Aman Banwait Profile Banner
Aman Banwait Profile
Aman Banwait

@AmanBanwait20

Followers
2,226
Following
1,111
Media
677
Statuses
3,637

Nawanshahr
Joined December 2020
Don't wanna be here? Send us removal request.
Explore trending content on Musk Viewer
Pinned Tweet
@AmanBanwait20
Aman Banwait
3 years
ਕੈਨਵਸ.. very close to my heart... First writing got PUBLISHED.. very different and special experience!!! #amwriting
Tweet media one
63
44
436
@AmanBanwait20
Aman Banwait
5 months
Remember "us" when you have your next meal. Pic credit:- jk photography #FarmersProtest
Tweet media one
2K
209
648
@AmanBanwait20
Aman Banwait
3 years
ਪੀਪੇ ਵਾਲੇ ਬਿਸਕੁੱਟ..🤩
Tweet media one
43
36
564
@AmanBanwait20
Aman Banwait
2 years
Another level memes!
Tweet media one
21
34
481
@AmanBanwait20
Aman Banwait
3 years
ਇਹੋ ਜਿਹੀਆਂ ਪੋਸਟਾਂ ਪੜ੍ਹ ਕੇ ਦਿਲ ਵਿਚ ਇੱਕੋ ਗੱਲ ਆਉਂਦੀ ਹੈ ~ ਕੀ ਸਾਡੀ ਮੁਸ਼ਕਿਲਾਂ ਇਹਨਾਂ ਤੋਂ ਵੀ ਵੱਡੀਆਂ ਨੇ?
Tweet media one
13
94
486
@AmanBanwait20
Aman Banwait
2 years
ਕੀਮਤ... #Punjabi
Tweet media one
16
69
472
@AmanBanwait20
Aman Banwait
2 years
ਰਹਿਰਾਸ...🙏🌻🌻🙏
Tweet media one
20
22
461
@AmanBanwait20
Aman Banwait
2 years
ਪਰੀਏ ਨੀ ਪਰੀਏ ਗੁੜ ਹੋਵੇ ਤਾਂ ਵੰਡ ਮੁਕਾਈਏ ਦਰਦਾਂ ਦਾ ਕੀ ਕਰੀਏ ? #JusticeForSidhuMooseWala
Tweet media one
6
70
435
@AmanBanwait20
Aman Banwait
5 months
Sharing one of my favourite video from #FarmersProtest Remembering our strength lies in our roots...🙏
7
135
374
@AmanBanwait20
Aman Banwait
2 years
This!! #poetry
Tweet media one
30
34
375
@AmanBanwait20
Aman Banwait
3 years
True warriors... #FarmersProtest
Tweet media one
7
98
288
@AmanBanwait20
Aman Banwait
3 years
ਸਿਆਲ ~ ਧੁੱਪ ~ ਚਾਹ ~ ਕਿਤਾਬ
Tweet media one
17
14
252
@AmanBanwait20
Aman Banwait
2 years
ਸਮਰਪਣ...
Tweet media one
12
30
250
@AmanBanwait20
Aman Banwait
2 years
ਸੰਧਾਰਾ... ਪੀਪੇ ਵਾਲੇ ਬਿਸਕੁਟ 🍪 #ਪੰਜਾਬ
Tweet media one
9
20
230
@AmanBanwait20
Aman Banwait
1 year
ਇਕੋ ਘਰ ਨਹੀਂ ਜੰਮਣਾ ਮੁੜ ਕੇ ਇਕ ਟੱਬਰ ਦਿਆਂ ਜੀਆਂ ਨੇ...❤️❤️🌻🌻 #Family #vintagestyle
Tweet media one
22
14
226
@AmanBanwait20
Aman Banwait
3 years
Even children were arrested in Chandigarh while raising their voices against BJP government in the favour of #FarmersProtest !! Isn't this too much of democracy??? ਕੋਟਾਣ ਕੋਟ ਲਾਹਨਤਾਂ!!!
Tweet media one
11
143
217
@AmanBanwait20
Aman Banwait
1 year
This is actually worth listening... The entire podcast... I simply loved this part but obviously the entire conversation was insightful. WHO SIKHS ARE! #Sikhi
9
43
220
@AmanBanwait20
Aman Banwait
2 years
ਮੈਂ ਪੰਜਾਬੀ ਵਿਚ ਗੱਲ ਕਰਦਾਂ ਹਾਂ ਤੇ ਮੈਂ ਅਨਪੜ੍ਹ ਨਹੀਂ ਹਾਂ। #MotherLanguageDay
8
51
206
@AmanBanwait20
Aman Banwait
3 years
This picture really made my morning good!!! Good morning people!! #FarmersProstest
Tweet media one
9
70
194
@AmanBanwait20
Aman Banwait
2 years
ਆਰ ਨਾਨਕ.. ਪਾਰ ਨਾਨਕ ਸਭ ਥਾਂ ੧ਓ ਨਾਨਕ...🙏
Tweet media one
3
45
194
@AmanBanwait20
Aman Banwait
7 months
The worst part of adulting is watching your parents grow old.... #Universe
Tweet media one
21
13
190
@AmanBanwait20
Aman Banwait
2 years
ਉਹ ਆਖੀ ਸੀ ਇਕ ਪੁਰਖੇ ਨੇ , ਉਹ ਬਾਤ ਅਜੇ ਤੱਕ ਹੈ ਸੱਜਰੀ , ਨਹੀ ਕੰਮ ਥਕਾਉਂਦਾ ਬੰਦੇ ਨੂੰ , ਬੰਦੇ ਨੂੰ ਥਕਾਉਂਦੀ ਬੇਕਦਰੀ..... ~ ਪਾਤਰ
Tweet media one
7
28
180
@AmanBanwait20
Aman Banwait
7 months
ਤੇ ਇਹ ਯੁੱਗ ਹੈ ਸਾਡੀਆਂ ਰਾਵੀਆਂ ਦਾ, ਤੇ ਉਹ ਜਿਧਰ ਮਨ ਕਰੇ, ਵਿਹਣਗੀਆਂ...!!! Source: Instagram Poet: Manpreet Niagara
12
28
163
@AmanBanwait20
Aman Banwait
7 months
And this.....
