Simrey Profile Banner
Simrey Profile
Simrey

@BSimrey

Followers
6,024
Following
1,020
Media
1,882
Statuses
14,715

ਰੁੱਤਬਾ ਤਾਂ ਇਸੇ ਤਰ੍ਹਾ ਕਾਇਮ ਰਹੇਗਾ ਉਜਾੜਨ ਵਾਲੇ ਭਾਵੇ ਦਿਨ ਰਾਤ ਇੱਕ ਕਰ ਦੇਣ...👸🤷‍♀️

Chandigarh, India
Joined November 2020
Don't wanna be here? Send us removal request.
Explore trending content on Musk Viewer
@BSimrey
Simrey
4 months
ਆਹ ਕੁੜੀ ਨੇ ਫੈਂਟੀ ਆ ਕੰਗਣਾ ਕਹਿੰਦੇ,
Tweet media one
67
91
922
@BSimrey
Simrey
2 years
Waheguru ji ka Khalsa Waheguru ji ki Fateh
Tweet media one
26
36
488
@BSimrey
Simrey
2 years
Waheguru ji ka Khalsa Waheguru ji ki Fateh
Tweet media one
18
33
395
@BSimrey
Simrey
1 year
Guru Gobind Singh providing protection cover for the Sahibzade
Tweet media one
13
26
365
@BSimrey
Simrey
8 months
#ਬਰਸੀ_ਤੇ_ਸ਼ਰਧਾਂਜਲੀ_ਭੇਟ_ਕਰਦਿਆਂ ਬੜੇ ਸ਼ੋਕ ਸੇ ਸੁਣ ਰਹਾ ਥਾ ਜ਼ਮਾਨਾ ਹਮੀਂ ਸੋ ਗਏ ਦਾਸਤਾਂ ਕਹਿਤੇ ਕਹਿਤੇ। ਅੱਜ ਤੋਂ 19 ਸਾਲ ਪਹਿਲਾਂ ਦਿਨ 17/2/2005 ਨੂੰ ਮਸਕੀਨ ਜੀ ਨੇ ਸ਼ਾਮ ਦੀ ਕਥਾ ਕੀਤੀ ਸੀ । ਮਸਕੀਨ ਜੀ 4 ਲਾਂਵਾ ਦੀ ਕਥਾ ਕਰ ਰਹੇ ਸਨ । ਉਨਾ ਦੇ ਇਸ ਕਥਾ ਦੇ ਆਖਰੀ ਬੋਲ ੲਿਸ ਤਰਾਂ ਸਨ: Continue in the next post
Tweet media one
22
37
367
@BSimrey
Simrey
9 months
ਵੱਡੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਵਾਲੇ ਭਾਈ ਰਾਮਾ ਤੇ ਤਿਰਲੋਕਾ ਜੀ ਦੀ ਅਦੁੱਤੀ ਸੇਵਾ ਨੂੰ ਕੋਟ ਕੋਟ ਪ੍ਰਣਾਮ..
Tweet media one
20
30
357
@BSimrey
Simrey
2 years
ਹਲਕਾਪਾਇਲ ਦੇ ਪਿੰਡ ਚਣਕੋਈਆਂ ਖ਼ੁਰਦ,ਦੇ,ਸ: ਜਗਦੇਵ ਸਿੰਘ ਪਿੰਡ ਦੇ ਨਾਮੀਂ ਬੰਦੇ ਦੇ ਕਤਲ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਆ,ਜਿੱਥੇ ਚਿੱਟੇ ਦੇ ਆਦੀ ਕਲਯੁਗੀ ਪੁੱਤ ਨੇ ਆਪਣੇ ਹੀ ਬਾਪ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ,ਪਾਪੀ ਨੇ ਇਹ ਨ ਸੋਚਿਆਕਿ ਮੇਰੀਆਂ ਰਗਾਂ ਚ ਦੌੜਰਿਹਾ ਕਤਰਾ-2ਖੂਨਦਾ ਮੇਰੇ ਬਾਪੂ ਦਾ ਕਰਜ਼ਾਈ ਐ,,?
Tweet media one
89
108
340
@BSimrey
Simrey
2 years
ਲਓ ਦੇ ਲੋ ਵਧਾਈਆਂ ਵੈਸੇ ਸੋਹਣੀ ਕੁੜੀ ਮਿਲ ਗਈ ਵੀਰੇ ਨੂੰ ਹੁਣ ਪਲੀਜ਼ ਕਿਸੇ ਨੇ ਇਹ ਕੋਮੈਂਟ ਨਾ ਕਰਨਾ ਕੇ ਕੌਣ ਨੇ ਇਹ
Tweet media one
45
13
350
@BSimrey
Simrey
2 years
Hong Kong De ਗੁਰੂ ਘਰ ਵਿੱਚ ਉਹਨਾਂ ਸੰਗਤਾਂ ਦੇ ਬਹਿਣ ਦੀ ਜਗ੍ਹਾ ਜਿਨ੍ਹਾਂ ਨੂੰ ਬੈਠਣ ਵਿੱਚ ਮੁਸ਼ਕਿਲ ਆਉਂਦੀ ਆ !
