ ਹੋਦ ਤੇ ਸੂਝ ਉਪਰ ਸਿੱਧਾ ਹਮਲਾ ਹੈ, ਗੁਰੂ ਗ੍ਰੰਥ ਸਾਹਿਬ ਦੀ ਇਸਤੋਂ ਵੱਡੀ ਬੇਅਦਬੀ ਕੀ ਹੋਵੇਗੀ ? .ਇਹ ਮੰਨਿਆਂ ਜਾ ਸਕਦਾ ਹੈ ਕਿ ਸਾਡੇ ਵੱਡੇ ਸਾਦੇ ਤੇ ਅਨਪੜ ਲੋਕ ਸਨ , ਪਰ ਕੀ ਅਸੀਂ ਵੀ ਹਾਂ? . ਸਿੱਖ ਐਲੀਮੈਂਟ ਨੂੰ ਡਿਮੇਨ ਕਰਨਾ ਤੇ
8
8
23
@Gurvinder_Bhau
ਗੁਰਵਿੰਦਰ
1 year
ZPSC strongly condemns Punjab Government for registering a case against the family of 1158 Assistant Prof Balwinder Kaur, and demands a case to be registered against Education Minister Harjot Bains and full length enquiry being conducted based on deceased’s suicide note. #ZPSC
Tweet media one
3
21
21
@Gurvinder_Bhau
ਗੁਰਵਿੰਦਰ
2 months
ਫਿਲਮ ਮਿੱਟੀ ਦੀਆਂ ਗੋਲੀਆਂ ਚੋਂ ਇੱਕ ਟਰੇਲਰ 🤣.@tribal_kang
3
3
19
@Gurvinder_Bhau
ਗੁਰਵਿੰਦਰ
11 months
ਸੋ ਕਾਲਡ ਇੰਡੀਅਨ ਥਿੰਕਰ ਸੰਘੀਆਂ #RSS ਲਈ ਔਰਤ ਦੀ ਸੋਸ਼ਲ ਮੀਡੀਆ ਤੇ ਭੂਮਿਕਾ ਸਾਥੀ ਲੱਭਣ ਦੀ ਇੱਛਾ ਜਾਂ ਸੈਕਸ ਆਦਿ ਤੀਕ ਹੀ ਸੀਮਤ ਹੈ। ਅਜਿਹੇ ਵਿਚਾਰ ਨਾ ਸਿਰਫ਼ ਔਰਤਾਂ ਦਾ ਅਪਮਾਨ ਕਰਦੇ ਬਲਕਿ ਉਸਦੇ ਰਾਜਨੀਤਕ/ ਆਮ ਜੀਵਨ ਦੇ ਤਜਰਬਿਆਂ ਨੂੰ ਰੋਕਦੇ ਹਨ , ਇੰਝ ਦੀ ਮਾਨਸਿਕਤਾ ਲਿੰਗ ਸਮਾਨਤਾ ਵੱਲ ਸਾਡੀ ਸਮਝ/ਤਰੱਕੀ ਨੂੰ ਵੀ ਕਮਜ਼ੋਰ ਕਰਦੇ ਹਨ।
4
10
13
@Gurvinder_Bhau
ਗੁਰਵਿੰਦਰ
10 months
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਕਹਿਣੇ ਤੋਂ ਸਿੱਖ ਬਾਹਰ ਹੋ ਰਹੇ !!.@TribalKang
18
2
15
@Gurvinder_Bhau
ਗੁਰਵਿੰਦਰ
11 months
# Vision for an Equitable Society.
8
10
21
@Gurvinder_Bhau
ਗੁਰਵਿੰਦਰ
3 months
ਅਲੱਗ ਨਾਮ ਰੱਖਣ ਨਾਲ ਦੋ ਨਹੀਂ ਹੋ ਜਾਣੇ , ਇੱਕੋ ਹੀ ਰਹਿਣੇ . ਪਲੈਟੋ ਤੇ ਅਦਵੈਤ ਵੇਦਾਂਤ ਇੱਕ ਹੀ ਨੇ . ਡਿਫ਼ਰੈਂਸ ਬੱਸ ਭਾਰਤੀ ਬੱਕਰੀਆਂ ਦਾ ਹੈ ਕਿ ਉਹ ਮੈਂਅਅਅ ਮੈਅਅਅ ਨਹੀਂ ਕਰ ਸਕਦੀਆਂ ।
Tweet media one
5
8
19
@Gurvinder_Bhau
ਗੁਰਵਿੰਦਰ
9 months
ਅਤੀਤ ਗਾਉਂਦੀਆਂ ਬੜ੍ਹਕਾਂ ਵਿੱਚ ਅਜੇ ਵੀ ਕਾਫ਼ੀ ਖੂਹ ਨੇ . ਇਹਨਾਂ ਖੂਹਾਂ ਵਿੱਚ ਹਲਕ ਗਿਆ ਹਨੇਰਾ ਅਜੇ ਚਿੰਘਾੜਦਾ ਹੈ,ਦੁਆ ਲਈ ਉੱਠਦੇ ਹੱਥਾਂ ਦੀ ਬੁੱਕ ਇਹ ਖੂਹ ਸਿਰਜਦੀ ਹੈ. ਸਾਲਮ ਮਨੁੱਖ ਨੂੰ ਨਿਗਲਣ ਲਈ
25
10
17
@Gurvinder_Bhau
ਗੁਰਵਿੰਦਰ
2 months
ਫਰੇਬ- ਸਰਦਾਰ ਅਲੀ ਜਾਫਰੀ.Faraib by Sardar Ali Jaafri
1
5
17
@Gurvinder_Bhau
ਗੁਰਵਿੰਦਰ
8 months
ਹਿਸਾਬ ਹਾਲੇ ਬਾਕੀ ਹੈ 🤣😉
5
4
12
@Gurvinder_Bhau
ਗੁਰਵਿੰਦਰ
2 months
ਮਾਛੀਵਾੜੇ ਦੀ ਗਵਾਹੀ ਭਰਦੀ ਰਾਤ ।
0
4
15
@Gurvinder_Bhau
ਗੁਰਵਿੰਦਰ
9 months
33 ਸਾਲ ਦਾ ਨੋਜਵਾਨ ਕਤਲ ਕਰਕੇ ਪੁਜਾਰੀਆ ਨੇ ਹਵਨ ਕੁੰਡ ਵਿਚ ਦੱਬਿਆ
4
10
13
@Gurvinder_Bhau
ਗੁਰਵਿੰਦਰ
21 days
ਕੱਲ ਭਗਤ ਸਿੰਘ ਦੀ ਬੰਦੂਕਾਂ ਬਾਰੇ ਗੱਲ ਕਰਦਿਆਂ ਗਰੁੱਪ ਵਿੱਚ ਕਹਿੰਦੇ ਸਨ ਕਿ ਕੰਗ ਗਧਾ ਹੈ. ਹਮੇਸ਼ਾ ਬੇਕਾਰ ਕ੍ਰਿਟੀਸਿਜਮ ਕਰਦਾ . ਮੈਂ ਹੱਸਦਿਆਂ ਕਿਹਾ, "ਮੈਂ ਬਾਂਸ ਬੀਜਣੇ ਆ, ਤਾਂ ਕਿ ਕੰਗ ਦੀ ਬੁੰਡ ਪਾੜ ਸਕਾ।". ਗੋਸ਼ਟ ਹੱਸ ਕੇ ਕਹਿੰਦਾ, "ਬਾਂਸਾਂ ਨਾਲੋਂ ਜ਼ਿਆਦਾ ਕੰਗ ਪਹਿਲਾਂ ਹੀ ਕਾਫੀ ਪਾਟੀ ਹੋਈ, ਕੁਝ ਹੋਰ ਸੋਚ ਲੈ. ਸ਼ਾਇਦ ਬੋਹੜ ਵਗੈਰਾ.