Tweet media one
11
23
163
@AmanBanwait20
Aman Banwait
2 years
ਖੂਬਸੂਰਤੀ ਜਿਸਮਾਂ ਦੀ ਨਹੀਂ, ਰਿਸ਼ਤਿਆਂ ਦੀ ਹੁੰਦੀ ਹੈ... ਤੁਹਾਡੀ ਮਾਂ ਕਿਸੇ ਵੀ ਤਰ੍ਹਾਂ ਦੀ ਹੋਵੇ, ਤੁਹਾਨੂੰ ਹਮੇਸ਼ਾ ਸੋਹਣੀ ਹੀ ਲੱਗੇਗੀ। ~ ਡਾ. ਦਲੀਪ ਕੌਰ ਟਿਵਾਣਾ
Tweet media one
6
14
155
@AmanBanwait20
Aman Banwait
2 years
ਇੱਕ ਪਿੰਡ ਹੋਵੇ ਮੇਰੇ ਖ਼ਵਾਬਾਂ ਦਾ...❤️ #merapind
Tweet media one
14
8
150
@AmanBanwait20
Aman Banwait
1 year
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ 🌺🌻🌸💮🪷💐🌹🏵️🌼
6
21
144
@AmanBanwait20
Aman Banwait
2 years
So pious..🧿🧿
Tweet media one
9
18
144
@AmanBanwait20
Aman Banwait
9 months
ਬਾਪੂ ਨਵਤੇਜ ਭਾਰਤੀ ਜੀ.... ਅੰਮੀ...❤️
8
49
144
@AmanBanwait20
Aman Banwait
3 years
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥
7
18
135
@AmanBanwait20
Aman Banwait
7 months
ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ॥ ਗੁਰਪੁਰਬ ਮੁਬਾਰਕ...🌻
Tweet media one
9
16
137
@AmanBanwait20
Aman Banwait
2 years
A society that trends for celebrities is silent for its daughters. Such a shame! #JusticeforMandeep
6
67
130
@AmanBanwait20
Aman Banwait
2 years
ਢਾਬਾਂ ਦੀ ਉਸਤਤ, ਰਬਾਬਾਂ ਦੀ ਉਸਤਤ ਜੋ ਵੰਡੇ ਗਏ ਸੀ, ਪੰਜਾਬਾਂ ਦੀ ਉਸਤਤ..❤️ #Punjab
Tweet media one
7
30
126
@AmanBanwait20
Aman Banwait
2 years
ਸੋ ਕਿਉ ਬਿਸਰੈ ਜਿਨਿ ਸਭੁ ਕਿਛੁ ਦੀਆ ॥ ਸੋ ਕਿਉ ਬਿਸਰੈ ਜਿ ਜੀਵਨ ਜੀਆ ॥ #MorningVibes #gratitude
Tweet media one
8
11
126
@AmanBanwait20
Aman Banwait
2 years
“ਹਰ ਘਰ ‘ਚ ਕਿਤਾਬਾਂ ਹੋਣੀਆਂ ਲਾਜ਼ਮੀ ਨੇ। ਜਿਸ ਘਰ ‘ਚ ਕਿਤਾਬਾਂ ਨਹੀਂ, ਸਮਝ ਲਵੋ ਉਸ ਘਰ ਦੀਆਂ ਬੂਹੇ-ਬਾਰੀਆਂ ਹੀ ਨਹੀਂ ਹਨ।” -ਜੰਗ ਬਹਾਦਰ ਗੋਇਲ
14
16
125
@AmanBanwait20
Aman Banwait
2 years
ਇਕਨਾ ਦੇ ਘਰ ਪੁੱਤ, ਪੁੱਤਾਂ ਘਰ ਪੋਤਰੇ ਇਕਨਾਂ ਦੇ ਘਰ ਧੀਆਂ, ਧੀਆਂ ਘਰ ਦੋਹਤਰੇ ਇਕਨਾਂ ਦੇ ਘਰ ਇਕ ਹੀ, ਜੰਮ ਕੇ ਜਾਏ ਮਰ ਵਜੀਦਾ ਕੌਣ ਸਾਹਿਬ ਨੋਂ ਆਖੇ ਇੰਞ ਨਹੀਂ ਇੰਞ ਕਰ...!! #sidhumoosewala
4
27
121
@AmanBanwait20
Aman Banwait
2 years
ਸਫ਼ਰਾਂ ਤੇ ਹਾਂ.. ਸੈਰਾਂ ਤੇ ਨਹੀਂ..🚇 #toytrain
Tweet media one
10
9
120
@AmanBanwait20
Aman Banwait
2 years
Happy Diwali! #FestivalOfLights
Tweet media one
7
9
114
@AmanBanwait20
Aman Banwait
2 years
ਹੱਥ ਫੜ੍ਹ ਕੇ ਲਿਖਣਾ ਸਿਖਾਉਣ ਤੋਂ ਲੈ ਕੇ..... ਅਸੀਸ ਲਈ ਸਿਰ ਤੇ ਹੱਥ ਟਿਕਾਉਣ ਤਕ ਦਾ ਨਾਂ ਹੈ ~ ਮਾਂ ❤️
Tweet media one
7
18
119
@AmanBanwait20
Aman Banwait
5 months
ਮੈਂ ਉਸਦਾ ਸਿੱਖ ਹੋਣ ਦੀ ਕੋਸ਼ਿਸ਼ ਕਰਦਾ ਹਾਂ ਉਹ ਮੇਰੇ ਨਾਨਕ ਹੋਣ ਦੀ ਉਡੀਕ ਕਰਦਾ ਹੈ~
Tweet media one
0
9
116
@AmanBanwait20
Aman Banwait
2 years
ਅੱਛਾ, ਇਕ ਕੰਮ ਕਰੋ! ਆਪਣੀ ਜ਼ਿੰਦਗੀ ਦੇ ਸਕੂਲ ਤੋਂ ਅੱਜ ਅੱਧੀ ਛੁੱਟੀ ਲੈ ਲਵੋ ਤੇ ਜ਼ਿੰਮੇਵਾਰੀਆਂ ਦਾ ਝੋਲਾ ਅੱਜ ਆਪਣੇ ਬੈਂਚ ਤੇ ਹੀ ਛੱਡ ਆਓ। ਆਪਣੇ ਸਕੂਨ ਦੇ ਘਰ ਵੱਲ ਨੂੰ ਮੁੜ ਫੇਰਾ ਪਾਓ। ਵਿਦਾਤਾ ਦੀਆਂ ਬਖਸ਼ਿਸ਼ਾਂ ਦੇ ਗਲਾਸ ਚੋਂ ਸਬਰ ਦੇ ਠੰਡੇ ਘੁੱਟ ਭਰੋ।
9
21
113
@AmanBanwait20
Aman Banwait
3 years
Are you guys even shocked??