Tweet media one
Tweet media two
19
64
339
@BSimrey
Simrey
2 years
ਮਰਦ ਪੜ੍ਹਿਆ ਤਾਂ ਵਿਆਹ ਲਿਆਇਆ ਅਨਪੜ੍ਹ ਨੂੰ, ਔਰਤ ਪੜ੍ਹੀ ਤਾਂ ਲੱਖਾਂ ਮਰਦਾਂ ਨੂੰ ਵੀ ਨਾਂ ਪਸੰਦ ਕੀਤਾ…
31
34
318
@BSimrey
Simrey
2 years
Pichhle Sal d ikk yad...🤣🤣
Tweet media one
24
20
320
@BSimrey
Simrey
2 years
ਇਹ ਫ਼ੋਟੋ ਵਿਦਵਾਨਾਂ ਦੇ ਮੂੰਹ ਤੇ ਚਪੇੜ ਆ...
Tweet media one
16
28
301
@BSimrey
Simrey
6 months
ਕਿਸੇ ਸਮੇੰ ਆ ਵੀ i phone 15 ਦੇ ਖਰੀਦਣ ਬਰਾਬਰ ਸੀ
Tweet media one
28
13
310
@BSimrey
Simrey
2 years
ਅਮ੍ਰਿਤਸਰ ਵਿੱਚ ਗਰਭਵਤੀ ਔਰਤ ਦੇ ਸਸਕਾਰ ਸਮੇ ਬਲਦੀ ਚਿਖਾ ਵਿੱਚੋ ਲਿਆ ਬੱਚੇ ਨੇ ਜਨਮ ਬੱਚਾ ਠੀਕ ਏ ,, ਵਾਹਿਗੁਰੂ 🙏
36
21
292
@BSimrey
Simrey
1 year
ਸੱਥ ਦੀ ਪੂਰੀ ਟੀਮ ਵਧਾਈ ਦੀ ਪਾਤਰ ਤਾਂ ਹੈ ਹੀ ਨਾਲ ਨਾਲ ਉਹਨਾਂ ਵੱਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹੀਦੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।
Tweet media one
6
36
297
@BSimrey
Simrey
2 years
ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਲੱਖ ਲੱਖ ਵਧਾਈਆ ਹੋਵਣ ਜੀ
Tweet media one
17
32
279
@BSimrey
Simrey
2 years
ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ। ਗਿੱਟਾ ਤੁੜਾ ਨਾ ਬੈਠੀਂ ਭੋਲ਼ੀਏ! ਨਾਰੇ ਨੀ।....
Tweet media one
47
23
268
@BSimrey
Simrey
2 years
ਤੁਹਾਡੇ ਇਸ ਬਾਰੇ ਕੀ ਵਿਚਾਰ ਹਨ।।
Tweet media one
20
46
254
@BSimrey
Simrey
2 years
ਗੱਲ ਦੋ ਪ੍ਰਤੀਸ਼ਤ ਦੀ ਨਹੀਂ ਹੁੰਦੀ ਗੱਲ ਸ਼ਾਨ ਦੀ ਹੁੰਦੀ ਹੈ
Tweet media one
15
33
259
@BSimrey
Simrey
1 year
Guru Nanak Dev ji squeezing blood from Malik Bhago's food and milk from Bhai Lalo's bread
Tweet media one
15
16
261
@BSimrey
Simrey
2 years
ਪਹਿਚਾਣ ਕੇ ਦਸਿਓ ਜਰਾ ਏਹ ਕੌਣ ਐ 🧐🧐
Tweet media one
113
14
254
@BSimrey
Simrey
11 months
An artist's rendition showing Guru Nanak ji squeezing blood from Malik Bhago's food and milk from Bhai Lalo's bread
Tweet media one
11
25
261
@BSimrey
Simrey
2 years
ਨੌਕਰੀਆਂ ਦਾ ਤਾਂ ਪਤਾ ਨਹੀਂ ਪਰ ਗੋਰੀਆਂ ਪੰਜਾਬ ਆਉਣੀਆਂ ਸ਼ੁਰੂ 😜
Tweet media one
16
15
255
@BSimrey
Simrey
2 years
Deyo jwab hun
Tweet media one
16
64
256
@BSimrey
Simrey
2 years
ਕਦੀ ਇਸ ਮਸ਼ੀਨ ਚੋਂ ਉਂਗਲੀ ਫਸੀ ਏ?? ਦੱਸੋ ਸਾਰੇ🤣🤣😂😂
Tweet media one
40
14
247
@BSimrey
Simrey
1 year
ਫਲੇਕਸ ਬਣਾਉਣ ਵਾਲੇ ਨੇ ਅਰਬਪਤੀ ਬਣ ਜਾਣਾ 😁😁😁
Tweet media one
40
52
247
@BSimrey
Simrey
8 months
ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਲੱਖ ਲੱਖ ਵਧਾਈਆ ਹੋਵਣ ਜੀ
Tweet media one
14
25
241
@BSimrey
Simrey
1 year
Waheguru ji ka Khalsa Waheguru ji ki Fateh 🙏
Tweet media one
15
20
239