12
1
15
@Gurvinder_Bhau
ਗੁਰਵਿੰਦਰ
2 months
ਕਬੀਲਾ ਥਿਊਰੀ
3
5
15
@Gurvinder_Bhau
ਗੁਰਵਿੰਦਰ
2 months
It is not the consciousness of men that determines their being , but on the contrary, their social being that determines their consciousness. Karl Marx
Tweet media one
5
3
15
@Gurvinder_Bhau
ਗੁਰਵਿੰਦਰ
2 months
ਜਿਹਨਾਂ ਖਜ਼ਾਨਿਆਂ ਚੋਂ ਮਾਇਆ ਆਈ ਹੈ, ਪੂੰਜੀਵਾਦ ਉਨ੍ਹਾਂ ਬੈਂਕ ਖਾਤਿਆਂ ਤੇ ਚੜਦੀ ਕਲ੍ਹਾ ਰੱਖੇ . ਤੇ .ਆਉਂਦੇ ਪੂੰਜੀਵਾਦੀ ਸੰਕਟ ਵਿੱਚ ਸੰਗਤਾਂ ਨੂੰ ਮਾਰਕਸਵਾਦੀ ਹੋਣ ਦਾ ਬਲ ਬਖਸ਼ੇ।
Tweet media one
7
1
15
@Gurvinder_Bhau
ਗੁਰਵਿੰਦਰ
8 days
RSS ( Royal Secret Service) leaders on the Kumbh Mela tragedy. This isn 't death. they have attained Moksha".& @Nationalistboy_,says "Don't focus on the deaths, see the devotion (Shradha) of the people". Meanwhile grieving families search for their loved ones. #KumbhMela.
3
3
14
@Gurvinder_Bhau
ਗੁਰਵਿੰਦਰ
7 months
ਟੀ ਵੀ, ਰੇਡੀਓ, ਸੰਘੀਆਂ , ਮਸੰਘੀਆਂ, ਸਿੰਘੀਆ, ਲਿਬਰਲਾ ਨੂੰ ਆਖੋ.ਸੁਹੰ ਖਾ ਕੇ ਤਾਂ ਕਹੋ. "ਧਰਤੀ" ਜੇ ਮਾਂ ਹੁੰਦੀ ਤਾਂ' ਕਿਸ ਦੀ ?. ਇਹ ਪਾਕਿਸਤਾਨੀਆਂ ਦੀ ਕੀ ਹੋਈ ?.ਤੇ 'ਭਾਰਤ' ਵਾਲਿਆਂ ਦੀ ਕੀ ਲੱਗੀ ?
1
5
13
@Gurvinder_Bhau
ਗੁਰਵਿੰਦਰ
1 month
The faces we meet r often material reflections . not the naked truth. People put on identities like costumes. caste, religion or whatever society demands. just to fit in or win love. A boy will pretend to be a Sikh for a girl, a girl will pretend to be a Muslim for a boy.or
2
4
14
@Gurvinder_Bhau
ਗੁਰਵਿੰਦਰ
10 months
ਖਾਲਿਸਤਾਨੀ ਲਿਫਾਫਿਆਂ ਦਾ ਧਾਰਮਿਕ ਚਿੰਤਨ. ਜਿਹੜੇ ਲਾਣੇ ਨੂੰ ਮੂਲ ਮੰਤਰ ਵਿੱਚ ਆਉਂਦੇ ਸ਼ਬਦ ਦਾ ਨਹੀ ਪਤਾ ਉਹ ਸਿੱਖਾਂ ਦੇ ਲੀਡਰ ਬਣੇ ਘੁੰਮਦੇ ਹਨ . ਮਲਕ ਭਾਗੋ ਦੀਆਂ ਔਲਾਦਾਂ ਹਨ
8
5
12
@Gurvinder_Bhau
ਗੁਰਵਿੰਦਰ
3 months
@Mehar_Hukkum ਦੀਆਂ ਗਤੀਵਿਧੀਆਂ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ।
Tweet media one
8
2
14
@Gurvinder_Bhau
ਗੁਰਵਿੰਦਰ
25 days
ਇੱਕ ਬੰਦਾ ਪੁੱਛਦਾ ,. ਵਧੀਆ ਘੋੜੀ ਦੀ ਨਸਲ ਦੱਸੋ?. ਮੈਂ ਕਿਹਾ, ਇਤਿਹਾਸਕ ਤੌਰ 'ਤੇ ਤਾਂ ਉਹ ਨਸਲ ਉਹ ਸੀ, ਜੋ ਪਹਿਲਾਂ ਰਾਜਿਆਂ ਦੀ ਘੋੜੀ ਸੀ, ਫਿਰ ਗੋਰਿਆਂ ਦੀ ਘੋੜੀ ਬਣੀ, ਤੇ ਅੱਜਕਲ੍ਹ ਇਹ ਪੂੰਜੀਵਾਦ ਦੀ ਘੋੜੀ ਬਣ ਗਈ ਹੈ 🤣😂.
3
4
15
@Gurvinder_Bhau
ਗੁਰਵਿੰਦਰ
7 months
If someone asks me what land rights mean for #Dalit #women,I would say its a ray of hope. It not only frees them from oppression but also helps them gain equal status in society,Jasveer kaur drives her own tractor. Amandeep Kaur General Secretary.Istri Jagriti Manch.ZPSC PUNJAB
1
4
12
@Gurvinder_Bhau
ਗੁਰਵਿੰਦਰ
3 months
Bharat Ch nationalism has been weaponized either you conform to Hindutva🐄 or you re labeled a separatist. Khalistani,Islamist,Bhimta ,Marxist, Maoist, Urban Naxal.Feminists are bullies dissenters are anti national. Blind obedience is demanded questions forbidden 🙊 🙈 🙉.
5
3
13
@Gurvinder_Bhau
ਗੁਰਵਿੰਦਰ
3 months
@2024Negan ਮੈਂ ਕਿਸੇ ਕਾਂਗਰਸੀ ,ਆਮ ਆਦਮੀ ਜਾਂ ਕਿਸੇ ਹੋਰ ਪੇਜ ਤੋਂ ਨਹੀਂ ਵੇਖਿਆ .ਸੰਘੀ ਮੀਡੀਆ ਹੀ ਇੰਝ ਦੇ ਕੰਮ ਕਰ ਰਿਹਾ.