Tweet media one
47
14
109
@AmanBanwait20
Aman Banwait
2 years
ਦੁਨੀਆ ਨੇ ਵਸਦੀ ਰਹਿਣਾ ਏ ਸਾਡੇ ਬਗ਼ੈਰ ਵੀ, ਤੂੰ ਐਵੇਂ ਤਪਿਆ, ਤੜਪਿਆ ਤੇ ਉਲਝਿਆ ਨਾ ਕਰ। ~ ਸੁਰਜੀਤ ਪਾਤਰ
1
11
111
@AmanBanwait20
Aman Banwait
1 year
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ।। #ਪੰਜਾਬ
Tweet media one
2
10
110
@AmanBanwait20
Aman Banwait
1 year
This remains the best video from #farmersprotest
7
23
108
@AmanBanwait20
Aman Banwait
1 year
ਸਿੱਕ ਨਾ ਜਾਗੇ ਫਿਰ ਮਿਲਣ ਦੀ, ਆ ਏਦਾਂ ਵਿਛੜੀਏ ਲੜ ਕੇ..!! ~ ਸ. ਸ. ਮੀਸ਼ਾ
Tweet media one
7
6
101
@AmanBanwait20
Aman Banwait
1 year
"ਘਰ" ਉਹ ਹੋਣਾ ਚਾਹੀਦਾ ਜਿੱਥੇ ਆਪਣਾ ਆਪ ਸਭ ਤੋਂ ਵੱਧ ਮਹਿਫੂਜ਼ ਹੋਵੇ। ਜਿੱਥੇ ਰਿਸ਼ਤੇ ਸੜ੍ਹਿਆਂਦ ਨਹੀਂ ਸਗੋਂ ਸੁਗੰਧੀਆਂ ਵੰਡਦੇ ਹੋਣ। ਜਿੱਥੇ ਦਹਿਲੀਜ਼ 'ਤੇ ਖੜ੍ਹਾ ਸਕੂਨ ਤੁਹਾਨੂੰ ਆਪਣੀ ਗਲਵਕੜੀ ਵਿਚ ਘੁੱਟ ਲਵੇ। ਜਿੱਥੇ ਸਾਰੇ ਦਿਨ ਦੀ ਥੱਕੀਓ-ਟੁੱਟੀਓ ਹਿੰਮਤ ਘੜੀ ਬਿੰਦ 'ਰਾਮ ਕੇ ਸਕੇ।
6
14
102
@AmanBanwait20
Aman Banwait
3 years
Bapu Surat Singh ji Khalsa is a living example of what chardi kala looks like... We certainly have a long way to go.... To fight for basic human rights!! #FarmersProtest
Tweet media one
5
34
98
@AmanBanwait20
Aman Banwait
3 years
ਖੇਤਾਂ ਵਿੱਚ ਇਕੱਲੀਆਂ ਫਸਲਾਂ ਨਹੀਂ ਬੀਜੀਆਂ ਜਾਂਦੀਆਂ, ਇਥੇ ਅਣਖ, ਜਜ਼ਬੇ ਅਤੇ ਦਲੇਰੀਆਂ ਵੀ ਬੀਜੀਆਂ ਜਾਂਦੀਆਂ ਨੇ। ਪਿਓ ਦੀ ਬਣਾਈ ਪੈਲ਼ੀ ਨੂੰ ਜਦ ਉਹਦਾ ਕਿਰਤੀ ਪੁੱਤ ਵਾਹੁੰਦਾ ਹੈ ਤਾਂ ਧਰਤੀ ਮਾਂ ਦਾ ਸੀਨਾ ਵੀ ਮਾਣ ਨਾਲ ਕਈ ਗੁਣਾ ਚੌੜਾ ਹੋ ਜਾਂਦਾ ਹੈ। ਬਾਗੀ ਹੋਣਾ ਸਾਨੂੰ ਵਿਰਸੇ ਚ ਮਿਲਿਆ ਹੈ ਤੇ ਇਹ ਐਵੇਂ ਹੀ ਚਲਦਾ ਰਹੇਗਾ! #FarmersProtest
Tweet media one
3
24
100
@AmanBanwait20
Aman Banwait
2 years
ਤੈਨੂੰ ਦਰਦਾਂ ਵਾਲਾ ਦੇਸ ਆਵਾਜ਼ਾਂ ਮਾਰਦਾ... #ਦੀਪ_ਸਿੱਧੂ
Tweet media one
2
16
90
@AmanBanwait20
Aman Banwait
2 months
ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਲਾ ਜਿਹਾ, ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ। -ਸੁਰਜੀਤ ਪਾਤਰ
3
10
101
@AmanBanwait20
Aman Banwait
2 years
ਜਦੋਂ ਸਿੱਖਿਆ ਦਾ ਬੁਨਿਆਦੀ ਮਕਸਦ ਸਿਰਫ਼ ਨੌਕਰੀ ਪਾਉਣਾ ਹੀ ਹੋਵੇ ਤਾਂ ਸਮਾਜ ਵਿੱਚ ਨੌਕਰ ਹੀ ਪੈਦਾ ਹੁੰਦੇ ਹਨ, ਨਾਇਕ ਨਹੀਂ। ~ ਹਸਨ ਮੰਟੋ
3
16
99
@AmanBanwait20
Aman Banwait
3 years
@amarsidhu_ I have a similar experience as a teacher! We were compelled to sign a notice which said IF ANY TEACHER IS FOUND SPEAKING PUNJABI IN THE SCHOOL, 500 RUPEES FINE WILL BE IMPOSED!! This is the current and very disturbing scenario of how our mother tongue is being treated!!