@BSimrey
Simrey
7 months
ਸਿੱਖ ਕੌਮ ਪੰਥ ਪੰਜਾਬ ਦਰਦੀਆਂ ਲਈ ਬੇਹੱਦ ਅਫਸੋਸਨਾਕ ਖ਼ਬਰ ਪਟਿਆਲੇ ਵਾਲੇ ਪੱਤਰਕਾਰ ਬਾਈ ਪ੍ਰੀਤ ਸਿੰਘ ਸੈਣੀ ਸਾਨੂੰ ਸਾਰਿਆਂ ਨੂੰ ਸਦਾ ਲਈ ਅਲਵਿਦਾ ਆਖ ਗਏ ਬਹੁਤ ਹੀ ਦੁਖਦਾਈ ਦਰਦ ਭਰੀ ਖ਼ਬਰ
Tweet media one
48
43
248
@BSimrey
Simrey
2 years
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ
Tweet media one
15
14
237
@BSimrey
Simrey
4 months
ਸਰਦਾਰ ਜਨਰਲ ਸੁਬੇਗ ਸਿੰਘ ਜੀ ਸੂਰਮੇ ਮਰਦ ਦਲੇਰ ਨੂ ਜਨਮ ਦੇਣ ਵਾਲੀ ਮਾਂ 🙏🏻🙏🏻
Tweet media one
8
25
247
@BSimrey
Simrey
4 months
ਅੰਗ ੯੬੬ ਗੁਰੂ ਗ੍ਰੰਥ ਸਾਹਿਬ ਜੀ ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥ ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ ॥🙏
Tweet media one
18
34
242
@BSimrey
Simrey
4 months
Waheguru ji
Tweet media one
11
30
239
@BSimrey
Simrey
2 years
An artist's rendition showing Guru Nanak squeezing blood from Malik Bhago's food and milk from Bhai Lalo's bread
Tweet media one
13
19
237
@BSimrey
Simrey
2 years
ਟੋਡਰ ਮੱਲ ਦੀ ਹਵੇਲੀ ਵਿਚ ਲੰਗਰ ਦੀ ਸੇਵਾ ਕਰਦੀਆਂ ਬੀਬੀਆਂ
Tweet media one
8
20
239
@BSimrey
Simrey
9 months
ਬੱਚਿਆਂ ਵਾਲਿਉ ਭੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਨੂੰ.. ਵਾਹਿਗੁਰੂ ਜੀ
Tweet media one
14
31
237
@BSimrey
Simrey
9 months
Waheguru ji 🙏
Tweet media one
10
25
236
@BSimrey
Simrey
2 years
ਸਿੱਖ ਪੰਥ ਦੇ ਲਾਸਾਨੀ ਯੋਧੇ, ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਨ ਦੀਆਂ ਸਮੂਹ ਸਿੱਖ ਸੰਗਤਾਂ ਨ ਬਹੁਤ ਮੁਬਾਰਕਾਂ ।
Tweet media one
16
27
230
@BSimrey
Simrey
9 months
ਆਗਿਆ ਹੀ ਨਹੀ ਹਮੇਂ ਰਣ ਕੀ , ਨਹੀ ਤੋ ਦੁਸ਼ਮਨ ਕੇ ਚਮਨ ਕੀ ਮੱਟੀ ਤਕ ਉੜਾ ਸ਼ਕਤੇ ਹੈੰ ਹਮ। 🙏🙏 ਧੰਨ ਗੁਰ ਗੋਬਿੰਦ ਸਿੰਘ ਮਹਾਰਾਜ ਜੀ 🙏🙏
Tweet media one
12
19
235
@BSimrey
Simrey
2 years
ਆ ਕਿਹੜਾ ਇਨਸਾਫ ਹੋਇਆ ਰਾਜੇ ਨੂੰ ਧੱਕੇ ਤੇ ਰਾਣੀ ਨੂੰ ਜੱਫੇ 😃😃
Tweet media one
31
27
221
@BSimrey
Simrey
9 months
ਸਰਬੰਸਦਾਨੀ, ਮਰਦ ਅਗੰਮੜੇ, ਕਲਗੀਧਰ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਆਓ, ਬਾਦਸ਼ਾਹ ਦਰਵੇਸ਼, ਦਸਮੇਸ਼ ਪਿਤਾ ਜੀ ਦੇ ਉਪਦੇਸ਼ਾਂ ਨੂੰ ਸੱਚੇ ਮਨੋਂ ਅਪਣਾਈਏ ਅਤੇ ਜੀਵਨ ਨੂੰ ਚੰਗੇ ਕਾਰਜਾਂ ਦੇ ਲੇਖੇ ਲਾਈਏ।
Tweet media one
24
27
225
@BSimrey
Simrey
2 years
ਜੇ ਏਹ ਕਿਤੇ ਬਿਨਾ ਸਕਿਓਰਟੀ ਤੋ ਘੁੰਮਦਾ ਹੁੰਦਾ ਤਾ ਮਨੁੱਖਤਾ ਦੀ ਸੇਵਾ ਵਾਲੇ ਨੇ ਏਨੂੰ ਚੁੱਕ ਕੇ ਲੈ ਜਾਣਾ ਸੀ, 😂
Tweet media one
46
14
222
@BSimrey
Simrey
2 years
ਸੇਬਾਂ ਦਾ ਟਰੱਕ ਪਲਟਿਆ ਆਹ ਚੰਡੀਗੜ੍ਹ ਨੰਬਰ ਵਾਲੀ ਗੱਡੀ ਵਾਲੇ ਚੋਰ ਪੁਰੀ ਡਿਕੀ ਸਵਿਫ਼ਟ ਡਜਾਇਰ ਦੀ ਸੇਬਾਂ ਦੀਆਂ ਪੇਟੀਆਂ ਨਾਲ ਭਰਕੇ ਲੈਗੇ,, ਚੱਲੋਂ ਭੁਖੇ ਨੰਗੇ ਲੋਕਾਂ ਤਾਂ ਜੋ ਕੀਤਾ ਪਰ ਆਹ ਰੱਜੇ ਪੁੱਜੇ ਨੰਗਾ ਦੀ ਕਰਤੂਤ ਤਾਂ ਕਾਬਿਲੇ ਲਾਹਨਤ ਆ....
