GoldyDS_Dhuri Profile Banner
Dalvir Singh (Goldy) Profile
Dalvir Singh (Goldy)

@GoldyDS_Dhuri

Followers
13K
Following
7K
Statuses
7K

Former MLA (Dhuri) || Former President Panjab University Students Council, Chandigarh (@officialpu) || RT ≠ Endorsement

Dhuri, India
Joined September 2014
Don't wanna be here? Send us removal request.
@GoldyDS_Dhuri
Dalvir Singh (Goldy)
3 years
Gold ਹੈ ਪੂਰਾ ਦਲਵੀਰ Goldy MP ਬਣਾਉਣਾ ਆਪਾਂ ਸੰਗਰੂਰ ਦਾ #AapnaGoldy #Sangrur_By_election
34
86
494
@GoldyDS_Dhuri
Dalvir Singh (Goldy)
9 days
ਆਪ ਸਭ ਨੂੰ ਬਸੰਤ ਪੰਚਮੀ ਦੀਆਂ ਬਹੁਤ-ਬਹੁਤ ਵਧਾਈਆਂ। आप सभी को बसंत पंचमी की हार्दिक शुभकामनाएं। #BasantPanchami
Tweet media one
0
2
6
@GoldyDS_Dhuri
Dalvir Singh (Goldy)
12 days
Warm Birthday Greetings & Best Wishes to LOP Sr. @Partap_Sbajwa Ji. May you be blessed with happiness, good health & long life.
Tweet media one
1
1
17
@GoldyDS_Dhuri
Dalvir Singh (Goldy)
16 days
ਸਮੂਹ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ 🙏 Greetings to all Indians on the 76th #RepublicDay . Jai Hind 🇮🇳 #26January #HappyRepublicDay #RepublicDayIndia #RepublicDay2025
Tweet media one
0
3
6
@GoldyDS_Dhuri
Dalvir Singh (Goldy)
19 days
My humble tributes to Netaji #SubhashChandraBose on his birth anniversary. His entire life was dedicated to the cause of India’s independence. His sacrifices, struggle, valour and patriotism would inspire generations to come. #NetajiSubhasChandraBose
Tweet media one
0
3
8
@GoldyDS_Dhuri
Dalvir Singh (Goldy)
20 days
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾ��ਿਆ ॥ 🙏
Tweet media one
Tweet media two
Tweet media three
Tweet media four
0
2
12
@GoldyDS_Dhuri
Dalvir Singh (Goldy)
21 days
ਅੰਮ੍ਰਿਤਸਰ ਵਿਖੇ ਵੱਡੇ ਵੀਰ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਜੀ ਦੇ ਮਾਤਾ ਸਵ. ਗੁਰਮੀਤ ਕੌਰ ਜੀ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋ ਸ਼ਰਧਾ ਤੇ ਸਤਿਕਾਰ ਭੇਂਟ ਕਰਦਿਆਂ ਔਜਲਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ ਕਰਨ। 🙏 अमृतसर में लोकसभा सांसद @GurjeetSAujla जी की माता जी स्व. गुरमीत कौर जी की अंतिम अरदास में शामिल होकर श्रद्धांजलि अर्पित की तथा औजला परिवार के साथ दुख साझा किया। वाहेगुरु जी परिवार को यह दुःख सहन करने की शक्ति प्रदान करें। 🙏
Tweet media one
Tweet media two
Tweet media three
Tweet media four
0
3
7
@GoldyDS_Dhuri
Dalvir Singh (Goldy)
27 days