4
0
13
@Gurvinder_Bhau
ਗੁਰਵਿੰਦਰ
25 days
ਜਦੋਂ ਰਾਜੇ ਦਾ ਪੁੱਤ ਰਾਜਾ ਬਣਦਾ ਹੈ, ਤਾਂ ਗੁਲਾਮ ਦਾ ਪੁੱਤ ਗੁਲਾਮ ਬਣਦਾ । .ਜਦੋਂ ਮੈਂ ਇਹ ਗੱਲ ਕਹੀ, ਤਾਂ ਇੱਕ ਟਵੀਟਰ ਸਪੇਸ 'ਚ ਬੋਲਿਆ. ਜਿਨ੍ਹਾਂ ਦੀਆਂ ਭੂਵਾ ਦਿੱਤੀਆਂ ਰਾਜਿਆਂ ਨੂੰ, ਕੀ ਉਹ ਗੁਲਾਮ ਹੋਏ ਜਾਂ ਰਾਜੇ? .ਮੈਂ ਕਿਹਾ, ਅਸੀਂ ਉਹਨਾਂ ਨੂੰ ਦਲਾਲ ਕਹਿੰਦੇ ਹਾਂ, ਕਿਉਂਕਿ ਉਹ ਖੜੇ ਹੋਏ ਮੂਹਰੇ ਘੋੜੀ ਬਣਦਾ , ਚੂਪੇ ਲਾਉਂਦਾ.
0
4
13
@Gurvinder_Bhau
ਗੁਰਵਿੰਦਰ
1 month
Indian government says 60 crore farmers need to be removed from farming but has no plan for their future. It’s a policy of destruction without reconstruction. Comrade .Rajinder Singh ( KKU).
0
10
13
@Gurvinder_Bhau
ਗੁਰਵਿੰਦਰ
1 month
ਡਾਕਟਰ ਸਮਰ ਦੇ ਘਰ ਜਦ ਜਵਾਕ ਪੈਦਾ ਹੋਇਆ, ਸਾਰੇ ਪਿੰਡ ਵਾਲੇ ਆ ਕੇ ਕਹਿਣ ਲਗੇ, "ਤੂੰ ਤਾਂ ਕਹਿੰਦਾ ਸੀ ਕਿ ਮੈਂ ਬੱਚਾ ਹਾਲੇ ਨਹੀਂ ਕਰਨਾ!".ਸਮਰ ਕਹਿੰਦਾ , "ਇਹ ਕਾਮਰੇਡਾਂ ਦੀ ਚਾਲ ਹੈ ਇਹ, ਇਹਨਾਂ ਜਵਾਕ ਪੈਦਾ ਕਰਾਇਆ।".
@kkmkb212
Pastor samar partap singh
1 month
All credit goes to comrades @Gurvinder_Bhau. Krta ohi kam 😂 4 saal pehla warning diti c tuhanu.
5
3
12
@Gurvinder_Bhau
ਗੁਰਵਿੰਦਰ
2 months
ਪੂੰਜੀਵਾਦੀ ਮਾਂ ਸਕੇ ਪੁੱਤ ਖਾਲਿਸਤਾਨੀਆ ਦੀ ਕਥਾ ਦੋ ਹਫ਼ਤੇ ਤੋਂ ਬਾਅਦ ਸ਼ੁਰੂ ਹੋਵੇਗੀ, ਤ��ਆਰੀ ਰੱਖੇਓ . ਐਤਵਾਰ ਛੱਡਕੇ ਆਉਂਦੇ ਐਤਵਾਰ ਤੋਂ
Tweet media one
Tweet media two
2
3
12
@Gurvinder_Bhau
ਗੁਰਵਿੰਦਰ
3 months
ਵਹਿਣਾਂ ਨੂੰ ਮੋੜਨ ਵਾਲਾ .ਮਰਿਆਦਾ ਨੂੰ ਤੋੜਨ ਵਾਲਾ .ਮਜ਼ਹਬੀ ਚਿੰਨਾਂ ਨੂੰ ਰੋੜਨ ਵਾਲਾ .ਇਨਕਲਾਬੀ ਨਾਨਕ . ਬਹੁਤ ਖਤਰਨਾਕ ਸਿੱਧ ਹੋ ਸਕਦਾ ਹੈ . ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ . ਜਸਵੰਤ ਜ਼ਫ਼ਰ ਦੀ ਕਵਿਤਾ ਨਾਲ ਛੇੜਛਾੜ
Tweet media one
1
4
11
@Gurvinder_Bhau
ਗੁਰਵਿੰਦਰ
2 months
🤣Thanks to the free market capitalism . I’m poor
2
4
11
@Gurvinder_Bhau
ਗੁਰਵਿੰਦਰ
2 months
ਕੰਗ ਦੀ ਫੰਡਰ ਪੂੰਜੀਵਾਦੀ ਮਾਂ ਨਵੇਂ ਦੁੱਧ ਹੋ ਸਕਦੀ ਕਿ ਨਹੀਂ ?
2
6
11
@Gurvinder_Bhau
ਗੁਰਵਿੰਦਰ
1 month
ਬਾਬਾ ਦੀਪ ਸਿੰਘ ਜੀ ਦੀ ਕਹਾਣੀ ਪੰਜਾਬ ਵਿਚ ਬਹੁਤ ਮਸ਼ਹੂਰ ਹੈ, ਗੁਰਦੁਆਰਿਆਂ ਵਿਚ ਇੱਕ ਤਸਵੀਰ ਦਿਖਾਈ ਜਾਂਦੀ ਹੈ, ਜਿਸ ਵਿਚ ਬਾਬਾ ਦੀਪ ਸਿੰਘ ਆਪਣੇ ਕੱਟੇ ਹੋਏ ਸਿਰ ਨੂੰ ਤਲੀ ਤੇ ਧਰ ਲੜਾਈ ਕਰਦੇ ਦਰਸਾਉਦੇ ਹਨ । ਇੰਝ ਦੀਆਂ ਹੋਰ ਵੀ ਅਨੇਕਾਂ ਕਹਾਣੀਆਂ ਹਨ ਪਰ ਇਹ ਅਕਸਰ ਹੀ ਧਾਰਮਿਕ ਜਜ਼ਬਾਤਾਂ ਨੂੰ ਜਗਾਉਣ ਲਈ ਵਰਤੀ ਜਾਂਦੀ ਹੈ, ਪਰ ਜਦੋਂ ਇਸ ਕਹਾਣੀ.
1
2
12
@Gurvinder_Bhau
ਗੁਰਵਿੰਦਰ
2 months
ਜ਼ਮੀਨ ਹੱਦਬੰਦੀ ਕਾਨੂੰਨ ਦਾ ਲਾਗੂ ਕਰਨਾ, ਸਾਢੇ 17 ਏਕੜ ਤੋਂ ਉਪਰਲੀ ਜ਼ਮੀਨ ਬੇਜ਼ਮੀਨਿਆਂ ਕਿਸਾਨਾਂ ਵਿੱਚ ਵੰਡਣ ਦੀ ਮੰਗ। ਪੰਚਾਇਤੀ ਜ਼ਮੀਨ ਅਤੇ ਨਜ਼ੂਲ ਜ਼ਮੀਨਾਂ ਦਾ ਸਹੀ ਬਟਵਾਰਾ‌ ,ਪੰਚਾਇਤੀ ਜ਼ਮੀਨਾਂ ਦੇ ਘੱਟ ਰੇਟ ਤੇ ਠੀਕ ਵੰਡ ਅਤੇ ਨਜ਼ੂਲ ਜ਼ਮੀਨਾਂ ਦੇ ਮਾਲਕੀ ਹੱਕ।. ਲਾਲ ਲਕੀਰ ਅੰਦਰਲੇ ਮਕਾਨਾਂ ਦੀ ਰਜਿਸਟਰੀ ਦੇ ਮਾਲਕੀ ਹੱਕ ਦਿੱਤੇ ਜਾਣ।
1
6
12
@Gurvinder_Bhau
ਗੁਰਵਿੰਦਰ
1 month
Kiven paidi aa fir Dhakk Champion. Ehnu Punjab kehnde Punjab. Cheekan marwa davange capitalism diyan! ✊🏾✊🏾
3
0
11
@Gurvinder_Bhau
ਗੁਰਵਿੰਦਰ
25 days
Ghutt-Ghutt peelo dosto, wage ilm di nehr. Vaar Dulle Rajput di, gaun kharote shayar. Lohri Diyan Mubarkan
6
0
12
@Gurvinder_Bhau
ਗੁਰਵਿੰਦਰ
10 months
(राम के नाम) - 1992.In the Name of God / Ram Ke Naam. Full video on YouTube 👇🏿👇. Full video on Telegram 👇🏿👇.