7
16
94
@AmanBanwait20
Aman Banwait
7 months
ਅੰਮ੍ਰਿਤਾ ਇਮਰੋਜ਼...🕊️🕊️
Tweet media one
3
9
92
@AmanBanwait20
Aman Banwait
2 years
ਬੱਚਾ, ਸ਼ਾਇਰ, ਪਾਗਲ, ਗਿਆਨੀ, ਵੇਸਵਾ ਇਨ੍ਹਾਂ ਪੰਜਾਂ ਦਾ ਕੋਈ ਮਜ਼ਹਬ ਨਹੀਂ ਹੁੰਦਾ। ~ਜਸਵੰਤ ਸਿੰਘ ਕੰਵਲ
5
9
97
@AmanBanwait20
Aman Banwait
1 year
ਅੰਨ੍ਹਾ ਵਿਸ਼ਵਾਸ ਹਮੇਸ਼ਾ ਬੰਦੇ ਨੂੰ ਲੈ ਡੁੱਬਦਾ ਹੈ ~ ਫ਼ੇਰ ਭਾਵੇਂ ਉਹ ਕਿਸੇ ਇਨਸਾਨ ਤੇ ਹੋਵੇ, ਕਿਸੇ ਧਰਮ ਵਿੱਚ ਜਾਂ ਰੱਬ ਤੇ! #ਪੰਜਾਬ
8
11
94
@AmanBanwait20
Aman Banwait
2 months
ਜਾ ਤੂ ਮੇਰੈ ਵਲਿ ਹੈ ਤਾ ਕ��ਆ ਮੁਹਛੰਦਾ ॥ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥ When You are on my side, Lord, what do I need to worry about? You entrusted everything to me, when I became Your slave. ~ Guru Arjan Dev Ji
Tweet media one
3
9
94
@AmanBanwait20
Aman Banwait
9 months
“ਸੂਰਜੁ ਏਕੋ ਰੁਤਿ ਅਨੇਕ” #gratitude
Tweet media one
4
15
93
@AmanBanwait20
Aman Banwait
3 months
ਨਾਨਕ ਨਾਲ ਤੁਰਦਿਆਂ.... ਸੁਲਤਾਨਪੁਰ ਲੋਧੀ
Tweet media one
2
5
93
@AmanBanwait20
Aman Banwait
4 years
ਕੌਮ ਦੇ ਹੀਰੇ...🙏🙏 #WeUnitedForFarmers #TakeBackFarmLaws
Tweet media one
3
18
90
@AmanBanwait20
Aman Banwait
2 years
ਗਲ ਸੁਣ ਆਥਣੇ ਨੀ... ਮੇਰੀਏ ਸਾਥਣੇ ਨੀ...!! #ਕੁਦਰਤ #ਪੰਜਾਬ
Tweet media one
5
4
90
@AmanBanwait20
Aman Banwait
2 years
ਸਾਨੂੰ ਕਈ ਵਾਰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕਿਸੇ ਦੀ ਜ਼ਿੰਦਗੀ ਵਿਚ ਕਿੰਨੀ ਅਹਿਮੀਅਤ ਰੱਖਦੇ ਹਾਂ। ਹੋ ਸਕਦਾ ਕਿ ਤੁਹਾਡਾ ਕਿਸੇ ਦੇ ਜੀਵਨ ਵਿਚ ਨਿੱਕਾ ਜਿਹਾ ਰੋਲ , ਕਿਸੇ ਲਈ ਹੱਸਣ ਦੀ ਜਾਂ ਜੀਓਣ ਦੀ ਵਜ੍ਹਾ ਹੋਵੇ। ਹੋ ਸਕਦਾ ਕਿ ਜਾਣੇ ਅਣਜਾਣੇ ਵਿਚ ਤੁਸੀਂ ਕਿਸੇ ਨੂੰ ਮੁੱਹਬਤ ਨਾਲ ਲਬਰੇਜ਼ ਕਰ ਰਹੇ ਹੋਵੋ। ਤੇ ਤੁਹਾਨੂੰ ਪਤਾ ਵੀ ਨਾ ਹੋਵੇ।
7
9
87
@AmanBanwait20
Aman Banwait
3 years
ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏਂ...❤️❤️ #DaughtersDay
Tweet media one
4
9
85
@AmanBanwait20
Aman Banwait
2 years
ਡਿਪਰੈਸ਼ਨ ਇਕ ਦਲ ਦਲ ਵਾਂਗ ਹੈ ਜਿੱਥੇ ਜੇਕਰ ਤੁਸੀਂ ਬਾਹਰ ਨਿਕਲਣ ਦੀ ਜਦੋ ਜਹਿਦ ਨਹੀਂ ਕਰੋਗੇ ਤਾਂ ਯਕੀਨਨ ਇਸਦੇ ਅੰਦਰ ਆਹਿਸਤਾ ਆਹਿਸਤਾ ਧਸਦੇ ਹੀ ਜਾਵੋਗੇ। ਇਸ ਤੋਂ ਬਾਹਰ ਨਿਕਲਣ ਲਈ ਭਾਵੇਂ ਰੋਜ਼ ਦੀ ਇਕ ਪੁਲਾਂਘ ਹੀ ਪੁੱਟੋ ਪਰ ਇਸ ਵਿਚ ਤੁਰਦੇ ਰਹਿਣਾ ਬੇਹੱਦ ਅਹਿਮ ਹੈ। ਹਰ ਚੜ੍ਹਦਾ ਸੂਰਜ ਆਪਣੇ ਨਾਲ ਇਕ ਨਵਾਂ ਤੇ ਨਕੋਰ ਤਜ਼ੁਰਬਾ ਲੈ ਕੇ ਆਵੇਗਾ।
5
16
86
@AmanBanwait20
Aman Banwait
2 years
ਹਾਲੋਂ ਦੇ ਲੱਡੂ.... #healthy
Tweet media one
10
7
85
@AmanBanwait20
Aman Banwait
1 year
ਪਰ ਤੂੰ ਆਸ ਨਾ ਛੱਡੀਂ ਆਖਰ ਤੈਨੂੰ ਵੀ ਖ਼ਤ ਆਵੇਗਾ.. ਤੇਰਾ ਲਗਦਾ ਕੋਈ ਤਾਂ ਆਖਰ ਲਿਖ ਲਿਖ ਚਿਠੀਆਂ ਪਾਵੇਗਾ... ~ ਪਾਤਰ
8
10
84
@AmanBanwait20
Aman Banwait
6 months
ਅਸੀਂ ਆਪਣੇ ਬੱਚਿਆਂ ਨੂੰ ਇਹ ਕਿਉਂ ਨਹੀਂ ਸਿਖਾ ਸਕਦੇ ਕਿ ਸ਼ਕਲਾਂ ਦੇ ਨੈਣ ਨਕਸ਼ ਨਾਲੋਂ ਰੂਹ ਦੇ ਨੈਣ ਨਕਸ਼ ਜ਼ਿਆਦਾ ਅਸਰਦਾਰ ਹੁੰਦੇ ਹਨ। ਅਸੀਂ ਇਹ ਕਿਉਂ ਨਹੀਂ ਸਿਖਾ ਸਕਦੇ ਕਿ ਸੁਹਿਰਦ ਹੋਣਾ ਸੋਹਣਾ ਹੈ, ਹਮਦਰਦ ਹੋਣਾ ਸੋਹਣਾ ਹੈ, ਕਿਸੇ ਨੂੰ ਸੁਣਨਾ ਖੂਬਸੂਰਤ ਕਲਾ ਹੈ, ਕਿਸੇ ਦੇ ਦਿਲ ਦੀ ਡੂੰਘਾਈਆਂ ਤਕ ਜਾ ਕੇ ਉਸਦੀ ਹੋਂਦ ਨੂੰ ਮੁਹਬੱਤ ਕਰਨਾ
5
12
83
@AmanBanwait20
Aman Banwait
7 months
ਕੁਝ ਕੁੜੀਆਂ ਲੰਬੇ ਰੂਟ ਵਾਲੀਆਂ ਬੱਸਾਂ ਹੁੰਦੀਆਂ ਹਨ। ਜੋ ਨਹੀਂ ਚੱਕਦੀਆਂ ਨੇੜੇ ਤੇੜੇ ਜਾਣ ਵਾਲੀਆਂ ਸਵਾਰੀਆਂ ਕੁਝ ਕੁੜੀਆਂ ਚੰਦਨ ਦਾ ਰੁੱਖ ਹੁੰਦੀਆਂ ਹਨ ਜੇ ਸੱਪਾਂ ਨੂੰ ਆਪਣੀ ਬੁੱਕਲ 'ਚ ਪਾਲਣ ਦਾ ਦਮ ਰੱਖਦੀਆਂ ਹਨ ਕੁਝ ਕੁੜੀਆਂ ਹੁੰਦੀਆਂ ਨੇ ਬੇਗ਼ਮ ਅਖ਼ਤਰ ਦੀ ਗਜ਼ਲ ਜੋ ਬਹੁਤ ਘੱਟ ਲੋਕਾਂ ਨੂੰ ਪਸੰਦ ਆਉਂਦੀਆਂ ਹਨ -ਮਨਜੀਤ ਟਿਵਾਣਾ
6
15
87
@AmanBanwait20
Aman Banwait
2 years
Tweet media one
0
9
86
@AmanBanwait20
Aman Banwait
2 months
ਮਾਵਾਂ ਦਾ ਕੋਈ ਇਕ ਖਾਸ ਦਿਨ ਤੇ ਕਦੇ ਵੀ ਨਹੀਂ ਹੋ ਸਕਦਾ.... ਪਰ ਨਵਤੇਜ ਭਾਰਤੀ ਜੀ ਦੀ ਇਹ ਕਵਿਤਾ ਬਹੁਤ ਅਜ਼ੀਜ਼ ਹੈ ਮੈਨੂੰ...