Tweet media one
38
59
217
@BSimrey
Simrey
1 year
ਸਾਹਿਬ ਏ ਕਮਾਲ, ਮਹਾਰਾਜੋਂ ਕੇ ਮਹਾਰਾਜ 🙏🙏
Tweet media one
8
28
210
@BSimrey
Simrey
2 years
ਮੈਂ ਅਣਖ ਲੱਭਣ ਲਈ ਤੁਰਿਆ ਸੀ, ਕਿੱਧਰੇ ਨਾ ਮਿਲੀ ਬਾਜਾਰਾਂ ਚੋਂ ਇੱਕ ਦਿਨ ਪਹੁੰਚ ਗਿਆ ਸਰ���ੰਦ, ਉਥੇ ਮਿਲ ਗਈ ਦੀਵਾਰਾਂ ਚੋਂ ਸੂਰਜ ਵਾਂਗੂ ਚਮਕੀ ਸਿੱਖੀ, ਸੂਬੇ ਦੇ ਦਰਬਾਰਾਂ ਚੋਂ.... #ਮਾਤਾ_ਗੁਜਰੀ_ਦੇ_ਲਾਲ
Tweet media one
23
19
214
@BSimrey
Simrey
2 years
ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਮੇਰੇ 600 ਯੂਨਿਟਾਂ ਚੋ 300 ਯੂਨਿਟ ਇੰਨਾ ਨੂੰ ਝਟਕੇ ਦੇਣ ਲਈ ਵਰਤੇ ਜਾਣ 🙏🙏🤣
Tweet media one
39
25
211
@BSimrey
Simrey
2 years
Alamgir Gurudwara sahib,Ludhiana
Tweet media one
12
19
214
@BSimrey
Simrey
2 years
ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ ਵਾਹਿਗੁਰੂ ਜੀ🌹🙏🏻
Tweet media one
18
39
214
@BSimrey
Simrey
2 years
ਇਹਨਾ ਦੀ ਪੇ੍ਮ ਕਹਾਣੀ ਸੁਣ ਕੇ 50 ਗੋਰਿਆਂ ਨੂੰ ਰਿਕੁਐਸਟ ਭੇਜ ਚੁੱਕੀ ਪਰ ਹਜੇ ਤੱਕ ਇੱਕ ਵੀ ਅਕਸੈਪਟ ਨੀ ਹੋਈ😕😕😕😕😕
Tweet media one
41
10
205
@BSimrey
Simrey
2 years
ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ 🙏🙏🙏🙏
Tweet media one
13
44
199
@BSimrey
Simrey
1 year
ਰਾਤ ਆਏ ਤੂਫਾਨ ਦਾ ਕਮਾਲ !
Tweet media one
53
10
205
@BSimrey
Simrey
11 months
Bhagat Dhanna ji
Tweet media one
9
13
191
@BSimrey
Simrey
4 months
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ
Tweet media one
18
22
203
@BSimrey
Simrey
2 years
ਨਾਂ ਮੈ ਮਾਪਿਆਂ ਨੇ ਰੱਖੀ ਨਾਂ ਮੈਂ ਸਹੁਰਿਆਂ ਦੀ ਹੋਈ ਜਿੰਨਾਂ ਜਵਾਨੀ ਵਿੱਚ ਹੱਸੀ ਉਹਨਾਂ ਬੁਢਾਪੇ ਵਿੱਚ ਰੋਈ ਬੁਝੋ ਕੌਣ..?
28
15
188
@BSimrey
Simrey
2 years
ਮੈਨੂੰ ਨਹੀਂ ਚਾਹੀਦੀਆਂ ਕੋਠੀਆਂ, ਤੇ ਨਹੀਂ ਕਾਰਾਂ ਦੀ ਲੋੜ ਤੁਸੀਂ 5911 ਲੈ ਜੋ , ਤੇ ਭਾਂਵੇ ਲੈ ਜੋ ਫੋਰਡ ਮੈਂ ਵਿੱਚ ਗਰੀਬੀ ਕੱਟ ਲੂ , ਜੇ ਪੁੱਤ ਦੇਵੋਂ ਮੇਰਾ ਮੋੜ।
Tweet media one
16
25
198
@BSimrey
Simrey
2 years
ਅਮਰ ਸ਼ਹੀਦ ਧੰਨ ਬਾਬਾ ਜੀਵਨ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ ਕੋਟਿ ਕੋਟਿ ਨਮਨ।
Tweet media one
10
15
196
@BSimrey
Simrey
1 year
ਗੁਰਦਾਸਪੁਰ ਦੇ ਬਹਿਰਾਮਪੁਰ ਵਿਖੇ ਵਾਪਰੀ ਅੱਜ ਇਸ ਹਿਰਦੇਵੇਦਕ ਘਟਨਾ ਨੂੰ ਵੇਖਕੇ ਕੋਈ ਖਾਲਸਾ ਜਾਂ ਸਿੱਖ ਕਹਾਉਣ ਦੇ ਲਾਇਕ ਹੈ ਪੰਜਾਬ ਦੀ ਧਰਤੀ ਤੇ।