5
7
8
@Gurvinder_Bhau
ਗੁਰਵਿੰਦਰ
29 days
Baba Marx
2
3
12
@Gurvinder_Bhau
ਗੁਰਵਿੰਦਰ
2 months
ਦੁਨੀਆਂ ਦੇ ਸਭ ਤੋਂ ਧਨਾਢ਼ ਤੇ ਲੁਟੇਰੇ ਦੇਸ਼ ਵਿੱਚ ਜਿਥੇ 2.7 ਕਰੋੜ ਤੋਂ ਵੱਧ ਲੋਕ ਬਿਨਾਂ ਇਨਸ਼ੋਰਂਸ ਤੋਂ ਹਨ। . ਭੁੱਖਮਰੀ ਦੇ ਇੰਡੈਕਸ ਵਿੱਚ ਅਮਰੀਕਾ 32ਵੇਂ ਸਥਾਨ ਤੇ ਹੈ, ਅਤੇ 5 ਲੱਖ ਤੋਂ ਵੱਧ ਲੋਕ ਬੇਘਰ ਹਨ।. ਹਾਲ ਹੀ ਵਿੱਚ UnitedHealthcare ਦੇ CEO Brian Thompson ਕੁੱਤੇ ਦੀ ਮੌਤ ਮਾਰਿਆ ਗਿਆਂ, ਜਿੱਥੇ ਸਿਹਤ ਸੇਵਾਵਾਂ ਸਿਰਫ ਧੰਨ
Tweet media one
1
2
12
@Gurvinder_Bhau
ਗੁਰਵਿੰਦਰ
25 days
Michael Parenti
0
2
11
@Gurvinder_Bhau
ਗੁਰਵਿੰਦਰ
2 months
ਕੁੱਝ ਲੋਕਾਂ ਨੂੰ ਆਪਣੇ ਕਹਿਣ ਤੇ ਮਾਣ ਮਹਿਸੂਸ ਹੁੰਦਾ, ਰਵਿੰਦਰ ਸਿੰਘ ਖਾਲਸਾ ਉਨ੍ਹਾਂ ਚੋਂ ਇੱਕ ਹੈ . ਚੜਦੀ ਕਲਾ ਵਿਚ ✊🏿.
@RaviSinghKA
ravinder singh
2 months
Best wishes to the people of #Syria . With the political change in #Syria I wish all refugees a safe return home,it’s been such a difficult journey for them & those in the country. Praying for a peaceful future for the little ones ❤️. #SyrianRefugees #Syrian #Peace #KhalsaAid
1
1
11
@Gurvinder_Bhau
ਗੁਰਵਿੰਦਰ
7 months
ਇੱਕ ਤਾਂ ਹਰ ਜਣੇ ਖਣੇ ਨੂੰ ਕੌਮ ਦਾ ਪਿਓ ਬਣਾ ਦਿੰਦੇ
4
2
11
@Gurvinder_Bhau
ਗੁਰਵਿੰਦਰ
2 months
ਚੜ੍ਹਦੀ ਕਲਾ ✊🏿.
@S40398Jagsir
Singh Sabha/ਸਿੰਘ ਸਭਾ
2 months
ਬਚੋ ਗਿਰਝਾਂ ਤੋਂ
0
2
9
@Gurvinder_Bhau
ਗੁਰਵਿੰਦਰ
1 month
ਤੁਸੀਂ ਕਦੇ ਸ਼ਹਿਤੂਤ ਦੇਖਿਆ ਹੈ?.ਜਿਥੇ ਇਹ ਡਿਗਦਾ ਹੈ, ਓਨੀ ਜ਼ਮੀਨ 'ਤੇ.ਲਾਲ ਰੰਗ ਦਾ ਧੱਬਾ ਪੈ ਜਾਂਦਾ ਹੈ।.ਡਿੱਗਣ ਤੋਂ ਵੱਧ ਦੁਖਦਾਈ ਕੁਝ ਵੀ ਨਹੀਂ,.ਮੈਂ ਦੇਖਿਆ ਹੈ ਕਿੰਨੇ ਮਜ਼ਦੂਰਾਂ ਨੂੰ.ਇਮਾਰਤਾਂ ਤੋਂ ਡਿਗਦੇ ਹੋਏ.ਡਿਗ ਕੇ ਸ਼ਹਿਤੂਤ ਬਣਦੇ ਹੋਏ।. ਫਾਰਸੀ ਕਵਿਤਾ . ਪੰਜਾਬੀ ਵਿੱਚ ਅਨੁਵਾਦ: ਸਬੀਰ ਹਕਾ.ਸ਼ੁਕਰੀਆ @Jaeger999 ਭਾਉ. ਕਮਾਲ ਦੀ
Tweet media one
2
4
11
@Gurvinder_Bhau
ਗੁਰਵਿੰਦਰ
2 months
1 ਖਾਲਿਸਤਾਨੀਆਂ ਨੇ ਪੰਜਾਬ ਵਿੱਚ ਪੁਜਾਰੀਵਾਦ ਨੂੰ ਵਧਾਇਆ.ਤੇ ਹਾਲੇ ਤੀਕ ਸਾਧਾਂ ਦੇ ਚਿੱਤੜ ਚੱਟਣ ਲੱਗੇ ਹੋਏ , ਭਾਵੇਂ ਕਿ ਸਾਧ ਹੁਣ ਨਾਗਪੁਰ ਜਾਕੇ ਹੱਗ ਰਹੇ ਹਨ ।. 2. ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਗ੍ਰੰਥਾਂ ਨੂੰ ਗੁਰੂਘਰਾਂ ਵਿੱਚ ਜਗ੍ਹਾ ਦਿੱਤੀ ।. 3. ਪੂੰਜੀਵਾਦ ਨੂੰ ਪ੍ਰਮੋਟ ਕੀਤਾ ਜਦਕਿ ਪੂਰਾ ਪੰਜਾਬ ਇਸੇ ਪੂੰਜੀਵਾਦ ਨਾਲ.
