AjitpalKohli Profile Banner
AjitPal Singh Kohli Profile
AjitPal Singh Kohli

@AjitpalKohli

Followers
3K
Following
823
Statuses
1K

MLA Patiala. Aam Aadmi Party

Patiala, India
Joined January 2022
Don't wanna be here? Send us removal request.
@AjitpalKohli
AjitPal Singh Kohli
2 days
ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਫ਼ਰਜ਼ੰਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। #AamAadmiParty #AamAadmiPartyPunjab #BhagwantMann #ArvindKejriwal #AjitpalSinghKohli #AAPPunjab
Tweet media one
1
3
5
@AjitpalKohli
AjitPal Singh Kohli
12 days
ਮਾਡਲ ਟਾਊਨ ਹਲਕੇ ਵਿੱਚ ਚੋਣ ਪ੍ਰਚਾਰ ਨੂੰ ਜਾਰੀ ਰੱਖਦੇ ਹੋਏ ਅੱਜ ਆਪ ਦੀ ਪਟਿਆਲਾ ਇਕਾਈ ਦੇ ਮੈਂਬਰਾਂ ਨੇ ਅਖਿਲੇਸ਼ ਤ੍ਰਿਪਾਠੀ ਜੀ ਲਈ ਘਰ-ਘਰ ਜਾ ਕੇ ਪ੍ਰਚਾਰ ਕੀਤਾ। ਬਾਅਦ ਵਿੱਚ ਅਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕਾਂਗਰਸ ਦੇ ਆਗੂਆਂ ਦਾ ਸਵਾਗਤ ਕੀਤਾ।
Tweet media one
Tweet media two
Tweet media three
Tweet media four
0
1
3
@AjitpalKohli
AjitPal Singh Kohli
13 days
ਅੱਜ ਅਸੀਂ ਆਪਣੀ ਟੀਮ ਦੇ ਨਾਲ ਮਾਡਲ ਟਾਊਨ ਗਏ। ਅਖਿਲੇਸ਼ ਪਤੀ ਤ੍ਰਿਪਾਠੀ ਦੇ ਸਮਰਥਨ ਵਿੱਚ ਘਰ-ਘਰ ਪ੍ਰਚਾਰ ਕੀਤਾ। ਮੈਂ ਮਹਿਲਾ ਵਿੰਗ ਦੇ ਮੈਂਬਰਾਂ ਦਾ ਧੰਨਵਾਦੀ ਹਾਂ ਜੋ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਵਿੱਚ ਰਹਿ ਕੇ ਪਾਰਟੀ ਦਾ ਕੰਮ ਕਰ ਰਹੇ ਹਨ। ਰੂਬੀ ਭਾਟੀਆ ਜੀ, ਸਿਮਰਨ ਮਿੱਡਾ ਜੀ, ਮੋਨਿਕਾ ਸ਼ਰਮਾ ਜੀ, ਸੋਨੀਆ ਸ਼ਰਮਾ ਜੀ ਅਤੇ ਸੋਨੀਆ ਦਾਸ ਜੀ|
Tweet media one
Tweet media two
Tweet media three
Tweet media four
0
2
4
@AjitpalKohli
AjitPal Singh Kohli
15 days
ਮੇਰੇ ਲਈ ਅੱਜ ਦਾ ਦਿਨ ਬਹੁਤ ਖਾਸ ਹੈ। ਮਾਣਯੋਗ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ, 7 ਨਗਰ ਨਿਗਮ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਦੀ ਗਿਣਤੀ 50 ਤੱਕ ਪਹੁੰਚਾਉਣ ਲਈ ਸਹੁੰ ਚੁੱਕੀ। ਵਿਧਾਇਕ ਹੋਣ ਦੇ ਨਾਤੇ ਇਹ ਮੇਰਾ ਫਰਜ਼ ਹੈ ਕਿ ਮੈਂ ਨਗਰ ਨਿਗਮ ਕੌਂਸਲਰ ਦੀ ਬਿਹਤਰੀਨ ਟੀਮ ਦੇਵਾਂ ਜੋ ਪੂਰੀ ਲਗਨ ਨਾਲ ਸ਼ਹਿਰ ਵਾਸੀਆਂ ਦੀ ਸੇਵਾ ਕਰ ਸਕੇ।
Tweet media one
Tweet media two
1
1
3
@AjitpalKohli
AjitPal Singh Kohli
16 days
ਦਿੱਲੀ ਚੋਣਾਂ ਦਾ ਪ੍ਰਚਾਰ ਜ਼ੋਰਾਂ 'ਤੇ ਹੈ ਅਤੇ ਪਟਿਆਲਾ ਦੀ 'ਆਪ' ਟੀਮ ਪਿਛਲੇ 15 ਦਿਨਾਂ ਤੋਂ ਮਾਡਲ ਟਾਊਨ ਹਲਕੇ 'ਚ ਡੇਰੇ ਲਗਾ ਕੇ ਬੈਠੀ ਹੈ। ਮੈਂ ਪਾਰਟੀ ਦੀ ਦਿੱਲੀ ਇਕਾਈ ਨਾਲ ਸਲਾਹ ਕਰਕੇ ਪਟਿਆਲਾ ਟੀਮ ਨੂੰ ਡਿਊਟੀ ਦੇ ਰਿਹਾ ਹਾਂl ਇਨਕਲਾਬ ਜ਼ਿੰਦਾਬਾਦ।