1
20
84
@AmanBanwait20
Aman Banwait
2 years
ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ, ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ ।। ~ ਪਾਤਰ
8
8
79
@AmanBanwait20
Aman Banwait
3 years
Work hard... Have Fun!! #मोदी_सरकार_किसान_बर्बाद
3
26
77
@AmanBanwait20
Aman Banwait
2 years
ਸਈਓਂ ਮੇਰਾ ਬਾਬਾ ਫ਼ਰੀਦ ਸੋਹਣਾ...🎶 #PositiveVibes
Tweet media one
3
7
84
@AmanBanwait20
Aman Banwait
2 years
ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥ ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥ #rains #gratitude
3
9
83
@AmanBanwait20
Aman Banwait
2 years
ਕੁਦਰਤ...💮🌸🌺🌼
Tweet media one
8
4
82
@AmanBanwait20
Aman Banwait
2 years
ਖਾਲਸਾ ਦੁਨੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਾਜਿਆ ਗਿਆ ਸੀ ਤੇ ਜੇ ਤੁਸੀਂ ਆਪਣੇ ਅਧਿਕਾਰਾਂ ਦੀ ਹੀ ਰਾਖੀ ਨਹੀਂ ਕਰ ਸਕਦੇ, ਤਾਂ ਦੁਨੀਆ 'ਚ ਤੁਸੀਂ ਖਾਲਸੇ ਦੀ ਪਰਿਭਾਸ਼ਾ ਨਹੀਂ ਦੇ ਸਕੋਗੇ। -ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ੦੬-੦੯-੧੯੯੫
Tweet media one
2
21
80
@AmanBanwait20
Aman Banwait
1 year
ਮਿਲਦਾ ਗਿਲਦਾ ਰਹੀਂ ਸੱਜਣਾ ਹਕੀਕਤ ' ਚ ਭਾਂਵੇਂ ਨਾ ਸਹੀ ਅੱਧੀ ਰਾਤੀਂ ਕਿਤੇ ਖੁੱਲ੍ਹੇ ਅੰਬਰ ਹੇਠਾਂ ਮੇਰੀ ਕਿਸੇ ਕਵਿਤਾ ਦਾ ਸਿਰਲੇਖ ਬਣ ਕੇ ਜਾਂ ਕਿਸੇ ਕਹਾਣੀ ਦਾ ਪਾਤਰ ਬਣ ਕੇ ਬਸ ਮਿਲਦਾ ਗਿਲਦਾ ਰਹੀਂ ਮੈਨੂੰ ਏਨਾ ਹੌਂਸਲਾ ਹੀ ਬਹੁਤ ਐ.....
8
17
82
@AmanBanwait20
Aman Banwait
3 years
ਸਾਨੂੰ ਲਿਖਣੀ ਹੀ ਨਹੀਂ ਆਉਂਦੀ, ਰਾਜ ਦਰਬਾਰਾਂ ਦੇ ਸੋਹਲੇ ਗਾਉਣ ਵਾਲੀ ਕਵਿਤਾ, ਅਸੀਂ ਤਾਂ ਜਦੋਂ ਵੀ ਲਿਖਿਆ ਹੈ, ਬਾਬਰ ਨੂੰ ਜਾਬਰ ਹੀ ਕਿਹਾ ਹੈ। #FarmersProtest #किसान_आंदोलन_संसद_तक
5
30
79
@AmanBanwait20
Aman Banwait
2 years
ਲੱਖਾਂ ਲੋਕਾਂ ਨੇ ਕੋਮਲ-ਦਿਲ ਨਾ ਹੋਣ ਦਾ ਫੈਸਲਾ ਕਰ ਲਿਆ ਹੈ। ਕੋਈ ਉਨ੍ਹਾਂ ਦੇ ਦਿਲ ਨੂੰ ਦੁਖਾ ਨਾ ਸਕੇ, ਇਸ ਲਈ ਉਨ੍ਹਾਂ ਨੇ ਆਪਣੀ ਚਮੜੀ ਨੂੰ ਮੋਟਾ ਕਰ ਲਿਆ ਹੈ । ਪਰ ਉਹ ਬੜੀ ਵੱਡੀ ਕੀਮਤ ਅਦਾ ਕਰਦੇ ਹਨ । ਇਹ ਠੀਕ ਹੈ ਕਿ ਕੋਈ ਉਨ੍ਹਾਂ ਦਾ ਦਿਲ ਨਹੀਂ ਦੁਖਾ ਸਕਦਾ ਪਰ ਹੁਣ ਕੋਈ ਉਨ੍ਹਾਂ ਨੂੰ ਖੁਸ਼ ਵੀ ਨਹੀਂ ਕਰ ਸਕਦਾ। ~ ਓਸ਼ੋ
5
10
79
@AmanBanwait20
Aman Banwait
3 years