Tweet media one
52
39
193
@BSimrey
Simrey
2 years
ਬੇਬਸ ਹੋਇਆ ਪਿਓ, ਪੱਗ ਲਾ ਪੁੱਤ ਮੰਗ ਰਿਹਾ ਵਾਪਿਸ, ਇੰਝ ਨਾ ਹੋਵੇ ਕਿਸੇ ਨਾਲ ! ਇਨ੍ਹਾਂ ਵੱਡਾ ਦੁੱਖ
Tweet media one
16
26
187
@BSimrey
Simrey
6 months
ਆਪਣੇ ਵਿਚਾਰ ਜਰੂਰ ਦਿਉ....🤣🤦‍♀️
Tweet media one
106
12
198
@BSimrey
Simrey
6 months
ਦੂਜੇ ਪਾਤਸ਼ਾਹ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ।
Tweet media one
10
13
196
@BSimrey
Simrey
2 years
ਮਿੱਤਰੋ......ਆਹ ਸਰਦਾਰ ਜੀ ਕੌਣ ਹਨ...? ਬਸ ਇੰਨਾ ਦੱਸ ਸਕਦਾ ਕਿ ਜਿਧਰ ਜਾਂਦੇ ਆ ਧਕ ਪੈਂਦੀ ਆ..🤦‍♀️
Tweet media one
45
30
186
@BSimrey
Simrey
10 months
ਮੈਂ ਅਣਖ ਲੱਭਣ ਲਈ ਤੁਰਿਆ ਸੀ, ਕਿੱਧਰੇ ਨਾ ਮਿਲੀ ਬਾਜਾਰਾਂ ਚੋਂ ਇੱਕ ਦਿਨ ਪਹੁੰਚ ਗਿਆ ਸਰਹੰਦ, ਉਥੇ ਮਿਲ ਗਈ ਦੀਵਾਰਾਂ ਚੋਂ ਸੂਰਜ ਵਾਂਗੂ ਚਮਕੀ ਸਿੱਖੀ, ਸੂਬੇ ਦੇ ਦਰਬਾਰਾਂ ਚੋਂ....
Tweet media one
16
30
191
@BSimrey
Simrey
2 years
ਬਹੁਤ ਦੁਖਦਾਈ ਖ਼ਬਰ 😭😭 ਕਵੀਸ਼ਰ ਵੀਰ ਬਚਿੱਤਰ ਸਿੰਘ ਸ਼ੌਕੀ ਇਟਲੀ ਵਾਲਿਆਂ ਦੇ ਬੇਟਾ ਅਤੇ ਬੇਟੀ ਕਾਰ ਐਕਸੀਡੈਂਟ ਵਿਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।। ਬਹੁਤ ਵੱਡਾ ਕਹਿਰ ਹੋਇਆ ਜੀ।। ਪਰਮਾਤਮਾ ਵਿੱਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।।
Tweet media one
51
21
187
@BSimrey
Simrey
2 years
ਪਤਾ ਨੀ ਪਤੰਦਰ ਮਗਰਮੱਛ ਕਿਥੇ ਸੁੱਤੇ ਪਏ ਨੇ 😠😠😠
Tweet media one
28
11
187
@BSimrey
Simrey
3 months
*ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਿਆਈ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ।*
Tweet media one
7
21
190
@BSimrey
Simrey
5 months
ਇਹ ਬੇਹੱਦ ਦੁਖਦਾਈ ਖ਼ਬਰ ਹੈ ਕਿ ਅਜੋਕੇ ਦੌਰ ਦੇ ਵੱਡੇ ਸ਼ਾਇਰ ਸੁਰਜੀਤ ਪਾਤਰ ਨਹੀਂ ਰਹੇ।
Tweet media one
33
17
184
@BSimrey
Simrey
10 months
ਹਿੰਦ ਦੀ ਚਾਦਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਿਜਦਾ ਕਰੀਏ।
Tweet media one
20
22
182
@BSimrey
Simrey
2 years
ਹਿਮਾ ਦਾਸ ਨੇ ਮਿਲਖਾ ਸਿੰਘ ਰਿਕਾਰਡ ਤੋੜਿਆਂ ਪੰਜਾਬੀ ਮੀਡੀਏ ਦੇ ਪੈ ਗਈ ਦੰਦਲ
Tweet media one
11
28
176
@BSimrey
Simrey
10 months