Tweet media one
Tweet media two
Tweet media three
Tweet media four
1
0
5
@AjitpalKohli
AjitPal Singh Kohli
17 days
ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੈਰੀਟੇਜ ਸਟ੍ਰੀਟ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਨੂੰ ਤੋੜਨ ਦੀ ਘਟਨਾ ਬੇਹੱਦ ਨਿੰਦਣਯੋਗ ਹੈ, ਮਾਣਯੋਗ ਮੁੱਖ ਮੰਤਰੀ ਜੀ @BhagwantMann ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਵਚਨਬੱਧ ਹੈ।
@BhagwantMann
Bhagwant Mann
17 days
ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੈਰੀਟੇਜ ਸਟ੍ਰੀਟ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਨੂੰ ਤੋੜਨ ਦੀ ਘਟਨਾ ਬੇਹੱਦ ਨਿੰਦਣਯੋਗ ਹੈ ਤੇ ਕਿਸੇ ਨੂੰ ਵੀ ਇਸ ਘਟਨਾ ਲਈ ਬਖ਼ਸ਼ਿਆ ਨਹੀਂ ਜਾਵੇਗਾ। ਘਟਨਾ ਨੂੰ ਅੰਜਾਮ ਦੇਣ ਵਾਲਾ ਭਾਵੇਂ ਕੋਈ ਵੀ ਹੋਵੇ, ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ। ਪੰਜਾਬ ਦੀ ਭਾਈਚਾਰਕ ਸਾਂਝ ਤੋੜਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪ੍ਰਸ਼ਾਸਨ ਨੂੰ ਇਸਦੀ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ........ श्री अमृतसर साहिब की हेरिटेज स्ट्रीट पर बाबा साहब भीमराव अंबेडकर जी की मूर्ति तोड़ने की घटना बेहद निंदनीय है और इस घटना के लिए किसी को भी माफ नहीं किया जाएगा। घटना को अंजाम देने वाला चाहे कोई भी हो, उसे सख्त से सख्त सज़ा मिलेगी। पंजाब के भाईचारे और एकता को तोड़ने की किसी को अनुमति नहीं दी जाएगी। प्रशासन को इसकी जांच और दोषियों के खिलाफ सख्त कार्रवाई करने के निर्देश जारी कर दिए गए हैं।
0
0
4
@AjitpalKohli
AjitPal Singh Kohli
22 days
ਦੇਸ਼ ਦੀਆਂ ਸਰਹੱਦਾਂ ‘ਤੇ ਹਿੱਕ ਡਾਹ ਕੇ ਖੜ੍ਹਨ ਵਾਲ਼ੇ ਅਤੇ ਆਜ਼ਾਦੀ ਦੀ ਲੜਾਈ ਵਿੱਚ 90 ਪ੍ਰਤੀਸ਼ਤ ਕੁਰਬਾਨੀਆਂ ਦੇਣ ਵਾਲ਼ੇ ਪੰਜਾਬੀ ਹੀ ਹਨ। ਅੱਜ ਭਾਜਪਾ ਦੇ ਲੀਡਰਾਂ ਨੂੰ ਪੰਜਾਬ ਦੇ ਉਸ ਕਿਸਾਨ ਤੋਂ ਤਕਲੀਫ਼ ਹੋ ਰਹੀ ਹੈ ਜੋ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਕੀ ਦਿੱਲੀ ਉਸਦੀ ਦੀ ਰਾਜਧਾਨੀ ਨਹੀਂ ਹੈ। ਭਾਜਪਾ ਨੂੰ ਸ਼ਰਮ ਆਉਣੀ ਚਾਹੀਦੀ ਹੈ।
1
9
8
@AjitpalKohli
AjitPal Singh Kohli
23 days
RT @BhagwantMann: दिल्ली देश की राजधानी है। यहाँ हर राज्य से लोग आते हैं। यहाँ हर प्रदेश के नंबर की गाड़ियां चलती हैं। किसी भी राज्य के नंब…