1
3
11
@Gurvinder_Bhau
ਗੁਰਵਿੰਦਰ
1 month
ਕਪਟ ਦੇ ਸ਼ੋਰ ਵਿਚ.ਸਹੀ ਹੁੰਦਿਆਂ ਵੀ ਦਬ ਜਾਣਾ, ਬੁਰਾ ਤਾਂ ਹੈ. ਜੁਗਨੂੰ ਦੀ ਲੋਅ ਵਿਚ ਪੜ੍ਹਨ ਲੱਗ ਜਾਣਾ -ਬੁਰਾ ਤਾਂ ਹੈ.ਸਭ ਤੋਂ ਖ਼ਤਰਨਾਕ ਨਹੀਂ ਹੁੰਦਾ ।. ਸਭ ਤੋਂ ਖ਼ਤਰਨਾਕ ਹੁੰਦਾ ਹੈ.ਮੁਰਦਾ ਸਾਂਤੀ ਨਾਲ ਭਰ ਜਾਣਾ,.ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ.ਘਰਾਂ ਤੋਂ ਨਿਕਲਣਾ ਕੰਮ ਤੇ.ਤੇ ਕੰਮ ਤੋਂ ਘਰ ਜਾਣਾ,.ਸਭ ਤੋਂ ਖ਼ਤਰਨਾਕ ਹੁੰਦਾ ਹੈ.ਸਾਡੇ
1
3
11
@Gurvinder_Bhau
ਗੁਰਵਿੰਦਰ
9 months
ਇਹ ਹਰਾਮੀ ਨਹੀਂ ਸੁਧਰ ਸਕਦੇ, ਗੁਰੂ ਗ੍ਰੰਥ ਸਾਹਿਬ ਦਾ ਨਾਮ ਲੈਕੇ ਕਤਲ ਕਰਨਾ ਕੋਈ ਬਹਾਦਰੀ ਨਹੀਂ ਹੈ.
11
2
9
@Gurvinder_Bhau
ਗੁਰਵਿੰਦਰ
1 month
ਵਰਕਰ ਸਟੇਟ ਉਹ ਬਾਂਹ ਜੋਂ ਸਰਮਾਇਦਾਰੀ ਦੇ ਮੂੰਹ ਚੋਂ ਦੀ ਕੱਢਾਂਗੇ. ਪਾਉਣੀ ਕਿਥੇ ਇਹ ਹਾਲੇ ਚਰਚਾ ਦਾ ਵਿਸ਼ਾ ਹੈ 😂
Tweet media one
4
3
11
@Gurvinder_Bhau
ਗੁਰਵਿੰਦਰ
6 months
ਚੜ੍ਹਦੀ ਕਲ੍ਹਾ ਵਿੱਚ ✊🏾✊🏾.
@RaviSinghKA
ravinder singh
6 months
Joined the anti-racism protest in #Harrow, west London. #SayNoToHate
0
1
11
@Gurvinder_Bhau
ਗੁਰਵਿੰਦਰ
4 months
3 October . ਸਾਡਾ ਇਤਿਹਾਸ ਹਰ ਦਿਨ ਦੀ ਸ਼ਹਾਦਤ ਦਿੰਦਾ ਹੈ . ਸਾਡੇ ਸੂਰਮਿਆਂ ਤੇ ਜ਼ਾਲਮਾਂ ਦੇ ਦੀਆਂ ਕਹਾਣੀਆਂ ਅਸੀਂ ਨਸਲਾਂ ਤੀਕ ਯਾਦ ਰੱਖਾਂਗੇ
3
1
9
@Gurvinder_Bhau
ਗੁਰਵਿੰਦਰ
1 month
#Marxism . ਮਾਰਕਸਵਾਦ ਸਮਾਜ ਨੂੰ ਸਮਝਣ ਅਤੇ ਬਦਲਣ ਦਾ ਇੱਕ ਤਰੀਕਾ ਹੈ। ਇਹ ਦੋ ਮੁੱਖ ਸਿਧਾਂਤਾਂ ਤੇ ਅਧਾਰਿਤ ਹੈ. Dialectical Materialism ਅਤੇ .Theory of Value. ਟਾਈਮ ਦਾ ਮਾਰਕਸਵਾਦ ਵਿੱਚ ਬਹੁਤ ਮਹੱਤਵਪੂਰਨ ਰੋਲ ਹੈ। Socially Necessary Labor Time ਕਿਸੇ ਵੀ commodity ਦੀ value ਨੂੰ ਮਾਪਣ ਦਾ ਅਸਲ ਪੈਮਾਨਾ ਹੈ। ਇਹ ਸਮਾਂ.
1
2
11
@Gurvinder_Bhau
ਗੁਰਵਿੰਦਰ
1 month
In capitalism they have many faces to deal with, especially in India. we see .The polity running by the name of Hindutva represents capitalism. The polity running by the name of secularism represents capitalism. polity running by name of demography or democracy represents.
1
3
11
@Gurvinder_Bhau
ਗੁਰਵਿੰਦਰ
1 year
ਸਰਹੱਦਾਂ ਤੋਂ ਮੁਕਤ ਸੰਸਾਰ ਲਈ . #World_Without_Boundaries
2
1
9
@Gurvinder_Bhau
ਗੁਰਵਿੰਦਰ
5 months
ਇੱਲਾ ਕਦੇ ਕਿਸੇ ਨਹੀਂ ਯਾਦ ਨਹੀਂ ਕਰਦੀਆਂ . ਬਲਕਿ ਮਾਸ ਦੀ ਬੋਟੀ ਫੜੀ ਹੁੰਦੀ. ਦੀਪ ਸਿੱਧੂ ਤੇ ਖਾਲਿਸਤਾਨੀਆ ਦੀਆਂ ਦਲਾਲੀਆਂ ਲੁਕੀਆਂ ਨਹੀਂ ਪਈਆ . ਕਿਰਤੀ ਕਿਸਾਨਾ ਦੀ ਮੂਵਮੇਂਟ ਨੂੰ ਡਾਹ ਲਾਈ ਤੁਸੀਂ ਦਲਾਲੋ.
@sikhphobiaReal
FORAY
5 months
The Sikh nation will remember you as a youth icon and expose those people who betrayed you. Miss you #DeepSidhu bia 💔
10
4
9
@Gurvinder_Bhau
ਗੁਰਵਿੰਦਰ
12 days
ਪੈਪਸੂ ਮੁਜਾਰਾ ਲਹਿਰ ਦੇ ਨਾਇਕ ਬਾਬਾ ਕਾਮਰੇਡ ਤੇਜਾ ਸਿੰਘ ਸੁਤੰਤਰ ਨੂੰ ਲਾਲ ਸਲਾਮ।
Tweet media one
2
1
10
@Gurvinder_Bhau
ਗੁਰਵਿੰਦਰ
6 months
Ithe ik Baloch Dalaal naam di ID turi firdi honi, ohnu koi tag karna please . taan shayad oh Modi de chittaran chon sir kaddh lave.
@HateDetectors
Hate Detector 🔍
6 months
In #Bihar's #Muzaffarpur, three persons were arrested for assaulting a #Muslim youth named Rihan and forcing him to say '#JaiShriRam'.