ਕਿਸ ਸ਼ਾਨ ਕਾ ਰੁਤਬਾ ਤੇਰਾ ਅੱਲ੍ਹਾ-ਓ-ਗ਼ਨੀ ਹੈ । ਮਸਕੀਨ ਗ਼ਰੀਬੋਂ ਮੇਂ ਦਲੇਰੋਂ ਮੇਂ ਜਰੀਹੈ । 'ਅੰਗਦ' ਹੈ 'ਅਮਰਦਾਸ' ਹੈ 'ਅਰਜੁਨ' ਭੀ ਤੂਹੀ ਹੈ । 'ਨਾਨਕ' ਸੇ ਲੇ ਤਾ 'ਤੇਗ਼ ਬਹਾਦੁਰ' ਤੂ ਸਭੀ ਹੈ । ਤੀਰਥ ਨਹੀਂ ਕੋਈ ਰੂਏ ਰੌਸ਼ਨ ਕੇ ਬਰਾਬਰ । ਦਰਸ਼ਨ ਤੇਰੇ ਦਸ ਗੁਰੂਓਂ ਕੇ ਦਰਸ਼ਨ ਕੇ ਬਰਾਬਰ ।
Tweet media one
17
18
179
@BSimrey
Simrey
8 months
ਧੰਨ ਧੰਨ ਅਨੋਖੇ ਅਮਰ ਸ਼ਹੀਦ , ਸਿਰਲੱਥ ਯੌਧੇ , ਬਚਨ ਕੇ ਬਲੀ , ਦਮਦਮੀ ਟਕਸਾਲ ਦੇ ਪਹਿਲੇ ਮੁਖੀ , ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਕਾਸ਼ ਦਿਹਾੜੇ ਦੀਆਂ ਸਮੂਹ ਪੰਥ ਨੂੰ ਕੋਟਾਨਿ ਕੋਟਿ ਮੁਬਾਰਕਾਂ
Tweet media one
13
24
179
@BSimrey
Simrey
1 year
Blessing Mata Sulakhani Ji with boon of 7 sons
Tweet media one
8
10
175
@BSimrey
Simrey
1 year
ਇਹ ਨਹੀ ਬਖਸ਼ਦੇ ਕਿਸੇ ਨੂੰ ਨਸ਼ਾ ਰੱਖਣ ਦੇ ਦੋਸ਼ ਹੇਠ 10 ਦਿਨਾ ਵਿੱਚ 12 ਲੋਕਾਂ ਨੂੰ ਦਿਤੀ ਮੌਤ ਦੀ ਸਜਾ।
Tweet media one
14
36
171
@BSimrey
Simrey
2 years
ਅੱਜ ਕਿਸੇ ਦਾ ਰੋਣ ਦਿਵਸ ਵੀ ਹੈ।ਬੁੱਝੋ ਤੇ ਜਾਣੋਂ 💪💪💪 ਨਹੀਂ ਸਮਝੇ hint-ੳਹ ਬੰਦਾ ਆਵਦੇ ਬਾਪ ਦੇ ਮਰੇ ਤੇ ਇਨ੍ਹਾਂ ਨੀ ਰੋਇਆ🤣🤣
22
21
173
@BSimrey
Simrey
2 years
ਸਾਡੇ ਵਾਲੇ ਮਾਸੀ ਭੂਆ ਚਾਚੀ ਤਾਈ ਬਣਾਈ ਫਿਰਦੇ ਨੇ। ਅਗਲੇ ਕਹਿੰਦੇ ਬੰਗਾਲੀ ਬੋਲੋ ਜਾਂ ਗੋ ਵੇਂਟ ਗੋਨ ਹੋਸੋ।
Tweet media one
17
38
169
@BSimrey
Simrey
9 months
ਮਾਛੀਵਾੜੇ ਦੇ ਜੰਗਲਾਂ 'ਚ ਚਰਨ ਪਾਏ,ਤੇਰੀ ਛੋਹ ਨਾਲ ਓਹ ਜੰਗਲ ਆਬਾਦ ਹੋ ਗਿਆ।ਜਿਸ ਜੰਡ ਹੇਠ ਕੀਤਾ ਬਿਸ਼ਰਾਮ ਦਾਤਾ,ਉਹ ਸਵਰਗਾਂ ਤੋਂ ਸੋਹਣਾਂ ਜਿਹਾ ਖ਼ਾਬ ਹੋ ਗਿਆ।ਜਿਸ ਖੂਹ ਦੀ ਸਿਰ੍ਹਾਣੇ ਦੀ ਥਾਂ ਟਿੰਡ ਵਰਤੀ,ਜਲ ਉਸਦਾ ਹਿਆਤ ਵਾਲਾ ਆਬ ਹੋ ਗਿਆ।ਗਨੀ ਖਾਂ ਨਬੀ ਖਾਂ ਜਿਸ ਨੇ ਵੀ ਕੀਤੀ ਸੇਵਾ,ਰੁਤਬਾ ਇਤਹਾਸ 'ਚ ਓਹਨਾਂ ਦਾ ਲਾਜਵਾਬ ਹੋ ਗਿਆ
Tweet media one
9
29
176
@BSimrey
Simrey
9 months
Waheguru ji
Tweet media one
7
26
171
@BSimrey
Simrey
6 months
ਲੋਕਾਂਦੀਆਂ ਪੱਗੜੀਆਂ ਤੇ ਖਾਲਸੇਦਾ ਦਸਤਾਰਾਏ।ਲੋਕਾਂ ਦੀਆਂ ਦਾੜ੍ਹੀਆਂ ਤੇ ਖਾਲਸੇਦਾ ਦਾਹੜਾਏ।ਲੋਕਾਂਦੀਆਂ ਦਾਲਾਂ ਤੇ ਖਾਲਸੇਦਾ ਦਾਲਾਏ।ਲੋਕਾਂਦੀਆਂ ਸਬਜ਼ੀਆਂ ਤੇ ਖਾਲਸੇਦਾ ਭਾਜਾਏ।ਲੋਕਾਂ ਦੇ ਭਾਡੇ ਤੇ ਖਾਲਸੇਦਾ ਦੇਗਾਏ ।ਲੋਕਾਂਦੀਆਂ ਤਲਵਾਰਾਂ ਤੇ ਖਾਲਸੇਦਾ ਤੇਗਾਏ।ਲੋਕਾਂਦੀਆਂ ਬੋਲੀਆਂ ਤੇ ਖਾਲਸੇਦਾ ਬੋਲਾਏ।ਲੋਕਾਂਦੀਆਂ ਹੋਲੀਆਂ ਤੇ ਖਾਲਸੇਦਾ ਹੋਲਾਏ।
Tweet media one
13
19
177
@BSimrey
Simrey
2 years
"ਉੱਤਮ ਦਰਜੇ” ਦਾ, ਜੇ ਕੋਈ "ਧਰਮ" ਹੈ ਤਾਂ ਉਹ ਹੈ “IELTS" : "ਸੱਤ ਬੈਂਡ ਤੋਂ ਬਾਅਦ ਜਾਤ-ਪਾਤ ਖਤਮ” !