0
966
0
@AjitpalKohli
AjitPal Singh Kohli
29 days
ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਲਾ ਮੁਬਾਰਕ ਵਿਖੇ ਪੰਜਾਬ ਦੇ ਪਹਿਲੇ ਵਿਰਾਸਤੀ ਹੋਟਲ 'ਰਣ ਬਾਸ' ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਨਵਾਂ ਹੋਟਲ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ l 'ਆਪ' ਸਰਕਾਰ ਦੀ ਇਹ ਪਹਿਲਕਦਮੀ ਸ਼ਹਿਰ ਦੀ ਆਰਥਿਕਤਾ ਨੂੰ ਹੁਲਾਰਾ ਦੇਵੇਗੀ ਅਤੇ ਇਸ ਅਮੀਰ ਇਤਿਹਾਸਕ ਸ਼ਹਿਰ ਨੂੰ ਚਾਰ ਚੰਨ ਲਗਾਏਗੀ।
Tweet media one
Tweet media two
Tweet media three
Tweet media four
1
1
9
@AjitpalKohli
AjitPal Singh Kohli
1 month
ਸਾਹਿਬ-ਏ-ਕਮਾਲ ਸਰਬੰਸਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। #AamAadmiParty #AamAadmiPartyPunjab #BhagwantMann #ArvindKejriwal #AjitpalSinghKohli #AAPPunjab
Tweet media one
3
0
8
@AjitpalKohli
AjitPal Singh Kohli
2 months
ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਵਸ 'ਤੇ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।
Tweet media one
2
0
5
@AjitpalKohli
AjitPal Singh Kohli
2 months
ਪਟਿਆਲਾ ਸ਼ਹਿਰ 'ਚ ਸੜਕਾਂ ਦੀ ਸਫ਼ਾਈ ਲਈ ₹98.56 ਲੱਖ ਦੀ ਲਾਗਤ ਨਾਲ ਚਲਾਈਆਂ 2 ਮਸ਼ੀਨਾਂ ਨੂੰ ਦਿੱਤੀ ਹਰੀ ਝੰਡੀ -ਤਿੰਨ ਮਕੈਨੀਕਲ ਰੋਡ ਸਵੀਪਿੰਗ ਮਸ਼ੀਨਾਂ ਨਾਲ ਹੋਰ ਵੀ ਬਿਹਤਰ ਢੰਗ ਨਾਲ ਹੋਵੇਗੀ ਸ਼ਹਿਰ 'ਚ ਸਫ਼ਾਈ -ਪਟਿਆਲਾ 'ਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ, ਲੋਕਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਮੁਸ਼ਕਿਲ @AAPPunjab
Tweet media one
Tweet media two
Tweet media three
Tweet media four
3
2
10
@AjitpalKohli
AjitPal Singh Kohli
2 months
'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਮੌਕੇ ਗੁਰੂ ਚਰਨਾਂ ਵਿੱਚ ਕੋਟਿ-ਕੋਟਿ ਪ੍ਰਣਾਮ। #AamAadmiParty #AamAadmiPartyPunjab #BhagwantMann #ArvindKejriwal #AjitpalSinghKohli #AAPPunjab
Tweet media one
2
0
8
@AjitpalKohli
AjitPal Singh Kohli
2 months
“Thank you, CM @BhagwantMann ji, for visiting Patiala & handing over appointment letters to our youth. This is yet another commendable step by the @AAPPunjab government towards creating abundant opportunities for our youth to thrive and excel in life.”