ਕੌਣ ਕਹਿੰਦਾ ਹੈ ਇਕੱਲੇ ਸਮਾਂ ਗੁਜ਼ਾਰਨਾ ਕੋਈ ਮਾੜੀ ਗੱਲ ਹੈ? ਏਕਾਂਤ ਦਾ ਨਿੱਘ, ਸਿਆਲਾਂ ਦੀਆਂ ਕੋਸੀਆਂ ਧੁੱਪਾਂ ਦੀ ਬੁੱਕਲ ਵਿਚ ਲਪੇਟੇ ਮੱਠੇ ਮੱਠੇ ਸੇਕ ਵਾਂਗ ਹੈ ਜੋ ਭੀੜਾਂ ਤੇ ਰੌਲੇ ਰੱਪਿਆਂ ਦੀ ਧੁੰਦ ਵਿੱਚ ਕਦੇ ਨਹੀਂ ਲੱਭਿਆ ਜਾ ਸਕਦਾ। ਰੁਝੇਵਿਆਂ ਦੀ ਦੌੜ ਤੋਂ ਥੱਕ ਹਾਰ ਕੇ ਜਦ ਦਮ ਲੈਣ ਲਈ ਬੰਦਾ ਘੜੀ ਬਿੰਦ ਆਪਣੀ ਹੀ ਸੰਗਤ ਕਰਦਾ ਹੈ,
11
10
76
@AmanBanwait20
Aman Banwait
2 years
ਸਿਆਲ ~ ਧੁੱਪ ~ ਨੁਆਰ ~ ਮੂੰਗਫ਼ਲੀ ☀️☀️ #JustSundayThings
Tweet media one
6
8
76
@AmanBanwait20
Aman Banwait
2 years
ਪੰਜਾਬੀ ਸਾਹਿਤ ਦਾ ਬਾਬਾ ਬੋਹੜ ~ ਜਸਵੰਤ ਸਿੰਘ ਕੰਵਲ। ਇਹਨਾਂ ਦੇ ਲਿਖੇ ਹੋਏ ਨਾਵਲਾਂ 'ਚੋਂ ਮੈਂ ਅਜੇ ਤਿੰਨ ਨਾਵਲ ਹੀ ਪੜ੍ਹੇ ਹਨ ~ ਪੂਰਨਮਾਸ਼ੀ, ਰੂਪ ਧਾਰਾ ਅਤੇ ਸੁਰਸਾਂਝ। ਪੂਰਨਮਾਸ਼ੀ ਤਾਂ ਸਾਡਿਆਂ ਵਿੱਚੋਂ ਕਈਆਂ ਦੀਆਂ ਸ਼ੈਲਫਾਂ ਤੇ ਪਈ ਹੋਣੀ ਏ। ਕਈ ਵਾਰ ਇੰਝ ਵੀ ਹੁੰਦਾ ਹੈ ਕਿ ਕਿਸੇ ਲੇਖਕ ਦੀਆਂ ਲਿਖਤਾਂ ਵਿੱਚੋਂ ਓਹਨਾਂ ਦਾ ਸੁਭਾਅ ਵੀ ਝਲਕ
Tweet media one
3
6
80
@AmanBanwait20
Aman Banwait
2 years
ਤੈਨੂੰ ਨੱਤੀਆਂ...ਬਹੂ ਨੂੰ ਫੁੱਲ ਪਾਵਾਂ, ਵਿਆਹ ਕਰਵਾ ਮਿੱਤਰਾ! 😀😀 ~ ਪੂਰਨਮਾਸ਼ੀ
5
8
76
@AmanBanwait20
Aman Banwait
1 year
ਕੋਈ ਬੋਲ ਵੇ ਮੁਖੋਂ ਬੋਲ ਸੱਜਣਾ ਸਾਂਵਲਿਆ ਸਾਡੇ ਸਾਹ ਵਿਚ ਚੇਤਰ ਘੋਲ ਸੱਜਣਾ ਸਾਂਵਲਿਆ....🌾🌾 #Punjab
Tweet media one
7
10
76
@AmanBanwait20
Aman Banwait
1 year
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥ #FreeSikhPrisoners
Tweet media one
1
15
75
@AmanBanwait20
Aman Banwait
3 years
ਕਿਤਾਬਾਂ ਪੜ੍ਹਣ ਦਾ ਵੀ ਇੱਕ ਵੱਖਰਾ ਲੁਤ੍ਫ਼ ਹੈ। ਇੱਕ ਵਿਲੱਖਣ ਦੁਨੀਆ ਹੈ ਕਿਤਾਬਾਂ ਦੀ - ਇਕ ਦੁਨੀਆ, ਸਮੁੰਦਰਾਂ ਤੋਂ ਡੂੰਘੀ ਤੇ ਅੰਬਰਾਂ ਤੋਂ ਵਿਸ਼ਾਲ! ਜਿੱਥੇ ਤੁਹਾਡੀ ਕਲਪਨਾ ਇਹਨਾਂ ਅੱਖਰਾਂ ਦੇ ਵਿਹੜੇ ਵਿਚ ਕਿਸੇ ਨਿੱਕੇ ਜਿਹੇ ਜਵਾਕ ਵਾਂਗ ਬੇਫ਼ਿਕਰ ਨੱਠੀ - ਭੱਜੀ ਫਿਰਦੀ ਹੈ।
11
17
76
@AmanBanwait20
Aman Banwait
1 year
ਕਾੜ੍ਹਾ ਤੇ ਕਿਤਾਬ...🫠 #BedTimeCompanion
Tweet media one
10
2
73
@AmanBanwait20
Aman Banwait
2 years
ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ॥ #Gurpurab
Tweet media one
5
5
72
@AmanBanwait20
Aman Banwait
5 months
ਅਮਾਨ ਹੈਂ ॥ ਨਿਧਾਨ ਹੈਂ ॥ ਅਨੇਕ ਹੈਂ ॥ ਫਿਰਿ ਏਕ ਹੈਂ ॥
3
10
74
@AmanBanwait20
Aman Banwait
1 year
There no perfect love, no perfect relation,no perfect date,no perfect day to celebrate this pious emotion we call LOVE! Just be authentic and the best gift we can give someone is our time.. Our attention. Don't compromise on that. Everything else can be fixed. #Syria #Valentines