24
16
169
@BSimrey
Simrey
8 months
ਹੋਰ ਵੀ ਕੋਈ ਰਿਹ ਗਿਆ ਜਾ ਇਹ ਆਖਰੀ ਸੀ,,,,,,,, !
Tweet media one
38
17
173
@BSimrey
Simrey
5 months
30 ਅਪੈ੍ਲ 1837 ਅੱਜ ਦੇ ਦਿਨ ਸਿੱਖ ਜਰਨੈਲ ਹਰੀ ਸਿੰਘ ਨਲਵਾ, ਜਮਰੋਦ ਦੇ ਮੈਦਾਨ ਚ ਅਫ਼ਗਾਨੀ ਧਾੜਵੀਆਂ ਨਾਲ ਲੋਹਾ ਲੈਂਦੇ ਸ਼ਹੀਦ ਹੋ ਗਿਆ,
Tweet media one
9
25
177
@BSimrey
Simrey
2 years
Waheguru ji ka Khalsa Waheguru ji ki Fateh🙏
Tweet media one
14
11
170
@BSimrey
Simrey
2 years
Waheguru ji
Tweet media one
14
15
169
@BSimrey
Simrey
2 years
ਅੱਜ ਦੇ ਿਦਹਾੜੇ ਮੜੀ ਕੰਬੋ ਦੇ ਸੁੱਖਾ ਿਸੰਘ ਅਤੇ ਮੀਰਾਂ ਕੋਟ ਦੇ ਿਮਹਤਾਬ ਿਸੰਘ ਨੇ ਸੀ੍ ਹਰਮੰਦਿਰ ਸਾਿਹਬ ਜੀ ਅੰਿਮ੍੍ਤਸਰ ਿਵਖੇ ਦਾਖਲ ਹੋ ਕੇ"ਮੱਸੇ ਰੰਘੜ"ਿਸਰ ਧੜ ਤੋਂ ਅਲੱਗ ਕੀਤਾ ਸੀ ਿਕਉਂਿਕ ਉਸਨੇ ਪਾਵਨ ਸੀ੍ ਦਰਬਾਰ ਸਾਹਿਬ ਜੀ ਿਵੱਚ ਕੰਜਰੀ ਨਚਾਉਣ, ਸਰਾਬ ਅਤੇ ਹੋਰ ਨਸੀਲੇ ਪਦਾਰਥਾਂ ਦਾ ਸੇਵਨ ਕਰਨ ਦਾ ਕੁਕਰਮ ਕੀਤਾ ਸੀ॥
Tweet media one
8
17
165
@BSimrey
Simrey
2 years
ਸਾਰੇ ਦੱਸੋ ਇਹ ਕੌਣ ਨੇ ਤੇ ਕਿੱਥੇ ਚੱਲੀਆ 😂😂😂😂
Tweet media one
42
10
164
@BSimrey
Simrey
2 years
Waheguru ji
Tweet media one
6
6
169
@BSimrey
Simrey
2 years
ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਨ ਵਾਲੇ ਉਹਨਾਂ ਮਹਾਨ ਸਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ॥
Tweet media one
13
33
169
@BSimrey
Simrey
2 years
ਪਹਿਲੀ ਤਸਵੀਰ Amitabh Bachchan ਦੀ ਹੈ ਜੋ LUX COZY ਦੇ ਬ੍ਰਾਂਡਅੰਬੈਸਡਰ ਹਨ,ਜੋ ਕਿ ਠੰਡ ਤੋਂ ਬਚਾਅਲਈ ਹੈ। ਦੂਸਰੀ ਤਸਵੀਰ ਜੂਹੀਚਾਵਲਾ ਦੇ ਪਤੀ"ਜੈ ਮਹਿਤਾ"ਦੀ ਹੈ ਜੋ ਕੇਸ਼ਕਿੰਗ ਬਲਡਨੇਸ(ਗੰਜਾਪਨ)ਆਇਲ ਦਾ ਬ੍ਰਾਂਡ ਅੰਬੈਸਡਰ ਹੈ। ਤੀਜੀ ਤਸਵੀਰ ਜਾਵੇਦਅਖਤਰ ਦੀ ਹੈ ਜੋ ਜੋੜਾਂ ਦੇ ਦਰਦ ਨੂੰ ਦੂਰ ਕਰਨਵਾਲੀ ਦਵਾਈDR.ARTHO ਦਾ ਬ੍ਰਾਂਡ ਅੰਬੈਸਡਰ ਹੈ
Tweet media one
23
32
167
@BSimrey
Simrey
2 years
ਵੱਡੀ ਜਾਣਕਾਰੀ ਸਾਂਝੀ ਕਰਨ ਤੇ ਜਨਤਾ ਜਗ ਬਾਣੀ ਦੀ ਕਰਜ਼ਦਾਰ ਰਹੂ.....🤦‍♀️🤦‍♀️😆😏
Tweet media one
39
14
162
@BSimrey
Simrey
2 years
ਜੇਕਰ ਤਹਾਨੂੰ ਉਪਰਲੀ ਫੋਟੋ ਦੇਖ ਕੇ ਖ਼ਜ਼ਾਨੇ ਦੀ ਬਰਬਾਦੀ ਲਗਦੀ ਸੀ, ਤੇ ਨੀਚੇ ਆਲੀਂ ਫੋਟੋ ਦੇਖ ਵੋਟ ਪਾਈ ਤੇ ਸ਼ਰਮ ਨੀ ਆ ਰਹੀ ਤਾਂ ਮੁਬਾਰਕ ਹੋਵੇ ਤੁਸੀਂ ਭੇਡ ਬਣ ਚੁੱਕੇ ਓ 😂😂😂😂😂😂😂