Tweet media one
Tweet media two
Tweet media three
Tweet media four
1
1
10
@AjitpalKohli
AjitPal Singh Kohli
2 months
ਡੀਸੀ ਪਟਿਆਲਾ ਪ੍ਰੀਤੀ ਯਾਦਵ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਸਾਰੀਆਂ ਸੜਕਾਂ ਦੇ ਕਿਨਾਰਿਆਂ ਦੀ ਛਾਂਟੀ ਅਤੇ ਸਫ਼ਾਈ ਕੀਤੀ ਜਾ ਰਹੀ ਹੈ। ਮੈਂ ਸਮੂਹ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਡੇ ਸ਼ਹਿਰ ਨੂੰ ਸਾਫ਼ ਰੱਖਣ ਵਿੱਚ ਹਿੱਸਾ ਲੈਣ।
Tweet media one
Tweet media two
Tweet media three
Tweet media four
1
0
8
@AjitpalKohli
AjitPal Singh Kohli
3 months
ਸਿੱਖ ਕੌਮ ਦੇ ਤੀਜੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। #AamAadmiParty #AamAadmiPartyPunjab #BhagwantMann #ArvindKejriwal #AjitpalSinghKohli #AAPPunjab
Tweet media one
1
0
4
@AjitpalKohli
AjitPal Singh Kohli
3 months
Tweet media one
Tweet media two
Tweet media three
Tweet media four
1
1
5
@AjitpalKohli
AjitPal Singh Kohli
3 months
ਸੇਂਟ ਪੀਟਰਜ਼ ਅਕੈਡਮੀ, ਪਟਿਆਲਾ ਦੇ ਸਾਲਾਨਾ ਦਿਵਸ 'ਤੇ ਮੁੱਖ ਮਹਿਮਾਨ ਵਜੋਂ ਬੁਲਾਇਆ ਜਾਣਾ ਮੇਰੇ ਲਈ ਮਾਣ ਵਾਲੀ ਗੱਲ ਸੀ। ਮੈਂ ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਹਾਂ। ਮੈਂ ਭਵਿੱਖ ਵਿੱਚ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ ਕਿ ਇਹ ਸਕੂਲ ਸਾਡੀਆਂ ਨੌਜਵਾਨ ਪੀੜ੍ਹੀਆਂ ਲਈ ਸਿੱਖਿਆ ਦਾ ਮੋਹਰੀ ਕੇਂਦਰ ਬਣਿਆ ਰਹੇ।
Tweet media one
Tweet media two
Tweet media three
Tweet media four
4
1
7
@AjitpalKohli
AjitPal Singh Kohli
3 months
66 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਲਾਹੌਰੀ ਗੇਟ ਇਲਾਕੇ ਦੀਆਂ ਨਵੀਂਆਂ ਸੜਕਾਂ ਤੇ ਗਲੀਆਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਸ਼ਹਿਰ ਚ 24 ਨਹਿਰੀ ਪਾਣੀ ਦੀ ਸਪਲਾਈ ਲਈ ਪਾਇਪਾਂ ਪਾਉਣ ਲਈ L&T ਵੱਲੋਂ ਪੁੱਟੀਆਂ ਸੜਕਾਂ ਦੀ ਉਸਾਰੀ ਦਾ ਜੰਗੀ ਪੱਧਰ 'ਤੇ ਚੱਲ ਰਿਹਾ ਕੰਮ ਜਲਦੀ ਮੁਕੰਮਲ ਕਰ ਲਿਆ ਜਾਵੇਗਾ। ਹਰ ਵੇਲੇ ਲੋਕਾਂ ਦੀ ਸੇਵਾ ‘ਚ ਹਾਜਰ
Tweet media one
Tweet media two
Tweet media three
3
1
5