2
1
9
@Gurvinder_Bhau
ਗੁਰਵਿੰਦਰ
7 days
ਗੁੰਮਿਆ ਧੂੰਮਿਆ ਚੁਮਿਆਂ ਦੀ ਟਕਸਾਲ ਦਾ ਕੁਰਸੀਨਾਮਾ ਲਿਖਣ ਵਾਲੇ ਵੀ ਮੁੱਕਰ ਗਏ, ਪਰ ਕਈ ਚਿੱਚੜ ਹਾਲੇ ਵੀ ਕਹਿੰਦੇ ਆ ਕਿ ਇਹ ਕੋਈ ਐਸੀ ਸੰਸਥਾ ਵਾ, ਜਿਹਨੇ ਸਿੱਖਾਂ ਦਾ ਕੋਈ ਭਲਾ ਕੀਤਾ !?. ਸਟੇਟ ਪ੍ਰੋਜੈਕਟ ਸੀ. ਸਟੇਟ ਪ੍ਰੋਜੈਕਟ ਹੈ . ਸਟੇਟ ਪ੍ਰੋਜੈਕਟ ਰਹੇਗਾ. ਖਾਲਿਸਤਾਨ ਹੋਰ ਕੁਝ ਨਹੀਂ ਕਿਰਤੀਆਂ ਕਾਮਿਆਂ ਦੀ ਸਟਰਗਲ ਨੂੰ ਢਾਹ ਲਾਉਦਾ ਸਟੇਟ ਦਾ
5
4
11
@Gurvinder_Bhau
ਗੁਰਵਿੰਦਰ
5 months
ਝੂਠ ਤਖਤ ਤੇ ਬੈਠਾ ਵੀ ਡਰਿਆ ਹੋਇਆ ਹੁੰਦਾ ਹੈ
5
3
10
@Gurvinder_Bhau
ਗੁਰਵਿੰਦਰ
6 days
ਜਦੋਂ ਮੈਂ ਜਨਮਿਆ. ਤਾਂ ਜਿਉਣ ਦੀ ਸੌਂਹ ਖਾ ਕੇ ਜੰਮਿਆ । .ਪਾਸ਼
4
0
10
@Gurvinder_Bhau
ਗੁਰਵਿੰਦਰ
1 month
Typical Liberal Tweet
Tweet media one
2
1
10
@Gurvinder_Bhau
ਗੁਰਵਿੰਦਰ
17 days
three people r arguing.@aandolun.@Bairamkhan100.@TribalKang1238. they think they r discussing political ideologies but really debating about poison. @aandolun.having poison in morning without food is good. @Bairamkhan100 says no. having poison before the afternoon is good.
5
1
10
@Gurvinder_Bhau
ਗੁਰਵਿੰਦਰ
12 days
☭ ਚੜਦੀ ਕਲਾ ਚ
2
7
10
@Gurvinder_Bhau
ਗੁਰਵਿੰਦਰ
1 month
ਚੋਰ ਉਚੱਕਾ ਚੋਧਰੀ ਤੇ ਗੁੰਡੀ ਰਨ ਪਰਧਾਨ. ਪੰਥ ਦੇ ਨਾਮ ਤੇ ਜੋਂ ਵੀ ਮਿਲ ਰਿਹਾ ਇਸੇ ਫਰੇਮ ਦਾ ਹੀ ਮਿਲ ਰਿਹਾ।.
@udhokes
ਜਸਪਿੰਦਰ ਕੌਰ
1 month
Christian missionaries are doing Christ-Nagarkirtan in Punjab. These UP, Bihari bhaiya missionaries are copying everything from Sikhi to fool the people of Punjab.
2
0
10
@Gurvinder_Bhau
ਗੁਰਵਿੰਦਰ
2 months
ਪੂੰਜੀਵਾਦੀ ਮਾਂ ਦਾ ਪਾਲਤੂ ਕੁੱਤਾ @tribal_kang ਫਿਰ ਐਕਟਿਵ ਹੋ ਗਿਆ ਹੈ, ਤਾਂਕਿ ਇਹਦੀ ਮਾਂ ਕਿਸਾਨ ਮਜ਼ਦੂਰ ਗੱਬਣ ਨਾ ਕਰ ਸਕਣ . ਕਾਮਰੇਡ ਦਾ ਸੰਦ ਫ਼ੜਿਆ ਕੁਝ ਨਹੀ ਹੋਣਾ . ਇਹ ਵੜਨਾ ਹੀ ਵੜਨਾ.
2
3
9
@Gurvinder_Bhau
ਗੁਰਵਿੰਦਰ
3 months
During farmer protests Sanghi play a dirty game. Join as farmers by Sanghi girgit . Abuse Dalits by Sanghi jat to create division . Flip sides act like Dalit sympathizers. Divide Jats & Dalits weaken unity. Later show their true Sanghi Rang. Divide & conquer
2
5
10
@Gurvinder_Bhau
ਗੁਰਵਿੰਦਰ
2 months
☭. State politics right now is all about dirty games. The state keeps throwing identities one by one under the bus.meanwhile capital plays opposite role. Profit Over People . Today Hindutva is the dominant political force in India. which means Muslims & other minority.
0
2
10
@Gurvinder_Bhau
ਗੁਰਵਿੰਦਰ
18 days
ਇਹ ਫੋਟੋ ਤਾਂ ਪੁਰਾਣੀ ਹੈ, ਸੋਚਿਆ ਯਾਦ ਕਰਵਾ ਦੇਵਾਂ l ਜੇ ਮੈੰ ਗਲਤ ਨਾ ਹੋਵਾਂ ਤਾਂ ਹੁਣ ਸੱਤਵੀ ਵਾਰ ਤੋੜਿਆ ਮਰਨ ਵਰਤ ਬਿਨਾਂ ਮੰਗਾਂ ਮਣਵਾਉਣ ਤੋਂ
Tweet media one
4
1
9
@Gurvinder_Bhau
ਗੁਰਵਿੰਦਰ
8 months
ਮਟੀਰੀਅਲ ਫੋਰਸ ਹੀ ਇਤਿਹਾਸ ਸਿਰਜਦੀ ਹੈ , ਅਕਲ ਬਦਾਮਾਂ ਨਾਲ ਘੱਟ ਤੇ ਧੱਕਿਆਂ ਨਾਲ ਜਿਆਦਾ ਆਉਂਦੀ ਹੈ 🤣. ਮਾਰਕਸ ਕਹਿੰਦਾ ਹੈ, "ਇਹ ਮਨੁੱਖਾਂ ਦੀ ਚੇਤਨਾ ਨਹੀਂ ਹੈ ਜੋ ਉਹਨਾਂ ਦੇ ਹੋਂਦ ਨੂੰ ਨਿਰਧਾਰਤ ਕਰਦੀ ਹੈ, ਪਰ ਇਸਦੇ ਉਲਟ, ਉਹਨਾਂ ਦੀ ਸਮਾਜਿਕ ਹੋਂਦ ਉਹਨਾਂ ਦੀ ਚੇਤਨਾ ਨੂੰ ਨਿਰਧਾਰਤ ਕਰਦੀ ਹੈ 😉
2
4
6
@Gurvinder_Bhau
ਗੁਰਵਿੰਦਰ
1 year
✊🏾✊🏾#ZPSC
Tweet media one
0
2
8
@Gurvinder_Bhau
ਗੁਰਵਿੰਦਰ
4 months
Pakistan Ch revolution mature ho riha hai.state weaken ho rahi hai te protests students & working class vich vad rahe ne. Eh unrest system de systematic failures di vadha rahi hai,tey working class nu freedom zone de nazdeek le jaa rahi hai. Ik badlaav da samay jaldi nazar aavega.