Tweet media one
1
8
74
@AmanBanwait20
Aman Banwait
2 years
ਕਿਤਾਬਾਂ ਤੇ ਕੁੜੀਆਂ ਤੋਂ, ਸੱਖਣੇ ਜੋ ਘਰ ਨੇ ! ਉਹ ਘਰ ਕਾਹਦੇ ਘਰ ਨੇ, ਉਹ ਦਰ ਕਾਹਦੇ ਦਰ ਨੇ! ~ ਤ੍ਰੈਲੋਚਨ ਲੋਚੀ
4
12
73
@AmanBanwait20
Aman Banwait
1 year
ਕੁਦਰਤ ਜਦੋਂ ਤੁਹਾਨੂੰ ਕਿਸੇ ਦੀ ਮਦਦ ਕਰਨ ਦੇ ਮੌਕੇ ਦੇ ਨਾਲ ਨਿਵਾਜਦੀ ਹੈ ਤਾਂ ਆਪਣੇ ਅੰਦਰ ਇਹ ਹੋਛੇ ਵਿਚਾਰ ਨਾ ਆਉਣ ਦਿਓ ਕਿ ਖ਼ਬਰੇ ਤੁਸੀਂ ਦੁਨਿਆਂ 'ਤੇ ਕੀ ਸ਼ੈਅ ਹੋ, ਜੋ ਤੁਸੀਂ ਕਿਸੇ ਦੀ ਹਮਾਇਤ ਕਰਨ ਲੱਗ ਪਏ ਹੋ। ਜਦ ਪ੍ਰਮਾਤਮਾ ਤੁਹਾਨੂੰ ਕਿਸੇ ਦੀ ਜਿਸਮਾਨੀ ਜਾਂ ਮਾਨਸਿਕ ਪੀੜ ਦਾ ਸਾਂਝੀਵਾਲ ਬਣਨ ਦਾ ਮੌਕਾ ਦਿੰਦਾ ਹੈ ਤਾਂ ਸਮਝ ਲਓ ਕਿ
3
18
73
@AmanBanwait20
Aman Banwait
11 months
ਨਕਲ ਕਰਕੇ ਤੂੰ ਬੁਲਬੁਲ ਵਰਗੀ ਆਵਾਜ਼ ਕੱਢ ਸਕਦਾ ਹੈਂ, ਪਰ ਬੁਲਬੁਲ ਫੁੱਲਾਂ ਨਾਲ ਕਿਹੜੀਆਂ ਗੱਲਾਂ ਕਰਦੀ ਹੈ, ਤੈਨੂੰ ਕੀ ਪਤਾ? ~ ਰੂਮੀ
2
11
70
@AmanBanwait20
Aman Banwait
1 year
ਨੀ ਫੁੱਲਾਂ ਵਰਗੀਓ ਕੁੜੀਓ.. ਨੀ ਚੋਭਾਂ ਜਰਦੀਓ ਕੁੜੀਓ.. ਕਰੋ ਕੋਈ ਜਿਉਣ ਦਾ ਹੀਲਾ.. ਨੀ ਤਿਲ ਤਿਲ ਮਰਦੀਓ ਕੁੜੀਓ..!! #ManipurBurning
Tweet media one
4
19
68
@AmanBanwait20
Aman Banwait
11 months
ਆਉਂਦਾ ਹੈ ਕੋਈ, ਤੁਰ ਜਾਣ ਲਈ। ਮਿਲਾਪ ਝੂਠ, ਵਿਜੋਗ ਸੱਚ। ~ ਫ਼ਰਾਜ਼ ਕਾਫ਼ਕਾ
2
8
70
@AmanBanwait20
Aman Banwait
11 months
ਦਰਿਆਵਾਂ ਨਾਲ ਦੋਸਤੀ ਦਰਿਆ ਬਣ ਹੀ ਨਿੱਭਦੀ ਹੈ। ~ ਨਵਤੇਜ ਭਾਰਤੀ
0
10
71
@AmanBanwait20
Aman Banwait
2 years
ਮੈਨੂੰ ਠੀਕ ਠੀਕ ਨਹੀਂ ਪਤਾ ਕਿ ਕਿਸ ਕੁੜੀ ਦਾ ਦੁੱਖ ਵੱਡਾ ਹੁੰਦਾ ਹੈ ਜੋ ਪੈਦਾ ਹੁੰਦੀ ਹੈ ਜਾਂ ਜੋ ਪੈਦਾ ਨਹੀਂ ਹੋਣ ਦਿੱਤੀ ਜਾਂਦੀ... ~ ਨੀਤੂ ਅਰੋੜਾ
8
9
68
@AmanBanwait20
Aman Banwait
3 years
ਜ਼ਿੰਦਗੀ ਦਾ ਸੰਦੂਕ ਫਰੋਲਦਿਆਂ ਜਦ ਕਦੇ ਲੰਘ ਗਏ ਸਮੇਂ ਦੀਆਂ ਤਸਵੀਰਾਂ ਸਾਡੇ ਹੱਥ ਲੱਗਦੀਆਂ ਨੇ, ਤਾਂ ਘੜੀ ਦੀਆਂ ਸੂਈਆਂ ਦੀ ਪ੍ਰਕਰਮਾ ਥੋੜੇ ਚਿਰ ਲਈ ਰੁਕ ਜਾਂਦੀ ਹੈ। ਸੋਚਾਂ ਦੇ ਉੱਡਣ ਖਟੋਲੇ ਸਾਨੂੰ ਦੂਰ ਕੀਤੇ ਅਤੀਤ ਵਿਚ ਜਾ ਉਤਾਰਦੇ ਨੇ, ਜਿੱਥੇ ਬਚਪਨ ਦੇ ਮਲੂਕੜੇ ਜਿਹੇ ਹਾਸੇ ਮੁੜ ਕੰਨਾਂ ' ਚ ਗੂੰਜਣ ਲਗਦੇ ਨੇ।
10
10
66
@AmanBanwait20
Aman Banwait
2 years
ਦੇਵ ਥਰੀਕੇ ਵਾਲਿਆ, ਇਹ ਮੌਤ ਬੜੀ ਬਲਵਾਨ... ਇਹਨੇ ਰਾਵਣ ਵਰਗੇ ਮਾਰ ਲਏ, ਇਹਤੋਂ ਡਰ ਦਾ ਕੁਲ ਜਹਾਨ... #RIP
5
8
66
@AmanBanwait20
Aman Banwait
3 years
ਬਲਿਹਾਰੀ ਕੁਦਰਤਿ ਵਸਿਆ।। #FarmersProtest
Tweet media one
5
17
70