Tweet media one
29
27
169
@BSimrey
Simrey
9 months
Waheguru ji
Tweet media one
7
22
167
@BSimrey
Simrey
3 months
ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ,ਓਹਨਾਂ ਦਾ ਨੌਂ ਸਾਲਾਂ ਪੁੱਤਰ ਅਜੇ ਸਿੰਘ , ਤੇ 700 ਹੋਰ ਸਿੰਘਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏
Tweet media one
21
19
170
@BSimrey
Simrey
10 months
Waheguru ji 🙏
11
14
164
@BSimrey
Simrey
2 years
ਬੀਬੀ ਭਾਨੀ ਜੀ ਦੇ ਜਨਮ ਦਿਹਾੜੇ ਦੀਆ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ
Tweet media one
10
13
160
@BSimrey
Simrey
2 years
Waheguru ji
Tweet media one
12
13
160
@BSimrey
Simrey
10 months
ਉੱਡੀ ਮਹਿਕ ਤੇਰੀ ਰਬਾਬ ਵਿੱਚੋਂ ਢਲਕੇ ਤੇਗ਼ਾਂ 'ਚ ਨਿਰਾ ਜਮਾਲ ਹੋਈ ਜੋਸ਼ ਗਏ ਤਰਾਸ਼ੇ ਆਣ ਪੰਧ ਉੱਤੇ ਬੰਦਗੀ ਹੋਰ ਦੀ ਹੋਰ ਕਮਾਲ ਹੋਈ ਬ੍ਰਹਿਮੰਡ ਵੈਰਾਗ 'ਚ ਲੀਨ ਹੋਏ ਤੇਰੇ ਹੱਥਾਂ ਛੂਹੇ ਜਦ ਆਬ ਬਾਬਾ ਵਾਕ ਬਾਣੀਆਂ ਦੇ ਤਰਨ ਪਾਣੀਆਂ ਤੇ ਗਾਥਾ ਇਸ਼ਕ ਦੀ ਗਾਏ ਪੰਜਾਬ ਬਾਬਾ ਜਗਤ ਗੁਰੂ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ
Tweet media one
14
19
161
@BSimrey
Simrey
6 months
Waheguru ji ka Khalsa Waheguru ji ki Fateh
Tweet media one
9
11
164
@BSimrey
Simrey
3 years
ਆ ਫੋਟੋ ਤੇ ਤਿੰਨ ਚਾਰ ਦਿਨਾਂ ਬਾਅਦ ਠੁੰਗ ਮਾਰ ਲਿਆ ਕਰੋ,,,,ਸਾਡੇ ਵਾਲੇ ਛੇਤੀ ਭੁੱਲ ਜਾਂਦੇ ਆ #BJP_RSS_AgainstFarmers #BJP_RSS_AgainstFarmers
Tweet media one
10
125
158
@BSimrey
Simrey
2 years
Waheguru ji ka khalsa Waheguru ji ki Fateh
Tweet media one
14
28
158
@BSimrey
Simrey
2 years
ਜਦੋ ਨਕਸ਼ਾ ਸਾਡੇ ਦੇਸ਼ ਦਾ ਏ ਖੱਡਾ ਵੀ ਸਾਡਾ ਹੀ ਹੋਊਗਾ 😂🤣😂
Tweet media one
13
23
155
@BSimrey
Simrey
9 months
ਭਾਵੇਂ ਗੱਦੀ ਤੇ ਭਾਵੇਂ ਕੋਈ ਥਾਂ ਹੋਵੇ, ਕੋਈ ਕਬਜੇ ਲਈ ਮਰਿਆ ਜਰੂਰ ਦੱਸੀਂ। ਭਾਵੇਂ ਬਾਬਰ ਤੇ ਭਾਵੇਂ ਔਰੰਗ ਹੋਵੇ, ਤਰਲਾ ਕਿਸੇ ਦਾ ਕਰਿਆ ਜਰੂਰ ਦੱਸੀਂ। ਪੁੱਤ ਅੱਖਾਂ ਦੇ ਸਾਹਮਣੇ ਗਏ ਵਿੰਨ੍ਹੇ, ਉਨ੍ਹਾਂ ਹੌਕਾ ਵੀ ਭਰਿਆ ਜਰੂਰ ਦੱਸੀਂ। ਤੱਤੀ ਤਵੀ ਤੋਂ ਠੰਡੇ ਬੁਰਜ ਤੀਕਰ, ਕੋਈ ਹਾਕਮ ਤੋਂ ਡਰਿਆ ਜਰੂਰ ਦੱਸੀ।
Tweet media one
12
18
158