3
0
9
@Gurvinder_Bhau
ਗੁਰਵਿੰਦਰ
4 months
ਲੱਗੇ ਰਹੋ ਵੀਰੋ . ਦੇਵੀ ਪ੍ਰਗਟ ਹੋਣ ਹੀ ਵਾਲੀ ਆ
6
2
9
@Gurvinder_Bhau
ਗੁਰਵਿੰਦਰ
6 months
Lal Salaam.
@communistsus
Revolutionary Communists of America
6 months
Say hello to America's communist generation.
2
1
8
@Gurvinder_Bhau
ਗੁਰਵਿੰਦਰ
1 month
ਗਧੇ ਦਾ ਸੁਭਾਅ ਨੈਚੁਰਲ ਹੁੰਦਾ, ਸਮਾਜਿਕ ਨਹੀਂ .।
Tweet media one
@SardarBaghelSi1
Sardar malkit singh
1 month
Gussa shad te apna samajhwad katha kar mera veer
Tweet media one
0
0
9
@Gurvinder_Bhau
ਗੁਰਵਿੰਦਰ
1 year
ਪੂਰਨ ਅਜ਼ਾਦੀ.ਇਕ ਕਮਿਊਨਿਸਟ ਸਮਾਜ ਵਿਚ ਇਹ ਜ਼ਰੂਰੀ ਹੈ ਕਿ ਹਰ ਕਿਸੇ ਨੂੰ ਜੀਵਨ ਦੀਆਂ ਲੋੜਾਂ, .ਜਿਵੇਂ ਕਿ ਸਿਹਤ ਸੰਭਾਲ,ਸਿੱਖਿਆ ,ਖਾਣ ਪਹਿਨਣ, ਰਹਾਇਸ਼ ਆਦਿ ਉਹ ਸਾਰੀਆਂ ਸਹੂਲਤਾਂ ਜੋ ਜ਼ਿੰਦਗੀ ਜਿਉਣ ਲਈ ਅਤੇ ਇਸ ਨੂੰ ਬਿਹਤਰ ਸੁਖਾਲੀ ਤੇ ਖੁਸ਼ਹਾਲ ਬਨਾਉਣ ਲਈ ਜ਼ਰੂਰੀ ਹਨ , ਉਹ ਮਿਲਣ ।.
2
1
6
@Gurvinder_Bhau
ਗੁਰਵਿੰਦਰ
6 months
@gillsingh123 ਉਹ ਬਜ਼ੁਰਗ ਬੰਦਾ, ਚੰਗਾ ਕੰਮ ਕਰ ਰਿਹਾ, ਤੂੰ ਬੁੰਡ ਦੇਣੀ ਤਾਂ ਸਾਨੂੰ ਦੇਂਦੇ. .
5
1
9
@Gurvinder_Bhau
ਗੁਰਵਿੰਦਰ
26 days
ਜਾਣੇ ਕੀ ਗੱਲ ਹੈ ਕਿ ਕੁਝ ਲੋਕ ਕਦੇ ਨਹੀਂ ਥੱਕਦੇ . ਲਲਕਾਰ ਦਾ ਪ੍ਰਚਾਰ ਕਰਦੇ ਹੋਏ ਸਾਥੀ ਕੁਲਵਿੰਦਰ .
1
0
8
@Gurvinder_Bhau
ਗੁਰਵਿੰਦਰ
4 months
ਪਾਸ਼ Pash . ਕਵਿਤਾ ਲਈ.
1
0
8
@Gurvinder_Bhau
ਗੁਰਵਿੰਦਰ
3 months
USA ♥️INDIA
4
1
8
@Gurvinder_Bhau
ਗੁਰਵਿੰਦਰ
3 months
Why do people use religion to defend capitalism?. Is it a tool to justify inequality ? . ਲੋਕ ਧਰਮ ਨੂੰ ਪੂੰਜੀਵਾਦ ਦੀ ਡਿਫੈਂਸ ਲਈ ਕਿਉਂ ਵਰਤਦੇ ਹਨ ? .ਕੀ ਧਰਮ ਟੂਲ ਹੈ ਊਚਨੀਚ ਨੂੰ ਜਸਟੀਫਾਈ ਕਰਨ ਦਾ ?.
4
0
9
@Gurvinder_Bhau
ਗੁਰਵਿੰਦਰ
1 month
ਫੁਕਰਿਆਂ ਦਾ ਜਸ਼ਨ ਤੇ ਗਧਿਆਂ ਦੇ ਟੀਟਣੇ. ਜਿਨ੍ਹਾਂ ਦੇ ਪੂਛ ਫੜੀ ਫਿਰਦੇ ਹੋ ਇਹ ਮੱਝਾਂ ਪਾਣੀ ਚ ਬਹਿ ਜਾਣਿਆਂ. ਗ਼ੋਤੇ ਖਾਓਗੇ . ਨਾਲੇ ਸਿੱਖੀ ਸੰਪ੍ਰਦਾਵਾਂ ਦੀ ਨੀ ਬਚਾਈ ਹੋਈ ਪੰਥ ਦੀ ਬਚਾਈ ਹੋਈ ਆ ।.
1
1
8
@Gurvinder_Bhau
ਗੁਰਵਿੰਦਰ
11 months
1984 ਦੇ ਸੰਦਰਭ ਚ .👇🏿.👇🏿.
4
2
8
@Gurvinder_Bhau
ਗੁਰਵਿੰਦਰ
3 months
If capitalism feeds you. offers security. & provides shelter . be thankful. pray to God . burn some candles or Agarbatti. But if it fails to feed you . denies you security or leaves you without shelter.DON'T be a Capitalist Cultural Slave. Join Marxism.Join the revolution ☭.
3
2
8
@Gurvinder_Bhau
ਗੁਰਵਿੰਦਰ
9 months
@Tractor2twitr_P ਇਹ ਬਾਬਾ ਜੀਵਨ ਸਿੰਘ ਦਾ ਵਾਰਿਸ਼ ਨਹੀਂ ਆ,. ਪੂਰੀ ਵੀਡੀਓ .
1
4
8
@Gurvinder_Bhau
ਗੁਰਵਿੰਦਰ
8 months
ਪੰਜਾਬ ਦਾ ਇਕ ਪਿੰਡ ਅਜਿਹਾ ਵੀ. ਲੁਧਿਆਣਾ ਦੇ ਪਿੰਡ ਅਖਾੜਾ ਵਿੱਚ ਪ੍ਰਦੂਸ਼ਤ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਚੋਣਾਂ ਵਿੱਚ ਸਾਰੇ ਪਿੰਡ ਦਾ ਸਰਬ ਸਾਂਝਾ ਪੂਰਨ ਬਾਈਕਾਟ, .ਬਾਈਕਾਟ ਨੂੰ 100% ਹੁੰਗਾਰਾ, ਹਾਲੇ ਤੱਕ ਇੱਕ ਵੀ ਵੋਟ ਨਹੀਂ ਪਈ
Tweet media one
Tweet media two
Tweet media three
1
2
6
@Gurvinder_Bhau
ਗੁਰਵਿੰਦਰ
6 months
Capitalism aksar hi Marxist diyan awazan nu chupp karaun lai rightwing forces da istemal karda hai. Gauri Lankesh di hatya ton laike Bihar, Jharkhand, Odisha di qatal takk. Jadon sidha daman karan ch asfal ho janda hai, taan poonjiwadi apne kutiyan de patte khol dinde han.