Greetings to all Indian Army personnel, ex-servicemen and their families on #ArmyDay . Gratitude and salute to their indomitable courage and selfless service to the nation. #JaiHind 🇮🇳 #IndianArmyDay #ArmyDay2025
0
3
8
@GoldyDS_Dhuri
Dalvir Singh (Goldy)
28 days
Wishing everyone a joyous and prosperous #MakarSankranti! 🌾 May this festival of harvest bring happiness, success, and endless opportunities into your life. Let’s celebrate the spirit of unity and gratitude as we welcome new beginnings. ✨ #Pongal #MaghBihu #Uttarayana
Tweet media one
0
4
8
@GoldyDS_Dhuri
Dalvir Singh (Goldy)
29 days
ਲੋਹੜੀ ਦੇ ਸ਼ੁਭ ਅਵਸਰ ਤੇ ਸ਼ੁਭਕਾਮਨਾਵਾਂ। ਇਹ ਤਿਉਹਾਰ ਦਾ ਮੌਸਮ ਸਾਰਿਆਂ ਲਈ ਖੁਸ਼ੀਆਂ ਅਤੇ ਖੁਸ਼ਹਾਲੀ ਲੈ ਕੇ ਆਵੇ। Best wishes on the auspicious occasion of #Lohri! May this festive season bring joy and prosperity to all. #HappyLohri #HappyLohri2025
Tweet media one
0
4
8
@GoldyDS_Dhuri
Dalvir Singh (Goldy)
29 days
RT @GoldyDS_Dhuri: Sad to learn of Sardarni Gurmeet Kaur Ji's demise. She is the mother of Amritsar MP, @GurjeetSAujla ji. My thoughts & pr…
0
4
0
@GoldyDS_Dhuri
Dalvir Singh (Goldy)
29 days
Sad to learn of Sardarni Gurmeet Kaur Ji's demise. She is the mother of Amritsar MP, @GurjeetSAujla ji. My thoughts & prayers are with him and his entire family. Pray for peace to the departed soul. Waheguru 🙏
Tweet media one
0
4
6
@GoldyDS_Dhuri
Dalvir Singh (Goldy)
30 days
Warm Birthday Greetings & Best Wishes to @INCIndia General Secretary & Member of Parliament Smt. @priyankagandhi ji. May almighty bless you with happiness and a healthy long life. #PriyankaGandhi #PriyankaGandhiVadra
Tweet media one
2
3
17
@GoldyDS_Dhuri
Dalvir Singh (Goldy)
1 month
ਸਾਡੇ ਇਲਾਕੇ ਲਈ ��ਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਨੇੜਲੇ ਪਿੰਡ ਜਹਾਂਗੀਰ ਦੇ ਡਾ. ਹਰਪ੍ਰੀਤ ਸਿੰਘ ਦੇ ਸਪੁੱਤਰ ਲਵਪ੍ਰਤਾਪ ਸਿੰਘ ਨੇ ਛੋਟੀ ਉਮਰ ਵਿਚ ਬੀਤੇ ਦਿਨੀ ਨਵੀਂ ਦਿੱਲੀ ਦੇ ਤਾਲਕਟੋਰਾ ਇਨਡੋਰ ਸਟੇਡੀਅਮ ਵਿਖੇ ਹੋਈ 13ਵੀਂ ਹੈਪਕੀਡੋ ਮਾਰਸਲ ਆਰਟਸ ਨੈਸ਼ਨਲ ਚੈਂਪੀਅਨਸ਼ਿਪ ਇਸ ਵਿੱਚ ਹਿੱਸਾ ਲੈਂਦੇ ਹੋਏ, ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਪਹਿਲਾ ਸਥਾਨ (ਗੋਲ਼ਡ ਮੈਡਲ)ਹਾਸਿਲ ਕਰਕੇ ਆਪਣੇ ਮਾਤਾ-ਪਿਤਾ ਕੋਚ ਸਾਹਿਬਾਨ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਲਵਪ੍ਰਤਾਪ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ, ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਹੋਣਹਾਰ ਬੱਚੇ ਨੂੰ ਪ੍ਰਮਾਤਮਾ ਹੋਰ ਵੀ ਬੁਲੰਦੀਆਂ ਛੂਹਣ ਦੀ ਤਾਕਤ ਤੇ ਉਦਮ ਬਖਸ਼ਣ.॥🌻॥ हमारे क्षेत्र के लिए यह बहुत गर्व की बात है कि हमारे निकटवर्ती गांव जहांगीर के डॉ हरप्रीत सिंह के पुत्र लवप्रताप सिंह ने छोटी उम्र में नई दिल्ली के तालकटोरा इंडोर स्टेडियम में आयोजित 13वीं हैपकिडो मार्शल आर्ट्स राष्ट्रीय चैंपियनशिप में भाग लिया और अच्छा प्रदर्शन करके प्रथम स्थान (स्वर्ण पदक) प्राप्त करके, अपने माता-पिता, कोच और क्षेत्र का नाम रोशन किया है। हम ईश्वर से प्रार्थना करते हैं कि इस प्रतिभाशाली बालक लवप्रताप सिंह को और भी अधिक ऊंचाइयों तक पहुंचने की शक्ति और साहस प्रदान करें।॥🌻॥
0
2
10
@GoldyDS_Dhuri
Dalvir Singh (Goldy)
1 month
RT @Simrat_Khangura: ਪਿੰਡ ਬੰਗਾਂਵਾਲੀ ਵਿਖੇ ਨਗਰ ਦੀ ਸੁਖ-ਸਾਂਤੀ ਲਈ ਸਮੂਹ ਸੰਗਤਾਂ ਵੱਲੋਂ ਕਰਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਪਹੁੰਚ ਕੇ ਸ਼੍ਰੀ ਗੁ…
0
4
0
@GoldyDS_Dhuri
Dalvir Singh (Goldy)
1 month
ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੁੰ ਨਾ ਟਰੋਂ॥ ਨਾ ਡਰੋਂ ਅਰਿ ਸੇ ਜਬ ਜਾਇ ਲਰੋਂ ਨਿਸਚੈ ਕਰ ਅਪਨੀ ਜੀਤ ਕਰੋਂ॥ ਦਸਮ ਪਾਤਸ਼ਾਹ, ਬਾਦਸ਼ਾਹ ਦਰਵੇਸ਼, ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। #GuruPurab
Tweet media one
0
4
15
@GoldyDS_Dhuri
Dalvir Singh (Goldy)
1 month
अपने चेहरे से जो ज़ाहिर है छुपाएँ कैसे, तेरी मर्ज़ी के मुताबिक़ नज़र आएँ कैसे.! लाख तलवारें बढ़ी आती हों गर्दन की तरफ़ सर झुकाना नहीं आता तो झुकाएँ कैसे..! कोई अपनी ही नज़र से तो हमें देखेगा एक क़तरे को समुंदर नज़र आएँ कैसे …!!🌻!! "वसीम बरेलवी"
Tweet media one
3
4
72
@GoldyDS_Dhuri
Dalvir Singh (Goldy)
1 month
Warm Birthday Greetings to @DeependerSHooda Ji. How can I ever forget the arrangements u & Bhupinder Hooda ji did for us in Rohtak when we went to Delhi for agitation against anti-farmer BJP.I recall how u supported our Paidal Kisan Yatra when entire BJP govt was against farmers
Tweet media one
0
2
21
@GoldyDS_Dhuri
Dalvir Singh (Goldy)
1 month
Happy Birthday to my son Sumair Khangura. May almighty bless you with a Happy & Healthy Long Life. 🎂
Tweet media one
21
4
128
@GoldyDS_Dhuri
Dalvir Singh (Goldy)
1 month
RT @Simrat_Khangura: ਤੁਹਾਨੂੰ ਸਭ ਨੂੰ ਨਵੇਂ ਵਰ੍ਹੇ ਦੀਆਂ ਲੱਖ-ਲੱਖ ਸ਼ੁਭਕਨਾਵਾਂ। ਇਹ ਸਾਲ ਤੁਹਾਡੇ ਸਭ ਲਈ ਖੁਸ਼ੀਆਂ ਦੀ ਸੌਗਾਤ ਲੈ ਕੇ ਆਵੇ। Wishing you & your…
0
3
0
@GoldyDS_Dhuri
Dalvir Singh (Goldy)
1 month
ਤੁਹਾਨੂੰ ਸਭ ਨੂੰ ਨਵੇਂ ਵਰ੍ਹੇ ਦੀਆਂ ਲੱਖ-ਲੱਖ ਸ਼ੁਭਕਨਾਵਾਂ। ਇਹ ਸਾਲ ਤੁਹਾਡੇ ਸਭ ਲਈ ਖੁਸ਼ੀਆਂ ਦੀ ਸੌਗਾਤ ਲੈ ਕੇ ਆਵੇ। Wishing you & your family a safe healthy & prosperous new year. Every day of the new year to be filled with success & happiness for you. #HappyNewYear #NewYear2025
Tweet media one
1
2
14