ਮੈ ਐਕਟਰ ਤੇ ਸਿੰਗਰ ਬਾਦ ਵਿੱਚ ਆਂ, ਪਹਿਲਾਂ ਕਿਸਾਨ ਦਾ ਪੁੱਤ ਆਂ.
2011,2012 ਵਿੱਚ ਜਦੋਂ ਪਹਿਲੀ ਐਲਬਮ ਕੀਤੀ ਸੀ, ਓਦੋਂ ਮੇਰੇ ਡੈਡੀ ਨੇ ਪੰਜ ਲੱਖ ਰੁਪਈਆ ਇਕੱਠਾ ਕਰਕੇ ਦਿੱਤਾ ਸੀ, ਜੀਹਦੇ ਚੋਂ ਦੋ ਲੱਖ ਦੀ ਜੈੱਨ ਗੱਡੀ ਵੇਚੀ ਤੇ ਤਿੱਨ ਲੱਖ ਆੜਤੀਏ ਤੋਂ ਫੜ ਕੇ ਦਿੱਤਾ ਸੀ, ਫਸਲ ਗਈ ਤੇ ਪੈਸੇ ਲੱਥੇ ਤੇ ਮੇਰਾ ਸੁਫਨਾ ਪੂਰਾ ਹੋਇਆ,,,1/1