0
4
8
@Gurvinder_Bhau
ਗੁਰਵਿੰਦਰ
3 months
Tuhanu ki lagda? . Should Indian officials stop using religious places like temples mosques or gurdwaras for official work. especially outside India? Nijjar case still unresolved . maybe moving to neutral spaces could help keep peace between communities?.
3
4
8
@Gurvinder_Bhau
ਗੁਰਵਿੰਦਰ
1 month
ਕੇਰਾਂ ਬੰਦੇ ਨੇ ਸੋਚਿਆ ਕਿ ਗਧੇ ਨੂੰ ਪਾਣੀ ਪਿਲਾਉਣਾ , ਧਿਆਇਆ ਹੋਵੇਂਗਾ, ਪਰ ਗਧੇ ਦਾ ਆਪਣਾ ਮਜਾਜ਼ ਆ . ਜਦੋਂ ਵੀ ਉਸਨੂੰ ਅੱਗੇ ਨੂੰ ਖਿੱਚੋ ਉਹ ਹਮੇਸ਼ਾ ਪਿਛਲਖੁਰੀ ਹੁੰਦਾ। ਬੰਦੇ ਨੂੰ ਗਧੇ ਦਾ ਇਹ ਸੱਚ ਜਾਣ ਲਿਆ ਤੇ ਉਸਨੇ ਗਧੇ ਨੂੰ ਧੀਰੇ-ਧੀਰੇ ਦੂਜੇ ਪਾਸੇ ਤੋਂ ਧੱਕਾ ਦੇਣਾ ਸ਼ੁਰੂ ਕਰ ਦਿੰਦਾ ਹੈ, ਤੇ ਇੰਝ ਗਧਾ ਪਾਣੀ ਦੇ ਨੇੜੇ ਆ ਗਿਆ।.
@SardarBaghelSi1
Sardar malkit singh
1 month
ਬੋਲ ਲੈਨਿਨ ਵਾਦ ਅਤੇ ਮਾਰਕਸਵਾਦ ਦੀ ਜੈ।.ਬੋਲ ਦਾਤੀ ਹਥੌੜੇ ਵਾਲੇ ਲਾਲ ਝੰਡੇ ਦੀ ਜੈ।. ਪਾਤਰ ਤੇ ਪਾਸ਼ ਦਾ ਸਮਾਜਵਾਦ ਤੇ ਕਿਰਦਾਰ
1
5
7
@Gurvinder_Bhau
ਗੁਰਵਿੰਦਰ
10 months
ਸੰਘੀ ਆਪਣੇ ਲੀਡਰਾਂ ਕੋਲੋਂ ਕਿਸ ਤਰ੍ਹਾਂ ਦੀ ਪੁਲਿਸ ਦੀ ਡੀਮਾਂਡ ਕਰ ਰਹੇ
2
5
8
@Gurvinder_Bhau
ਗੁਰਵਿੰਦਰ
3 months
ਸੰਘੀਆਂ ਦੇ ਸੀਰੀਅਸ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ ਜਿਸ ਚੀਜ਼ ਨੂੰ ਸਭ ਤੋਂ ਪਵਿੱਤਰ ਮੰਨਦੇ ਆ ਗੰਗਾ ਜਮਨਾ ਆਦਿ ,ਉਹਨਾਂ ਨੂੰ ਵੀ ਸਾਫ਼ ਨਹੀਂ ਰੱਖ ਸਕਦੇ ! ਸਿਵਾਏ ਨਫਰਤੀ ਚਿੰਟੂਆਂ ਦੇ ਇਹ ਕੁਝ ਵੀ ਨਹੀਂ ਨੇ, ਗਾਂ ਦੀ ਪੂਜਾ ਕਰਦੇ ਆ ਪਰ ਗਾਵਾਂ ਸੜਕ ਤੇ ਰੁਲਦੀਆਂ,.ਸੰਘੀ ਦਲਾਲ ਨਸਲ ਆ ਜੋਂ ਸਰਮਾਇਦਾਰੀ ਦੇ ਟੁਕੜਿਆਂ ਤੇ ਪਲਦੀ ਹੈ.
@ramanmann1974
Ramandeep Singh Mann
3 months
छठ पूजा के दौरान यमुना में प्रदूषण से बनी झाग को शैंपू की फोम समझ कर बाल धोया जा रहा है !. अभी भी हमें शिक्षा और जागरूकता की बहुत जरूरत है, बताइए जो इंसान प्रदूषण से बनी झाग को शैंपू की झाग समझ कर, उस झाग से बाल धो रहा हो,वो इंसान प्रदूषण के नुकसान समझ, वोट करने में सक्षम है क्या
2
3
8
@Gurvinder_Bhau
ਗੁਰਵਿੰਦਰ
29 days
ਨਿਰਭਉ ਨਿਰਵੈਰ ਤੋਂ . ਅਸੀਂ ਉਹ ਅਜ਼ਾਦੀ ਨਹੀਂ ਮੰਗਦੇ ਜੋ ਕੇਵਲ ਬ੍ਰਿਟਿਸ਼ ਹਕੂਮਤ ਦੇ ਹਟਣ ਨਾਲ ਮਿਲੇ। ਅਸੀਂ ਉਹ ਅਜ਼ਾਦੀ ਮੰਗਦੇ ਹਾਂ ਜਿਸ ਵਿੱਚ ਮਨੁੱਖ ਮਨੁੱਖ ਦਾ ਸ਼ੋਸ਼ਣ ਨਾ ਕਰ ਸਕੇ। ਜਦ ਤੱਕ ਸਮਾਜਿਕ ਅਤੇ ਆਰਥਿਕ ਇਨਸਾਫ ਨਹੀਂ ਹੋਵੇਗਾ, ਅਜ਼ਾਦੀ ਦੇ ਅਸਲ ਮਾਇਨੇ ਨਹੀਂ ਹੋਣਗੇ. ਤੀਕ ਪੰਜਾਬ ਹੈ . ਗੁਰੂਆਂ ਤੋਂ ਲੈ ਭਗਤ ਸਿੰਘ ਤੀਕ ਪੰਜਾਬ
4
4
8
@Gurvinder_Bhau
ਗੁਰਵਿੰਦਰ
5 months
ਸੰਘੀ ਤੇ ਖਾਲਿਸਤਾਨੀ ਵੰਡੀਆਂ ਪਾਉਣ ਵਾਲੇ ਚਿੱਚੜ ਪੰਜਾਬ ਵਿੱਚ ਨਫ਼ਰਤ ਪੈਦਾ ਕਰਨ ਵਿੱਚ ਅਸਫਲ ਕਿਉਂ ਰਹੇ ਹਨ? . ਕਿਹੜੀ ਗੱਲ ਪੰਜਾਬ ਅਜਿਹੇ ਬਿਰਤਾਂਤਾਂ ਵਿਰੁੱਧ ਪਹਾੜ ਵਾਂਗੂੰ ਖੜਾ ਹੈ , ਜਦ ਕਿ ਇਸ ਕੁਤੀੜ ਦਾ ਜ਼ੋਰ ਪੂਰਾ ਲੱਗਿਆ ਹੋਇਆ ਹੈ ?.
1
1
8
@Gurvinder_Bhau
ਗੁਰਵਿੰਦਰ
6 months
🤣 jivein andar dahri hundi si, uvein andar chunni ho gayi.
6
1
7